ਮੋਗਾ : ਕ੍ਰਿਕਟਦੀਖੇਡਵਿਚਵਿਰੋਧੀਟੀਮ ਦੇ ਛੱਕੇ ਛੁਡਾਉਣ ਵਾਲੀਪੰਜਾਬੀਖਿਡਾਰਨਹਰਮਨਪ੍ਰੀਤ ਕੌਰ ਦਾਪੰਜਾਬ ਪਹੁੰਚਣ ‘ਤੇ ਥਾਂ-ਥਾਂ ਸਵਾਗਤਕੀਤਾ ਗਿਆ। ਚੇਤੇ ਰਹੇ ਕਿ ਹਰਮਨਪ੍ਰੀਤ ਕੌਰ ਨੇ ਕ੍ਰਿਕਟਦੀਖੇਡਵਿਚਸ਼ਾਨਦਾਰਪ੍ਰਦਰਸ਼ਨਕਰਕੇ ਨਾਮਣਾ ਖੱਟਿਆ ਹੈ।ਪ੍ਰਧਾਨਮੰਤਰੀਨਰਿੰਦਰਮੋਦੀ ਨੇ ਵੀ’ਮਨ ਕੀ ਬਾਤ’ਪ੍ਰੋਗਰਾਮਵਿਚਮਹਿਲਾਕ੍ਰਿਕਟਟੀਮਦੀਪ੍ਰਸੰਸਾਕੀਤੀਹੈ। ਇਸੇ ਦੌਰਾਨ ਬਾਘਾਪੁਰਾਣਾ ਤੋਂ ਵਿਧਾਇਕਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਪੰਜਾਬਸਰਕਾਰਖਿਡਾਰੀਆਂ ਦੀ ਹੌਂਸਲਾ-ਅਫ਼ਜਾਈ ਲਈਵਚਨਬੱਧ ਹੈ। ਹਰਮਨਪ੍ਰੀਤ ਕੌਰ ਮੋਗਾ ਜ਼ਿਲ੍ਹੇ ਦੇ ਆਪਣੇ ਪਿੰਡ ਦੁੱਨੇਕੇ ਪਹੁੰਚੇ, ਜਿਥੇ ਉਹਨਾਂ ਦਾਭਰਵਾਂ ਸਵਾਗਤਕੀਤਾ ਗਿਆ ਅਤੇ ਵਿਧਾਇਕਦਰਸ਼ਨ ਸਿੰਘ ਬਰਾੜਵੀ ਇਸ ਖਿਡਾਰਨਦਾ ਹੌਸਲਾ ਵਧਾਉਣ ਲਈ ਪਹੁੰਚੇ ਸਨ।ਚੇਤੇ ਰਹੇ ਕਿ ਪੰਜਾਬਸਰਕਾਰਵਲੋਂ ਹਰਮਨਪ੍ਰੀਤ ਕੌਰ ਨੂੰ ਡੀਐਸਪੀਦੀ ਨੌਕਰੀ ਦੀਪੇਸ਼ਕਸ਼ਵੀਕੀਤੀ ਗਈ ਹੈ।