Breaking News
Home / ਦੁਨੀਆ / ਭੂਰੀਵਾਲਿਆਂ ਦਾ ਸਾਲਾਨਾ ਸਮਾਗਮ 1 ਤੋਂ 3 ਜੁਲਾਈ ਤੱਕ

ਭੂਰੀਵਾਲਿਆਂ ਦਾ ਸਾਲਾਨਾ ਸਮਾਗਮ 1 ਤੋਂ 3 ਜੁਲਾਈ ਤੱਕ

logo-2-1-300x105-3-300x105ਬਰੈਂਪਟਨ: ਭਾਰਤ ਦੇ ਮਹਾਨ ਸੰਤ ਅਚਾਰਿਆ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲੇ ਬਰੈਂਪਟੇਨ ਚ’ ਆਸ਼ਰਮ ਦੇ ਸਾਲਾਨਾ ਸਮਾਗਮ  ਵਿਚ ਸ਼ਿਰਕਤ ਕਰਨ ਲਈ 22 ਜੂਨ ਨੂੰ ਪਹੁੰਚ ਗਏ ਹਨ। ਉਹ ਹਰ ਰੋਜ ਸ਼ਾਮ ਨੂੰ 480 ਕ੍ਰਾਇਸਲਰ  ਡ੍ਰਾਈਵ ਦੇ ਯੂਨਿਟ 41 ਵਿਖੇ ਸਿਥਤ  ਸੰਤ ਭੂਰੀਵਾਲੇ ਬ੍ਰਹਮ ਨਿਵਾਸ ਆਸ਼ਰਮ  ਵਿਖੇ 7 ਵਜੇ ਤੋਂ 9 ਵਜੇ ਤੱਕ ਆਰਤੀ ਤੇ ਪਰਵਚਨਾਂ ਨਾਲ ਸ਼ਰਧਾਲੂਆਂ ਨੂੰ ਨਿਹਾਲ ਕਰਨਗੇ। ਬਰੈਂਪਟਨ ਆਸ਼ਰਮ ਦੇ ਪ੍ਰਧਾਨ ਦੌਲਤ ਰਾਮ ਅਨੁਸਾਰ, 1 ਜੂਲਾਈ  ਸ਼ੁਕਰਵਾਰ ਤੋਂ ਗਰੀਬ ਦਾਸੀ ਅਮ੍ਰਿਤਮਈ ਬਾਣੀ ਦੇ ਨਿਰੰਤਰ ਪਾਠ ਸ਼ੁਰੂ ਹੋਣਗੇ ਤੇ 3 ਜੂਲਾਈ ਇਤਵਾਰ ਨੂੰ ਭੋਗ ਪਾਏ ਜਾਣਗੇ। ਅਚਾਰਿਆ ਚੇਤਨਾ ਨੰਦ ਜੀ ਬਾਰੇ ਜਾਂ ਹੋਰ ਜਾਨਕਾਰੀ ਲਈ 905-789-8881 ਜਾਂ 647-409-4041 ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਮਰਾਨ ਖਾਨ ਨੂੰ 14 ਸਾਲ ਦੀ ਜੇਲ੍ਹ

ਇਮਰਾਨ ਖਾਨ ਦੀ ਪਤਨੀ ਬੁਸ਼ਰਾ ਨੂੰ ਵੀ 7 ਸਾਲ ਦੀ ਸਜ਼ਾ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੀ …