17.7 C
Toronto
Saturday, September 12, 2026
spot_img
Homeਭਾਰਤਮਹਾਰਾਸ਼ਟਰ 'ਚ ਆਈ.ਪੀ.ਐਲ. ਮੈਚਾਂ'ਤੇ ਪਾਬੰਦੀ

ਮਹਾਰਾਸ਼ਟਰ ‘ਚ ਆਈ.ਪੀ.ਐਲ. ਮੈਚਾਂ’ਤੇ ਪਾਬੰਦੀ

ਮਹਾਰਾਸ਼ਟਰ ‘ਚ ਆਈ.ਪੀ.ਐਲ. ਮੈਚਾਂ’ਤੇ ਪਾਬੰਦੀਸੋਕੇ ਦੇ ਹਾਲਾਤ ਨੂੰ ਦੇਖਦਿਆਂ ਸੁਪਰੀਮ ਕੋਰਟ ਨੇ ਨਹੀਂ ਦਿੱਤੀ ਆਈ ਪੀ ਐਲ ਮੈਚ ਕਰਵਾਉਣ ਦੀ ਇਜ਼ਾਜਤ
ਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰੀਮ ਕੋਰਟ ਨੇ ਮਹਾਰਾਸ਼ਟਰ ਵਿਚ ਸੋਕੇ ਦੇ ਹਾਲਾਤ ਨੂੰ ਦੇਖਦਿਆਂ ਆਈ.ਪੀ.ਐਲ. ਮੈਚ ਕਰਵਾਉਣ ਨੂੰ ਇਜਾਜ਼ਤ ਨਹੀਂ ਦਿੱਤੀ ਹੈ। ਇਸ ਤੋਂ ਪਹਿਲਾਂ ਬੰਬੇ ਹਾਈਕੋਰਟ ਨੇ ਪਹਿਲਾਂ ਵੀ ਆਈ.ਪੀ.ਐਲ. ਮੈਚਾਂਨੂੰ ਰੱਦਕੀਤਾ ਹੈ।
ਮੁੰਬਈ ਕ੍ਰਿਕਟ ਐਸੋਸੀਏਸ਼ਨ ਤੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਨੇ ਹਾਈਕੋਰਟ ਦੇ ਫੈਸਲੇ ਖ਼ਿਲਾਫ ਹੀ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ ਪਰ ਸੁਪਰੀਮ ਨੇ ਮੈਚ ਕਰਵਾਉਣ ਦੀ ਇਜਾਜ਼ਤ ਨਹੀਂ ਦਿੱਤੀ ਹੈ।ਸੁਪਰੀਮ ਕੋਰਟ ਦੇ ਜੱਜਾਂ ਜਸਟਿਸ ਆਰ ਬਾਨੂਮੱਠੀ ਤੇ ਯੂ.ਯੂ. ਲਲਿਤ ਨੇ ਕਿਹਾ ਹੈ ਕਿ ਆਈ.ਪੀ.ਐਲ. ਨੂੰ ਮੈਚ ਹੋਰ ਕਿਤੇ ਕਰਵਾਉਣੇ ਚਾਹੀਦੇ ਹਨ। ਆਈ.ਪੀ.ਐਲ. ਦੇ ਪ੍ਰਬੰਧਕਾਂ ਨੇ ਇਹ ਵੀ ਕਿਹਾ ਹੈ ਕਿ ਅਸੀਂ ਪਾਣੀ ਖਰੀਦ ਕੇਕਿਸਾਨਾਂਨੂੰ ਦੇਣ ਲਈ ਵੀ ਤਿਆਰ ਹਾਂ ਪਰ ਸਾਨੂੰ ਆਈ.ਪੀ.ਐਲ. ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਬੈਂਚ ਨੇ ਅਦਾਲਤ ਦੀ ਇਹ ਗੱਲ ਨਹੀਂ ਮੰਨੀ।

RELATED ARTICLES
POPULAR POSTS