Breaking News
Home / 2023 (page 180)

Yearly Archives: 2023

ਖਰਚਿਆਂ ‘ਚ 15 ਬਿਲੀਅਨ ਡਾਲਰ ਦੀ ਕਟੌਤੀ ਕਰਨ ਲਈ ਸਾਰੇ ਮੰਤਰੀ ਤਿਆਰ : ਆਨੰਦ

ਓਟਵਾ/ਬਿਊਰੋ ਨਿਊਜ਼ : ਖਜ਼ਾਨਾ ਬੋਰਡ ਦੀ ਪ੍ਰੈਜ਼ੀਡੈਂਟ ਅਨੀਤਾ ਆਨੰਦ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਫੈਡਰਲ ਕੈਬਨਿਟ ਕੁਲੀਗਜ਼ ਸਰਕਾਰੀ ਵਿਭਾਗਾਂ ਤੋਂ 15 ਬਿਲੀਅਨ ਡਾਲਰ ਦੇ ਖਰਚੇ ਘਟਾਉਣ ਲਈ ਕੀਤੀ ਜਾਣ ਵਾਲੀ ਕਟੌਤੀ ਵਾਸਤੇ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਉਹ ਇਸ ਵਿੱਚ ਮਦਦ …

Read More »

ਕਮਿਊਨਿਟੀ ਇਨਫਰਾਸਟ੍ਰਕਚਰ ਲਈ 750 ਹਜ਼ਾਰ ਡਾਲਰ ਕੀਤੇ ਜਾਣਗੇ ਨਿਵੇਸ਼ : ਰੂਬੀ ਸਹੋਤਾ

ਬਰੈਂਪਟਨ : ਬਰੈਂਪਟਨ ਤੋਂ ਮੈਂਬਰ ਪਾਰਲੀਆਮੈਂਟ ਰੂਬੀ ਸਹੋਤਾ ਨੇ ਸਿਟੀ ਦੇ ਮੇਅਰ ਪੈਟ੍ਰਿਕ ਬ੍ਰਾਊਨ ਦੀ ਹਾਜਰੀ ਵਿੱਚ ਫੈਡਰਲ ਕੈਨੇਡਾ ਕਮਿਊਨਿਟੀ ਰੀਵਾਈਟੇਲਾਈਜੇਸ਼ਨ ਫੰਡ ਤਹਿਤ ਬਰੈਂਪਟਨ ਨੌਰਥ ਰੀਜਨ ਦੀ ਖੂਬਸੂਰਤੀ ਨੂੰ ਹੋਰ ਵਧਾਉਣ ਲਈ 750 ਹਜ਼ਾਰ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ। ਇਸ ਨਿਵੇਸ਼ ਨਾਲ ਬਰੈਂਪਟਨ ਨੌਰਥ ਦੇ ਬੱਚਿਆਂ ਤੇ ਪਰਿਵਾਰਾਂ ਲਈ …

Read More »

ਇਮੀਗ੍ਰੇਸ਼ਨ ਮੰਤਰਾਲੇ ਨੂੰ ਖੋਰਾ ਲਾਉਣ ਲਈ ਪੌਲੀਏਵਰ ਨੇ ਫਰੇਜਰ ਦੀ ਕੀਤੀ ਆਲੋਚਨਾ

ਓਟਵਾ/ਬਿਊਰੋ ਨਿਊਜ਼ : ਓਟਵਾ ‘ਚ ਪ੍ਰੈੱਸ ਕਾਨਫਰੰਸ ਦੌਰਾਨ ਕੰਸਵੇਟਿਵ ਆਗੂ ਪਿਏਰ ਪੌਲੀਏਵਰ ਨੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਨੁਕਸਾਨ ਪਹੁੰਚਾਉਣ ਲਈ ਸਾਬਕਾ ਫੈਡਰਲ ਇਮੀਗ੍ਰੇਸ਼ਨ ਮੰਤਰੀ ਦੀ ਨਿਖੇਧੀ ਕੀਤੀ। ਉਨ੍ਹਾਂ ਇਸ ਗੱਲ ਉੱਤੇ ਵੀ ਹੈਰਾਨੀ ਪ੍ਰਗਟਾਈ ਕਿ ਕਿਸ ਤਰ੍ਹਾਂ ਕੈਨੇਡਾ ਵਿੱਚ ਔਸਤ ਮਾਰਗੇਜ ਪੇਅਮੈਂਟ 3500 ਡਾਲਰ ਤੱਕ ਅੱਪੜ ਚੁੱਕੀ ਹੈ। ਜਦੋਂ ਉਨ੍ਹਾਂ ਤੋਂ …

Read More »

ਬਾਈਕ ‘ਤੇ ਪੈਂਗੌਂਗ ਝੀਲ ਦੇਖਣ ਗਏ ਰਾਹੁਲ ਗਾਂਧੀ

ਲੱਦਾਖ ਦੇ ਲੋਕ ਚੀਨ ਵੱਲੋਂ ‘ਚਰਾਗਾਹਾਂ’ ਉੱਤੇ ਕੀਤੇ ਕਬਜ਼ੇ ਤੋਂ ਫਿਕਰਮੰਦ ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਆਗੂ ਰਾਹੁਲ ਗਾਂਧੀ ਆਪਣੇ ਪਿਤਾ ਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਜਨਮ ਦਿਨ ਮੌਕੇ ਲੱਦਾਖ ਦੀ ਪੈਂਗੌਂਗ ਝੀਲ ਦੇਖਣ ਲਈ ਬਾਈਕ ‘ਤੇ ਰਵਾਨਾ ਹੋਏ। ਰਾਜੀਵ ਗਾਂਧੀ ਦਾ ਜਨਮ ਦਿਨ 20 ਅਗਸਤ ਨੂੰ ਹੁੰਦਾ …

Read More »

ਭਾਜਪਾ ਨੇ ਪੁਲਿਸ ਵੱਲੋਂ ਲਾਲੂ ‘ਤੇ ਛਤਰੀ ਤਾਣੇ ਜਾਣ ਦੀ ਕੀਤੀ ਨਿਖੇਧੀ

ਜੱਦੀ ਪਿੰਡ ਫੁਲਵਾਰੀਆ ਦੇ ਦੌਰੇ ‘ਤੇ ਗਏ ਆਰਜੇਡੀ ਮੁਖੀ ਨੂੰ ਮੀਂਹ ਤੋਂ ਬਚਾਉਣ ਲਈ ਛੱਤਰੀ ਤਾਣੇ ਜਾਣ ਦੀ ਵੀਡੀਓ ਹੋਈ ਸੀ ਵਾਇਰਲ ਪਟਨਾ/ਬਿਊਰੋ ਨਿਊਜ਼ : ਬਿਹਾਰ ਵਿੱਚ ਵਿਰੋਧੀ ਧਿਰ ਭਾਜਪਾ ਨੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਪ੍ਰਧਾਨ ਲਾਲੂ ਪ੍ਰਸਾਦ ਅਤੇ ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਨੂੰ ਸੁਰੱਖਿਆ ਦੇਣ ਵਾਲੇ ਪੁਲਿਸ …

Read More »

ਪਰਵਾਸ ਦੇ ਚਾਂਦੀ ਰੰਗੇ ਸੁਪਨੇ

ਗੁਰਬਚਨ ਜਗਤ ਕੁੱਝ ਸਮੇਂ ਤੋਂ ਮੇਰੇ ਮਨ ਅੰਦਰ ਪੰਜਾਬ ਦੇ ਨੌਜਵਾਨਾਂ ਦੇ ਵਿਦੇਸ਼ਾਂ ਵੱਲ ਪਰਵਾਸ ਨਾਲ ਸਵਾਲ ਉੱਠਦੇ ਰਹੇ ਹਨ। ਕਦੇ-ਕਦੇ ਮਨ ਭਰ ਜਾਂਦਾ ਹੈ ਤੇ ਕਦੇ ਕਦੇ ਹੁਲਾਸ ਵੀ ਬਹੁਤ ਹੁੰਦਾ ਤੇ ਫਿਰ ਕਦੇ ਕਦੇ ਮੈਂ ਸੁੰਨ ਹੋ ਜਾਂਦਾ ਹਾਂ। ਮੈਂ ਸੋਚਦਾ ਹਾਂ, ਕੀ ਇਹ ਪੰਜਾਬ ਲਈ ਚੰਗਾ ਹੈ? …

Read More »

ਕਾਲੀ-ਪੀਲੀ ਪੱਤਰਕਾਰੀ ਦੇ ਮਾਇਨੇ

ਗੁਰਮੀਤ ਸਿੰਘ ਪਲਾਹੀ ਦੇਸ਼ ਭਾਰਤ ਵਿੱਚ 900 ਪ੍ਰਾਈਵੇਟ ਸੈਟੇਲਾਈਟ ਟੀਵੀ ਸਟੇਸ਼ਨ ਹਨ, ਜਿਹੜੇ 197 ਮਿਲੀਅਨ ਟੀਵੀ ਘਰਾਂ ਵਿਚ ਸੈਟੇਲਾਈਟ ਰਾਹੀਂ ਆਪਣੀਆਂ ਸੇਵਾਵਾਂ ਦਿੰਦੇ ਹਨ। ਇਹਨਾਂ ਤੋਂ ਬਿਨਾ ਦੂਰਦਰਸ਼ਨ, ਰੇਡੀਓ ਅਤੇ ਹੋਰ ਸਾਧਨ ਦੇਸ਼ ਦੀ ਲਗਭਗ 99 ਫ਼ੀਸਦੀ ਆਬਾਦੀ ਤੱਕ ਪਹੁੰਚ ਕਰੀ ਬੈਠੇ ਹਨ। ਦੇਸ਼ ਵਿਚ 70 ਹਜ਼ਾਰ ਤੋਂ ਵੱਧ ਅਖ਼ਬਾਰਾਂ …

Read More »

ਚੰਦ ‘ਤੇ ਪੁੱਜਾ ਭਾਰਤ

ਭਾਰਤ ਨੇ ਪੁਲਾੜ ਵਿੱਚ ਇਤਿਹਾਸ ਸਿਰਜਿਆ ਚੰਦਰਮਾ ਦੇ ਦੱਖਣੀ ਧਰੁਵ ਉੱਤੇ ਉਤਰਨ ਵਾਲਾ ਪਹਿਲਾ ਮੁਲਕ ਬਣਿਆ ਭਾਰਤ ਬੰਗਲੂਰੂ/ਬਿਊਰੋ ਨਿਊਜ਼ : ਭਾਰਤ ਦੇ ਮੂਨ ਮਿਸ਼ਨ ਚੰਦਰਯਾਨ-3 ਨੇ ਬੁੱਧਵਾਰ ਨੂੰ ਚੰਨ ਦੇ ਦੱਖਣੀ ਧਰੁਵ ‘ਤੇ ਉੱਤਰ ਕੇ ਪੁਲਾੜ ਵਿਚ ਇਤਿਹਾਸ ਸਿਰਜ ਦਿੱਤਾ ਹੈ। ਭਾਰਤ ਦੀ ਇਹ ਸਫ਼ਲਤਾ ਇਸ ਦੇ ਪੁਲਾੜ ਪ੍ਰੋਗਰਾਮ ਲਈ …

Read More »

ਕੈਨੇਡਾ ‘ਚ ਵਿਦੇਸ਼ੀ ਕਾਮਿਆਂ ਦਾ ਸ਼ੋਸ਼ਣ ਬੰਦ ਕਰਾਂਗੇ : ਪੌਲੀਏਵਰ

ਮਾਮਲਾ ਮੰਤਰੀਆਂ ਕੋਲ ਅਤੇ ਸੰਸਦ ‘ਚ ਉਠਾਉਣ ਬਾਰੇ ਵੱਟੀ ਚੁੱਪ ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਘੱਟਗਿਣਤੀ ਸਰਕਾਰ ਹੈ ਅਤੇ ਦੇਸ਼ ‘ਚ ਮਹਿੰਗਾਈ ਸਿਖਰਾਂ ‘ਤੇ ਪੁੱਜ ਜਾਣ ਕਾਰਨ ਉਨ੍ਹਾਂ ਦੀ ਹਰਮਨ ਪਿਆਰਤਾ ਲਗਾਤਾਰ ਘਟ ਰਹੀ ਹੈ। ਅਸਥਿਰ ਸਰਕਾਰ ਕਾਰਨ ਸੰਸਦੀ ਚੋਣਾਂ ਹੋਣ ਦੀ ਸੰਭਾਵਨਾ ਰਹਿੰਦੀ …

Read More »

ਸੰਨੀ ਦਿਓਲ ਨੇ ਸਿਆਸਤ ਤੋਂ ਕੀਤੀ ਤੌਬਾ

ਕਿਹਾ : ਭਾਜਪਾ ਟਿਕਟ ਦੇਣ ਵੀ ਆਵੇ ਤਾਂ ਵੀ ਨਹੀਂ ਲੜਾਂਗਾ ਚੋਣ ਚੰਡੀਗੜ੍ਹ/ਬਿਊਰੋ ਨਿਊਜ਼ : ਫਿਲਮ ਅਦਾਕਾਰ ਅਤੇ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਨੇ ਹੁਣ ਸਿਆਸਤ ਤੋਂ ਤੌਬਾ ਕਰ ਦਿੱਤੀ ਹੈ। ਇਸਦੇ ਚੱਲਦਿਆਂ ਸੰਨੀ ਦਿਓਲ ਨੇ ਕਿਹਾ ਹੈ ਕਿ ਜੇਕਰ ਭਾਜਪਾ ਟਿਕਟ ਦੇਣ ਵੀ ਆਵੇ ਤਾਂ ਵੀ …

Read More »