20 C
Toronto
Sunday, September 28, 2025
spot_img
Homeਫ਼ਿਲਮੀ ਦੁਨੀਆਰੁਬੀਨਾਬਾਜਵਾਅਤੇ ਨੀਰੂਬਾਜਵਾਦੋਵੇਂ ਭੈਣਾਂ ਦੀਜੋੜੀ ਗਿੱਧਾ ਪਾਉਂਦੀ ਹੋਈ ਆਈ ਨਜ਼ਰ

ਰੁਬੀਨਾਬਾਜਵਾਅਤੇ ਨੀਰੂਬਾਜਵਾਦੋਵੇਂ ਭੈਣਾਂ ਦੀਜੋੜੀ ਗਿੱਧਾ ਪਾਉਂਦੀ ਹੋਈ ਆਈ ਨਜ਼ਰ

ਫਿਲਮ’ਬੂਹੇ ਬਾਰੀਆਂ’ਦਾਨਵਾਂ ਗਾਣਾ’ਮੁਟਿਆਰਾਂ’ ਹੋਇਆ ਰਿਲੀਜ਼
ਇਹ ਗੀਤ ਹੈ ਮੁਟਿਆਰਾਂ। ਗੀਤ ਵਿੱਚ ਨੀਰੂਬਾਜਵਾਅਤੇ ਉਸਦੀਭੈਣਰੁਬੀਨਾਡਾਂਸਕਰਦੇ ਹੋਏ ਨਜ਼ਰ ਆ ਰਹੇ ਹਨ।
ਦਰਸ਼ਕਾਂ ਵਲੋਂ ਇਸ ਗੀਤਅਤੇ ਨੀਰੂ-ਰੁਬੀਨਾਦਾਡਾਂਸਦੋਵਾਂ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਪੰਜਾਬ ਦੀਅਦਾਕਾਰਾਨੀਰੂਬਾਜਵਾ ਅੱਜ ਕੱਲ੍ਹ ਸੁਰਖੀਆਂ ਵਿੱਚ ਹੈ। ਦਰਅਸਲ, ਅਭਿਨੇਤਰੀਦੀਫਿਲਮ’ਬੂਹੇ ਬਾਰੀਆਂ’ਦਾਪ੍ਰੀਮੀਅਰ 15 ਸਤੰਬਰ ਨੂੰ ਹੋਣਵਾਲਾ ਹੈ। ਫਿਲਮ ਦੇ ਇਸ ਤੋਂ ਪਹਿਲਾਂ ਰਿਲੀਜ਼ ਹੋਏ ਟ੍ਰੇਲਰ ਨੂੰ ਕਾਫੀਸਕਾਰਾਤਮਕਫੀਡਬੈਕਮਿਲਿਆ ਹੈ। ਇਸ ਦੇ ਨਾਲਹੁਣਫਿਲਮਦੀਥੀਮਟਿਊਨਵੀਉਪਲਬਧਕਰਾਈ ਗਈ ਹੈ। ਜੇਕਰ ਗੀਤ ਦੇ ਸ਼ਬਦਾਂ ਦੀ ਗੱਲ ਕਰੀਏ ਤਾਂ ਇਹ ਜਾਪਦਾ ਹੈ ਜਿਵੇਂ ਇਕ ਕੁੜੀਆਪਣੇ ਘਰਆਪਣੇ ਮਾਪਿਆਂ ਤੋਂ ਸੰਗਦੀ ਹੈ ਅਤੇ ਇਹਨਾਂ ਸਾਹਮਣੇ ਖੁੱਲ੍ਹਦੀ ਨਹੀਂ। ਇੰਝ ਕਹਿ ਲਵੋ ਕਿ ਉਹ ਚਾਹੁੰਦੀ ਹੈ ਮਨੋਰੰਜਨ ਕਰਨਾਪਰਕਰਨਹੀਂ ਪਾਉਂਦੀ ਅਤੇ ਜਿਵੇਂ ਹੀ ਘਰ ਦੇ ਇਧਰਉਧਰ ਹੁੰਦੇ ਨੇ ਅਤੇ ਧੀਵੇਖਦੇ ਹੀ ਆਪਣੇ ਅਰਮਾਨਪੂਰੇ ਕਰਦੀ ਹੈ ਅਤੇ ਖੁੱਲ੍ਹ ਕੇ ਨੱਚਦੀ ਹੈ। ਜਿਵੇਂ ਕਿ ਗੀਤਵਿਚਲੀਸ਼ਬਦਾਵਲੀ ਦੱਸਦੀ ਹੈ ਕਿ ‘ਅੱਡੀਆਂ ਨੂੰ ਚੜ੍ਹ ਗਈ ਆਜ਼ਾਦੀਵਾਲੀਲੋਰਵੇ’।
ਨਿਰਸੰਦੇਹ, ਨੀਰੂਬਾਜਵਾ ਪੰਜਾਬੀ ਇੰਡਸਟਰੀ ਵਿੱਚਸਭ ਤੋਂ ਵਧੀਆਅਭਿਨੇਤਰੀਆਂ ਵਿੱਚੋਂ ਇੱਕ ਹੈ। ਨੀਰੂਹਾਲ ਹੀ ਵਿੱਚ ਫਿਲਮ’ਕਲੀਜੋਟਾ’ ਵਿੱਚ ਨਜ਼ਰ ਆਈ ਸੀ। ਇਹ ਫਿਲਮਸਾਲ 2023 ਦੀ ਪੰਜਾਬੀ ਸਿਨੇਮਾਦੀਪਹਿਲੀਬਲਾਕਬਸਟਰ ਸੀ। ਇਸ ਤੋਂ ਬਾਅਦ, ਨੀਰੂਦੀਅਗਲੀਫਿਲਮ’ਬੂਹੇ ਬਾਰੀਆਂ’ਵੀਰਿਲੀਜ਼ ਲਈਤਿਆਰ ਹੈ। ਇਸ ਤੋਂ ਇਲਾਵਾਨੀਰੂਦੀਆਂ ਫਿਲਮਾਂ ‘ਚੱਲ ਜਿੰਦੀਏ 2’ ਅਤੇ ‘ਸ਼ਾਇਰ’ਵੀਨਿਰਮਾਣਅਧੀਨਹਨਅਤੇ 2024 ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀਆਂ ਹਨ।
-ਪ੍ਰਿੰਸ ਗਰਗ

RELATED ARTICLES
POPULAR POSTS