ਕੈਲੇਡਨ ਚੋਣ ਹਲਕੇ ਵਿਚ ਨਵੀਂ ਟੀਮ ਦਾ ਕੀਤਾ ਗਿਆ ਗਠਨ, ਗਿਆਰਾਂ-ਮੈਂਬਰੀ ਸਲੇਟ ਵਿਚ ਜਿੱਤੇ ਤਿੰਨ ਪੰਜਾਬੀ ਕੈਲੇਡਨ/ਡਾ. ਝੰਡ : ਲੰਘੇ ਬੁੱਧਵਾਰ ਡਫ਼ਰਨ-ਕੈਲੇਡਨ ਚੋਣ ਹਲਕੇ ਵਿਚ ਲੋਕਾਂ ਵੱਲੋਂ ਬੜੇ ਉਤਸ਼ਾਹ ਅਤੇ ਉਮਾਹ ਨਾਲ ਨਵੀਂ ਟੀਮ ਦੀ ਚੋਣ ਕੀਤੀ ਗਈ। ਪਿਛਲੇ ਲੰਮੇਂ ਸਮੇਂ ਤੋਂ ਇਸ ਹਲਕੇ ਵਿਚ ਪੀ.ਸੀ. ਪਾਰਟੀ ਦਾ ਪੂਰਾ ਗ਼ਲਬਾ …
Read More »ਬੋਨੀਗਲਿਨ ਫ਼ਾਰਮ ਪਾਰਕ ਸੀਨੀਅਰਜ਼ ਕਲੱਬ ਨੇ ਮਨਾਇਆ ਸ਼ਹੀਦ ਭਗਤ ਸਿੰਘ ਦਾ 116਼ਵਾਂ ਜਨਮ-ਦਿਹਾੜਾ
ਅੰਮ੍ਰਿਤ ਢਿੱਲੋਂ, ਇੰਦਰਜੀਤ ਢਿੱਲੋਂ, ਐੱਮ.ਪੀ. ਰੂਬੀ ਸਹੋਤਾ, ਐੱਮ.ਪੀ.ਪੀ. ਅਮਰਜੋਤ ਸੰਧੂ ਨੇ ਲਵਾਈ ਸਮਾਗਮ ‘ઑਚ ਭਰਪੂਰ ਹਾਜ਼ਰੀ ਕੈਲੇਡਨ/ਡਾ. ਝੰਡ : ਲੰਘੇ ਸ਼ਨੀਵਾਰ 30 ਸਤੰਬਰ ਨੂੰ ਬੋਨੀਗਲਿਨ ਫ਼ਾਰਮ ਪਾਰਕ ਸੀਨੀਅਰਜ਼ ਕਲੱਬ ਨੇ ਸ਼ਹੀਦੇ-ਆਜ਼ਮ ਸ਼ਹੀਦ ਭਗਤ ਸਿੰਘ ਦਾ 116਼ਵਾਂ ਜਨਮ-ਦਿਨ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ। ਸਭ ਤੋਂ ਪਹਿਲਾਂ ਗੁਰਦੇਵ ਸਿੰਘ ਰੱਖੜਾ ਵੱਲੋਂ …
Read More »ਅਰਬਪਤੀ ਕਾਰੋਬਾਰੀ ਹਰਪਾਲ ਰੰਧਾਵਾ ਦੀ ਜਹਾਜ਼ ਹਾਦਸੇ ‘ਚ ਮੌਤ
ਜ਼ਿੰਬਾਬਵੇ ‘ਚ ਹੀਰੇ ਦੀ ਖਾਣ ਵੱਲ ਜਾਂਦਿਆਂ ਪ੍ਰਾਈਵੇਟ ਜੈੱਟ ਹੋਇਆ ਹਾਦਸੇ ਦਾ ਸ਼ਿਕਾਰ ਜੋਹੈਨਸਬਰਗ : ਜ਼ਿੰਬਾਬਵੇ ਚ ਇਕ ਹੀਰੇ ਦੀ ਖਾਣ ਕੋਲ ਹਵਾਈ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਅਰਬਪਤੀ ਭਾਰਤੀ ਕਾਰੋਬਾਰੀ ਹਰਪਾਲ ਰੰਧਾਵਾ ਤੇ ਉਨ੍ਹਾਂ ਦੇ ਪੁੱਤਰ ਸਣੇ ਛੇ ਜਣਿਆਂ ਦੀ ਮੌਤ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹਾਦਸਾ ਉਨ੍ਹਾਂ ਦੇ …
Read More »ਭੌਤਿਕ ਵਿਗਿਆਨ ਦਾ ਨੋਬੇਲ ਪੁਰਸਕਾਰ ਤਿੰਨ ਵਿਗਿਆਨੀਆਂ ਨੂੰ
ਸਟਾਕਹੋਮ : ਭੌਤਿਕ ਵਿਗਿਆਨ (ਫਿਜ਼ਿਕਸ ਦਾ ਨੋਬੇਲ ਪੁਰਸਕਾਰ ਇਸ ਵਾਰ ਉਨ੍ਹਾਂ ਤਿੰਨ ਵਿਗਿਆਨੀਆਂ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਸਕਿੰਟ ਦੇ ਸਭ ਤੋਂ ਛੋਟੇ ਹਿੱਸੇ ਦੌਰਾਨ ਪਰਮਾਣੂਆਂ ‘ਚ ਇਲੈਕਟਰੋਨਾਂ ਦਾ ਅਧਿਐਨ ਕੀਤਾ ਹੈ। ਅਮਰੀਕਾ ‘ਚ ਓਹਾਈਓ ਸਟੇਟ ਯੂਨੀਵਰਸਿਟੀ ਦੇ ਪੀਅਰੇ ਅਗਸਟੀਨੀ, ਜਰਮਨੀ ਵਿਚ ‘ਮੈਕਸ ਪਲਾਂਕ ਇੰਸਟੀਚਿਊਟ ਆਫ ਕੁਆਂਟਮ …
Read More »ਪੰਜਾਬ ‘ਚ ਬਦਤਰ ਹੋ ਰਹੀ ਅਮਨ-ਕਾਨੂੰਨ ਦੀ ਸਥਿਤੀ
ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਇਕ ਮਹੀਨੇ ਅੰਦਰ ਸੂਬੇ ‘ਚੋਂ ਅਪਰਾਧ ਅਤੇ ਨਸ਼ਿਆਂ ਨੂੰ ਖ਼ਤਮ ਕਰਨ ਦੇ ਦਾਅਵੇ ਕਰਨ ਵਾਲੇ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਾਸਨ ‘ਚ ਅੱਜ ਹਾਲਾਤ ਇਹ ਬਣ ਗਏ ਹਨ ਕਿ ਸੂਬੇ ‘ਚ ਨਸ਼ਿਆਂ ਅਤੇ ਹੋਰ ਵੱਡੇ ਅਪਰਾਧਾਂ ਤੋਂ ਇਲਾਵਾ …
Read More »ਸੱਚੇ ਪਿਆਰ ਅਤੇ ਸਖਤ ਸੰਘਰਸ਼ ਦੀ ਦਾਸਤਾਨ ਹੈ
ਫਿਲਮ ‘ਰਜ਼ਾ-ਏ-ਇਸ਼ਕ’ ਪੰਜਾਬੀ ਫਿਲਮ ਇੰਡਸਟਰੀ ਇਸ ਸਾਲ ਦਸੰਬਰ ਦੇ ਮਹੀਨੇ ‘ਚ ਰਿਲੀਜ਼ ਹੋਣ ਜਾ ਰਹੀ ਫਿਲਮ ‘ਰਜ਼ਾ-ਏ-ਇਸ਼ਕ’ ਵਿਚ ਭਾਵੁਕ ਪ੍ਰੇਮ ਕਹਾਣੀ ਦੇਖਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਫਿਲਮ ਵਿੱਚ ਹਾਰਪ ਫਾਰਮਰ ਅਤੇ ਆਨੰਦ ਪ੍ਰਿਆ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ ਅਤੇ ਇਹ ਫਿਲਮ ਇੱਕ ਵਿਲੱਖਣ ਪ੍ਰੇਮ ਕਹਾਣੀ ਹੈ ਜੋ ਕਿ …
Read More »ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਆਪਸੀ ਪਿਆਰ ਦੀ ਕਹਾਣੀ ਨੂੰ ਉਜਾਗਰ ਕਰੇਗੀ ਫਿਲਮ ‘ਪਿੰਡ ਅਮਰੀਕਾ’
ਚੰਡੀਗੜ੍ਹ/ਪ੍ਰਿੰਸ ਗਰਗ : ਪੰਜਾਬ ਦੇ ਵਾਸੀ ਜਦੋ ਆਪਣਾ ਮੁਲਕ ਛੱਡ ਪਰਵਾਸੀ ਬਣਦੇ ਹਨ ਤੇ ਕਿਸ ਤਰ੍ਹਾਂ ਉਹ ਆਪਣਾ ਪਿਛੋਕੜ ਸੰਭਾਲ ਕੇ ਰੱਖਦੇ ਨੇ, ਹਰ ਵਕਤ ਕਿਸ ਤਰ੍ਹਾਂ ਉਹ ਉਸ ਮਿੱਟੀ ਨਾਲ ਜੁੜੇ ਰਹਿੰਦੇ ਹਨ ਅਤੇ ਹਰ ਵੇਲੇ ਉਸ ਵਿਰਾਸਤ ਦੇ ਵਿੱਚ ਖੁੱਭੇ ਰਹਿੰਦੇ ਹਨ ਜਿਹੜੀ ਉਨ੍ਹਾਂ ਦਾ ਅਸਲ ਵਜੂਦ ਹੈ, …
Read More »ਪਰਿਵਾਰਕ ਡਾਕਟਰ ਉਨਟਾਰੀਓ ਦੇ ਵਾਸੀਆਂ ਨੂੰ ਸਾਹ ਦੀ ਬਿਮਾਰੀ ਦੇ ਮੌਸਮ ਦੌਰਾਨ ਸਿਹਤਮੰਦ ਵਿੱਚ ਮਦਦ ਕਰਨ ਲਈ ਸੁਝਾਅ ਸਾਂਝੇ ਕਰਦੇ ਹਨ
ਜਿਵੇਂ-ਜਿਵੇਂ ਅਸੀਂ ਪਤਝੜ ਵਿੱਚ ਸਾਹ ਦੀ ਬਿਮਾਰੀ ਦੇ ਮੌਸਮ ਵਿੱਚ ਦਾਖ਼ਲ ਹੋ ਰਹੇ ਹਨ, ਉਨਟਾਰੀਓ ਕਾਲਜ ਆਫ਼ ਫੈਮਲੀ ਫਿਜ਼ੀਸ਼ੀਅਨ (OCFP) ਸਾਨੂੰ ਸਾਰਿਆਂ ਨੂੰ ਬਿਮਾਰੀ ਦੀ ਰੋਕਥਾਮ ਕਰਨ ਅਤੇ ਸਿਹਤਮੰਦ ਰਹਿਣ ਵਿੱਚ ਮਦਦ ਕਰਨ ਲਈ ਫੈਮਿਲੀ ਡਾਕਟਰ ਦੁਆਰਾ ਪ੍ਰਵਾਨਿਤ ਮਹੱਤਵਪੂਰਨ ਸੁਝਾਅ ਅਤੇ ਜਾਣਕਾਰੀ ਸਾਂਝੀ ਕਰ ਰਿਹਾ ਹੈ। StayHealthyOntario.ca ‘ਤੇ ਭਰੋਸੇਯੋਗ ਜਾਣਕਾਰੀ …
Read More »ਗ੍ਰੈੱਗ ਫਰਗਸ ਬਣੇ ਹਾਊਸ ਆਫ ਕਾਮਨਜ਼ ਦੇ ਨਵੇਂ ਸਪੀਕਰ
ਓਟਵਾ/ਬਿਊਰੋ ਨਿਊਜ਼ : ਮੱਧ ਸੈਸ਼ਨ ਹੋਈ ਇਤਿਹਾਸਕ ਵੋਟਿੰਗ ਵਿੱਚ ਲਿਬਰਲ ਐਮਪੀ ਗ੍ਰੈੱਗ ਫਰਗਸ ਨੂੰ ਹਾਊਸ ਆਫ ਕਾਮਨਜ਼ ਦਾ ਸਪੀਕਰ ਚੁਣ ਲਿਆ ਗਿਆ ਹੈ। ਕੈਨੇਡਾ ਦੀ ਪਾਰਲੀਮੈਂਟ ਵਿੱਚ ਇਹ ਅਹੁਦਾ ਸਾਂਭਣ ਵਾਲੇ ਉਹ ਪਹਿਲੇ ਬਲੈਕ ਸ਼ਖ਼ਸ ਬਣ ਗਏ ਹਨ। 2015 ਵਿੱਚ 54 ਸਾਲਾ ਫਰਗਸ ਪਹਿਲੀ ਵਾਰੀ ਕਿਊਬਿਕ ਦੇ ਹਲਕੇ ਹੱਲ-ਏਲਮਰ ਦੀ …
Read More »ਕੰਸਰਵੇਟਿਵਾਂ ਵੱਲੋਂ ਲਿਆਂਦੇ ਮਤੇ ਦਾ ਲਿਬਰਲ ਐਮਪੀ ਨੇ ਦਿੱਤਾ ਸਾਥ
ਓਟਵਾ/ਬਿਊਰੋ ਨਿਊਜ਼ : ਆਪਣੇ ਕਾਰਬਨ ਪ੍ਰਾਈਸਿੰਗ ਸਿਸਟਮ ਨੂੰ ਮਨਸੂਖ਼ ਕਰਨ ਦੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਸਫਲ ਅਪੀਲ ਕਰਨ ਵਾਲੇ ਕੰਸਰਵੇਟਿਵ ਆਗੂ ਪਿਏਰ ਪੌਲੀਏਵਰ ਦਾ ਸਾਥ ਐਤਕੀਂ ਇੱਕ ਲਿਬਰਲ ਐਮਪੀ ਵੱਲੋਂ ਜ਼ਰੂਰ ਦਿੱਤਾ ਗਿਆ। ਮੁੱਖ ਵਿਰੋਧੀ ਧਿਰ ਵੱਲੋਂ ਇਸ ਸਬੰਧ ਵਿੱਚ ਲਿਆਂਦੇ ਗਏ ਮਤੇ ਦੇ ਹੱਕ ਵਿੱਚ ਲਿਬਰਲ ਐਮਪੀ ਐਵਲੌਨ …
Read More »