Breaking News
Home / 2023 / February (page 25)

Monthly Archives: February 2023

‘ਸਾਧੂ’ 157 ਕਿੱਲਿਆਂ ਦਾ ਮਾਲਕ!

ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਸਾਧੂ ਸਿੰਘ ਧਰਮਸੋਤ ਮੁੜ ਗ੍ਰਿਫ਼ਤਾਰ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਆਰੋਪਾਂ ਹੇਠ ਮੁੜ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਹ ਪੁਲਿਸ ਰਿਮਾਂਡ ‘ਤੇ ਚੱਲ ਰਿਹਾ …

Read More »

ਸ਼ਰਾਬ ਕਾਰੋਬਾਰੀ ਗੌਤਮ ਮਲਹੋਤਰਾ ਗ੍ਰਿਫਤਾਰ

ਨਵੀਂ ਦਿੱਲੀ : ਈ.ਡੀ. ਨੇ ਦਿੱਲੀ ਆਬਕਾਰੀ ਨੀਤੀ 2021-22 ਦੇ ਹਵਾਲਾ ਰਾਸ਼ੀ ਮਾਮਲੇ ‘ਚ ਪੰਜਾਬ ਦੇ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦੀਪ ਮਲਹੋਤਰਾ ਦੇ ਪੁੱਤਰ ਗੌਤਮ ਮਲਹੋਤਰਾ ਨੂੰ ਗ੍ਰਿਫਤਾਰ ਕੀਤਾ ਹੈ। ਸ਼ਰਾਬ ਕੰਪਨੀ ਓਏਸਿਸ ਗਰੁੱਪ ਦੇ ਡਾਇਰੈਕਟਰ ਗੌਤਮ ਨੂੰ ਹਵਾਲਾ ਰਾਸ਼ੀ ਮਾਮਲੇ ਦੇ ਆਰੋਪ ‘ਚ ਮੰਗਲਵਾਰ ਨੂੰ …

Read More »

ਐਬਟਸਫੋਰਡ ਵਿਚ ਸੜਕ ਦਾ ਨਾਮ ਰੱਖਿਆ ਜਾਵੇਗਾ ‘ਕਾਮਾਗਾਟਾਮਾਰੂ ਵੇਅ’

ਟੋਰਾਂਟੋ/ਬਿਊਰੋ ਨਿਊਜ਼ : ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਐਬਟਸਫੋਰਡ ‘ਚ ਇਕ ਸੜਕ ਦੇ ਹਿੱਸੇ ਦਾ ਨਾਮ ਬਦਲ ਕੇ ਉਨ੍ਹਾਂ 376 ਭਾਰਤੀਆਂ ਦੀ ਯਾਦ ਵਿਚ ‘ਕਾਮਾਗਾਟਾ ਮਾਰੂ ਵੇਅ’ ਰੱਖਿਆ ਜਾਵੇਗਾ, ਜੋ 1914 ‘ਚ ਭਾਰਤ ਤੋਂ ਕੈਨੇਡਾ ਲਈ ਰਵਾਨਾ ਹੋਏ ਸਨ ਪਰ ਉਨ੍ਹਾਂ ਨੂੰ ਪ੍ਰਚਲਿਤ ਨਸਲਵਾਦੀ ਨੀਤੀਆਂ ਕਾਰਨ ਕੈਨੇਡਾ ‘ਚ ਦਾਖਲੇ ਤੋਂ ਇਨਕਾਰ …

Read More »

ਤੁਰਕੀ ਤੇ ਸੀਰੀਆ ‘ਚ ਵਿਨਾਸ਼ਕਾਰੀ ਭੂਚਾਲ

19 ਹਜ਼ਾਰ ਤੋਂ ਵੱਧ ਮੌਤਾਂ ਹਜ਼ਾਰਾਂ ਇਮਾਰਤਾਂ ਢਹਿ-ਢੇਰੀ , ਰਾਹਤ ਕਾਰਜਾਂ ਤੇ ਮਦਦ ਲਈ ਭਾਰਤ ਸਮੇਤ ਕਈ ਦੇਸ਼ ਆਏ ਅੱਗੇ ਨਵੀਂ ਦਿੱਲੀ/ਬਿਊਰੋ ਨਿਊਜ਼ : ਤੁਰਕੀ ਤੇ ਸੀਰੀਆ ‘ਚ ਆਏ ਵਿਨਾਸ਼ਕਾਰੀ ਭੁਚਾਲ ਕਾਰਨ ਹੁਣ ਤੱਕ 19000 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ ਅਜੇ ਵੀ ਮਲਬੇ ਹੇਠ ਕਈ ਲਾਸ਼ਾਂ …

Read More »

ਬਿਜਲੀ ਬੋਰਡ ਪੰਜਾਬ ‘ਚ 1 ਮਾਰਚ ਤੋਂ ਸਮਾਰਟ ਮੀਟਰ ਲਗਾਉਣ ਦੀ ਕਰੇਗਾ ਸ਼ੁਰੂਆਤ

ਪਹਿਲਾਂ ਸਰਕਾਰੀ ਦਫਤਰਾਂ ‘ਚ ਲੱਗਣਗੇ ਪ੍ਰੀਪੇਡ ਮੀਟਰ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ (ਪੀਐਸਪੀਸੀਐਲ) ਨੇ ਵੱਡਾ ਫੈਸਲਾ ਲੈਂਦੇ ਹੋਏ ਪੂਰੇ ਪੰਜਾਬ ਵਿਚ ਇਕ ਮਾਰਚ ਤੋਂ ਸਰਕਾਰੀ ਦਫਤਰਾਂ ਵਿਚ ਸਮਾਰਟ ਪ੍ਰੀਪੇਡ ਮੀਟਰ ਲਗਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਬਿਜਲੀ ਬੋਰਡ ਵਲੋਂ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਇਹ ਫੈਸਲਾ …

Read More »

ਵੱਖ-ਵੱਖ ਦੇਸ਼ਾਂ ਦੇ ਖੋਜ ਕਰਤਾਵਾਂ ਨੇ ਮਾਈਕ੍ਰੋ ਪਲਾਸਟਿਕ ਨੂੰ ਦੱਸਿਆ ਸਰੀਰ ਲਈ ਖਤਰਨਾਕ

ਹਰ ਹਫਤੇ ਸਾਡੇ ਸਰੀਰ ‘ਚ ਪਹੁੰਚ ਰਿਹਾ 5 ਗ੍ਰਾਮ ਮਾਈਕ੍ਰੋ ਪਲਾਸਟਿਕ ਵਿਗਿਆਨੀਆਂ ਨੇ ਜਾਰੀ ਕੀਤੀ ਰਿਪੋਰਟ ਨਵੀਂ ਦਿੱਲੀ/ਬਿਊਰੋ ਨਿਊਜ਼ : ਪਲਾਸਟਿਕ ਦੇ ਕਣ ਮਨੁੱਖੀ ਸਰੀਰ ਵਿਚ ਚਿੰਤਾਜਨਕ ਪੱਧਰ ‘ਤੇ ਵਧ ਰਹੇ ਹਨ। ਸਾਡੀ ਸਿਹਤ ਲਈ ਇਹ ਕਿਸੇ ਟਾਈਮ ਬੰਬ ਦੀ ਤੈਅ ਬਣ ਚੁੱਕੇ ਹਨ, ਜੋ ਅੱਧੇ ਤੋਂ ਜ਼ਿਆਦਾ ਅੰਦਰੂਨੀ ਅੰਗਾਂ …

Read More »

ਭਗਵੰਤ ਮਾਨ ਸਰਕਾਰ ਹੁਣ ਜੈੱਟ ਏਅਰਕਰਾਫਟ ‘ਚ ਕਰੇਗੀ ਯਾਤਰਾ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੁਣ ਜਲਦੀ ਹੀ ਅਰਾਮਦਾਇਕ ਹਵਾਈ ਯਾਤਰਾ ਦਾ ਆਨੰਦ ਮਾਨਣਾ ਸ਼ੁਰੂ ਕਰੇਗੀ। ਕਿਉਂਕਿ ਸੂਬਾ ਸਰਕਾਰ ਜਲਦੀ ਹੀ 8 ਤੋਂ 10 ਸੀਟਾਂ ਵਾਲੇ ਫਿਕਸਡ ਵਿੰਗ ਜੈੱਟ ਏਅਰਕਰਾਫਟ ਨੂੰ ਆਪਣੇ ਬੇੜੇ ਵਿਚ ਸ਼ਾਮਲ ਕਰਨ ਜਾ ਰਹੀ ਹੈ। ਮਾਨ ਸਰਕਾਰ ਨੇ ਵੱਖ-ਵੱਖ ਏਅਰ …

Read More »

ਭੁਚਾਲ

ਪਰਵਾਸੀ ਨਾਮਾ ਸੀਰੀਆ, ਟਰਕੀ ਵਿੱਚ ਤਬਾਹੀ ਭੁਚਾਲ ਕੀਤੀ, ਢਹਿ ਗਏ ਚੁਬਾਰੇ ਤੇ ਬਚਿਆ ਘਰ-ਬਾਰ ਕੋਈ ਨਾ। ਧਾਵਾ ਬੋਲਿਆ ਸੀ ਹੋਣੀ ਨੇ ਅਚਨਚੇਤੀ, ਚੱਕ ਲਏ ਦੁਸ਼ਮਣ ਪਰ ਬਖ਼ਸ਼ਿਆ ਯਾਰ ਕੋਈ ਨਾ । ਹਜ਼ਾਰਾਂ ਮਰ ਗਏ, ਲੱਖਾਂ ਬੇ-ਘਰ ਹੋ ਗਏ, ਵਰਤਿਆ ਕੁਦਰਤ ਨੇ ਓਥੇ ਹਥਿਆਰ ਕੋਈ ਨਾ । ਨਾਸਤਕ ਬੰਦੇ ਵੀ ਅੱਲ੍ਹਾ-ਅੱਲ੍ਹਾ …

Read More »

ਗ਼ਜ਼ਲ

ਸੱਧਰਾਂ ਨੂੰ ਲਾਂਬੂ ਲਾ ਕੇ ਦੂਰ ਹੋ ਗਿਆ। ਕਿਸੇ ਹੋਰ ਦੀਆਂ ਅੱਖਾਂ ਦਾ ਨੂਰ ਹੋ ਗਿਆ। ਚੋਗ ਚੁਗ ਲਏ ਬਥੇਰੇ, ਤਲੀਆਂ ਤੋਂ ਸਾਡੇ, ਕੀ ਹੋ ਗਿਆ ਜੇ ਉਹ ਮਸ਼ਹੂਰ ਹੋ ਗਿਆ। ਪਤਾ ਲੱਗ ਜਾਊਗਾ ਜਦੋਂ ਮਰ ਮੁੱਕੇ ਚਾਅ, ਅਜੇ ਸ਼ੌਹਰਤਾਂ ਦੇ ਨਸ਼ੇ ਦਾ ਸਰੂਰ ਹੋ ਗਿਆ। ਗੁੱਡੀ ਚੜ੍ਹੀ ਅਸਮਾਨੀ ਡਿੱਗ …

Read More »