ਹਰਪਾਲ ਸਿੰਘ ਪਾਲਾ ਦੇ ਗੋਪਾਲ ਸਿੰਘ ਚਾਵਲਾ ਨਾਲ ਵੀ ਸਬੰਧ
ਜਲੰਧਰ/ਬਿਊਰੋ ਨਿਊਜ਼
ਜਲੰਧਰਪੁਲਿਸਨੇਕਰਤਾਰਪੁਰਤੋਂਦੇਸ਼ਵਿਰੋਧੀਗਤੀਵਿਧੀਆਂਦੇਇਲਾਜ਼ਾਮਾਂਤਹਿਤਹਰਪਾਲਸਿੰਘਪਾਲਾ ਨਾਮ ਦੇ ਵਿਅਕਤੀ ਗ੍ਰਿਫਤਾਰਕੀਤਾਹੈ।ਦੱਸਿਆਜਾਰਿਹਾਹੈਕਿਪਾਲਾ ਪਾਕਿਸਤਾਨ ਲਈ ਜਾਸੂਸੀ ਕਰਦਾ ਸੀ ਅਤੇ ਉਸਦੇ ਸਬੰਧ ਪਾਕਿ ‘ਚ ਬੈਠੇ ਗਰਮਖਿਆਲੀ ਆਗੂ ਗੋਪਾਲ ਸਿੰਘ ਚਾਵਲਾ ਨਾਲ ਵੀ ਸਨ। ਜਾਣਕਾਰੀ ਮੁਤਾਬਕ ਪਾਲਾ ਆਈ.ਐਸ.ਆਈ. ਦੇ ਏਜੰਟਾਂ ਨੂੰ ਭਾਰਤੀ ਫੌਜ ਦੀ ਸਰਗਰਮੀ ਬਾਰੇ ਜਾਣਕਾਰੀ ਦਿੰਦਾ ਸੀ। ਪੁਲਿਸਨੇਮੁਲਜ਼ਮਦਾ3ਦਿਨਾਂਦਾਰਿਮਾਂਡਹਾਸਲਕਰਲਿਆ,ਜਿਸਦੌਰਾਨਹੋਰਵੀਵੱਡੇਖੁਲਾਸੇਹੋਸਕਦੇਹਨ। ਇਸ ਸਬੰਧੀ ਕੋਈ ਵੀ ਆਗੂ ਟਿੱਪਣੀ ਕਰਨ ਤੋਂ ਗੁਰੇਜ਼ ਕਰ ਰਿਹਾ ਹੈ।
Check Also
ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਹੁੰਚੇ ਪੁਣਛ
ਪੀੜਤ ਸਿੱਖ ਪਰਿਵਾਰਾਂ ਨੂੰ ਦਿੱਤੀ ਗਈ ਮਾਲੀ ਮਦਦ ਅੰਮਿ੍ਰਤਸਰ/ਬਿਊਰੋ ਨਿਊਜ਼ ਭਾਰਤ-ਪਾਕਿਸਤਾਨ ਵਿਚ ਬਣੇ ਤਣਾਅ …