Breaking News
Home / ਖੇਡਾਂ / ਮਹਿਲਾ ਕ੍ਰਿਕਟ ਟੀਮ ਨੇ 125 ਕਰੋੜ ਲੋਕਾਂ ਦਾ ਦਿਲ ਜਿੱਤਿਆ : ਮੋਦੀ

ਮਹਿਲਾ ਕ੍ਰਿਕਟ ਟੀਮ ਨੇ 125 ਕਰੋੜ ਲੋਕਾਂ ਦਾ ਦਿਲ ਜਿੱਤਿਆ : ਮੋਦੀ

‘ਮਨ ਕੀ ਬਾਤ’ਵਿਚਕੀਤੀਮਹਿਲਾਕ੍ਰਿਕਟਟੀਮਦਾਸ਼ਲਾਘਾ
ਨਵੀਂ ਦਿੱਲੀ : ਪ੍ਰਧਾਨਮੰਤਰੀਨਰਿੰਦਰਮੋਦੀ ਨੇ ‘ਮਨਦੀਬਾਤ’ਪ੍ਰੋਗਰਾਮ ਦੌਰਾਨ ਭਾਰਤੀਕ੍ਰਿਕਟਟੀਮ ਦੇ ਆਈ.ਸੀ.ਸੀ. ਵਿਸ਼ਵਕੱਪਵਿਚਵਧੀਆਪ੍ਰਦਰਸ਼ਨਦੀਮੁੜਸ਼ਲਾਘਾਕੀਤੀਅਤੇ ਕਿਹਾ ਕਿ ਉਹ ਭਾਵੇਂ ਟੂਰਨਾਮੈਂਟਜਿਤਣ ਤੋਂ ਖੁੰਝ ਗਈਆਂ, ਪਰਅਪਣੀਖੇਡਨਾਲ 125 ਕਰੋੜਲੋਕਾਂ ਦਾਦਿਲ ਜਿੱਤਣ ਵਿਚਸਫ਼ਲਰਹੀਆਂ। ਮੋਦੀ ਨੇ ਕਿਹਾ, ”ਸਾਡੀਆਂ ਕੁੜੀਆਂ ਦੇਸ਼ਦਾਨਾਮਰੋਸ਼ਨਕਰਰਹੀਆਂ ਹਨ, ਨਵੇਂ-ਨਵੇਂ ਸ਼ਿਖ਼ਰਾਂ ਨੂੰ ਪ੍ਰਾਪਤਕਰਰਹੀਆਂ ਹਨ। ਹੁਣਪਿਛਲੇ ਦਿਨੀਂ ਸਾਡੀਆਂ ਕੁੜੀਆਂ ਨੇ ਮਹਿਲਾਕ੍ਰਿਕਟਵਿਸ਼ਵਕੱਪਵਿਚਵਧੀਆਪ੍ਰਦਰਸ਼ਨਕੀਤਾ। ਮੈਨੂੰ ਇਸ ਹਫ਼ਤੇ ਉਨ੍ਹਾਂ ਸਾਰੀਆਂ ਖਿਡਾਰਨਕੁੜੀਆਂ ਨਾਲਮਿਲਣਦਾ ਮੌਕਾ ਮਿਲਿਆ। ਉਨ੍ਹਾਂ ਨਾਲ ਗੱਲਾਂ ਕਰਕੇ ਮੈਨੂੰਬਹੁਤਵਧੀਆਲਗਿਆ, ਪਰਮੈਂ ਮਹਿਸੂਸਕਰਰਿਹਾ ਸੀ ਕਿ ਵਿਸ਼ਵਕੱਪਜਿਤਨਹੀਂ ਸਕੀਆਂ, ਜਿਸਦਾਉਨ੍ਹਾਂ ‘ਤੇ ਬਹੁਤਵੱਡਾਬੋਝ ਸੀ। ਉਨ੍ਹਾਂ ਦੇ ਮੂੰਹ ‘ਤੇ ਇਸਦਾਦਬਾਅ ਸੀ, ਤਣਾਅ ਸੀ।” ਪ੍ਰਧਾਨਮੰਤਰੀ ਨੇ ਕਿਹਾ ਕਿ ਅਜਿਹਾ ਪਹਿਲਾਂ ਕਦੇ ਵੇਖਣ ਨੂੰ ਨਹੀਂ ਮਿਲਿਆ, ਜਦੋਂ ਟੀਮ ਦੇ ਫ਼ਾਈਨਲਵਿਚਹਾਰਨ ਦੇ ਬਾਵਜੂਦਦੇਸ਼ਵਾਸੀਆਂ ਨੇ ਖਿਡਾਰੀਆਂ ਨੂੰ ਪਲਕਾਂ ‘ਤੇ ਬਿਠਾਇਆਹੋਵੇ, ਇਹ ਸੁਖਦਬਦਲਾਅ ਹੈ। ਉਨ੍ਹਾਂ ਕਿਹਾ, ”ਪਹਿਲੀਵਾਰੀ ਹੋਇਆ ਹੈ ਕਿ ਜਦੋਂ ਸਾਡੀਆਂ ਕੁੜੀਆਂ ਵਿਸ਼ਵਕੱਪਵਿਚਜਿਤਹਾਸਲਨਹੀਂ ਕਰ ਸਕੀਆਂ ਤਾਂ ਵੀਸਵਾ ਸੋ ਕਰੋੜਦੇਸ਼ਵਾਸੀਆਂ ਨੇ ਉਸ ਹਾਰ ਨੂੰ ਅਪਣੇ ਸਿਰ’ਤੇ ਲੈ ਗਿਆ।
ਥੋੜ੍ਹਾ ਜਿਹਾ ਬੋਝਵੀਉਨ੍ਹਾਂ ਨੇ ਕੁੜੀਆਂ ‘ਤੇ ਨਹੀਂ ਪੈਣਦਿਤਾ, ਇੰਨਾ ਹੀ ਨਹੀਂ, ਇਨ੍ਹਾਂ ਕੁੜੀਆਂ ਨੇ ਜੋ ਕੀਤਾਉਸਦਾ ਗੁਨਗਾਣਕੀਤਾਅਤੇ ਮਾਣਮਹਿਸੂਸਕੀਤਾ।”ਮੋਦੀ ਨੇ ਕਿਹਾ, ”ਮੈਂ ਇਸ ਨੂੰ ਇਕ ਸੁਖਦਬਦਲਾਅਵਜੋਂ ਵੇਖਦਾ ਹਾਂ ਅਤੇ ਮੈਂ ਇਨ੍ਹਾਂ ਕੁੜੀਆਂ ਨੂੰ ਕਿਹਾ ਕਿ ਤੁਸੀਵੇਖੋ, ਅਜਿਹਾ ਸੁਭਾਗ ਸਿਰਫ਼ਤੁਹਾਨੂੰਲੋਕਾਂ ਨੂੰ ਹੀ ਮਿਲਿਆ ਹੈ।
ਹਰਮਨਪ੍ਰੀਤ ਕੌਰ ਨੂੰ ਕੈਪਟਨਅਮਰਿੰਦਰ ਨੇ ਡੀ.ਐਸ.ਪੀ. ਦੇ ਅਹੁਦੇ ਲਈ ਦਿੱਤਾ ਨਿਯੁਕਤੀ ਪੱਤਰ
ਚੰਡੀਗੜ੍ਹ :ਪੰਜਾਬ ਦੇ ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ ਨੇ ਕ੍ਰਿਕਟਦੀਖੇਡਵਿਚਨਾਮਣਾ ਖੱਟਣ ਵਾਲੀ ਮੋਗਾ ਦੀਖਿਡਾਰਨਹਰਮਨਪ੍ਰੀਤ ਕੌਰ ਨੂੰ ਡੀ.ਐਸ.ਪੀ. ਦੇ ਅਹੁਦੇ ਲਈ ਨਿਯੁਕਤੀ ਪੱਤਰ ਦੇ ਦਿੱਤਾ ਹੈ।ਕੈਪਟਨਅਮਰਿੰਦਰ ਨੇ ਹਰਮਨਪ੍ਰੀਤ ਨੂੰ ਤੋਹਫੇ ਵਜੋਂ ਐਲਾਨਕੀਤਾ 5 ਲੱਖਰੁਪਏ ਦਾ ਚੈੱਕ ਵੀਦਿੱਤਾ। ਇਸ ਮੌਕੇ ਪੰਜਾਬ ਦੇ ਡੀਜੀਪੀਸੁਰੇਸ਼ਅਰੋੜਾ ਤੇ ਹਰਮਨਪ੍ਰੀਤ ਕੌਰ ਦੇ ਪਿਤਾਵੀਹਾਜ਼ਰਸਨ। ਚੇਤੇ ਰਹੇ ਕਿ ਕ੍ਰਿਕਟ ਦੇ ਮਹਿਲਾਵਿਸ਼ਵ ਕੱਪ ਵਿਚਹਰਮਨਪ੍ਰੀਤ ਕੌਰ ਦਾਪ੍ਰਦਰਸ਼ਨਸ਼ਲਾਘਾਯੋਗ ਸੀ। ਹਰਮਨਪ੍ਰੀਤਦਾਪੰਜਾਬ ਪਹੁੰਚਣ ‘ਤੇ ਜ਼ੋਰਦਾਰਸਵਾਗਤਵੀ ਹੋਇਆ ਹੈ।

 

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …