Breaking News
Home / 2023 (page 234)

Yearly Archives: 2023

ਨਰਿੰਦਰ ਸਿੰਘ ਕੌਸ਼ਲ ਅਤੇ ਲਖਵਿੰਦਰ ਸਿੰਘ ਸਲੇਮਪੁਰੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ

ਬਰੈਂਪਟਨ/ਜਰਨੈਲ ਸਿੰਘ ਮਠਾੜੂ : ਆਰ ਐਸ ਐਫ ਓ ਬਰੈਂਪਟਨ (ਕੈਨੇਡਾ) ਵੱਲੋਂ ਹਰ ਵਾਰ ਦੀ ਤਰ੍ਹਾਂ ਆਪਣਾ ਸਪਤਾਹਿਕ ਸਮਾਗਮ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਸੰਗਰਾਦ ਦਾ ਦਿਹਾੜਾ ਰਾਮਗੜ੍ਹੀਆ ਭਵਨ ਦੇ ਭਾਈ ਲਾਲੋ ਜੀ ਦੀਵਾਨ ਹਾਲ ਵਿੱਚ ਬਹੁਤ ਹੀ ਸ਼ਰਧਾ ਤੇ ਸਤਿਕਾਰ ਸਹਿਤ ਕਰਵਾਏ ਗਏ। ਜਿਸ ਵਿੱਚ ਵੱਡੀ ਗਿਣਤੀ ਵਿੱਚ …

Read More »

ਰੋਪੜ-ਮੋਹਾਲੀ ਸਾਲਾਨਾ ਪਿਕਨਿਕ 5 ਅਗਸਤ ਨੂੰ ਕੈਲਸੋ ਪਾਰਕ ਦੇ ਏਰੀਆ 4 ਵਿੱਚ

ਮਿਲਟਨ : ਰੋਪੜ-ਮੋਹਾਲੀ ਸੋਸ਼ਲ ਸਰਕਲ ਦੇ ਪ੍ਰਧਾਨ ਅਮਰ ਸਿੰਘ ਤੁੱਸੜ ਵੱਲੋਂ ਸੂਚਨਾ ਦਿੱਤੀ ਜਾਂਦੀ ਹੈ ਕਿ ਦੋ ਸਾਲ ਦੇ ਵਕਫੇ ਮਗਰੋਂ ਅਦਾਰੇ ਦੀ ਸਾਲਾਨਾ ਪਰਿਵਾਰਕ ਪਿਕਨਿਕ ਮਿਲਟਨ ਦੇ ਕੈਲਸੋ ਪਾਰਕ ਦੇ ਏਰੀਆ 4 ਵਿੱਚ ਮਿਤੀ 5 ਅਗਸਤ ਦਿਨ ਸ਼ਨੀਵਾਰ ਨੂੰ ਸਵੇਰੇ 11:00 ਤੋਂ 6:00 ਵਜੇ ਤੱਕ ਮਨਾਈ ਜਾਵੇਗੀ। ਪਾਰਕ ਦਾ …

Read More »

ਜ਼ਿਲ੍ਹਾ ਫਿਰੋਜ਼ਪੁਰ ਨਿਵਾਸੀਆਂ ਦੀ 18ਵੀਂ ਪਿਕਨਿਕ ਦੀ ਤਿਆਰੀ ਸ਼ੁਰੂ

ਬਰੈਂਪਟਨ/ਬਾਸੀ ਹਰਚੰਦ : ਜ਼ਿਲ੍ਹਾ ਫਿਰੋਜ਼ਪੁਰ ਨਿਵਾਸੀਆਂ ਨੂੰ ਖੁਸ਼ਖਬਰੀ ਦਿੱਤੀ ਜਾਂਦੀ ਹੈ ਕਿ ਤੁਹਾਡੇ ਮਨੋਰੰਜਨ ਲਈ ਹਰ ਸਾਲ ਦੀ ਤਰ੍ਹਾਂ 18ਵੀਂ ਪਿਕਨਿਕ ਹੋਵੇਗੀ। ਪਿਕਨਿਕ 20 ਅਗਸਤ ਦਿਨ ਐਤਵਾਰ ਨੂੰ ਕੂਈਨ/ ਬਰਿੰਮਲੀ ਇੰਟਰਸੈਕਸ਼ਨ ‘ਤੇ ਸਥਿਤ ਚਿੰਕੂਜੀ ਪਾਰਕ ਏਰੀਆ- 3 ਵਿੱਚ 10- ਵਜੇ ਤੋਂ 5-00 ਵਜੇ ਤੱਕ ਹੋਵੇਗੀ। ਜ਼ਿਲ੍ਹਾ ਫਿਰੋਜ਼ਪੁਰ ਦੀ ਕਲਚਰਲ ਐਂਡ …

Read More »

ਫਲਾਵਰ ਸਿਟੀ ਫਰੈਂਡਜ਼ ਕਲੱਬ ਦੇ ਮੈਂਬਰਾਂ ਨੇ ਕੀਤਾ ਕਾਲਿੰਗਵੁੱਡ ਦੀ ਬੀਚ ‘ਤੇ ਯੋਗਾ

ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 15 ਜੁਲਾਈ ਨੂੰ ઑਫਲਾਵਰ ਸਿਟੀ ਫਰੈਂਡਜ਼ ਕਲੱਬ਼ ਦੇ ਮੈਂਬਰਾਂ ਨੇ ਬਲੂ ਮਾਂਊਂਨਟੇਨ ਤੇ ਕਾਲਿੰਗਵੁੱਡ ਦੇ ਰਮਣੀਕ ਸਥਾਨਾਂ ਦਾ ਟੂਰ ਲਗਾਇਆ ਅਤੇ ਉਨ੍ਹਾਂ ਵੱਲੋਂ ਯੋਗਾ ਦੀ ਅਧਿਆਪਕ ਅਨੁਜਾ ਦੀ ਅਗਵਾਈ ਹੇਠ ਕਾਲਿੰਗਵੁੱਡ ਦੀ ਬੀਚ ‘ઑਤੇ ਯੋਗਾ ਦਾ ਅਭਿਆਸ ਕੀਤਾ ਗਿਆ। ਇਸ ਪ੍ਰਕਿਰਿਆ ਨੂੰ ਉਨ੍ਹਾਂ ਵੱਲੋਂ ”ਯੋਗਾ …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗਮ ‘ਚ ઑਪੰਜਾਬ ਦੀ ਕੋਇਲ਼ ਸੁਰਿੰਦਰ ਕੌਰ ਬਾਰੇ ਹੋਈ ਚਰਚਾ

ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਟੋਰਾਂਟੋ ਦੇ ਮਹੀਨਾਵਾਰ ਸਮਾਗਮ ਵਿੱਚ ਐਤਵਾਰ 16 ਜੁਲਾਈ ਨੂੰ ਪੰਜਾਬ ਦੀ ਮਹਾਨ ਗਾਇਕਾ ਜਿਸ ਨੂੰ ઑਪੰਜਾਬ ਦੀ ਕੋਇਲ਼ ਦੀ ਉਪਾਧੀ ਦਿੱਤੀ ਗਈ ਹੈ, ਦੇ ਜੀਵਨ ਅਤੇ ਉਨ੍ਹਾਂ ਦੀ ਪੰਜਾਬੀ ਗਾਇਕੀ ਨੂੰ ਮਹਾਨ ਦੇਣ ਬਾਰੇ ਸਾਰਥਿਕ ਚਰਚਾ ਕੀਤੀ ਗਈ। ਇਸ ਚਰਚਾ ਦੇ ਮੁੱਖ-ਬੁਲਾਰੇ ਸਭਾ ਦੇ …

Read More »

‘ਇੰਸਪੀਰੇਸ਼ਨਲ ਸਟੈੱਪਸ 2023’ ਬੇਹੱਦ ਸਫ਼ਲ ਹੋ ਨਿਬੜਿਆ

800 ਤੋਂ ਵਧੇਰੇ ਦੌੜਾਕਾਂ ਤੇ ਵੱਾਕਰਾਂ ਨੇ ਕੀਤੀ ਸ਼ਮੂਲੀਅਤ ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 16 ਜੁਲਾਈ ਨੂੰ ਬਰੈਂਪਟਨ ਦੇ ਚਿੰਗੂਆਕੂਜ਼ੀ ਪਾਰਕ ਦੇ ઑਟੈਰੀਫ਼ੌਕਸ ਸਿੰਥੈਟਿਕ ਟਰੈਕ਼ ਵਿਚ ઑਦੌੜ ਤੇ ਮਜ਼ਾ਼ (ਰੱਨ ਐਂਡ ਫ਼ਨ) ਦਾ ਵੱਡਾ ਈਵੈਂਟ ઑਇੰਸਪੀਰੇਸ਼ਨਲ ਸਟੈੱਪਸ-2023਼ ਆਯੋਜਿਤ ਕੀਤਾ ਗਿਆ। ਇਸ ਵਿੱਚ ਇੱਕ ਸਾਲ ਦੇ ਬੱਚਿਆਂ ਤੋਂ ਲੈ ਕੇ 96 …

Read More »

ਪਾਣੀ ਦੀ ਮਾਰ : ਸਤਲੁਜ ਨੇ ਖੇਤੀ ਜੋਗੇ ਵੀ ਨਾ ਛੱਡੇ ਸਰਹੱਦੀ ਕਿਸਾਨ

ਲੋਕਾਂ ਦੇ ਘਰਾਂ ਵਿੱਚ ਵੀ ਆਉਣ ਲੱਗੀਆਂ ਤਰੇੜਾਂ ਫ਼ਿਰੋਜ਼ਪੁਰ/ਬਿਊਰੋ ਨਿਊਜ਼ : ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡਾਂ ‘ਚ ਹੜ੍ਹ ਦਾ ਪਾਣੀ ਪਹਿਲਾਂ ਨਾਲੋਂ ਕਾਫੀ ਘਟਿਆ ਹੈ ਪਰ ਲੋਕਾਂ ਦੀਆਂ ਮੁਸ਼ਕਲਾਂ ਅਜੇ ਵੀ ਬਰਕਰਾਰ ਹਨ। ਹੁਸੈਨੀਵਾਲਾ ਨੇੜੇ ਕਰੀਬ ਵੀਹ ਏਕੜ ਜ਼ਮੀਨ ਹੜ੍ਹ ਦਾ ਪਾਣੀ ਆਪਣੇ ਨਾਲ ਵਹਾ ਕੇ ਲੈ ਗਿਆ ਹੈ। ਅਲੀ ਕੇ …

Read More »

ਭਾਰਤ ਤੇ ਯੂਏਈ ਆਪੋ-ਆਪਣੀਆਂ ਕਰੰਸੀਆਂ ਵਿੱਚ ਵਪਾਰ ਕਰਨ ਲਈ ਸਹਿਮਤ ਹੋਏ

ਭਾਰਤੀ ਰਿਜ਼ਰਵ ਬੈਂਕ ਤੇ ਯੂਏਈ ਦੇ ਸੈਂਟਰਲ ਬੈਂਕ ਨੇ ਦੋ ਸਮਝੌਤਿਆਂ ‘ਤੇ ਕੀਤੇ ਦਸਤਖ਼ਤ ਅਬੂ ਧਾਬੀ/ਬਿਊਰੋ ਨਿਊਜ਼ : ਭਾਰਤ ਅਤੇ ਯੂਏਈ ਆਪੋ-ਆਪਣੇ ਮੁਲਕਾਂ ਦੀਆਂ ਕਰੰਸੀਆਂ ‘ਚ ਵਪਾਰ ਕਰਨ ਅਤੇ ਭਾਰਤੀ ਯੂਨੀਫਾਈਡ ਪੇਮੈਂਟਸ ਇੰਟਰਫੇਸ ਨੂੰ ਖਾੜੀ ਮੁਲਕ ਦੇ ਇੰਸਟੈਂਟ ਪੇਮੈਂਟ ਪਲੈਟਫਾਮ ਨਾਲ ਜੋੜਨ ਲਈ ਸਹਿਮਤ ਹੋ ਗਏ ਹਨ। ਇਸ ਦੌਰਾਨ ਪ੍ਰਧਾਨ …

Read More »

‘ਚਾਰ ਬੱਚਿਆਂ ਦੀ ਮਾਂ ਦੇ ਭਾਰਤ ਪਹੁੰਚਣ ਦਾ ਇਕਮਾਤਰ ਕਾਰਨ ਪਿਆਰ’

ਪਾਕਿਸਤਾਨੀ ਖੁਫੀਆ ਏਜੰਸੀਆਂ ਨੇ ਸਰਕਾਰ ਨੂੰ ਕੀਤਾ ਸੂਚਿਤ ਲਾਹੌਰ/ਬਿਊਰੋ ਨਿਊਜ਼ : ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਨੇ ਸਰਕਾਰ ਨੂੰ ਸੂਚਿਤ ਕੀਤਾ ਹੈ ਕਿ ਪਿਆਰ ਹੀ ਉਹ ਇਕਮਾਤਰ ਕਾਰਨ ਹੈ ਜਿਸ ਕਰਕੇ ਚਾਰ ਬੱਚਿਆਂ ਦੀ ਮਾਂ ਇਕ ਹਿੰਦੂ ਵਿਅਕਤੀ ਨਾਲ ਰਹਿਣ ਵਾਸਤੇ ਭਾਰਤ ਪਹੁੰਚ ਗਈ। ਇਕ ਮੀਡੀਆ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ …

Read More »

ਪਾਕਿਸਤਾਨ ਦੇ ਸਾਬਕਾ ਰੱਖਿਆ ਮੰਤਰੀ ਖੱਟਕ ਨੇ ਨਵੀਂ ਪਾਰਟੀ ਬਣਾਈ

ਪਿਸ਼ਾਵਰ : ਪਾਕਿਸਤਾਨ ਦੇ ਸਾਬਕਾ ਰੱਖਿਆ ਮੰਤਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਕਰੀਬੀ ਸਾਥੀ ਪਰਵੇਜ਼ ਖੱਟਕ ਨੇ ਦੱਸਿਆ ਕਿ ਉਨ੍ਹਾਂ ਨੇ ਨਵੀਂ ਪਾਰਟੀ ‘ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਲੀਮੈਂਟੇਰੀਅਨਜ਼’ ਦੀ ਸਥਾਪਨਾ ਕੀਤੀ ਹੈ। ਖੱਟਕ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਜਨ.ਸਕੱਤਰ ਵਜੋਂ ਸੇਵਾਵਾਂ ਨਿਭਾਈਆਂ ਹਨ ਅਤੇ ਪੀਟੀਆਈ ਦੀ ਸਰਕਾਰ ਦੌਰਾਨ ਖੈਬਰ-ਪਖ਼ਤੂਨਖਵਾ ਦੇ …

Read More »