ਓਟਵਾ/ਬਿਊਰੋ ਨਿਊਜ਼ : ਅਰਥਚਾਰੇ ਦੀ ਰਫਤਾਰ ਮੱਠੀ ਪੈਣ ਦੇ ਸੰਕੇਤ ਮਿਲਣ ਤੋਂ ਬਾਅਦ ਬੈਂਕ ਆਫ ਕੈਨੇਡਾ ਨੇ ਆਪਣੀਆਂ ਵਿਆਜ਼ ਦਰਾਂ ਵਿੱਚ ਵਾਧੇ ਨੂੰ ਹਾਲ ਦੀ ਘੜੀ ਰੋਕਣ ਦਾ ਫੈਸਲਾ ਕੀਤਾ ਹੈ। ਪਰ ਭਵਿੱਖ ਵਿੱਚ ਇਨ੍ਹਾਂ ਵਿਆਜ਼ ਦਰਾਂ ਵਿੱਚ ਵਾਧਾ ਨਹੀਂ ਕੀਤਾ ਜਾਵੇਗਾ ਅਜਿਹਾ ਵਾਅਦਾ ਵੀ ਬੈਂਕ ਵੱਲੋਂ ਨਹੀਂ ਕੀਤਾ ਗਿਆ …
Read More »Daily Archives: September 8, 2023
ਵਿਆਜ਼ ਦਰਾਂ ‘ਚ ਵਾਧੇ ਨੂੰ ਰੋਕ ਸਕਦੀ ਸੀ ਲਿਬਰਲ ਪਾਰਟੀ : ਐਨਡੀਪੀ
ਓਟਵਾ/ਬਿਊਰੋ ਨਿਊਜ਼ : ਐਨਡੀਪੀ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਤੋਂ ਸੇਧ ਲੈ ਕੇ ਬੈਂਕ ਆਫ ਕੈਨੇਡਾ ਨੂੰ ਵਿਆਜ਼ ਦਰਾਂ ਵਿੱਚ ਵਾਧਾ ਕਰਨ ਤੋਂ ਰੋਕ ਸਕਦੀ ਸੀ। ਪਿਛਲੇ ਹਫਤੇ ਪ੍ਰੀਮੀਅਰ ਡੇਵਿਡ ਐਬੀ ਨੇ ਬੈਂਕ ਆਫ ਕੈਨੇਡਾ ਦੇ ਗਵਰਨਰ ਟਿੱਫ ਮੈਕਲਮ ਨੂੰ ਪੱਤਰ ਲਿਖ ਕੇ ਆਖਿਆ …
Read More »ਇਕ ਤਾਜ਼ਾ ਸਰਵੇਖਣ ਅਨੁਸਾਰ
ਜਸਟਿਨ ਟਰੂਡੋ ਨਾਲੋਂ ਹਾਊਸਿੰਗ ਮਾਮਲੇ ਵਿਚ ਪੌਲੀਏਵਰ ਤੇ ਜਗਮੀਤ ਵਧੇਰੇ ਭਰੋਸੇਯੋਗ ਓਟਵਾ : ਹਾਊਸਿੰਗ ਅਫੋਰਡੇਬਿਲਿਟੀ ‘ਤੇ ਪੂਰੀਆਂ ਗਰਮੀਆਂ ‘ਚ ਆਪਣਾ ਧਿਆਨ ਕੇਂਦਰਿਤ ਕਰਨ ਦੇ ਬਾਵਜੂਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਹਾਊਸਿੰਗ ਦੇ ਮਾਮਲੇ ‘ਚ ਭਰੋਸੇਯੋਗਤਾ ਵਿੱਚ ਕੰਸਰਵੇਟਿਵਾਂ ਤੇ ਨਿਊ ਡੈਮੋਕ੍ਰੈਟਸ ਤੋਂ ਪਿੱਛੇ ਹੈ। ਨੈਨੋਜ਼ ਵੱਲੋਂ ਕਰਵਾਏ …
Read More »ਗ੍ਰੀਨਬੈਲਟ ਤੋਂ ਜ਼ਮੀਨ ਲੈਣ ਲਈ ਚੁਣੀਆਂ ਸਾਈਟਸ ਦਾ ਕੀਤਾ ਜਾਵੇਗਾ ਮੁਲਾਂਕਣ : ਡਗ ਫੋਰਡ
ਓਨਟਾਰੀਓ/ਬਿਊਰੋ ਨਿਊਜ਼ : ਪ੍ਰੀਮੀਅਰ ਡੱਗ ਫੋਰਡ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਦੋ ਪ੍ਰੋਵਿੰਸ਼ੀਅਲ ਵਾਚਡੌਗਜ਼ ਵੱਲੋਂ ਪੇਸ਼ ਕੀਤੀਆਂ ਗਈਆਂ ਰਿਪੋਰਟਸ ਤੋਂ ਬਾਅਦ ਗ੍ਰੀਨਬੈਲਟ ਤੋਂ ਜ਼ਮੀਨ ਲੈਣ ਲਈ ਚੁਣੀਆਂ ਸਾਈਟਸ ਦਾ ਮੁਲਾਂਕਣ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਮੁੱਦੇ ਦੇ ਗਰਮਾ ਜਾਣ ਮਗਰੋਂ ਹਾਊਸਿੰਗ ਮੰਤਰੀ ਸਟੀਵ ਕਲਾਰਕ ਨੇ ਅਸਤੀਫਾ ਦੇ ਦਿੱਤਾ …
Read More »ਰੋਵੇਨਾ ਸੈਂਟੋਸ ਨੂੰ ਦਿੱਤਾ ਗਿਆ ਮਿਊਂਸਪਲ ਵਰਲਡ 2023 ਦਾ ਵੁਮਨ ਆਫ ਇਨਫਲੂਐਂਸ ਐਵਾਰਡ
ਬਰੈਂਪਟਨ : ਮਿਊਂਸਪਲ ਵਰਲਡ ਵੱਲੋਂ ਸਿਟੀ ਆਫ ਬਰੈਂਪਟਨ ਦੇ ਵਾਰਡ ਨੰਬਰ 1 ਤੇ 5 ਲਈ ਰੀਜਨਲ ਕਾਊਂਸਲਰ ਰੋਵੇਨਾ ਸੈਂਟੋਸ ਨੂੰ ਸਾਲ 2023 ਲਈ ਲੋਕਲ ਗਵਰਮੈਂਟ ਐਵਾਰਡ ਵਿੱਚ ਮਿਊਂਸਪਲ ਵਰਲਡਜ਼ ਵੁਮਨ ਆਫ ਇਨਫਲੂਐਂਸ ਲਈ ਚੁਣਿਆ ਗਿਆ ਹੈ। ਇਹ ਪਹਿਲੀ ਵਾਰੀ ਹੈ ਕਿ ਮਿਊਂਸਪਲ ਵਰਲਡ ਵੱਲੋਂ ਲੋਕਲ ਗਵਰਮੈਂਟ ਐਵਾਰਡ ਵਿੱਚ ਵੁਮਨ ਆਫ …
Read More »ਕੈਨੇਡਾ ਨੇ ਭਾਰਤ ਨਾਲ ਵਪਾਰ ਸਮਝੌਤੇ ‘ਤੇ ਗੱਲਬਾਤ ਰੋਕੀ
ਟੋਰਾਂਟੋ, ਨਵੀਂ ਦਿੱਲੀ/ਬਿਊਰੋ ਨਿਊਜ਼ : ਕੈਨੇਡਾ ਨੇ ਭਾਰਤ ਨਾਲ ਮੁਕਤ ਵਪਾਰ ਸਮਝੌਤੇ (ਐੱਫਟੀਏ) ਲਈ ਗੱਲਬਾਤ ਨੂੰ ਰੋਕ ਦਿੱਤਾ ਹੈ। ਹੁਣ ਦੋਵੇਂ ਮੁਲਕ ਭਵਿੱਖ ਵਿੱਚ ਆਪਸੀ ਸਹਿਮਤੀ ਨਾਲ ਇਸ ਨੂੰ ਬਹਾਲ ਕਰਨ ਬਾਰੇ ਫੈਸਲਾ ਲੈਣਗੇ। ਇੱਕ ਅਧਿਕਾਰੀ ਨੇ ਦੱਸਿਆ, ”ਕੈਨੇਡਿਆਈ ਪੱਖ ਨੇ ਦੱਸਿਆ ਕਿ ਉਹ ਭਾਰਤ-ਕੈਨੇਡਾ ਦਰਮਿਆਨ ਮੁੱਢਲੇ ਪ੍ਰਗਤੀ ਵਪਾਰ ਸਮਝੌਤੇ …
Read More »‘ਰਾਹੁਲਯਾਨ’ ਨਾ ਉੱਡਿਆ ਤੇ ਨਾ ਲੈਂਡ ਕੀਤਾ : ਰਾਜਨਾਥ
ਸਟਾਲਿਨ ਦੀਆਂ ਸਨਾਤਨ ਧਰਮ ਬਾਰੇ ਟਿੱਪਣੀਆਂ ‘ਤੇ ਧਾਰੀ ਚੁੱਪੀ ਲਈ ਸੋਨੀਆ, ਰਾਹੁਲ ਤੇ ਖੜਗੇ ਨੂੰ ਘੇਰਿਆ ਜੈਸਲਮੇਰ/ਬਿਊਰੋ ਨਿਊਜ਼ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਨਾਤਨ ਧਰਮ ਬਾਰੇ ਉਦੈਨਿਧੀ ਸਟਾਲਿਨ ਦੀਆਂ ਟਿੱਪਣੀਆਂ ਨੂੰ ਲੈ ਕੇ ਕਾਂਗਰਸ ਆਗੂਆਂ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਅਸ਼ੋਕ ਗਹਿਲੋਤ ਦੀ ‘ਚੁੱਪੀ’ ਉੱਤੇ ਹੈਰਾਨੀ ਜਤਾਈ ਹੈ। ਰਾਜਸਥਾਨ …
Read More »ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਪੰਜਾਬ ਦੇ ਤਿੰਨ ਅਧਿਆਪਕਾਂ ਦਾ ਸਨਮਾਨ
ਦੇਸ਼ ਭਰ ਦੇ 75 ਅਧਿਆਪਕਾਂ ਨੂੰ ਨਵੀਂ ਦਿੱਲੀ ਵਿੱਚ ਮਿਲਿਆ ਕੌਮੀ ਐਵਾਰਡ ਨਵੀਂ ਦਿੱਲੀ/ਬਿਊਰੋ ਨਿਊਜ਼ : ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਅਧਿਆਪਕ ਦਿਵਸ ਮੌਕੇ 75 ਅਧਿਆਪਕਾਂ ਦਾ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਕੌਮੀ ਅਧਿਆਪਕ ਐਵਾਰਡ ਨਾਲ ਸਨਮਾਨ ਕੀਤਾ ਗਿਆ। ਇਨ੍ਹਾਂ ਵਿਚੋਂ 50 ਸਕੂਲਾਂ ਦੇ ਅਧਿਆਪਕ, 13 ਉਚ ਸਿੱਖਿਆ ਵਿਭਾਗ ਤੇ …
Read More »ਆਮ ਆਦਮੀ ਪਾਰਟੀ ਜੋ ਕਹਿੰਦੀ ਹੈ, ਉਹ ਕਰਦੀ ਹੈ: ਕੇਜਰੀਵਾਲ
ਸਿੱਖਿਆ, ਸਿਹਤ, ਰੁਜ਼ਗਾਰ, ਬਿਜਲੀ ਤੇ ਭ੍ਰਿਸ਼ਟਾਚਾਰ ਮੁਕਤ ਰਾਜਸਥਾਨ ਨਾਲ ਸਬੰਧਤ ਛੇ ਗਾਰੰਟੀਆਂ ਦਿੱਤੀਆਂ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਇਮਾਨਦਾਰ ਸਰਕਾਰ ਬਣਾਉਣ ਰਾਜਸਥਾਨ ਦੇ ਲੋਕ : ਭਗਵੰਤ ਮਾਨ ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ …
Read More »ਲੋਕਾਂ ਨੂੰ ‘ਇੱਕ ਦੇਸ਼, ਇੱਕ ਸਿੱਖਿਆ’ ਦੀ ਜ਼ਰੂਰਤ: ਕੇਜਰੀਵਾਲ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਵੱਲੋਂ ‘ਇੱਕ ਦੇਸ਼, ਇੱਕ ਚੋਣ’ ਸਬੰਧੀ ਕੀਤੀ ਜਾ ਰਹੀ ਚਾਰਾਜੋਈ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਇਸ ਨਾਲ ਆਮ ਲੋਕਾਂ ਨੂੰ ਕੀ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਦੇਸ਼ ਨੂੰ ‘ਇੱਕ ਦੇਸ਼, ਇੱਕ …
Read More »