Breaking News
Home / 2023 (page 287)

Yearly Archives: 2023

ਭ੍ਰਿਸ਼ਟਾਚਾਰ ਦੇ ਆਰੋਪਾਂ ਹੇਠ ਈਡੀ ਵੱਲੋਂ ਤਾਮਿਲਨਾਡੂ ਦਾ ਮੰਤਰੀ ਗ੍ਰਿਫਤਾਰ

ਮੁੱਖ ਮੰਤਰੀ ਸਟਾਲਿਨ ਨੇ ਭਾਜਪਾ ‘ਤੇ ਬਦਲਾਖੋਰੀ ਦੀ ਸਿਆਸਤ ਦਾ ਆਰੋਪ ਲਾਇਆ ਚੇਨਈ/ਬਿਊਰੋ ਨਿਊਜ਼ : ਐਨਫਰੋਸਮੈਂਟ ਡਾਇਰੈਕਟੋਰੇਟ (ਈਡੀ) ਨੇ ਭ੍ਰਿਸ਼ਟਾਚਾਰ ਦੇ ਆਰੋਪ ਹੇਠ ਤਾਮਿਲਨਾਡੂ ਦੇ ਬਿਜਲੀ ਅਤੇ ਆਬਕਾਰੀ ਮੰਤਰੀ ਵੀ ਸੇਂਥਿਲ ਬਾਲਾਜੀ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ। ਉਹ ਐੱਮ ਕੇ ਸਟਾਲਿਨ ਦੀ ਅਗਵਾਈ ਹੇਠਲੀ ਕੈਬਨਿਟ ਦੇ ਪਹਿਲੇ ਮੰਤਰੀ ਬਣ …

Read More »

ਨਾਰੀ ਸੰਘਰਸ਼ : ਔਰਤਾਂ ਦੀ ਆਮਦ, ਮਰਦ ਦੀ ਵਾਪਸੀ

ਸਵਰਾਜਬੀਰ 28 ਮਈ ਨੂੰ ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੁਝ ਪਲ ਅਜਿਹੇ ਹੁੰਦੇ ਹਨ ਜਿਹੜੇ ਹਮੇਸ਼ਾ ਲਈ ਅਮਰ ਹੋ ਕੇ ਇਤਿਹਾਸ ਦਾ ਅਮਿੱਟ ਹਸਤਾਖ਼ਰ ਬਣ ਜਾਂਦੇ ਹਨ। ਇਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਦੋ ਪੜਾਵਾਂ ਵਿਚ ਹੋਏ ਸਮਾਗਮਾਂ ਵਿਚ …

Read More »

ਭਾਰਤ ‘ਚ ਵਿਰੋਧੀ ਧਿਰ ਦੇ ਏਕੇ ਦਾ ਸਵਾਲ

ਗੁਰਮੀਤ ਸਿੰਘ ਪਲਾਹੀ ਵੈਸੇ ਤਾਂ ਭਾਰਤ ਦੀ ਆਜ਼ਾਦੀ ਤੋਂ ਬਾਅਦ ਸਮੇਂ-ਸਮੇਂ, ਮਿੱਥੇ ਹੋਏ ਭਾਰਤੀ ਸੰਵਿਧਾਨ ਦੇ ਪ੍ਰਤੀਕੂਲ ਮੌਕੇ ਦੇ ਹਾਕਮਾਂ ਵਲੋਂ ਵਿਰੋਧੀ ਧਿਰ ਨੂੰ ਦਬਾਉਣ ਲਈ ਲੋਕਤੰਤਰੀ ਕੀਮਤਾਂ ਦਾ ਹਨਨ ਕੀਤਾ ਜਾਂਦਾ ਰਿਹਾ। ਭਾਰਤੀ ਗਣਤੰਤਰ ਵਿਚ ਸੂਬਿਆਂ ਨੂੰ ਦਿੱਤੇ ਹੱਕਾਂ ਉਤੇ ਛਾਪਾ ਮਾਰ ਕੇ ਕੇਂਦਰੀ ਸਰਕਾਰਾਂ ਆਪਣਾ ਰੋਹਬ ਦਾਬ ਬਣਾਈ …

Read More »

ਧੋਖੇ ਦਾ ਸ਼ਿਕਾਰ ਵਿਦਿਆਰਥੀਆਂ ਨੂੰ ਰਾਹਤ ਪਰ ਹੇਰਾਫੇਰੀ ਕਰਨ ਵਾਲਿਆਂ ਨੂੰ ਕੀਤਾ ਜਾਵੇਗਾ ਡਿਪੋਰਟ

ਮੰਤਰੀ ਸ਼ੌਨ ਫਰੇਜ਼ਰ ਨੇ ਸੰਸਦ ਵਿਚ ਦਿੱਤੀ ਜਾਣਕਾਰੀ ਵਿਦਿਆਰਥੀਆਂ ਨੂੰ ਕੈਨੇਡਾ ‘ਚ ਰਹਿਣ ਦਾ ਮੌਕਾ ਦੇਣ ਲਈ ਵਿਕਸਿਤ ਕੀਤੀ ਜਾਵੇਗੀ ਪ੍ਰਕਿਰਿਆ ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ : ਕੈਨੇਡਾ ਤੋਂ ਡਿਪੋਰਟ ਹੋਣ ਦੇ ਜੋਖ਼ਮ ਦਾ ਸਾਹਮਣਾ ਕਰ ਰਹੇ ਵੱਡੀ ਗਿਣਤੀ ਭਾਰਤੀ ਵਿਦਿਆਰਥੀਆਂ ਨੂੰ ਰਾਹਤ ਮਿਲੀ ਹੈ ਪਰ ਹੇਰਾਫੇਰੀ ਕਰਨ ਵਾਲਿਆਂ ਨੂੰ ਡਿਪੋਰਟ …

Read More »

ਟਵਿੱਟਰ ਦੇ ਸਾਬਕਾ ਸੀ.ਈ.ਓ. ਜੈਕ ਡੋਰਸੀ ਦਾ ਦਾਅਵਾ

ਭਾਰਤ ਸਰਕਾਰ ਨੇ ਕਿਸਾਨ ਅੰਦੋਲਨ ਦੌਰਾਨ ਟਵਿੱਟਰ ਬੰਦ ਕਰਨ ਦੀ ਦਿੱਤੀ ਸੀ ਧਮਕੀ ਸਰਕਾਰ ਦੀ ਨੁਕਤਾਚੀਨੀ ਵਾਲੇ ਟਵੀਟ ਹਟਾਉਣ ਲਈ ਦਬਾਅ ਬਣਾਇਆ ਨਵੀਂ ਦਿੱਲੀ : ਟਵਿੱਟਰ ਦੇ ਸਹਿ-ਬਾਨੀ ਜੈਕ ਡੋਰਸੀ ਨੇ ਸੰਗੀਨ ਆਰੋਪ ਲਾਉਂਦਿਆਂ ਦਾਅਵਾ ਕੀਤਾ ਹੈ ਕਿ ਕੇਂਦਰ ਸਰਕਾਰ ਨੇ ਕਿਸਾਨ ਅੰਦੋਲਨ ਦੌਰਾਨ ਕਈ ਟਵਿੱਟਰ ਖਾਤੇ ਬੰਦ ਕਰਨ ਲਈ …

Read More »

ਹੁਣ ਰਾਹੁਲ ਨੇ ਅਮਰੀਕਾ ‘ਚ ਕੀਤੀ ਟਰੱਕ ਦੀ ਸਵਾਰੀ

ਵਾਸ਼ਿੰਗਟਨ ਡੀਸੀ ਤੋਂ ਨਿਊਯਾਰਕ ਤੱਕ ਕੀਤਾ ਸਫਰ ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭਾਰਤ ਵਿਚ ਟਰੱਕ ਦੀ ਯਾਤਰਾ ਕਰਨ ਤੋਂ ਬਾਅਦ ਹੁਣ ਅਮਰੀਕਾ ਵਿਚ ਵੀ ਟਰੱਕ ਦੀ ਸਵਾਰੀ ਕੀਤੀ ਹੈ। ਰਾਹੁਲ ਨੇ ਭਾਰਤੀ ਮੂਲ ਦੇ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਬਾਰੇ ਵੀ ਜਾਣਕਾਰੀ ਹਾਸਲ ਕੀਤੀ …

Read More »

‘ਡਾਕੂ ਹਸੀਨਾ’ ਨੇ ਆਪਣੇ ਗਰੁੱਪ ਨਾਲ ਮਿਲ ਕੇ ਲੁੱਟੇ 8.49 ਕਰੋੜ ਰੁਪਏ

ਪੁਲਿਸ ਨੇ ਛੇ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ – 5 ਕਰੋੜ ਬਰਾਮਦ ਲੁਧਿਆਣਾ/ਬਿਊਰੋ ਨਿਊਜ਼ : ਬੈਂਕਾਂ ਦੇ ਏਟੀਐਮ ‘ਚ ਕੈਸ਼ ਪਾਉਣ ਵਾਲੀ ਕੰਪਨੀ ਸੀਐਮਐਸ ਦੇ ਲੁਧਿਆਣਾ ਦੇ ਰਾਜਗੁਰੂ ਨਗਰ ਇਲਾਕੇ ਵਿਚ ਸਥਿਤ ਦਫਤਰ ਵਿਚ ਲੰਘੀ 10 ਜੂਨ ਨੂੰ ਪਏ 8.49 ਕਰੋੜ ਰੁਪਏ ਦੇ ਡਾਕੇ ਦਾ ਮਾਮਲਾ ਲੁਧਿਆਣਾ ਪੁਲਿਸ ਤੇ ਕਾਊਂਟਰ ਇੰਟੈਲੀਜੈਂਸ …

Read More »

ਤਿਆਰੀ :ਵਿਸ਼ੇਸ ਇਜਲਾਸ ‘ਚ ਕੇਂਦਰ ਖਿਲਾਫ ਮਤਾ ਲਿਆਏਗੀ ਪੰਜਾਬ ਸਰਕਾਰ

ਸੈਸ਼ਨ ‘ਚ ਕੇਜਰੀਵਾਲ ਵੀ ਹੋਣਗੇ ਸ਼ਾਮਲ ਵਿਸ਼ੇਸ਼ ਇਜਲਾਸ 20 ਜੂਨ ਨੂੰ ੲ ਵਿਧਾਨ ਸਭਾ ‘ਚ ਵਿਸ਼ੇਸ਼ ਮਹਿਮਾਨ ਹੋਣਗੇ ‘ਆਪ’ ਸੁਪਰੀਮੋ ੲ ਕੇਂਦਰ ਦੇ ਆਰਡੀਨੈਂਸ ‘ਤੇ ਕਾਂਗਰਸ ਦੇ ਰੁਖ਼ ‘ਤੇ ਰਹੇਗੀ ਨਜ਼ਰ ਚੰਡੀਗੜ੍ਹ/ਬਿਊਰੋ ਨਿਊਜ਼ : ਦਿੱਲੀ ਵਿਚ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀ ਬਾਰੇ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਆਰਡੀਨੈਂਸ ਖਿਲਾਫ ਪੰਜਾਬ …

Read More »

ਸੁਚੱਜੇ ਜੀਵਨ ਦੀ ਟਕਸਾਲ

ਜਰਨੈਲ ਸਿੰਘ (ਕਿਸ਼ਤ ਪਹਿਲੀ) ਸਾਡੇ ਜੀਜੇ ਫੂਲਾ ਸਿੰਘ ਚਾਹਲ ਨਾਲ਼ ਉਹਦੇ ਪਿੰਡ ਸੰਘਵਾਲ਼ (ਜ਼ਿਲ੍ਹਾ ਜਲੰਧਰ) ਦੇ ਨਾਮਵਰ ਭਲਵਾਨ ਜਗੀਰੀ ਤੇ ਨੰਜੂ ਹਰ ਸਾਲ ਸਾਡੇ ਮਹਿਮਾਨ ਹੁੰਦੇ। ਰੁਮਾਲੀ ਆਮ ਤੌਰ ‘ਤੇ ਜਗੀਰੀ ਹੀ ਜਿੱਤਦਾ ਸੀ। ਛਿੰਝ ਦੇ ਦਿਨਾਂ ਵਿਚ ਗੂਗਾ ਪੂਜਣ ਦੀ ਪ੍ਰਥਾ ਵੀ ਸੀ। ਇਕ ਹੱਥ ‘ਤੇ ਸੇਵੀਆਂ ਵਾਲ਼ੀ ਥਾਲੀ …

Read More »