ਬਰੈਂਪਟਨ : ਡਿਪਟੀ ਪ੍ਰਾਈਮ ਮਨਿਸਟਰ ਤੇ ਵਿੱਤ ਮੰਤਰੀ ਕ੍ਰਿਸਟੀਆ ਫ਼ਰੀਲੈਂਡ ਵੱਲੋਂ ਹਾਊਸ ਆਫ਼ ਕਾਮਨਜ਼ ਵਿਚ 28 ਮਾਰਚ ਨੂੰ ਕੈਨੇਡਾ ਦਾ ਸਾਲ 2023 ਲਈ ਬੱਜਟ ਪੇਸ਼ ਕੀਤਾ ਗਿਆ। ਬੱਜਟ ਵਿਚ ਸਰਕਾਰ ਵੱਲੋਂ ਦੇਸ਼ ਦੇ ਆਮ ਲੋਕਾਂ ਅਤੇ ਬਰੈਂਪਟਨ-ਵਾਸੀਆਂ ਦੀ ਬਿਹਤਰੀ ਲਈ ਵੱਖ-ਵੱਖ ਯੋਜਨਾਵਾਂ ਵਿਚ ਪੂੰਜੀ ਨਿਵੇਸ਼ ਦੀ ਗੱਲ ਕੀਤੀ ਗਈ ਹੈ। …
Read More »Monthly Archives: March 2023
ਕੈਨੇਡੀਅਨ ਪੰਜਾਬੀ ਸਾਹਿੱਤ ਸਭਾ ਵਲੋਂ ਮਨਾਇਆ ਗਿਆ ਭਗਤ ਸਿੰਘ, ਪਾਸ਼ ਤੇ ਵਿਸ਼ਵ ਮਹਿਲਾ ਦਿਵਸ
ਬਰੈਂਪਟਨ/ਡਾ ਝੰਡ : ਬਰੈਂਪਟਨ ਦੀ ਕੈਨੇਡੀਅਨ ਪੰਜਾਬੀ ਸਾਹਿੱਤ ਸਭਾ ਟੋਰਾਂਟੋ (ਰਜਿ) ਵਲੋਂ ਆਪਣਾ ਮਹੀਨਾਵਾਰ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸਾਹਿੱਤ-ਪ੍ਰੇਮੀਆਂ ਵਲੋਂ ਭਰਪੂਰ ਸ਼ਮੂਲੀਅਤ ਕੀਤੀ ਗਈ। ਸਮਾਗਮ ਨੂੰ ਦੋ ਭਾਗਾਂ ਵਿੱਚ ਪੇਸ਼ ਕੀਤਾ ਗਿਆ। ਪਹਿਲੇ ਭਾਗ ਵਿੱਚ ਸ਼ਹੀਦੇ ਆਜ਼ਮ ਸ. ਭਗਤ ਸਿੰਘ, ਪੰਜਾਬੀ ਕਵੀ ਅਵਤਾਰ ਪਾਸ਼ ਅਤੇ ਵਿਸ਼ਵ ਮਹਿਲਾ ਦਿਵਸ …
Read More »‘ਮਾਨਸਿਕ ਸਿਹਤ ਉੱਤੇ ਧਰਮ ਦਾ ਪ੍ਰਭਾਵ’ ਬਾਰੇ ਸਮਾਗਮ ਕਰਵਾਇਆ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਅਹਿਮਦੀਆ ਮੁਸਲਿਮ ਜਮਾਤ ਵੱਲੋਂ ਨੇੜਲੇ ਸ਼ਹਿਰ ਬਰੈਡਫੋਰਡ ਵਿਖੇ ਬਰੈਡਫੋਰਡ ਪਬਲਿਕ ਲਾਇਬ੍ਰੇਰੀ ਵਿੱਚ ‘ਮਾਨਸਿਕ ਸਿਹਤ ਉੱਤੇ ਧਰਮ ਦਾ ਪ੍ਰਭਾਵ’ ਬਾਰੇ ਇੱਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਮੁਸਲਿਮ ਧਰਮ ਤੋਂ ਮੌਲਾਨਾ ਏਜਾਜ ਖਾਨ, ਇਸਾਈ ਧਰਮ ਤੋਂ ਪਾਦਰੀ ਈਟਨ ਗ੍ਰਾਟ ਅਤੇ ਸਿੱਖ ਧਰਮ ਵੱਲੋਂ ਲੇਖਕ, ਉੱਘੇ ਸਮਾਜ ਸੇਵੀ ਅਤੇ …
Read More »ਓਨਟਾਰੀਓ ਹੁਨਰਮੰਦ ਪਰਵਾਸੀਆਂ ਦਾ ਕਰੇਗਾ ਸਵਾਗਤ
ਓਨਟਾਰੀਓ : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਅਗਲੇ ਤਿੰਨ ਸਾਲਾਂ ਵਿੱਚ ਸੂਬੇ ਵਿੱਚ ਵਧੇਰੇ ਹੁਨਰਮੰਦ ਪਰਵਾਸੀਆਂ ਨੂੰ ਆਕਰਸ਼ਿਤ ਕਰਨ ਦੇ ਉਦੇਸ਼ ਨਾਲ $25 ਮਿਲੀਅਨ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਅਗਲੇ ਤਿੰਨ ਸਾਲਾਂ ਵਿੱਚ ਸੂਬੇ ਵਿੱਚ ਵਧੇਰੇ ਹੁਨਰਮੰਦ ਪ੍ਰਵਾਸੀਆਂ ਨੂੰ ਆਕਰਸ਼ਿਤ ਕਰਨ ਦੇ ਉਦੇਸ਼ …
Read More »ਅੰਮ੍ਰਿਤਪਾਲ ਸਿੰਘ ਸਬੰਧੀ ਭਾਰਤ ਨੇ ਨੇਪਾਲ ਸਰਕਾਰ ਨਾਲ ਸਾਂਝੇ ਕੀਤੇ ਵੇਰਵੇ
ਸਰਹੱਦੀ ਇਲਾਕਿਆਂ ‘ਚ ਹਾਈ ਅਲਰਟ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਨੇ ਅੰਮ੍ਰਿਤਪਾਲ ਸਿੰਘ ਦੇ ਨੇਪਾਲ ‘ਚ ਹੋਣ ਦਾ ਖ਼ਦਸ਼ਾ ਜਤਾਇਆ ਸੀ। ਨੇਪਾਲ ਸਰਕਾਰ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਅੰਮ੍ਰਿਤਪਾਲ ਸਿੰਘ ਨੂੰ ਕਿਸੇ ਤੀਜੇ ਮੁਲਕ ‘ਚ ਭੱਜਣ ਤੋਂ ਰੋਕਣ ਦੇ ਉਪਰਾਲੇ ਕਰੇ। ਮੀਡੀਆ ਰਿਪੋਰਟ ਮੁਤਾਬਕ ਭਾਰਤ ਨੇ ਨੇਪਾਲ ਨੂੰ …
Read More »‘ਅੰਮ੍ਰਿਤਸਰ ਤੋਂ ਲੰਡਨ’ ਸਿੱਧੀ ਹਵਾਈ ਉਡਾਣ ਹੋਈ ਸ਼ੁਰੂ
ਅੰਮ੍ਰਿਤਸਰ ਤੋਂ ਕੈਨੇਡਾ ਵਾਸਤੇ ਵੀ ਸਿੱਧੀ ਹਵਾਈ ਉਡਾਣ ਜਲਦੀ ਹੋਵੇਗੀ ਸ਼ੁਰੂ ਅੰਮ੍ਰਿਤਸਰ/ਬਿਊਰੋ ਨਿਊਜ਼ : ਅੰਮ੍ਰਿਤਸਰ ਦੇ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਇੰਗਲੈਂਡ ਵਿਚਲੇ ਲੰਡਨ ਗੈਟਵਿਕ ਹਵਾਈ ਅੱਡੇ ਵਾਸਤੇ ਸਿੱਧੀ ਹਵਾਈ ਉਡਾਣ ਸ਼ੁਰੂ ਹੋ ਗਈ ਹੈ। ਇਸ ਉਡਾਣ ਨੂੰ ਕੇਂਦਰੀ ਹਵਾਬਾਜ਼ੀ ਮੰਤਰੀ ਜਯੋਤਿਰਦਿਤਿਆ ਸਿੰਧੀਆ ਨੇ ਵਰਚੁਅਲ ਢੰਗ ਨਾਲ ਹਰੀ …
Read More »ਅਮਰੀਕਾ ਦੇ ਇਕ ਸਕੂਲ ‘ਚ ਚੱਲੀ ਗੋਲੀ
ਸਾਬਕਾ ਟਰਾਂਸਜੈਂਡਰ ਵਿਦਿਆਰਥੀ ਨੇ ਕੀਤੀ ਫਾਈਰਿੰਗ, 6 ਦੀ ਹੋਈ ਮੌਤ ਨੈਸ਼ਵਿਲ/ਬਿਊਰੋ ਨਿਊਜ਼ : ਅਮਰੀਕਾ ਦੇ ਨੈਸ਼ਵਿਲੇ ‘ਚ ਇਕ ਸਕੂਲ ‘ਚ ਹੋਈ ਫਾਈਰਿੰਗ ਦੌਰਾਨ 3 ਵਿਦਿਆਰਥੀਆਂ ਸਮੇਤ 6 ਵਿਅਕਤੀਆਂ ਦੀ ਮੌਤ ਹੋ ਗਈ। ਹਮਲਾਵਰ ਆਡੀ ਹੇਲ ਨੇ ਰਾਈਫਲ ਅਤੇ ਹੈਂਡਗੰਨ ਨਾਲ ਸਕੂਲ ‘ਚ ਫਾਈਰਿੰਗ ਕੀਤੀ। ਫਾਈਰਿੰਗ ਦੀ ਸੂਚਨਾ ਮਿਲਦਿਆਂ ਹੀ ਪੁਲਿਸ …
Read More »ਬ੍ਰਿਟਿਸ਼ ਕੋਲੰਬੀਆ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨ-ਤੋੜ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਇਕ ਯੂਨੀਵਰਸਿਟੀ ਕੈਂਪਸ ‘ਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨ੍ਹ-ਤੋੜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਮਹਾਤਮਾ ਗਾਂਧੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਸੀ। ਮਹੀਨੇ ਵਿਚ ਵਾਪਰੀ ਇਹ ਅਜਿਹੀ ਦੂਜੀ ਘਟਨਾ ਹੈ। ਤਾਜ਼ਾ ਘਟਨਾ ਵਿਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਬਰਨਬੀ …
Read More »ਇਮਰਾਨ ਖਾਨ ਨੂੰ ਫਿਰ ਮਿਲੀ ਰਾਹਤ
ਇਸਲਾਮਾਬਾਦ ਹਾਈਕੋਰਟ ਨੇ 7 ਕੇਸਾਂ ‘ਚ ਦਿੱਤੀ ਜ਼ਮਾਨਤ ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਕ ਵਾਰ ਫਿਰ ਗ੍ਰਿਫਤਾਰੀ ਤੋਂ ਰਾਹਤ ਮਿਲ ਗਈ ਹੈ। ਇਸਲਾਮਾਬਾਦ ਹਾਈਕੋਰਟ ਨੇ ਲੰਘੀ 18 ਮਾਰਚ ਨੂੰ ਜੁਡੀਸ਼ੀਅਲ ਕੰਪਲੈਕਸ ਵਿਚ ਹੋਈ ਹਿੰਸਾ ਦੇ ਮਾਮਲੇ ਵਿਚ ਇਮਰਾਨ ਖਾਨ ਨੂੰ ਜ਼ਮਾਨਤ ਦੇ ਦਿੱਤੀ ਹੈ। …
Read More »ਅੰਮ੍ਰਿਤਸਰ ਦੀ 39 ਦਿਨ ਦੀ ਡੋਨਰ ਬੇਟੀ ਦੁਨੀਆ ਨੂੰ ਦੇ ਗਈ ਸੰਦੇਸ਼
ਪਟਿਆਲਾ ਦੇ 15 ਸਾਲਾਂ ਦੇ ਕਿਸ਼ੋਰ ਨੂੰ ਦਿੱਤਾ ਨਵਾਂ ਜੀਵਨ ਅੰਮ੍ਰਿਤਸਰ/ਬਿਊਰੋ ਨਿਊਜ਼ : ਘੱਟ ਉਮਰ ਦੀ ਅੰਗਦਾਤਾ ਅੰਮ੍ਰਿਤਸਰ ਦੀ ਅਬਾਬਤ ਕੌਰ ਸੰਧੂ ਨੇ 39 ਦਿਨ ਦੀ ਜ਼ਿੰਦੀ ਵਿਚ ਇਤਿਹਾਸ ਰਚ ਦਿੱਤਾ ਹੈ। ਅਬਾਬਤ ਦੀ ਕਿਡਨੀ ਨਾਲ ਪਟਿਆਲਾ ਜ਼ਿਲ੍ਹੇ ਦੇ ਇਕ 15 ਸਾਲਾਂ ਦੇ ਕਿਸ਼ੋਰ ਨੂੰ ਜੀਵਨ ਦਾਨ ਮਿਲਿਆ ਸੀ। ਅਬਾਬਤ …
Read More »