Breaking News
Home / 2023 / August / 13

Daily Archives: August 13, 2023

ਨਵਜੋਤ ਕੌਰ ਸਿੱਧੂ ਨੇ ਵੁਮੈਨ ਫਰੈਂਡਲੀ ਠੇਕੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ

ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਿਆ ਸ਼ਰਾਬ ਦਾ ਹਮਾਇਤੀ ਚੰਡੀਗੜ੍ਹ/ਬਿਊਰੋ ਨਿਊਜ਼ : ਕੈਂਸਰ ਨਾਲ ਜੰਗ ਲੜ ਰਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਲਗਭਗ 4 ਮਹੀਨਿਆਂ ਮਗਰੋਂ ਅੰਮਿ੍ਰਤਸਰ ਵਿਖੇ ਕਾਂਗਰਸੀ ਵਰਕਰਾਂ ਦਰਮਿਆਨ ਪਹੁੰਚੀ। ਮਹਿਲਾ ਕਾਂਗਰਸ ਵਿੰਗ ਵੱਲੋਂ ਆਯੋਜਿਤ ਤੀਜ ਤਿਉਹਾਰ ਦੌਰਾਨ ਡਾ. ਨਵਜੋਤ …

Read More »

ਸਾਬਕਾ ਡਿਪਟੀ ਡਾਇਰੈਕਟਰ ਰਾਕੇਸ਼ ਸਿੰਗਲਾ ਦੀ ਸੰਪਤੀ ਵਿਜੀਲੈਂਸ ਨੇ ਕੀਤੀ ਜਬਤ

ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਸਨ ਰਾਕੇਸ਼ ਸਿੰਗਲਾ Rakesh Singla ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਜੀਲੈਂਸ ਬਿਊਰੋ ਨੇ ਫੂਡ ਸਪਲਾਈ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਰਾਕੇਸ਼ ਕੁਮਾਰ ਸਿੰਗਲਾ ਅਤੇ ਉਨ੍ਹਾਂ ਦੀ ਪਤਨੀ ਰਚਨਾ ਸਿੰਗਲਾ ਦੀਆਂ ਲੁਧਿਆਣਾ ਸਥਿਤ 4 ਸੰਪਤੀਆਂ ਨੂੰ ਜਬਤ ਕਰ ਲਿਆ ਹੈ। ਵਿਜੀਲੈਂਸ ਬਿਊਰੋ ਵੱਲੋਂ ਇਹ ਕਾਰਵਾਈ …

Read More »

ਰਾਹੁਲ ਗਾਂਧੀ ਨੇ ਆਦਿਵਾਸੀਆਂ ਨੂੰ ਦੱਸਿਆ ਦੇਸ਼ ਦਾ ਅਸਲੀ ਹੱਕਦਾਰ

ਕਿਹਾ : ਆਦਿਵਾਸੀਆਂ ਨੂੰ ਜੰਗਲੀ ਜ਼ਮੀਨ ਦਾ ਹੱਕ ਮਿਲਣਾ ਚਾਹੀਦਾ ਹੈ ਵਾਇਨਾਡ/ਬਿਊਰੋ ਨਿਊਜ਼ : ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਵਾਇਨਾਡ ਦੌਰੇ ਦਾ ਅੱਜ ਦੂਜਾ ਦਿਨ ਹੈ। ਉਨ੍ਹਾਂ ਨੇ ਡਾ. ਅੰਬੇਦਕਰ ਡਿਸਟਿ੍ਰਕਟ ਮੈਮੋਰੀਅਲ ਕੈਂਸਰ ਸੈਂਟਰ ’ਚ ਪਾਵਰ ਫੈਸੀਲਿਟੀ ਦਾ ਉਦਘਾਟਨ ਕੀਤਾ ਅਤੇ ਇਸ ਦੇ ਲਈ ਉਨ੍ਹਾਂ ਸੰਸਦੀ ਫੰਡ ਤੋਂ 50 ਲੱਖ …

Read More »

ਮਲੇਸ਼ੀਆ ’ਚ ਫਸੀ ਸੰਗਰੂਰ ਦੀ ਰਾਣੀ ਕੌਰ ਦੀ ਹੋਵੇਗੀ ਵਤਨ ਵਾਪਸੀ

ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ ਸੰਗਰੂਰ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਅਕੜਵਾਸ ਦੀ ਰਹਿਣ ਵਾਲੀ ਨੌਜਵਾਨ ਲੜਕੀ ਰਾਣੀ ਕੌਰ ਦੀ ਹੁਣ ਜਲਦੀ ਹੀ ਦੇਸ਼ ਵਾਪਸੀ ਹੋ ਸਕੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਦੱਸਿਆ ਕਿ ਰਾਣੀ ਕੌਰ ਦਾ ਭਾਰਤੀ ਅੰਬੈਸੀ ਨਾਲ ਸੰਪਰਕ …

Read More »

70 ਫੁੱਟ ਡੂੰਘੇ ਬੋਰਵੈਲ ’ਚ ਡਿੱਗਿਆ ਇੰਜੀਨੀਅਰ, ਬਚਾਅ ਕਾਰਜ ਜਾਰੀ

ਕਪੂਰਥਲਾ ਨੇੜੇ ਕੌਮੀ ਮਾਰਗ ਦੀ ਉਸਾਰੀ ਦੌਰਾਨ ਬੋਰਵੈਲ ’ਚ ਢਿੱਗਾਂ ਡਿੱਗਣ ਕਾਰਨ ਵਾਪਰਿਆ ਹਾਦਸਾ ਕਰਤਾਰਪੁਰ/ਬਿਊਰੋ ਨਿਊਜ਼ : ਦਿੱਲੀ-ਕੱਟੜਾ ਐਕਸਪ੍ਰੈੱਸਵੇਅ ਦੀ ਉਸਾਰੀ ਦੌਰਾਨ ਕਰਤਾਰਪੁਰ-ਕਪੂਰਥਲਾ ਸੜਕ ਉੱਪਰ ਪਿੰਡ ਬਸਰਾਮਪੁਰ ਨੇੜੇ ਪੁਲ ਬਣਾਉਣ ਲਈ ਖੂਹੀਆਂ ਬਣਾਉਣ ਦੇ ਕੰਮ ਦੌਰਾਨ ਢਿੱਗਾਂ ਡਿੱਗਣ ਕਰਕੇ ਇੰਜਨੀਅਰ ਮਿੱਟੀ ਹੇਠ ਦੱਬ ਗਿਆ। ਜਾਣਕਾਰੀ ਅਨੁਸਾਰ ਉਸਾਰੀ ਕਰ ਰਹੀ ਕੰਪਨੀ …

Read More »