ਗੁਰਮੀਤ ਸਿੰਘ ਪਲਾਹੀ ਸੰਯੁਕਤ ਰਾਸ਼ਟਰ ਦੇ ਇੰਟਰਨੈਸ਼ਨਲ ਲੇਬਰ ਕਮਿਸ਼ਨ (ਅੰਤਰਰਾਸ਼ਟਰੀ ਮਜ਼ਦੂਰ ਸੰਗਠਨ) ਅਤੇ ਯੂਰਪੀ ਸੰਗਠਨ ਦੀ ਇੱਕ ਤਾਜ਼ਾ ਰਿਪੋਰਟ ਦੱਸਦੀ ਹੈ ਕਿ ਸੱਤ ਸਾਲ ਪਹਿਲਾਂ ਤੱਕ ਦੁਨੀਆ ਭਰ ਵਿੱਚ 2.80 ਕਰੋੜ ਲੋਕ ਜਬਰੀ ਮਜ਼ਦੂਰੀ ਵਾਲੀਆਂ ਹਾਲਤਾਂ ਵਿਚ ਕੰਮ ਕਰਦੇ ਸਨ। ਹੁਣ ਇਹ ਗਿਣਤੀ ਦਸ ਗੁਣਾ (28 ਕਰੋੜ ਤੋਂ ਵੱਧ) ਹੋ …
Read More »Yearly Archives: 2023
ਪ੍ਰਕਾਸ਼ ਸਿੰਘ ਬਾਦਲ ਲਈ ਹੋਈ ਅੰਤਿਮ ਅਰਦਾਸ
ਅਮਿਤ ਸ਼ਾਹ ਬੋਲੇ : ਵਿਰੋਧ ਦੇ ਬਾਅਦ ਵੀ ਏਕਤਾ ਲਈ ਡਟੇ ਰਹੇ ਬਾਦਲ ਸ਼ਰਧਾਂਜਲੀ ਸਮਾਗਮ ਵਿਚ ਵੱਡੀ ਗਿਣਤੀ ‘ਚ ਲੋਕ ਹੋਏ ਸ਼ਾਮਲ ਲੰਬੀ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦਾ ਲੰਘੀ 25 ਅਪ੍ਰੈਲ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ …
Read More »ਕੈਨੇਡਾ ਸਰਕਾਰ ਨਾਲ ਸਮਝੌਤੇ ਮਗਰੋਂ ਸਵਾ ਲੱਖ ਮੁਲਾਜ਼ਮ ਕੰਮ ‘ਤੇ ਪਰਤੇ
ਕੈਨੇਡਾ ਰੈਵੇਨਿਊ ਏਜੰਸੀ ਦੇ 35,000 ਕਾਮਿਆਂ ਦੀ ਹੜਤਾਲ ਜਾਰੀ ਵੈਨਕੂਵਰ/ਬਿਊਰੋ ਨਿਊਜ਼ : ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਅਤੇ ਲੋਕ ਸੇਵਾ ਗੱਠਜੋੜ (ਯੂਨੀਅਨ) ਵਿਚਾਲੇ ਮੰਗਾਂ ਸਬੰਧੀ ਸਮਝੌਤਾ ਹੋਣ ਮਗਰੋਂ 1,20,000 ਕਾਮੇ ਕੰਮ ‘ਤੇ ਪਰਤ ਆਏ ਹਨ ਪਰ ਕੈਨੇਡਾ ਰੈਵੇਨਿਊ ਏਜੰਸੀ (ਸੀਆਰਏ) ਦੇ 35,000 ਕਾਮੇ ਹਾਲੇ ਹੜਤਾਲ ‘ਤੇ ਹੀ ਹਨ। ਚਾਰ ਕੇਂਦਰੀ …
Read More »ਈਡੀ ਦਾ ਦਾਅਵਾ : ਮਨੀਸ਼ ਦੇ ਪੀਏ ਅਰਵਿੰਦ ਨੇ ਕਬੂਲਿਆ, ਮੀਟਿੰਗ ‘ਚ ਪੰਜਾਬ ਦੇ ਕਈ ਅਫਸਰ ਸਨ ਮੌਜੂਦ
ਦਿੱਲੀ ਸ਼ਰਾਬ ਘੋਟਾਲਾ : ਸਿਸੋਦੀਆ ਦੇ ਨਾਲ ਮੀਟਿੰਗ ‘ਚ ਸਨ ਰਾਘਵ ਚੱਢਾ ਈਡੀ ਨੇ ਸਪਲੀਮੈਂਟਰੀ ਚਾਰਜਸ਼ੀਟ ‘ਚ ਨਾਮ ਜੋੜਿਆ ਚੰਡੀਗੜ੍ਹ/ਬਿਊਰੋ ਨਿਊਜ਼ : ਦਿੱਲੀ ਸ਼ਰਾਬ ਘੋਟਾਲਾ ਮਾਮਲੇ ਵਿਚ ਹੁਣ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਦੇ ਸੰਸਦ ਮੈਂਬਰ ਅਤੇ ਪੰਜਾਬ ਸਰਕਾਰ ਵਿਚ ਮੁੱਖ ਭੂਮਿਕਾ ਨਿਭਾ ਰਹੇ ਰਾਘਵ ਚੱਢਾ ਦਾ …
Read More »ਇਕ ਮੰਤਰੀ ਦੀ ਅਸ਼ਲੀਲ ਵੀਡੀਓ ਨੂੰ ਲੈ ਕੇ ਮਾਨ ਸਰਕਾਰ ਫਸੀ ਕਸੂਤੀ ਸਥਿਤੀ ‘ਚ
ਸਬੰਧਤ ਮੰਤਰੀ ਦੀ ਛਾਂਟੀ ਦਾ ਵੀ ਹੋ ਸਕਦਾ ਹੈ ਫੈਸਲਾ ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਇਕ ਹੋਰ ਸਨਸਨੀਖ਼ੇਜ਼ ਵਿਵਾਦ ਵਿਚ ਘਿਰਦੀ ਨਜ਼ਰ ਆ ਰਹੀ ਹੈ ਕਿਉਂਕਿ ਉਨ੍ਹਾਂ ਦੇ ਮੰਤਰੀ ਮੰਡਲ ਦੇ ਇਕ ਵਜ਼ੀਰ ਸੰਬੰਧੀ ਕਾਂਗਰਸ ਦੇ ਮੌਜੂਦਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਰਾਜਪਾਲ ਨੂੰ ਇਕ ਪੈੱਨ …
Read More »ਨਰਾਜ਼ ਪਹਿਲਵਾਨ ਮੋੜ ਸਕਦੇ ਹਨ ਆਪਣੇ ਤਮਗੇ
ਪੁਲਿਸ ਅਤੇ ਪਹਿਲਵਾਨਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਮਾਮਲਾ ਗਰਮਾਇਆ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਜੰਤਰ ਮੰਤਰ ‘ਤੇ ਧਰਨਾ ਦੇ ਰਹੇ ਪਹਿਲਵਾਨਾਂ ਅਤੇ ਪੁਲਿਸ ਵਿਚਾਲੇ ਲੰਘੀ ਬੁੱਧਵਾਰ ਰਾਤ ਨੂੰ ਝੜਪ ਹੋ ਗਈ। ਇਸ ਝੜਪ ਦੌਰਾਨ ਕੁਝ ਪਹਿਲਵਾਲਾਂ ਦੇ ਸੱਟਾਂ ਵੀ ਲੱਗੀਆਂ ਹਨ। ਝੜਪ ਤੋਂ ਬਾਅਦ ਵਿਨੇਸ਼ ਅਤੇ ਸਾਖਸ਼ੀ ਵਰਗੀਆਂ …
Read More »ਮੀਡੀਆ ਦੀ ਆਜ਼ਾਦੀ ਦੇ ਮਾਮਲੇ ‘ਚ ਭਾਰਤ ਦੀ ਹਾਲਤ ਹੋਰ ਨਿੱਘਰੀ
‘ਵਰਲਡ ਪ੍ਰੈੱਸ ਫਰੀਡਮ ਇੰਡੈਕਸ’ ‘ਚ 180 ਦੇਸ਼ਾਂ ‘ਚੋਂ ਭਾਰਤ ਦਾ ਨੰਬਰ 161ਵਾਂ ਨਵੀਂ ਦਿੱਲੀ/ਬਿਊਰੋ ਨਿਊਜ਼ : ਆਲਮੀ ਪੱਧਰ ‘ਤੇ ਮੀਡੀਆ ਨਾਲ ਸਬੰਧਤ ਮੁੱਦਿਆਂ ਨੂੰ ਨੇੜਿਓਂ ਦੇਖਣ ਵਾਲੇ ਗੈਰ-ਸਰਕਾਰੀ ਸੰਗਠਨ (ਐੱਨਜੀਓ) ‘ਰਿਪੋਰਟਰਜ਼ ਵਿਦਾਊਟ ਬਾਰਡਰਜ਼’ ਵੱਲੋਂ ਜਾਰੀ ਪ੍ਰੈੱਸ ਆਜ਼ਾਦੀ ਦੀ ਸੂਚੀ ‘ਚ ਭਾਰਤ 11 ਸਥਾਨ ਹੋਰ ਹੇਠਾਂ ਖਿਸਕ ਕੇ 161 ਨੰਬਰ ਉਤੇ …
Read More »ਬੱਚਿਆਂ ਦਾ ਹੌਸਲਾ ਅਫਜਾਈ ਕਰਨ ਦਾ ਫਾਜ਼ਿਲਕਾ ਦੀ ਐਸਐਸਪੀ ਅਵਨੀਤ ਕੌਰ ਦਾ ਸ਼ਾਨਦਾਰ ਕਦਮ
9ਵੀਂ ਦੀ ਵਿਦਿਆਰਥਣ ਬਣੀ ਇਕ ਦਿਨ ਲਈ ਐਸਐਸਪੀ ਜਿਸ ਦਿਨ ਸੱਚੀਂ ਐਸਐਸਪੀ ਬਣਾਂਗੀ ਤਾਂ ਨਸ਼ੇ ਦਾ ਕਰਾਂਗੀ ਖਾਤਮਾ : ਖੁਸ਼ਦੀਪ ਕੌਰ ਫਾਜ਼ਿਲਕਾ : ਫਾਜ਼ਿਲਕਾ ਦੀ ਐਸਐਸਪੀ ਅਵਨੀਤ ਕੌਰ ਸਿੱਧੂ ਨੇ 9ਵੀਂ ਜਮਾਤ ਵਿਚ ਪੜ੍ਹਨ ਵਾਲੀ ਬੱਚੀ ਅਤੇ ਪਿੰਡ ਆਜਮਵਾਲਾ ਨਿਵਾਸੀ ਖੁਸ਼ਦੀਪ ਕੌਰ ਦੀ ਇੱਛਾ ਪੂਰੀ ਕੀਤੀ ਹੈ। ਇਨ੍ਹਾਂ ਵਲੋਂ ਖੁਸ਼ਦੀਪ …
Read More »ਅਜੈ ਬੰਗਾ ਵਿਸ਼ਵ ਬੈਂਕ ਦੇ ਮੁਖੀ ਨਿਯੁਕਤ
ਵਾਸ਼ਿੰਗਟਨ : ਅਜੈ ਬੰਗਾ (63) ਨੂੰ ਬੁੱਧਵਾਰ ਨੂੰ ਵਿਸ਼ਵ ਬੈਂਕ ਦਾ ਅਗਲਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸਦੇ ਨਾਲ ਹੀ ਉਹ ਵਿਸ਼ਵ ਵਿੱਤੀ ਸੰਸਥਾ ਦੇ ਮੁਖੀ ਬਣਨ ਵਾਲੇ ਪਹਿਲੇ ਸਿੱਖ ਤੇ ਭਾਰਤੀ-ਅਮਰੀਕੀ ਬਣ ਗਏ ਹਨ। ਅਜੈ ਬੰਗਾ ਨੇ ਕਿਹਾ ਕਿ ਉਹ ਅਜਿਹੇ ਸਮੇਂ ਵਿਚ ਵਿਸ਼ਵ ਬੈਂਕ ਨਾਲ ਕੰਮ ਕਰਨ ਨੂੰ ਲੈ …
Read More »ਟੋਰਾਂਟੋ ਵਿਚ ਮੀਂਹ ਮੀਂਹ ਅਤੇ ਮੀਂਹ
ਗੁਰ ਸਿੱਧੂ ਤੇ ਅਫ਼ਸਾਨਾ ਖਾਨ ਦਾ SHOW ਹੋਣਾ, 23 ਅਪ੍ਰੈਲ ਦਾ ਦਿਨ ਕਰ ਲਿਓ ਨੋਟ ਸਾਰੇ । ਸਿੱਧੂ ਮੂਸੇਵਾਲੇ ਨੂੰ ਹੋਏਗਾ Show ਸਮਰਪਿਤ, ਵਿਛੜੇ RAPER ਨੂੰ ਸਲਾਮ ਦਿਓ ਠੋਕ ਸਾਰੇ । ਓਸਦੇ ਵਰਗਾ ਨਾ ਕਿਸੇ ਦਾ ਅੰਤ ਹੋਵੇ, ਸੱਚੇ ਪਾਤਿਸ਼ਾਹ ਦੀ ਤੱਕ ਲਈਏ ਓਟ ਸਾਰੇ । ਖੁਦ ਪਹੁੰਚਿਓ Spouse ਨੂੰ …
Read More »