ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਅਤੇ ਪੰਜਾਬ ਵਿੱਚ ‘ਆਪ’ ਵੱਲੋਂ ਕਰਵਾਏ ਗਏ ਕੰਮਾਂ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਸਿਹਤ ਤੇ ਸਿੱਖਿਆ ਖੇਤਰ ਵਿੱਚ ਵਧੇਰੇ ਕੰਮ ਕੀਤੇ ਹਨ। ਸੂਬੇ ਵਿੱਚ ਖੋਲ੍ਹੇ ਗਏ 700 ਆਮ ਆਦਮੀ ਕਲੀਨਿਕਾਂ ਤੋਂ 90 ਲੱਖ ਤੋਂ ਵੱਧ ਲੋਕ ਮੁਫ਼ਤ ਵਿੱਚ …
Read More »Monthly Archives: February 2024
ਸਾਨੂੰ ਨਿਤੀਸ਼ ਕੁਮਾਰ ਦੀ ਕੋਈ ਲੋੜ ਨਹੀਂ : ਰਾਹੁਲ ਗਾਂਧੀ
ਕਿਹਾ : ਸਮਾਜਿਕ ਨਿਆਂ ਤੋਂ ਬਾਅਦ ਆਰਥਿਕ ਨਿਆਂ ਵੀ ਜ਼ਰੂਰੀ ਪੂਰਨੀਆ (ਬਿਹਾਰ)/ਬਿਊਰੋ ਨਿਊਜ਼ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਮਹਾਗੱਠਜੋੜ ਦੇ ਭਾਈਵਾਲਾਂ ਦੇ ਦਬਾਅ ਕਾਰਨ ਜਾਤੀ ਆਧਾਰਿਤ ਸਰਵੇਖਣ ਕਰਾਉਣ ਦੇ ਮਸਲੇ ‘ਤੇ ਖੁਦ ਨੂੰ ਫਸਿਆ ਹੋਇਆ ਮਹਿਸੂਸ ਕਰ ਰਹੇ ਸਨ ਅਤੇ …
Read More »ਜਿਊਂਦੇ ਜੀਅ ਬੰਗਾਲ ‘ਚ ਸੀਏਏ ਲਾਗੂ ਨਹੀਂ ਹੋਣ ਦੇਵਾਂਗੀ : ਮਮਤਾ ਬੈਨਰਜੀ
ਭਾਜਪਾ ਆਗੂ ਸ਼ਾਂਤਨੂ ਠਾਕੁਰ ਨੇ ਜਲਦੀ ਸੀਏਏ ਲਾਗੂ ਹੋਣ ਦੀ ਕੀਤੀ ਸੀ ਗੱਲ ਰਾਏਗੰਜ (ਪੱਛਮੀ ਬੰਗਾਲ)/ਬਿਊਰੋ ਨਿਊਜ਼ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੀਏਏ ਦਾ ਮੁੱਦਾ ਉਠਾਉਣ ਲਈ ਭਾਜਪਾ ਨੂੰ ਨਿਸ਼ਾਨੇ ‘ਤੇ ਲਿਆ ਤੇ ਕਿਹਾ ਕਿ ਉਹ ਆਪਣੇ ਜਿਊਂਦੇ ਜੀਅ ਸੂਬੇ ‘ਚ …
Read More »ਆਪਣੇ-ਆਪ ਨੂੰ ਪਹਿਚਾਨਣਾ ਹੀ ਅਸਲੀ ਗਿਆਨ ਹੈ…!
ਡਾ: ਪਰਗਟ ਸਿੰਘ ઑਬੱਗ਼ਾ ਬੁਨਿਆਦੀ ਤੌਰ ‘ઑਤੇ ਅਸੀਂ ਇਨਸਾਨੀਅਤ ਦੀਆਂ ਸਾਂਝਾਂ ਤੋਂ ਕੋਹਾਂ ਦੂਰ ਹੁੰਦੇ ਜਾ ਰਹੇ ਹਾਂ। ਸੱਚੇ ਦਿਲੋਂ ਮੁਹੱਬਤਾਂ ਨਾਲ ਪਾਲੀ ઑਸਾਂਝ਼ ਮਨੁੱਖ਼ਤਾ ਨੂੰ ਇਕ-ਦੂਜੇ ਦੇ ਨੇੜੇ ਲੈ ਆਉਂਦੀ ਹੈ, ਜੋ ਰੰਗ, ਨਸਲ, ਜਾਤ-ਪਾਤ, ਦੇਸ਼ਾਂ-ਪ੍ਰਦੇਸ਼ਾਂ ਦੇ ਝਗੜੇ-ਝੇੜੇ ਅਤੇ ਹੱਦਾਂ-ਬੰਨਿਆਂ ਦੀਆਂ ਸਰਹੱਦਾਂ ਨੂੰ ਤੋੜ ਕੇ ਇਲਾਹੀ ਰਿਸ਼ਤਿਆਂ ਦੀ ਬਾਤ …
Read More »ਪਿੰਡ ਚਕਰ ਦੀ ਖੇਡ ਗਾਥਾ ਪੜ੍ਹਦਿਆਂ
ਪ੍ਰਿੰ. ਸਰਵਣ ਸਿੰਘ ઑਇੱਕ ਪਿੰਡ ਦੀ ਖੇਡ ਗਾਥਾ਼ ਪੁਸਤਕ ਮਾਡਲ ਪਿੰਡ ਚਕਰ ਦਾ ਖੇਡ ਇਤਿਹਾਸ ਹੈ ਜੋ ਚਕਰ ਦੇ ਜੰਮਪਲ ਪ੍ਰਿੰਸੀਪਲ ਡਾ. ਬਲਵੰਤ ਸਿੰਘ ਸੰਧੂ ਨੇ ਲਿਖਿਆ ਹੈ। ਉਹ ਖੋਜੀ ਲੇਖਕ ਹੈ ਜਿਸ ਨੇ ਪੰਜਾਬੀ ਖੇਡ ਸਾਹਿਤ ਦਾ ਪਹਿਲਾ ਨਾਵਲ ઑਗੁੰਮਨਾਮ ਚੈਂਪੀਅਨ਼ ਅਤੇ ਦੂਜਾ ਨਾਵਲ ઑਗੋਲਡਨ ਪੰਚ਼ ਲਿਖੇ ਹਨ। ઑਗੁੰਮਨਾਮ …
Read More »ਬ੍ਰਿਟਿਸ਼ ਕੋਲੰਬੀਆ ਨੇ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਉਤੇ ਲਗਾਈ ਦੋ ਸਾਲ ਦੀ ਪਾਬੰਦੀ
ਸਿੱਖਿਆ ਮੰਤਰੀ ਸੇਲੀਨਾ ਰੌਬਿਨਸਨ ਨੇ ਕੀਤਾ ਐਲਾਨ ਬ੍ਰਿਟਿਸ਼ ਕੋਲੰਬੀਆ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਨੇ ਨਵੇਂ ਕਾਲਜਾਂ ਵਿਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ‘ਤੇ ਰੋਕ ਲਗਾ ਦਿੱਤੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਪੋਸਟ ਸੈਕੰਡਰੀ ਸਿੱਖਿਆ ਮੰਤਰੀ ਨੇ ਇਹ ਐਲਾਨ ਕੀਤਾ ਹੈ ਕਿ ਫਰਵਰੀ 2026 ਤੱਕ ਇਹ ਰੋਕ ਜਾਰੀ ਰਹੇਗੀ। ਅਜਿਹਾ ਬ੍ਰਿਟਿਸ਼ …
Read More »ਵੀਜ਼ਾ ਪ੍ਰੋਗਰਾਮ ਵਿੱਚ ਐਲਾਨੀਆਂ ਤਬਦੀਲੀਆਂ ਤੋਂ ਬਾਅਦ ਵਿਦਿਆਰਥੀ ਹੋਏ ਫਿਕਰਮੰਦ
ਵਿਨੀਪੈਗ/ਬਿਊਰੋ ਨਿਊਜ਼ : ਕੈਨੇਡਾ ‘ਚ ਪਿਛਲੇ ਦਿਨੀਂ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਵਿੱਚ ਐਲਾਨੀਆਂ ਗਈਆਂ ਤਬਦੀਲੀਆਂ ਨੂੰ ਲੈ ਕੇ ਵਿਦਿਆਰਥੀ ਪ੍ਰੇਸ਼ਾਨ ਹਨ। ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਇੰਟਰਨੈਸ਼ਨਲ ਅੰਡਰ ਗ੍ਰੈਜੂਏਟ ਸਟੂਡੈਂਟਸ ਲਈ ਸਟੱਡੀ ਪਰਮਿਟ ਦੀ ਗਿਣਤੀ ਸੀਮਤ ਕੀਤੇ ਜਾਣ ਕਰਕੇ ਹੋਰਨਾਂ ਦੇਸ਼ਾਂ ਦੇ ਕਈ ਵਿਦਿਆਰਥੀਆਂ ਦੇ ਕੈਨੇਡਾ ਆ ਕੇ ਪੜ੍ਹਾਈ ਕਰਨ …
Read More »ਅਮਰੀਕਾ ਨੇ ਐਚ-1ਬੀ ਵੀਜ਼ਾ ਰੀਨਿਊ ਕਰਨ ਦੀ ਮੁਹਿੰਮ ਕੀਤੀ ਸ਼ੁਰੂ
ਨਵੀਂ ਦਿੱਲੀ : ਅਮਰੀਕਾ ਨੇ ਐਚ-1ਬੀ ਵੀਜ਼ਾ ‘ਤੇ ਇਕ ਪਾਇਲਟ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਹੈ। ਇਸਦੇ ਤਹਿਤ ਐਚ-1ਬੀ ਵੀਜ਼ਾ ਹੁਣ ਅਮਰੀਕਾ ਵਿਚ ਹੀ ਰਿਨਿਊ ਹੋਵੇਗਾ। ਇਸ ਨਾਲ ਹਜ਼ਾਰਾਂ ਭਾਰਤੀ ਆਈਟੀ ਪ੍ਰੋਫੈਸ਼ਨਲਜ਼ ਨੂੰ ਫਾਇਦਾ ਮਿਲੇਗਾ। ਮੀਡੀਆ ਦੀ ਰਿਪੋਰਟ ਮੁਤਾਬਕ ਪਾਇਲਟ ਪ੍ਰੋਜੈਕਟ ਦੇ ਤਹਿਤ ਅਮਰੀਕਾ ਨੇ ਡੋਮੈਸਟਿਕ ਵੀਜ਼ੇ ਦੀ ਪ੍ਰਮਾਣਿਕਤਾ 29 ਜਨਵਰੀ …
Read More »ਤੋਸ਼ਾ ਖਾਨਾ ਕੇਸ
ਇਮਰਾਨ ਤੇ ਬੁਸ਼ਰਾ ਬੀਬੀ ਨੂੰ 14 ਸਾਲ ਦੀ ਕੈਦ ਅਦਾਲਤ ਨੇ 78.7 ਕਰੋੜ ਦਾ ਜੁਰਮਾਨਾ ਵੀ ਲਾਇਆ; ਦਸ ਸਾਲ ਸਰਕਾਰੀ ਅਹੁਦਾ ਗ੍ਰਹਿਣ ਕਰਨ ‘ਤੇ ਰਹੇਗੀ ਪਾਬੰਦੀ ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਉਨ੍ਹਾਂ ਦੀ ਬੇਗ਼ਮ ਬੁਸ਼ਰਾ ਬੀਬੀ ਨੂੰ ਤੋਸ਼ਾਖਾਨਾ ਭ੍ਰਿਸ਼ਟਾਚਾਰ ਕੇਸ ਵਿੱਚ 14 ਸਾਲ ਕੈਦ …
Read More »ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਭੇਜਿਆ ਪੰਜਵਾਂ ਸੰਮਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਸ਼ਰਾਬ ਨੀਤੀ ਮਾਮਲੇ ‘ਚ ਪੁੱਛਗਿੱਛ ਕਰਨ ਲਈ ਈਡੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਕ ਵਾਰ ਫਿਰ ਤੋਂ ਸੰਮਨ ਜਾਰੀ ਕੀਤਾ ਹੈ। ਈਡੀ ਨੇ ਕੇਜਰੀਵਾਲ ਨੂੰ ਪੰਜਵੀਂ ਵਾਰ ਸੰਮਨ ਭੇਜ ਕੇ 2 ਫਰਵਰੀ ਨੂੰ ਪੁੱਛਗਿੱਛ ਕਰਨ ਲਈ ਸੱਦਿਆ ਹੈ। ਇਸ ਤੋਂ ਪਹਿਲਾਂ ਭੇਜੇ …
Read More »