Breaking News
Home / Mehra Media (page 249)

Mehra Media

ਕਲੀਵਵਿਊ ਸੀਨੀਅਰਜ਼ ਕਲੱਬ ਵਲੋਂ ਸੈਂਟਰਲ ਆਈਲੈਂਡ ਦਾ ਟੂਰ

ਬਰੈਂਪਟਨ/ਡਾ ਬਲਜਿੰਦਰ ਸਿੰਘ ਸੇਖੋਂ : ਬੀਤੇ ਸ਼ਨਿਚਰਵਾਰ ਬਰੈਂਪਟਨ ਦੇ ਕਲੀਵਵਿਊ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਟੋਰਾਂਟੋ ਦੇ ਮੁੱਖ ਰੇਲਵੇ ਸਟੇਸ਼ਨ ਦੇ ਸਾਹਮਣੇ ਸਥਿਤ ਸੈਂਟਰਲ ਆਈਲੈਂਡ ‘ਤੇ ਪਹੁੰਚ ਕੇ ਸਾਰਾ ਦਿਨ ਘੁੰਮ ਫਿਰ, ਖਾ ਪੀ, ਨੱਚ ਟੱਪ, ਗਿਧਾ ਪਾ ਕੇ ਟੂਰ ਦਾ ਖੂਬ ਆਨੰਦ ਮਾਣਿਆਂ। ਇਸ ਟੂਰ ਵਿੱਚ ਕਲੱਬ ਦੇ 47 …

Read More »

ਡਾਇਬਟੀਜ਼ ਦੀ ਖੋਜ ਉਤੇ ਕੈਨੇਡਾ ਸਰਕਾਰ ਅਤੇ ਜੇ.ਡੀ.ਆਰ.ਐੱਫ. ਮਿਲ ਕੇ 33 ਮਿਲੀਅਨ ਡਾਲਰ ਨਿਵੇਸ਼ ਕਰਨਗੇ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੁਨੀਆਂ ਦੇ ਉਨ੍ਹਾਂ 10 ਦੇਸ਼ਾਂ ਵਿੱਚ ਸ਼ਾਮਲ ਹੈ ਜਿੱਥੇ ਡਾਇਬਟੀਜ਼ ਟਾਈਪ-1 ਸੱਭ ਤੋਂ ਵਧੇਰੇ ਹੈ ਅਤੇ ਇਸ ਟਾਈਪ-1 ਡਾਇਬਟੀਜ਼ ਦਾ ਪ੍ਰਚਲਨ ਆਉਣ ਵਾਲੇ ਦੋ ਦਹਾਕਿਆਂ ਵਿੱਚ ਹੋਰ ਵੀ ਵੱਧ ਰਿਹਾ ਹੈ। ਇਸ ਲਈ ਇਨ੍ਹਾਂ ਹਾਲਾਤ ਨੂੰ ਸਮਝਣ, ਇਨ੍ਹਾਂ ਨਾਲ ਨਜਿੱਠਣ ਅਤੇ ਇਨ੍ਹਾਂ ਤੋਂ ਪੈਦਾ ਹੋਈਆਂ ਪੇਚੀਦਗੀਆਂ …

Read More »

ਡੌਨ ਮਿਨੇਕਰ ਸੀਨੀਅਰਜ਼ ਕਲੱਬ ਬਰੈਂਪਟਨ ਨੇ ਮਲਟੀਕਲਚਰਲ ਤੇ ਕੈਨੇਡਾ ਡੇਅ ਮਨਾਇਆ

ਬਰੈਂਪਟਨ : ਡੌਨ ਮਿਨੇਕਰ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਪ੍ਰਧਾਨ ਅਮਰੀਕ ਸਿੰਘ ਕੁਮਰੀਆ ਦੀ ਅਗਵਾਈ ਵਿਚ ਅੱਠਵਾਂ ਮਲਟੀਕਲਚਰਲ ਤੇ ਕੈਨੇਡਾ ਡੇਅ ਮਿਤੀ 5 ਅਗਸਤ 2023 ਨੂੰ ਮਨਾਇਆ ਗਿਆ। ਕਲੱਬ ਦੀ ਕਮੇਟੀ ਦੇ ਮੈਂਬਰਾਂ ਜਗਦੇਵ ਸਿੰਘ ਗਰੇਵਾਲ, ਹਰਨਾਮ ਸਿੰਘ ਸੰਧੂ, ਰਾਮ ਪ੍ਰਕਾਸ਼ ਪਾਲ, ਗੁਰਬਖਸ਼ ਸਿੰਘ ਤੂਰ, ਰੁਖਵੰਤ ਕੌਰ ਸੰਧੂ, ਜਸਵੰਤ ਕੌਰ (ਜੱਸੀ) …

Read More »

ਧੋਰਨਡੇਲ ਕਲੱਬ ਵੱਲੋਂ ਬੁਡਵਾਈਨ ਬੀਚ ਦਾ ਟੂਰ

ਬਰੈਂਪਟਨ : ਬਰੈਂਪਟਨ ਦੀ ਸਰਗਰਮ ਕਲੱਬ ਧੋਰਨਡੇਲ ਨੇ ਬੁਡਵਾਈਨ ਬੀਚ ਦੀ ਸੈਰ ਕੀਤੀ। ਸ਼ਨੀਵਾਰ ਦੀ ਸਵੇਰ 10 ਵਜੇ ਜੈਕਾਰਾ ਛੱਡ ਕਿ ਬੱਸ ਨੇ ਚਾਲੇ ਪਾਏ। ਮੱਠਾ-ਮੱਠਾ ਮੀਹ ਪੈ ਰਿਹਾ ਸੀ ਅਤੇ ਰਾਹ ਦੇ ਨਜ਼ਾਰੇ ਵਿਚ ਏਅਰਪੋਰਟ ਸੀ। ਸੀ ਐਨ ਟੋਬਰ ਤੋਂ ਹੁੰਦੀ ਹੋਈ ਬੱਸ ਬੀਚ ‘ਤੇ ਪਹੁੰਚੀ। ਕੁੜੀਆਂ-ਮੁੰਡੇ ਵਾਲੀਵਾਲ ਖੇਡ …

Read More »

‘ਮਾਂ ਬੋਲੀ ਪੰਜਾਬੀ ਦੇ ਵਾਰਿਸ’ ਸੰਸਥਾ ਵੱਲੋਂ ਵਿਚਾਰ- ਵਟਾਂਦਰੇ ਦਾ ਖੁੱਲ੍ਹਾ ਸੱਦਾ

ਮੁੱਦਾ : ”ਗੁਰਦਾਸ ਮਾਨ ਦੇ ਸ਼ੋਆਂ ਦਾ ਵਿਰੋਧ ਕਿਉਂ?” ਪੰਜਾਬੀ ਸਾਹਿਤਕ ਸੰਸਥਾਵਾਂ ਤੇ ਪੰਜਾਬੀ ਮੀਡੀਆ ਸਮੇਤ ਹਰੇਕ ਪੰਜਾਬੀ ਨੂੰ ਇਕੱਤਰਤਾ ਵਿੱਚ ਪਹੁੰਚਣ ਲਈ ਅਪੀਲ। ਗੁਰਦਾਸ ਮਾਨ ਦੇ ਸ਼ੋਆਂ ਦੇ ਹੱਕ ਵਾਲਿਆਂ ਨੂੰ ਵੀ ਵਿਚਾਰ ਰੱਖਣ ਲਈ ਬੇਨਤੀ। ਸਮਾਂ ਅਤੇ ਸਥਾਨ : 20 ਅਗਸਤ 2023, ਦਿਨ ਐਤਵਾਰ ਨੂੰ, ਆਰੀਆ ਬੈਂਕੁਟ ਹਾਲ …

Read More »

ਹਿਮਾਚਲ ‘ਚ ਪੰਜ ਦਿਨ ਵਰ੍ਹੇ ਮੀਂਹ ਨੇ ਹਿਮਾਚਲ ਪ੍ਰਦੇਸ਼ ਸਣੇ ਪੰਜਾਬ ‘ਚ ਵੀ ਮਚਾਈ ਤਬਾਹੀ

ਪੰਜਾਬ ‘ਚ ਫਿਰ ਹੜ੍ਹ ਭਾਖੜਾ ਤੇ ਪੌਂਗ ਡੈਮ ‘ਚੋਂ ਛੱਡੇ ਪਾਣੀ ਨੇ ਪੰਜਾਬ ਦੀਆਂ ਵਧਾਈਆਂ ਮੁਸ਼ਕਲਾਂ ਗੁਰਦਾਸਪੁਰ, ਹੁਸ਼ਿਆਰਪੁਰ ਤੇ ਰੂਪਨਗਰ ਸਣੇ 8 ਜ਼ਿਲ੍ਹੇ ਪਾਣੀ ਦੀ ਮਾਰ ਹੇਠ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਗੁਰਦਾਸਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਤਰਨਤਾਰਨ, ਫਿਰੋਜ਼ਪੁਰ ਅਤੇ ਰੂਪਨਗਰ ਜ਼ਿਲ੍ਹਿਆਂ ਦੇ ਕਈ ਪਿੰਡ ਇਕ ਵਾਰ ਫਿਰ ਹੜ੍ਹ ਦੀ …

Read More »

ਲਿਬਰਲ ਪਾਰਟੀ ਨੂੰ ਮਹਿੰਗਾ ਪੈ ਸਕਦਾ ਹੈ ਹਾਊਸਿੰਗ ਸੰਕਟ

ਓਟਵਾ/ਬਿਊਰੋ ਨਿਊਜ਼ : ਕ੍ਰਿਸ ਬਰਕ ਅਤੇ ਉਸ ਦੀ ਮੰਗੇਤਰ ਪਿਛਲੇ ਤਿੰਨ ਸਾਲਾਂ ਤੋਂ ਆਪਣਾ ਪਹਿਲਾ ਘਰ ਲੈਣ ਦੀ ਯੋਜਨਾ ਬਣਾ ਰਹੇ ਹਨ ਪਰ ਉਨ੍ਹਾਂ ਲਈ ਅਜੇ ਦਿੱਲੀ ਦੂਰ ਲੱਗਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਲਈ ਸਭ ਤੋਂ ਵੱਡੀ ਚੁਣੌਤੀ ਡਾਊਨ ਪੇਅਮੈਂਟ ਸੀ। ਜੇ ਉਸ ਦਾ ਜੁਗਾੜ ਹੋਇਆ ਤਾਂ ਹੁਣ ਵਿਆਜ਼ …

Read More »

ਭਾਰਤੀ ਸੁਪਰੀਮ ਕੋਰਟ ਨੇ ਲਾਂਚ ਕੀਤੀ ਫੈਸਲਿਆਂ ਅਤੇ ਦਲੀਲਾਂ ਲਈ ਨਵੀਂ ਸ਼ਬਦਾਵਲੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਸੁਪਰੀਮ ਕੋਰਟ ਦੇ ਫੈਸਲਿਆਂ ਅਤੇ ਦਲੀਲਾਂ ‘ਚ ਹੁਣ ਜੈਂਡਰ ਸਟੀਰੀਓਟਾਈਪ ਸ਼ਬਦਾਂ ਦਾ ਇਸਤੇਮਾਲ ਨਹੀਂ ਹੋਵੇਗਾ। ਸੁਪਰੀਮ ਕੋਰਟ ਨੇ ਮਹਿਲਾਵਾਂ ਦੇ ਲਈ ਵਰਤੇ ਜਾਣ ਵਾਲੇ ਇਤਰਾਜ਼ਯੋਗ ਸ਼ਬਦਾਂ ‘ਤੇ ਰੋਕ ਲਗਾਉਣ ਲਈ ਜੈਂਡਰ ਸਟੀਰੀਓਟਾਈਪ ਕਾਮਬੈਟ ਹੈਂਡਬੁੱਕ ਲਾਂਚ ਕਰ ਦਿੱਤੀ ਹੈ। ਲੰਘੀ 8 ਮਾਰਚ ਨੂੰ ਮਹਿਲਾ ਦਿਵਸ ਮੌਕੇ …

Read More »

ਕੌਮੀ ਕਮਿਸ਼ਨ ਵੱਲੋਂ ਲਾਲ ਚੰਦ ਕਟਾਰੂਚੱਕ ਖਿਲਾਫ ਕੇਸ ਬੰਦ

ਪੀੜਤ ਨੇ ਕੌਮੀ ਕਮਿਸ਼ਨ ਵਿੱਚ ਦਿੱਤੀ ਸ਼ਿਕਾਇਤ ਵਾਪਸ ਲਈ ਚੰਡੀਗੜ੍ਹ/ਬਿਊਰੋ ਨਿਊਜ਼ : ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਵੀ ਪੰਜਾਬ ਦੇ ਖ਼ੁਰਾਕ ਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਖਿਲਾਫ ਜਿਨਸੀ ਸ਼ੋਸ਼ਣ ਵਾਲੇ ਕੇਸ ਨੂੰ ਬੰਦ ਕਰ ਦਿੱਤਾ ਹੈ। ਕੌਮੀ ਕਮਿਸ਼ਨ ਦੀ ਇਸ ਕਾਰਵਾਈ ਨਾਲ ਕੈਬਨਿਟ ਮੰਤਰੀ ਕਟਾਰੂਚੱਕ ਨੂੰ ਰਾਹਤ ਮਿਲੀ ਹੈ। …

Read More »

ਪਾਕਿ ਸਰਕਾਰ ਦੋ ਸਿੱਖਾਂ ਨੂੰ ਕਰੇਗੀ ਕੌਮੀ ਸਨਮਾਨ ਨਾਲ ਸਨਮਾਨਿਤ

ਰਮੇਸ਼ ਸਿੰਘ ਅਰੋੜਾ ਅਤੇ ਡਾ. ਮੀਮਪਾਲ ਸਿੰਘ ਦਾ ਹੋਵੇਗਾ ਸਨਮਾਨ ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ਸਰਕਾਰ ਦੋ ਸਿੱਖ ਵਿਅਕਤੀਆਂ ਨੂੰ ਕੌਮੀ ਸਨਮਾਨ ਨਾਲ ਸਨਮਾਨਿਤ ਕਰਨ ਜਾ ਰਹੀ ਹੈ। ਪਾਕਿਸਤਾਨ ਦੀ ਸਰਕਾਰ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਅੰਬੈਸਡਰ ਤੇ ਐੱਮਐੱਲਏ ਰਮੇਸ਼ ਸਿੰਘ ਅਰੋੜਾ ਨੂੰ ‘ਸਿਤਾਰਾ ਏ ਇਮਤਿਆਜ਼’ ਤੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ …

Read More »