11 C
Toronto
Saturday, October 18, 2025
spot_img
Homeਦੁਨੀਆਬਰੱਸਲਜ਼ ਹਮਲੇ ਦਾ ਸ਼ੱਕੀ ਮੁਲਜ਼ਮ ਗ੍ਰਿਫਤਾਰ

ਬਰੱਸਲਜ਼ ਹਮਲੇ ਦਾ ਸ਼ੱਕੀ ਮੁਲਜ਼ਮ ਗ੍ਰਿਫਤਾਰ

Belgium Attacksਆਈ ਐਸ ਵਲੋਂ ਹੋਰ ਹਮਲਿਆਂ ਦੀ ਦਿੱਤੀ ਚਿਤਾਵਨੀ
ਬਰੱਸਲਜ਼/ਬਿਊਰੋ ਨਿਊਜ਼
ਬਰੱਸਲਜ਼ ਬੰਬ ਧਮਾਕਿਆਂ ਦਾ ਇੱਕ ਸ਼ੱਕੀ ਮੁਲਜ਼ਮ ਗ੍ਰਿਫਤਾਰ ਕੀਤਾ ਗਿਆ ਹੈ। ਸੁਰੱਖਿਆ ਏਜੰਸੀਆਂ ਨੇ ਨਾਜ਼ਿਮ ਨਾਮੀ ਵਿਅਕਤੀ ਨੂੰ ਬਰੱਸਲਜ਼ ਤੋਂ ਗ੍ਰਿਫਤਾਰ ਕੀਤਾ ਹੈ। ਬਰੱਸਲਜ਼ ਧਮਾਕਿਆਂ ਵਿਚ 35 ਵਿਅਕਤੀਆਂ ਦੀ ਮੌਤ ਹੋਈ ਹੈ ਜਦਕਿ 2 ਭਾਰਤੀਆਂ ਸਮੇਤ 200 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਹਨਾਂ ਧਮਾਕਿਆਂ ਦੀ ਜ਼ਿੰਮੇਵਾਰੀ ਖਤਰਨਾਕ ਅੱਤਵਾਦੀ ਜੱਥੇਬੰਦੀ ਆਈਐਸ ਨੇ ਲਈ ਹੈ। ਦੂਜੇ ਪਾਸੇ ਆਈਐਸ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਖਿਲਾਫ ਕਾਰਵਾਈ ਨਾ ਰੁਕੀ ਤਾਂ ਅਜਿਹੇ ਹੋਰ ਵੀ ਹਮਲੇ ਕੀਤੇ ਜਾ ਸਕਦੇ ਹਨ।

RELATED ARTICLES
POPULAR POSTS