Breaking News
Home / 2023 (page 265)

Yearly Archives: 2023

ਪਾਕਿ ਦੀ ਇਹਤਸਾਬ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ 37 ਸਾਲ ਪੁਰਾਣੇ ‘ਵੱਢੀ’ ਕੇਸ ‘ਚ ਬਰੀ ਕੀਤਾ

ਆਮ ਚੋਣਾਂ ਲੜਨ ਲਈ ਰਾਹ ਪੱਧਰਾ ਹੋਇਆ ਲਾਹੌਰ/ਬਿਊਰੋ ਨਿਊਜ਼ : ਪਾਕਿਸਤਾਨ ਦੀ ਇਹਤਸਾਬ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ 37 ਸਾਲ ਪੁਰਾਣੇ ‘ਵੱਢੀ ਮਾਮਲੇ’ ਵਿੱਚ ਬਰੀ ਕਰ ਦਿੱਤਾ ਹੈ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ‘ਤੇ ਆਰੋਪ ਸੀ ਕਿ ਉਨ੍ਹਾਂ ਇਕ ਉੱਘੇ ਮੀਡੀਆ ਅਦਾਰੇ ਨੂੰ ‘ਰਿਸ਼ਵਤ’ ਵਜੋਂ ਪੰਜਾਬ ਸੂਬੇ …

Read More »

ਭਾਰਤ ‘ਚ ਵਧ ਰਿਹਾ ਹਿੰਸਾ ਦਾ ਰੁਝਾਨ

ਭਾਰਤ ਦੇ ਉੱਤਰ-ਪੂਰਬੀ ਛੋਟੇ-ਛੋਟੇ ਰਾਜਾਂ ਵਿਚ ਚਿਰਾਂ ਤੋਂ ਕਿਸੇ ਨਾ ਕਿਸੇ ਤਰ੍ਹਾਂ ਦੀ ਹਿੰਸਾ ਦਾ ਬੋਲਬਾਲਾ ਰਿਹਾ ਹੈ। ਇਥੇ ਵੱਸਦੇ ਕਬੀਲਿਆਂ ਵਿਚ ਆਪਸੀ ਦੁਸ਼ਮਣੀ ਅਕਸਰ ਹਿੰਸਾ ਵਿਚ ਬਦਲ ਜਾਂਦੀ ਰਹੀ ਹੈ। ਇਸੇ ਲਈ ਇਥੋਂ ਦੇ ਬਹੁਤੇ ਸੂਬਿਆਂ ਵਿਚ ਸਖ਼ਤ ਕੇਂਦਰੀ ਕਾਨੂੰਨ ਵੀ ਲਾਗੂ ਕੀਤੇ ਜਾਂਦੇ ਰਹੇ ਹਨ। ਕਈ ਥਾਵਾਂ ‘ਤੇ …

Read More »

DMCH Ludhiana’s NRI Family Medical Care Plan, A Peace Of Mind For NRIs

Dayanand Medical College and Hospital, Ludhiana Punjab’s initiative called “NRI Family Medical Care Plan” has come as ablessing for many. NRIs can avail of this plan for their Parents, Family members and Near & Dears to fulfill all their health-related needs and be relaxed while working out of the country. …

Read More »

ਚੋਣਾਂ ‘ਚ ਵਿਦੇਸ਼ੀ ਦਖਲ ਖਿਲਾਫ਼ ਵਿਰੋਧੀ ਧਿਰਾਂ ਦੇ ਸਹਿਯੋਗ ਮਗਰੋਂ ਹੀ ਚੁੱਕਾਂਗੇ ਕਦਮ : ਟਰੂਡੋ

ਓਟਵਾ/ਬਿਊਰੋ ਨਿਊਜ਼ : ਚੋਣਾਂ ਵਿੱਚ ਵਿਦੇਸ਼ੀ ਦਖ਼ਲ ਦੀ ਜਾਂਚ ਲਈ ਕਿਸੇ ਵੀ ਤਰ੍ਹਾਂ ਦਾ ਅਗਲਾ ਕਦਮ ਚੁੱਕੇ ਜਾਣ ਸਬੰਧੀ ਐਲਾਨ ਤੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਨਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਸਾਫ ਆਖ ਦਿੱਤਾ ਹੈ ਕਿ ਇਸ ਮਾਮਲੇ ਵਿੱਚ ਜਦੋਂ ਤੱਕ ਵਿਰੋਧੀ ਪਾਰਟੀਆਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਹਿਯੋਗ ਨਹੀਂ …

Read More »

ਓਲੀਵੀਆ ਚਾਓ ਚੁਣੀ ਗਈ ਟੋਰਾਂਟੋ ਦੀ ਨਵੀਂ ਮੇਅਰ

ਟੋਰਾਂਟੋ/ਬਿਊਰੋ ਨਿਊਜ਼ : ਸਾਬਕਾ ਸਿਟੀ ਕਾਊਂਸਲਰ ਤੇ ਐਮਪੀ ਓਲੀਵੀਆ ਚਾਓ ਟੋਰਾਂਟੋ ਦੀ ਅਗਲੀ ਮੇਅਰ ਚੁਣ ਲਈ ਗਈ ਹੈ। ਚਾਓ ਨੂੰ 37 ਫੀਸਦੀ ਵੋਟਾਂ ਹਾਸਲ ਹੋਈਆਂ। ਇਸ ਨਾਲ ਟੋਰਾਂਟੋ ਸਿਟੀ ਹਾਲ ਵਿੱਚ 13 ਸਾਲਾਂ ਤੋਂ ਚੱਲਿਆ ਆ ਰਿਹਾ ਸੱਜੇ ਪੱਖੀ ਸ਼ਾਸਨ ਖ਼ਤਮ ਹੋ ਜਾਵੇਗਾ। ਸਿਟੀ ਦੀ ਅਗਵਾਈ ਕਰਨ ਵਾਲੀ ਉਹ ਪਹਿਲੀ …

Read More »

ਬੰਦੂਕ ਦੀ ਨੋਕ ਉੱਤੇ ਰਿਟੇਲਰ ਨੂੰ ਲੁੱਟਣ ਵਾਲੇ ਦੋ ਟੀਨੇਜਰਜ਼ ਨੂੰ ਕੀਤਾ ਗਿਆ ਗ੍ਰਿਫਤਾਰ

ਮਿਸੀਸਾਗਾ : ਇਸ ਹਫਤੇ ਬੰਦੂਕ ਦੀ ਨੋਕ ਉੱਤੇ ਰਿਟੇਲਰ ਨੂੰ ਲੁੱਟਣ ਵਾਲੇ ਦੋ ਟੀਨੇਜਰਜ਼ ਨੂੰ ਗ੍ਰਿਫਤਾਰ ਤੇ ਚਾਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਇੱਕ 14 ਸਾਲਾ ਲੜਕਾ ਵੀ ਹੈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਸੋਮਵਾਰ ਨੂੰ ਤਿੰਨ ਮਸ਼ਕੂਕ ਡਿਕਸੀ ਰੋਡ ਤੇ ਡੰਡਾਸ ਸਟਰੀਟ ਏਰੀਆ ਵਿੱਚ ਆਟੋਮੋਟਿਵ ਡਾਇਗਨੌਸਟਿਕ ਇਕਿਉਪਮੈਂਟ ਵੇਚਣ …

Read More »

ਹੈਲਥ ਪ੍ਰੋਫੈਸ਼ਨਲਜ਼ ਨੂੰ ਕੈਨੇਡਾ ਸੱਦਣ ਲਈ ਨਵਾਂ ਐਕਸਪ੍ਰੈਸ ਐਂਟਰੀ ਸਿਸਟਮ ਸ਼ੁਰੂ ਕਰ ਰਹੀ ਹੈ ਸਰਕਾਰ

ਓਟਵਾ/ਬਿਊਰੋ ਨਿਊਜ਼ : ਫੈਡਰਲ ਸਰਕਾਰ ਵੱਲੋਂ ਬੁੱਧਵਾਰ ਨੂੰ ਇਹ ਐਲਾਨ ਕੀਤਾ ਗਿਆ ਹੈ ਕਿ ਫੈਮਿਲੀ ਡਾਕਟਰਜ਼ ਵਾਂਗ ਹੀ ਡਾਕਟਰਾਂ ਦੀ ਘਾਟ ਨੂੰ ਖ਼ਤਮ ਕਰਨ ਲਈ ਸਰਕਾਰ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਦੀ ਵਰਤੋਂ ਕਰਕੇ ਹੈਲਥ ਕੇਅਰ ਵਰਕਰਜ਼ ਭਰਤੀ ਕਰੇਗੀ। ਬੈਡਫੋਰਡ, ਨੋਵਾ ਸਕੋਸ਼ੀਆ ਵਿੱਚ ਇੱਕ ਈਵੈਂਟ ਉੱਤੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਤੇ …

Read More »

ਵਿਦਿਆਰਥੀਆਂ ਨੂੰ ਹਾਈ ਸਕੂਲ ਛੱਡ ਕੇ ਅਪਰੈਂਟਸ਼ਿਪ ਪ੍ਰੋਗਰਾਮ ਵਿਚ ਹਿੱਸਾ ਲੈਣ ਦੇ ਮਤੇ ਦਾ ਵਿਰੋਧ

ਓਨਟਾਰੀਓ/ਬਿਊਰੋ ਨਿਊਜ਼ : 11ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਹਾਈ ਸਕੂਲ ਛੱਡ ਕੇ ਪੂਰੀ ਤਰ੍ਹਾਂ ਅਪਰੈਂਟਸ਼ਿਪ ਪ੍ਰੋਗਰਾਮ ਸ਼ੁਰੂ ਕਰਨ ਦੀ ਇਜਾਜ਼ਤ ਦੇਣ ਦੇ ਪ੍ਰੋਵਿੰਸ ਦੇ ਪ੍ਰਸਤਾਵਿਤ ਪਲੈਨ ਐਜੂਕੇਸ਼ਨ ਐਡਵੋਕੇਸੀ ਗਰੁੱਪ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਸਾਲ ਦੇ ਸ਼ੁਰੂ ਵਿੱਚ ਪ੍ਰੋਵਿੰਸ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਉਹ ਵਿਦਿਆਰਥੀਆਂ …

Read More »

ਪ੍ਰਧਾਨ ਮੰਤਰੀ ਮੋਦੀ ਨੂੰ ਮਿਸਰ ਦਾ ਸਰਵਉਚ ਸਨਮਾਨ

ਮੋਦੀ ਵੱਲੋਂ ‘ਆਰਡਰ ਆਫ ਦਿ ਨਾਇਲ’ ਲਈ ਮਿਸਰ ਦਾ ਸ਼ੁਕਰਾਨਾ ਕਾਹਿਰਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਸਰ ਦੇ ਸਰਵਉੱਚ ਸਨਮਾਨ ‘ਆਰਡਰ ਆਫ ਦਿ ਨਾਇਲ’ ਨਾਲ ਸਨਮਾਨਿਤ ਕੀਤਾ ਗਿਆ ਹੈ। ਰਾਸ਼ਟਰਪਤੀ ਅਬਦੇਲ ਫਤਹਿ ਅਲ-ਸੀਸੀ ਨੇ ਪ੍ਰਧਾਨ ਮੰਤਰੀ ਨੂੰ ਇਹ ਸਨਮਾਨ ਉਨ੍ਹਾਂ ਦੀ ਮਿਸਰ ਯਾਤਰਾ ਦੌਰਾਨ ਦਿੱਤਾ। ਪ੍ਰਧਾਨ ਮੰਤਰੀ ਨੇ …

Read More »

ਹੁਣ ਸੜਕ ਦੀ ਥਾਂ ਅਦਾਲਤ ‘ਚ ਲੜਾਈ ਲੜਨਗੇ ਪਹਿਲਵਾਨ

ਪਹਿਲਵਾਨਾਂ ਮੁਤਾਬਕ ਸਰਕਾਰ ਨੇ ਚਾਰਜਸ਼ੀਟ ਦਾਖਲ ਕਰਨ ਦਾ ਵਾਅਦਾ ਪੂਰਾ ਕੀਤਾ ਨਵੀਂ ਦਿੱਲੀ/ਬਿਊਰੋ ਨਿਊਜ਼ : ਪਹਿਲਵਾਨ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆ ਨੇ ਆਪਣਾ ਸੰਘਰਸ਼ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਚਾਰਜਸ਼ੀਟ ਦਾਇਰ ਕਰਨ …

Read More »