-18.4 C
Toronto
Sunday, February 8, 2026
spot_img
Homeਹਫ਼ਤਾਵਾਰੀ ਫੇਰੀਕੈਨੇਡਾ 'ਚ ਹੁਣ ਨਵੇਂ ਸਾਲ ਤੋਂ ਵਰਕ ਪਰਮਿਟ 'ਤੇ ਜੀਵਨ ਸਾਥੀ ਨੂੰ...

ਕੈਨੇਡਾ ‘ਚ ਹੁਣ ਨਵੇਂ ਸਾਲ ਤੋਂ ਵਰਕ ਪਰਮਿਟ ‘ਤੇ ਜੀਵਨ ਸਾਥੀ ਨੂੰ ਵੀ ਸੱਦਿਆ ਜਾ ਸਕੇਗਾ

ਟੋਰਾਂਟੋ : ਕੈਨੇਡਾ ਸਰਕਾਰ ਨੇ ਵਰਕ ਪਰਮਿਟ ‘ਤੇ ਕੈਨੇਡਾ ਆਉਣ ਵਾਲਿਆਂ ਨੂੰ ਆਪਣੇ ਪਤੀ ਜਾਂ ਪਤਨੀ ਨੂੂੰ ਵੀ ਕੈਨੇਡਾ ਬੁਲਾਉਣ ਦੀ ਆਗਿਆ ਦੇ ਦਿੱਤੀ ਹੈ। ਇਹ ਸਹੂਲਤ 2023 ਤੋਂ ਮਿਲੇਗੀ। ਨਵੇਂ ਸਾਲ ਵਿਚ ਜਾਰੀ ਹੋਣ ਵਾਲੇ ਵਰਕ ਪਰਮਿਟ ‘ਤੇ ਪਤੀ ਆਪਣੀ ਪਤਨੀ ਨੂੰ ਅਤੇ ਪਤਨੀ ਆਪਣੇ ਪਤੀ ਨੂੰ ਕੈਨੇਡਾ ਵਿਚ ਕੰਮ ਲਈ ਬੁਲਾ ਸਕੇਗੀ।
ਇਸਦਾ ਲਾਭ ਪੰਜਾਬੀਆਂ ਨੂੰ ਵੀ ਮਿਲੇਗਾ। ਕਰੀਬ ਇਕ ਲੱਖ ਪਤੀ ਜਾਂ ਪਤਨੀ ਨੂੰ ਕੈਨੇਡਾ ਵਿਚ ਵਰਕ ਪਰਮਿਟ ‘ਤੇ ਆਉਣ ਦਾ ਮੌਕਾ ਮਿਲੇਗਾ। ਇਨ੍ਹਾਂ ਵਿਚੋਂ ਕਰੀਬ 10 ਹਜ਼ਾਰ ਇਕੱਲੇ ਪੰਜਾਬ ਤੋਂ ਹੀ ਹੋਣਗੇ।

RELATED ARTICLES
POPULAR POSTS