ਦਸੰਬਰ ਮਹੀਨੇ ਅਰਥਚਾਰੇ ਵਿਚ 23,600 ਨਵੀਆਂ ਪਾਰਟ-ਟਾਈਮ ਨੌਕਰੀਆਂ ਹੋਈਆਂ ਸ਼ਾਮਲ ਓਟਾਵਾ/ਬਿਊਰੋ ਨਿਊਜ਼ : ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਬੀਤੇ ਦਸੰਬਰ ਮਹੀਨੇ ਵਿੱਚ ਨੌਕਰੀਆਂ ਦੀ ਕੁੱਲ ਗਿਣਤੀ ਵਿਚ ਕੋਈ ਬਹੁਤਾ ਬਦਲਾਅ ਨਹੀਂ ਦਰਜ ਹੋਇਆ ਅਤੇ ਬੇਰੁਜ਼ਗਾਰੀ ਦਰ 5.8 ਪ੍ਰਤੀਸ਼ਤ ‘ਤੇ ਸਥਿਰ ਰਹੀ। ਏਜੰਸੀ ਅਨੁਸਾਰ ਸਾਲ 2023 ਦੇ ਅੰਤਮ ਮਹੀਨੇ ਕੈਨੇਡੀਅਨ …
Read More »Yearly Archives: 2024
ਅਮਰੀਕਾ ਦੇ ਨਿਊਜਰਸੀ ਸੂਬੇ ‘ਚ ਨੀਨਾ ਸਿੰਘ ਬਣੀ ਪਹਿਲੀ ਸਿੱਖ ਬੀਬੀ ਮੇਅਰ
ਨੀਨਾ ਸਿੰਘ ਨੇ ਇਸ ਨੂੰ ਦੱਸਿਆ ਬਹੁਤ ਵੱਡਾ ਸਨਮਾਨ ਨਿਊਜਰਸੀ/ਬਿਊਰੋ ਨਿਊਜ਼ : ਅਮਰੀਕਾ ਦੇ ਨਿਊਜਰਸੀ ਸੂਬੇ ‘ਚ ਭਾਰਤੀ ਅਮਰੀਕੀ ਸਿੱਖ ਬੀਬੀ ਨੀਨਾ ਸਿੰਘ ਪਹਿਲੀ ਸਿੱਖ ਮੇਅਰ ਬਣੀ ਹੈ। ਨੀਨਾ ਸਿੰਘ ਨੇ ਨਿਊਜਰਸੀ ਸੂਬੇ ਦੇ ਮਿੰਟਗੁਮਰੀ ਟਾਊਨਸ਼ਿਪ ਦੀ ਮੇਅਰ ਵਜੋਂ ਸਹੁੰ ਚੁੱਕ ਲਈ ਹੈ। ਉਨਾਂ ਨੂੰ ਲੰਘੀ 4 ਜਨਵਰੀ ਨੂੰ ਮਿੰਟਗੁਮਰੀ …
Read More »ਪੰਜਾਬ ਵਿਚ ਐਨ.ਆਰ.ਆਈ. ਮਿਲਣੀ ਸਮਾਗਮ 3 ਫਰਵਰੀ ਤੋਂ
30 ਜਨਵਰੀ ਤੱਕ ਔਨਲਾਈਨ ਦਰਜ ਹੋ ਸਕਣਗੀਆਂ ਸ਼ਿਕਾਇਤਾਂ ਚੰਡੀਗੜ/ਬਿਊਰੋ ਨਿਊਜ਼ : ਪੰਜਾਬ ਨਾਲ ਸਬੰਧਿਤ ਐਨ.ਆਰ.ਆਈ. ਮਾਮਲਿਆਂ ਨੂੰ ਨਿਪਟਾਉਣ ਦੇ ਲਈ ਸੂਬਾ ਸਰਕਾਰ ਅਗਲੇ ਮਹੀਨੇ ਯਾਨੀ 3 ਫਰਵਰੀ 2024 ਤੋਂ ਐਨ.ਆਰ.ਆਈ. ਮਿਲਣੀ ਦੇ ਸਮਾਗਮ ਕਰੇਗੀ। ਪੂਰੇ ਸੂਬੇ ਵਿਚ ਚਾਰ ਸਮਾਗਮ ਤੈਅ ਕੀਤੇ ਗਏ ਹਨ ਅਤੇ ਇਨਾਂ ਵਿਚ ਪੰਜਾਬ ਦੇ ਸਾਰੇ 23 …
Read More »ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਸੁਖਬੀਰ ਬਾਦਲ ਨੇ ਦਰਜ ਕਰਵਾਇਆ ਮਾਨਹਾਨੀ ਦਾ ਮੁਕੱਦਮਾ
ਅਦਾਲਤ ਨੇ ਮੁੱਖ ਮੰਤਰੀ ਮਾਨ ਨੂੰ 19 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ਼ ਮੁਕਤਸਰ ਦੀ ਅਦਾਲਤ ਵਿਚ ਮਾਨਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਹੈ। ਜਦਕਿ ਮੁਕਤਸਰ ਦੀ …
Read More »ਬਠਿੰਡਾ ਦੇ ਐਸਐਸਪੀ ਦੀ ਸਲਾਹੁਣਯੋਗ ਪਹਿਲ
ਹੁਣ ਠੰਡ ‘ਚ ਗਸ਼ਤ ਕਰਨ ਵਾਲੇ ਪੁਲਿਸ ਦੇ ਜਵਾਨਾਂ ਨੂੰ ਰਾਤ ਨੂੰ ਮਿਲੇਗੀ ਚਾਹ, ਦੁੱਧ ਤੇ ਸੂਪ ਇਹ ਸਹੂਲਤ ਸਿਰਫ ਰਾਤ 11 ਤੋਂ 2 ਵਜੇ ਤੱਕ ਬਠਿੰਡਾ : ਕੜਾਕੇ ਦੀ ਠੰਡ ਦੇ ਚੱਲਦਿਆਂ ਬਠਿੰਡਾ ਵਿਚ ਹੁਣ ਰਾਤ ਦੇ ਸਮੇਂ ਗਸ਼ਤ ਅਤੇ ਡਿਊਟੀ ‘ਤੇ ਤੈਨਾਤ ਪੁਲਿਸ ਦੇ ਜਵਾਨਾਂ ਨੂੰ ਚਾਹ ਦੀ …
Read More »ਨਵੀਂ ਨੌਕਰੀ
ਜਰਨੈਲ ਸਿੰਘ (ਕਿਸ਼ਤ 29ਵੀਂ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਪਲੇਠਾ ਕਹਾਣੀ ਸੰਗ੍ਰਹਿ ‘ਮੈਨੂੰ ਕੀ’ 1981 ਵਿਚ ਛਪੇ ਇਸ ਸੰਗ੍ਰਹਿ ਵਿਚ ਕਿਸਾਨੀ ਤੇ ਫੌਜੀ ਜੀਵਨ ਨਾਲ਼ ਸੰਬੰਧਿਤ 15 ਕਹਾਣੀਆਂ ਦਰਜ ਹਨ। ਨਿੱਕੀ ਹੁਨਰੀ ਕਹਾਣੀ ਦੀ ਤਰਜ਼ ਦੀਆਂ ਇਨ੍ਹਾਂ ਕਹਾਣੀਆਂ ਦੀ ਲੰਬਾਈ 4 ਤੋਂ 6 ਸਫੇ ਦੀ ਹੈ। ਸੰਖੇਪ ਭੂਮਿਕਾ ਵਜੋਂ …
Read More »ਅਫਗਾਨਿਸਤਾਨ ਤੋਂ ਦਿੱਲੀ ਤੱਕ ਭੂਚਾਲ ਦੇ ਝਟਕੇ
ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਵੀ ਹਿੱਲੀ ਧਰਤੀ ਨਵੀਂ ਦਿੱਲੀ/ਬਿਊਰੋ ਨਿਊਜ਼ ਅਫਗਾਨਿਸਤਾਨ ਦੇ ਹਿੰਦੂਕੁਸ਼ ਖੇਤਰ ਵਿਚ ਅੱਜ ਵੀਰਵਾਰ ਨੂੰ ਦੁਪਹਿਰੇ 2 ਵੱਜ ਕੇ 50 ਮਿੰਟ ’ਤੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸੇ ਦੌਰਾਨ ਜੰਮੂ ਕਸ਼ਮੀਰ, ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਅਤੇ ਪਾਕਿਸਤਾਨ ਦੇ ਇਸਲਾਮਾਬਾਦ ਅਤੇ ਰਾਵਲਪਿੰਡੀ ਵਿਚ ਵੀ ਭੂਚਾਲ …
Read More »ਇੰਦੌਰ ਅਤੇ ਸੂਰਤ ਭਾਰਤ ਦੇ ਸਭ ਤੋਂ ਸਾਫ ਸੁਥਰੇ ਸ਼ਹਿਰ
ਇੰਦੌਰ ਅਤੇ ਸੂਰਤ ਭਾਰਤ ਦੇ ਸਭ ਤੋਂ ਸਾਫ ਸੁਥਰੇ ਸ਼ਹਿਰ ਚੰਡੀਗੜ੍ਹ ਨੂੰ ਮਿਲਿਆ ਸਫਾਈ ਮਿੱਤਰ ਅਤੇ ਸੁਰੱਖਿਅਤ ਸ਼ਹਿਰ ਦਾ ਦਰਜਾ ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਅੱਜ ਵੀਰਵਾਰ ਨੂੰ ਸਵੱਛ ਸਰਵੇਖਣ 2023 ਦਾ ਨਤੀਜਾ ਜਾਰੀ ਕੀਤਾ ਹੈ। ਇਕ ਲੱਖ ਤੋਂ ਜ਼ਿਆਦਾ ਅਬਾਦੀ ਵਾਲਾ ਸ਼ਹਿਰ ਇੰਦੌਰ ਸਫਾਈ …
Read More »ਨਵਜੋਤ ਸਿੱਧੂ ਪੰਜਾਬ ਕਾਂਗਰਸ ਦੇ ਇੰਚਾਰਜ ਦਵੇਂਦਰ ਯਾਦਵ ਅੱਗੇ ਹੋਏ ਪੇਸ਼
ਨਵਜੋਤ ਸਿੱਧੂ ਪੰਜਾਬ ਕਾਂਗਰਸ ਦੇ ਇੰਚਾਰਜ ਦਵੇਂਦਰ ਯਾਦਵ ਅੱਗੇ ਹੋਏ ਪੇਸ਼ ਕਿਹਾ : ਅਨੁਸ਼ਾਸਨ ਸਭ ਲਈ ਹੋਵੇ, ਕਿਸੇ ਇਕ ਵਿਅਕਤੀ ਲਈ ਨਹੀਂ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਦੇ ਇੰਚਾਰਜ ਦਵੇਂਦਰ ਯਾਦਵ ਅੱਗੇ ਪੇਸ਼ ਹੋਏ। ਮੁਲਾਕਾਤ ਤੋਂ ਬਾਅਦ ਨਵਜੋਤ ਸਿੱਧੂ …
Read More »ਸੁਖਪਾਲ ਖਹਿਰਾ ਦੀ ਜ਼ਮਾਨਤ ਅਰਜ਼ੀ ਤੇ ਅੱਜ ਫਿਰ ਸੁਣਵਾਈ ਟਲੀ
ਸੁਖਪਾਲ ਖਹਿਰਾ ਦੀ ਜ਼ਮਾਨਤ ਅਰਜ਼ੀ ਤੇ ਅੱਜ ਫਿਰ ਸੁਣਵਾਈ ਟਲੀ ਅਗਲੀ ਸੁਣਵਾਈ ਹੁਣ ਭਲਕੇ 12 ਜਨਵਰੀ ਨੂੰ ਕਪੂਰਥਲਾ/ਬਿਊਰੋ ਨਿਊਜ਼ ਵਿਧਾਨ ਸਭਾ ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਡਰੱਗ ਤਸਕਰੀ ਦੇ ਮਾਮਲੇ ਵਿਚ ਜੇਲ੍ਹ ’ਚ ਬੰਦ ਹਨ। ਸੁਖਪਾਲ ਸਿੰਘ ਖਹਿਰਾ ਵਿਰੁੱਧ ਕਪੂਰਥਲਾ ਜ਼ਿਲ੍ਹੇ ਵਿਚ ਪੈਂਦੇ ਥਾਣਾ ਸੁਭਾਨਪੁਰ ਵਿਖੇ ਦਰਜ …
Read More »