2.8 C
Toronto
Saturday, October 24, 2026
spot_img
Homeਹਫ਼ਤਾਵਾਰੀ ਫੇਰੀਅੱਡਿਆਂ 'ਚ ਬੱਸਾਂ ਉਡੀਕਦੇ ਰਹੇ ਲੋਕ

ਅੱਡਿਆਂ ‘ਚ ਬੱਸਾਂ ਉਡੀਕਦੇ ਰਹੇ ਲੋਕ

ਅੱਡਿਆਂ ‘ਚ ਬੱਸਾਂ ਉਡੀਕਦੇ ਰਹੇ ਲੋਕਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੰਮ੍ਰਿਤਸਰ ਤੋਂ ਸੂਬੇ ਦੇ ਪਹਿਲੇ ਸਕੂਲ ਆਫ ਐਮੀਨੈਂਸ ਦੇ ਉਦਘਾਟਨ ਮੌਕੇ ਪੰਜਾਬ ਭਰ ‘ਚੋਂ ਸਰਕਾਰੀ ਡਿੱਪੂਆਂ ਦੀਆਂ ਬੱਸਾਂ ਸਮਾਗਮ ਲਈ ‘ਆਪ’ ਸਮਰਥਕਾਂ ਨੂੰ ਢੋਣ ‘ਚ ਲੱਗੀਆਂ ਰਹੀਆਂ। ਇਸ ਦੌਰਾਨ ਬੱਸ ਅੱਡਿਆਂ ‘ਤੇ ਸਰਕਾਰੀ ਬੱਸਾਂ ਦੀ ਘਾਟ ਕਾਰਨ ਸਵਾਰੀਆਂ ਖੱਜਲ-ਖੁਆਰ ਹੁੰਦੀਆਂ ਰਹੀਆਂ ਤੇ ਪ੍ਰਾਈਵੇਟ ਬੱਸ ਅਪਰੇਟਰਾਂ ਦੀ ਚਾਂਦੀ ਰਹੀ। ਸਮਾਗਮ ‘ਚ ਮੁੱਖ ਮਹਿਮਾਨ ਆਮ ਆਦਮੀ ਪਾਰਟੀ (ਆਪ) ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਨ।

RELATED ARTICLES
POPULAR POSTS