ਬਰੈਂਪਟਨ/ਮਹਿੰਦਰ ਸਿੰਘ ਮੋਹੀ : ਪਿਛਲੇ ਸਨਿਚਰਵਾਰ ਨੂੰ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਵੱਲੋਂ ਬਰੈਂਪਟਨ ਦੀਆਂ 40 ਸੀਨੀਅਰਜ ਕਲੱਬਜ਼ ਦੇ ਸਹਿਯੋਗ ਨਾਲ ਸੇਵ ਮੈਕਸ ਸਪੋਰਟਸ ਸੈਂਟਰ ਵਿੱਚ ਮਲਟੀਕਲਚਰਲ ਕਨੇਡਾ ਡੇਅ ਫੈਸਟੀਵਲ ਮਨਾਇਆ ਗਿਆ। ਸਭ ਤੋਂ ਪਹਿਲਾਂ ਸਟੇਜ ਸਕੱਤਰ ਪ੍ਰੀਤਮ ਸਿੰਘ ਸਰਾਂ ਨੇ ਫੰਕਸ਼ਨ ਦੀ ਸ਼ੁਰੂਆਤ ਕਰਦਿਆਂ ਅੱਠਵੀਂ ਗਰੇਡ ਦੀ ਵਿਦਿਆਰਥਣ ਅਸ਼ਨੀਰ ਕੌਰ …
Read More »Yearly Archives: 2023
ਸੋਨੀਆ ਸਿੱਧੂ ਨੇ ઑਕੈਨੇਡਾ ਡੈਂਟਲ ਹੈਲਥ ਬੈਨੀਫਿਟ਼ ਦੀ ਸਫਲਤਾ ਤੇ ਇਸਦੇ ਪਸਾਰ ਬਾਰੇ ਜਾਣਕਾਰੀ ਸਾਂਝੀ ਕੀਤੀ
ਬਰੈਂਪਟਨ/ਬਿਊਰੋ ਨਿਊਜ਼ : ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਬਰੈਂਪਟਨ ਸਾਊਥ ਵਿਚ ઑਕੈਨੇਡਾ ਡੈਂਟਲ ਹੈੱਲਥ ਬੈਨੀਫ਼ਿਟ਼ ਬਾਰੇ ਜਾਣਕਾਰੀ ਸ਼ਾਂਝੀ ਕਰਦਿਆਂ ਖ਼ੁਸ਼ੀ ਦਾ ਇਜ਼ਹਾਰ ਕੀਤਾ ਜਿਸ ਨਾਲ ਬਰੈਂਪਟਨ ਸਾਊਥ ਵਿੱਚ ਲੱਗਭਗ 1000 ਬੱਚਿਆਂ ਨੂੰ ਓਰਲ ਹੈੱਲਥ ਕੇਅਰ ਮੁਹੱਈਆ ਕੀਤੀ ਜਾ ਚੁੱਕੀ ਹੈ। ਇਸ ਹਿਸਾਬ ਨਾਲ ਚੱਲਦਿਆਂ ਇਸ ਸਾਲ ਦੇ ਅਖ਼ੀਰ ਤੱਕ ਸੀਨੀਅਰਜ਼ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿੱਚ ਡਾ. ਸੁਖਦੇਵ ਸਿੰਘ ਝੰਡ ਦੀ ਪੁਸਤਕ ਸਰੋਕਾਰ ਤੇ ਸ਼ਖ਼ਸੀਅਤਾਂ਼ ਬਾਰੇ ਹੋਈ ਭਾਵਪੂਰਤ ਵਿਚਾਰ-ਚਰਚਾ
ਜਗਮੇਲ ਸਿੰਘ ਦੀ ਪੁਸਤਕ ઑਸਾਡਾ ਪਿੰਡ ਅਜਿੱਤ ਗਿੱਲ਼ ਹੋਈ ਲੋਕ-ਅਰਪਿਤ, ਕਵੀ-ਦਰਬਾਰ ਵੀ ਹੋਇਆ ਬਰੈਂਪਟਨ : ਕੈਨੇਡੀਅਨ ਪੰਜਾਬੀ ਸਾਹਿਤ ਟਰਾਂਟੋ ਦੇ ਲੰਘੇ ਐਤਵਾਰ 20 ਅਗਸਤ ਨੂੰ ਹੋਏ ਸਮਾਗ਼ਮ ਵਿੱਚ ਡਾ. ਸੁਖਦੇਵ ਸਿੰਘ ਝੰਡ ਦੀ ਨਵ-ਪ੍ਰਕਾਸ਼ਿਤ ਵਾਰਤਕ ਪੁਸਤਕ ઑਸਰੋਕਾਰ ਤੇ ਸ਼ਖ਼ਸੀਅਤਾਂ਼ ਬਾਰੇ ਭਾਵਪੂਰਤ ਵਿਚਾਰ-ਚਰਚਾ ਕੀਤੀ ਗਈ ਅਤੇ ਇਸ ਦੇ ਨਾਲ ਹੀ ਜਗਮੇਲ …
Read More »ਕੈਨੇਡਾ ਕਬੱਡੀ ਕੱਪ 2023 : ਆਮ ਪੰਜਾਬੀਆਂ ਲਈ ਕਬੱਡੀ ਹੀ ਓਲੰਪਿਕ ਖੇਡਾਂ
ਪ੍ਰਿੰ. ਸਰਵਣ ਸਿੰਘ ਕਦੇ ਮੈਂ ਲਿਖਿਆ ਸੀ: ਇਕ ਬੰਨੇ ਓਲੰਪਿਕ ਖੇਡਾਂ ਹੋ ਰਹੀਆਂ ਹੋਣ ਤੇ ਦੂਜੇ ਬੰਨੇ ਕਬੱਡੀ ਤਾਂ ਆਮ ਪੰਜਾਬੀ ਕਬੱਡੀ ਵੇਖਣ ਨੂੰ ਤਰਜੀਹ ਦਿੰਦੇ ਹਨ। ਉਨ੍ਹਾਂ ਲਈ ਕਬੱਡੀ ਸਰੀਰਕ ਕਰਤਬਾਂ ਦੀ ਸ਼ਾਇਰੀ ਹੈ। ਪੰਜਾਬੀ ਕਬੱਡੀ ਦੇ ਦੀਵਾਨੇ ਹਨ, ਆਸ਼ਕ ਹਨ, ਮਸਤਾਨੇ ਹਨ। ਉਹ ਪਰਵਾਨਿਆਂ ਵਾਂਗ ਕਬੱਡੀ ‘ਤੇ ਡਿੱਗਦੇ …
Read More »ਰੁੱਖਾਂ ਤੋਂ ਬਿਨਾਂ ਮਨੁੱਖੀ ਜੀਵਨਦਾ ਕਿਆਸ ਕਰਨਾ!
ਭਗਤ ਪੂਰਨ ਸਿੰਘ ਕਹਿੰਦੇ ਹੁੰਦੇ ਸਨ ਕਿ ਦਰਖਤ ਧਰਤੀ ਦੇ ਫੇਫੜੇ ਹਨ, ਜੇ ਇਨ੍ਹਾਂ ਦੀ ਸੰਭਾਲ ਕਰੋਗੇ ਤਾਂ ਤੁਹਾਡੇ ਫੇਫੜੇ ਬਚੇ ਰਹਿਣਗੇ। ਤੇ ਸੱਚਮੁਚ ਮਹਾਨ ਵਾਤਾਵਰਨ ਚਿੰਤਕ ਤੇ ਸੇਵਾ ਦੇ ਪੁੰਜ ਦੇ ਇਹ ਕਥਨ ਅੱਜ ਪ੍ਰਤੱਖ ਹੋ ਗਏ ਹਨ। ਪਿਛਲੇ ਮਹੀਨਿਆਂ ਦੌਰਾਨ ਕਰੋਨਾ ਕਾਲ ਵਿਚ ਜਿਸ ਤਰ੍ਹਾਂ ਭਾਰਤ ਅਤੇ ਖਾਸ …
Read More »ਗੁਰਨਾਮ ਭੁੱਲਰ ਦਾਨਵਾਂ ਗੀਤ’ਪਿਆਰ ਜਿਹਾ ਜਤਾਉਣ ਵਾਲਾ’ਦੀਰੋਮਾਂਟਿਕਕੈਮਿਸਟ੍ਰੀ ਨੇ ਮੋਹਿਆਦਰਸ਼ਕਾਂ ਦਾਦਿਲ
ਗੁਰਨਾਮ ਭੁੱਲਰ, ਇੱਕ ਪੰਜਾਬੀ ਮਸ਼ਹੂਰਹਸਤੀ, ਆਪਣੀਅਦਾਕਾਰੀਅਤੇ ਗਾਇਕੀ ਦੋਵਾਂ ਨਾਲਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਰਾਜਕਰਰਿਹਾ ਹੈ। ਆਪਣੇ ਗਾਇਕੀ ਕਰੀਅਰ ਦੌਰਾਨ, ਉਸਨੇ ਕਾਰੋਬਾਰ ਨੂੰ ਕਈ ਹਿੱਟ ਐਲਬਮਾਂ ਪ੍ਰਦਾਨਕੀਤੀਆਂ ਹਨ। ਉਸ ਦੀਆਂ ਫਿਲਮਾਂ ਬਹੁਤਕਾਮਯਾਬਸਾਬਤ ਹੋਈਆਂ ਹਨ।ਕਲਾਕਾਰਦਾਸਭ ਤੋਂ ਨਵਾਂ ਗੀਤ’ਪਿਆਰ ਜਿਹਾ ਜਤਾਉਣ ਵਾਲਾ’ਹੁਣੇ ਹੀ ਜਨਤਕਕੀਤਾ ਗਿਆ ਹੈ। ਪ੍ਰਸ਼ੰਸਕ ਇਸ ਗੀਤ ਵਿੱਚ ਗਾਇਕ ਦੇ ਰੁਮਾਨਅਹਿਮਦਨਾਲਆਨ-ਸਕਰੀਨ …
Read More »ਰੁਬੀਨਾਬਾਜਵਾਅਤੇ ਨੀਰੂਬਾਜਵਾਦੋਵੇਂ ਭੈਣਾਂ ਦੀਜੋੜੀ ਗਿੱਧਾ ਪਾਉਂਦੀ ਹੋਈ ਆਈ ਨਜ਼ਰ
ਫਿਲਮ’ਬੂਹੇ ਬਾਰੀਆਂ’ਦਾਨਵਾਂ ਗਾਣਾ’ਮੁਟਿਆਰਾਂ’ ਹੋਇਆ ਰਿਲੀਜ਼ ਇਹ ਗੀਤ ਹੈ ਮੁਟਿਆਰਾਂ। ਗੀਤ ਵਿੱਚ ਨੀਰੂਬਾਜਵਾਅਤੇ ਉਸਦੀਭੈਣਰੁਬੀਨਾਡਾਂਸਕਰਦੇ ਹੋਏ ਨਜ਼ਰ ਆ ਰਹੇ ਹਨ। ਦਰਸ਼ਕਾਂ ਵਲੋਂ ਇਸ ਗੀਤਅਤੇ ਨੀਰੂ-ਰੁਬੀਨਾਦਾਡਾਂਸਦੋਵਾਂ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਪੰਜਾਬ ਦੀਅਦਾਕਾਰਾਨੀਰੂਬਾਜਵਾ ਅੱਜ ਕੱਲ੍ਹ ਸੁਰਖੀਆਂ ਵਿੱਚ ਹੈ। ਦਰਅਸਲ, ਅਭਿਨੇਤਰੀਦੀਫਿਲਮ’ਬੂਹੇ ਬਾਰੀਆਂ’ਦਾਪ੍ਰੀਮੀਅਰ 15 ਸਤੰਬਰ ਨੂੰ ਹੋਣਵਾਲਾ ਹੈ। ਫਿਲਮ ਦੇ ਇਸ ਤੋਂ ਪਹਿਲਾਂ ਰਿਲੀਜ਼ …
Read More »DMCH Ludhiana’s NRI Family Medical Care Plan, A Peace Of Mind For NRIs
Dayanand Medical College and Hospital, Ludhiana Punjab’s initiative called “NRI Family Medical Care Plan” has come as ablessing for many. NRIs can avail of this plan for their Parents, Family members and Near & Dears to fulfill all their health-related needs and be relaxed while working out of the country. …
Read More »ਨੌਜਵਾਨਾਂ ਦੇ ਸੁਨਹਿਰੇ ਭਵਿੱਖ ਲਈ ਡਟ ਕੇ ਕੰਮ ਕਰਾਂਗੇ : ਜਸਟਿਨ ਟਰੂਡੋ
ਸਾਰਲੈਟਟਾਊਨ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਾਰਲੈਟਟਾਊਨ, ਪ੍ਰਿੰਸ ਐਡਵਰਡ ਆਈਲੈਂਡ ਵਿਖੇ ਚੱਲ ਰਹੇ ਲਿਬਰਲ ਪਾਰਟੀ ਦੇ ਤਿੰਨ ਰੋਜਾ ਰਟਰੀਟ ਸਮਾਰੋਹ ਨੂੰ ਸਮੇਟਦਿਆਂ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਕਿ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਉਹ ਹੋਰ ਨਿੱਠ ਕੇ ਕੰਮ ਕਰਨਗੇ। ਹਾਊਸਿੰਗ ਅਫੋਰਡੇਬਿਲਿਟੀ ਤੋਂ ਲੈ ਕੇ ਕਲਾਈਮੇਟ ਚੇਂਜ ਤੱਕ ਦੀ ਗੱਲ …
Read More »ਤੇਜ਼ ਰਫਤਾਰ ਨਾਲ ਗੱਡੀ ਚਲਾਉਣ ‘ਤੇ ਫਰੀਲੈਂਡ ਨੂੰ ਹੋਇਆ ਜੁਰਮਾਨਾ
ਅਲਬਰਟਾ/ਬਿਊਰੋ ਨਿਊਜ਼ : ਪਿਛਲੇ ਹਫਤੇ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੂੰ ਤੇਜ਼ ਰਫਤਾਰ ਗੱਡੀ ਚਲਾਉਣ ਕਾਰਨ ਜੁਰਮਾਨਾ ਕੀਤਾ ਗਿਆ। ਪ੍ਰਿੰਸ ਐਡਵਰਡ ਆਈਲੈਂਡ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਫਰੀਲੈਂਡ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਤੇਜ ਰਫਤਾਰ ਨਾਲ ਗੱਡੀ ਚਲਾਉਣ ਕਾਰਨ ਉਨ੍ਹਾਂ ਨੂੰ ਜੁਰਮਾਨਾ ਕੀਤਾ ਗਿਆ। ਫਰੀਲੈਂਡ …
Read More »