Breaking News
Home / ਵਪਾਰ / ਆਜ਼ਾਦ ਇੰਜੀਨੀਅਰਿੰਗ ਲਿਮਟਡ ਨੇ ਸੇਬੀ ਦੇ ਕੋਲ ਡੀ.ਆਰ.ਐੱਚ.ਪੀ ਦਾਖਿਲ ਕੀਤਾ

ਆਜ਼ਾਦ ਇੰਜੀਨੀਅਰਿੰਗ ਲਿਮਟਡ ਨੇ ਸੇਬੀ ਦੇ ਕੋਲ ਡੀ.ਆਰ.ਐੱਚ.ਪੀ ਦਾਖਿਲ ਕੀਤਾ

ਆਜ਼ਾਦ ਇੰਜੀਨੀਅਰਿੰਗ ਲਿਮਟਡ ਨੇ ਸੇਬੀ ਦੇ ਕੋਲ ਡੀ.ਆਰ.ਐੱਚ.ਪੀ ਦਾਖਿਲ ਕੀਤਾ

https://www.icicisecurities.com/Upload/ArticleAttachments/Azad%20Engineering%20Limited%20-%20DRHP.pdf

ਆਜ਼ਾਦ ਇੰਜੀਨੀਅਰਿੰਗ ਲਿਮਟਡ ਨੇ ਬਾਜ਼ਾਰ ਪ੍ਰਬੰਧਕ, ਭਾਰਤੀ ਪ੍ਰਤੀਭੁਤੀ ਅਤੇ ਐਕਸਚੇਂਜ ਬੋਰਡ (‘‘ਸੇਬੀ’’) ਕੋਲ ਆਪਣਾ ਡਰਾਫਟ ਰੈੱਡ ਹੈਰਿੰਗ ਪ੍ਰਾਸਪੈਕਟਸ ਦਾਖਲ ਕੀਤਾ ਹੈ।

ਕੰਪਨੀ ਦੇ ਸ਼ੁਰੂਆਤੀ ਜਨਤਕ ਮੁੱਦੇ (ਆਈ.ਪੀ.ਓ) ਵਿੱਚ 2400 ਰੁਪਏ ਮਿਲੀਅਨ ਤੱਕ ਦੇ ਫੈ੍ਰਸ਼ ਇਸ਼ੂ ਅਤੇ 2 ਰੁਪਏ ਅੰਕਿਤ ਮੁੱਲ ਵਾਲੇ ਕੁੱਲ 5000 ਰੁਪਏ ਮਿਲੀਅਨ ਦੇ ਇਕੁਇਟੀ ਸ਼ੇਅਰਾਂ ਦਾ ਆਫਰ ਫੋਰ ਸੇਲ ਸ਼ਾਮਿਲ ਹੈ।

ਵਿਕਰੀ ਦੇ ਪ੍ਰਸਤਾਵ (ਆਫਰ ਫੋਰ ਸੇਲ) ਵਿੱਚ ਰਾਕੇਸ਼ ਚੋਪਦਾਰ ਦੇ 1700 ਰੁਪਏ ਮਿਲੀਅਨ ਤੱਕ ਦੇ ਇਕੁਇਟੀ ਸ਼ੇਅਰਲੂ ਪਿਰਾਮਲ ਸਟ੍ਰਕਚਰਡ ਕ੍ਰੈਡਿਟ ਮੌਕੇ ਫੰਡ ਦੇ 2ਲੂ800 ਰੁਪਏ ਮਿਲੀਅਨ ਤੱਕ ਦੇ ਇਕੁਇਟੀ ਸ਼ੇਅਰ ਅਤੇ ਡੀ.ਐੱਮ.ਆਈ ਫਾਈਨੈਂਸ ਪ੍ਰਾਈਵੇਟ ਲਿਮਟਡ ਦੇ 500ਰੁ: ਮਿਲੀਅਨ ਤੱਕ ਦੇ ਇਕੁਇਟੀ ਸ਼ੇਅਰ ਸ਼ਾਮਿਲ ਹਨ।

ਕੰਪਨੀ ਨੇ ਪ੍ਰਾਪਤ ਸ਼ੁੱਧ ਆਮਦਨ ਦਾ ਉਪਯੋਗ ਕੰਪਨੀ ਦੇ ਪੁੂੰਜੀ ਖਰਚ ਦੇ ਵਿੱਤਲੂ ਕੰਪਨੀ ਦੁਆਰਾ ਲਏ ਗਏ ਕੁੱਝ ਉਧਾਰਾਂ ਦੇ ਪੂਰੇ ਜਾਂ ਅੰਸ਼ਕ ਭੁਗਤਾਨ/ਪੁਰਵ-ਭੁਗਤਾਨ ਅਤੇ ਜਨਰਲ ਕਾਰਪੋਰੇਟ ਉਦੇਸ਼ਾਂ ਲਈ ਕਰਨ ਦਾ ਪ੍ਰਸਤਾਵ ਕੀਤਾ ਹੈ।

ਐਕਸਿਸ ਕੈਪੀਟਲ ਲਿਮਟਡਲੂ ਆਈ.ਸੀ.ਆਈ.ਸੀ.ਆਈ ਸਕਿਓਰਟੀਜ਼ ਲਿਮਟਡਲੂ ਐੱਸ.ਬੀ.ਆਈ. ਕੈਪੀਟਲ ਮਾਰਕੀਟਸ ਲਿਮਟਡ ਅਤੇ ਆਨੰਦ ਰਾਠੀ ਐਡਵਾਈਜ਼ਰਸ ਲਿਮਟਡ ਇਸ ਇਸ਼ੂ ਦੇ ਬੁੱਕ ਰਨਿੰਗ ਲੀਡ ਮੈਨੇਜਰ ਹਨ।

ਆਜ਼ਾਦ ਇੰਜੀਨੀਅਰਿੰਗਲੂ ਏਰੋਸਪੇਸ ਅਤੇ ਰੱਖਿਆਲੂ ਉਰਜਾਲੂ ਤੇਲ ਅਤੇ ਗੈੋਸ ਉਦਯੋਗਾਂ ਵਿੱਚ ਗਲੋਬਲ ਓਰੀਜਨਲ ਇਕਵਪਮੈਂਟ ਮੈਨਿਉਫੈਕਚਰਜ (‘‘ਓ.ਆਈ.ਐੱਮ’’) ਨੂੰ ਸਪਲਾਈ ਕਰਨ ਵਾਲੀ ਆਪਣੀ ਯੋਗ ਉਤਪਾਦ ਲਾਈਨ ਦੇ ਪ੍ਰਮੁੱਖ ਨਿਰਮਾਤਾਵਾਂ ਵਿੱਚੋਂ ਇੱਕ ਹੈ। ਇਹ ਉੱਚ ਸ਼ੇ੍ਰਣੀ ਦੇ ਇੰਜੀਨੀਅਰਡਲੂ ਗੁੰਝਲਦਾਰ ਅਤੇ ਮਿਸ਼ਨ ਅਤੇ ਜੀਵਨ ਲਈ ਮਹੱਤਵਪੂਰਣ ਫਾਲਤੁ-ਪੁਰਜਿਆਂ ਦਾ ਨਿਰਮਾਣ ਕਰਦੀ ਹੈ। ਕੰਪਨੀ ਗੁੰਝਲਦਾਰ ਅਤੇ ਉੱਚ ਸ਼ੇ੍ਰਣੀ ਦੇ ਇੰਜੀਨੀਅਰਡ ਪ੍ਰੇਸਿਜਨ ਫੋਜਡ ਅਤੇ ਮਸ਼ੀਨੀਕਰਨ ਅਜਿਹੇ ਫਾਲਤੁ-ਪੁਰਜਿਆਂ ਦਾ ਨਿਰਮਾਣ ਕਰਦੀ ਹੈ ਜੋ ਮਿਸ਼ਨ ਅਤੇ ਜੀਵਨ ਲਈ ਮਹੱਤਵਪੂਰਣ ਹਨ ਅਤੇ ਇਸ ਲਈਲੂ ਉਨਾਂ ਦੇ ਕੁੱਝ ਉਤਪਾਦਾਂ ਲਈ ‘‘ਜੀਰੋ ਪਾਰਟਸ ਪ੍ਰਤੀ ਮਿਲੀਅਨ’’ ਡਿਫੈਕਟ ਜ਼ਰੂਰੀ ਹੈ।

ਆਜ਼ਾਦ ਇੰਜੀਨੀਅਰਿੰਗ ਚੀਨਲੂ ਯੂਰਪਲੂ ਅਮਰੀਕਾ ਅਤੇ ਜਪਾਨ ਦੇ ਨਿਰਮਾਤਾਵਾਂ ਦੇ ਨਾਲ ਮੁਕਾਬਲਾ ਕਰਦੀ ਹੈ। ਉਨਾਂ ਦੇ ਗਾਹਕਾਂ ਵਿੱਚ ਏਰੋਸਪੇਸ ਅਤੇ ਰੱਖਿਆਲੂ ਉਰਜਾਲੂ ਤੇਲ ਅਤੇ ਗੈਸ ਉਦਯੋਗਾਂ ਵਰਗੇ ਖੇਤਰਾਂ ਨਾਲ ਜੁੜੇ ਜਨਰਲ ਇਲੈਕਟਿ੍ਰਕਲੂ ਹਨੀਵੈਲ ਇੰਟਰਨੈਸ਼ਨਲ ਇੰਕਲੂ ਮਿਤਸੁਬਿਸ਼ੀ ਹੈਵੀ ਇੰਡਸਟਰੀਜ਼ ਲਿਮਟਡਲੂ ਸੀਮੇਂਸ ਐਨਰਜੀਲੂ ਈਟਨ ਏਰੋਸਪੇਸ ਅਤੇ ਮੈਨ ਐਲਰਜੀ ਸਲਿਉਸ਼ਨਸ ਐੱਸ.ਈ ਵਰਗੇ ਗਲੋਬਲ ਓ.ਈ.ਐੱਮ ਸ਼ਾਮਿਲ ਹਨ।

ਆਜ਼ਾਦ ਇੰਜੀਨੀਅਰਿੰਗ ਦੀ ਸਥਾਪਨਾ ਤੋਂ ਬਾਅਦ ਇਸਦੇ ਫਾਲਤੁ-ਪੁਰਜਿਆਂ ਨੂੰ ਸੰਯੁਕਤ ਰਾਜ ਅਮਰੀਕਾਲੂ ਚੀਨਲੂ ਯੂਰਪਲੂ ਮੱਧਪੁਰਬ ਅਤੇ ਜਪਾਨ ਵਰਗੇ ਦੇਸ਼ਾਂ ਵਿੱਚ ਸਪਲਾਈ ਕੀਤਾ ਗਿਆ ਹੈ। ਇਸਦੇ ਅਨੁਸਾਰਲੂ ਉਹ ਓ.ਈ.ਐੱਮ ਦੇ ਲਈ ਗਲੋਬਲ ਸਪਲਾਈ ਚੇਨ ਵਿੱਚ ਇੱਕ ਮਹੱਤਵਪੂਰਣ ਹਿੱਸਾ ਹਨ। ਕੰਪਨੀ ਨੇ ਵਿੱਤੀ ਸਾਲ 2023 ਵਿੱਚ 31.61% ਦੇ ਐਡਜਸਟ ਐਬਿਟਡਾ ਮਾਰਜਿਨ ਦੇ ਨਾਲ ਆਪਣੇ ਮਾਲੀਆ ਨੂੰ ਵਿੱਤੀ ਸਾਲ 2020 ਦੇ 1ਲੂ240.00 ਰੁ: ਮਿਲੀਅਨ ਤੋਂ ਵਧਾ ਕੇ ਵਿੱਤੀ ਸਾਲ 2023 ਵਿੱਚ 2ਲੂ516.75 ਮਿਲੀਅਨ (ਵਿੱਤੀ ਸਾਲ 2020 ਅਤੇ 2023 ਦੇ ਵਿੱਚ 27% ਦਾ ਸੀ.ਏ.ਜੀ.ਆਰ) ਕਰ ਲਿਆ ਹੈ।

ਆਜ਼ਾਦ ਇੰਜੀਨੀਅਰਿੰਗ ਸੱਭ ਤੋਂ ਤੇਜ਼ੀ ਨਾਲ ਵਧਦੇ ਨਿਰਮਾਤਾਵਾਂ ਵਿੱਚੋਂ ਇੱਕ ਹੈ (ਵਿੱਤੀ ਸਾਲ 2020-2023 ਦੇ ਵਿੱਚ ਦੀ ਮਿਆਦ ਲਈ ਮਾਲੀਆ ਵਿਕਾਸ ਦੇ ਸੰਦਰਭ ਵਿੱਚ) ਅਤੇ ਇਸਦੇ ਦੁਆਰਾ ਸੇਵਾ ਪ੍ਰਦਾਨ ਕੀਤੇ ਜਾਣ ਵਾਲੇ ਪ੍ਰਮੁੱਖ ਉਦਯੋਗਾਂ ਲਈ ਮਸ਼ੀਨੀਕਰਨ ਅਤੇ ਪੁਰਜਿਆਂ ਦੀ ਪ੍ਰਮੁੱਖ ਕੰਪਨੀਆਂ ਦੇ ਵਿੱਚ ਸੱਭ ਤੋਂ ਜ਼ਿਆਦਾ ਐਬਿਟਡਾ ਮਾਰਜਿਨ ਵਾਲੀ ਕੰਪਨੀ ਦੇ ਰੂਪ ਵਿੱਚ ਇਸਦਾ ਸਥਾਨ ਰਿਹਾ ਹੈ।

Check Also

ਇਨਡ੍ਰਾਈਵ ਨੇ ਮਾਰੂਤੀ ਸੁਜ਼ੂਕੀ ਡ੍ਰਾਈਵਿੰਗ ਸਕੂਲ ਦੇ ਨਾਲ ਮਿਲ ਕੇ ਸੇਫ਼ਟੀ ਐਜੂਕੇਸ਼ਨ ਈਵੈਂਟ ਆਯੋਜਿਤ ਕੀਤਾ

ਇਨਡ੍ਰਾਈਵ ਨੇ ਮਾਰੂਤੀ ਸੁਜ਼ੂਕੀ ਡ੍ਰਾਈਵਿੰਗ ਸਕੂਲ ਦੇ ਨਾਲ ਮਿਲ ਕੇ ਸੇਫ਼ਟੀ ਐਜੂਕੇਸ਼ਨ ਈਵੈਂਟ ਆਯੋਜਿਤ ਕੀਤਾ …