ਵਿਦਿਆਰਥਣ ਦੀ ਮੌਤ ਤੋਂ ਬਾਅਦ ਵਿਦਿਆਰਥੀ ਜਥੇਬੰਦੀਆਂ ਨੇ ਲਗਾਇਆ ਸੀ ਰੋਸ ਧਰਨਾ ਪਟਿਆਲਾ/ਬਿਊਰੋ ਨਿਊਜ਼ : ਪੰਜਾਬੀ ਯੂਨੀਵਰਸਿਟੀ ਵਿਚ ਕੁਝ ਵਿਦਿਆਰਥੀ ਜਥੇਬੰਦੀਆਂ ਵਲੋਂ ਲਾਇਆ ਗਿਆ ਪੱਕਾ ਮੋਰਚਾ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਧਰਨਾ ਪ੍ਰਸ਼ਾਸਨ ਵੱਲੋਂ ਇੱਕੀ ਦਿਨਾਂ ‘ਚ ਨਿਰਪੱਖ ਜਾਂਚ ਕਰਵਾਉਣ ਦੇ ਦਿੱਤੇ ਗਏ ਭਰੋਸੇ ਤਹਿਤ ਚੁੱਕਿਆ ਗਿਆ ਹੈ। ਉਂਜ …
Read More »Yearly Archives: 2023
ਭਾਰਤ-ਪਾਕਿ ਵਪਾਰ ਲਈ ਸੜਕੀ ਲਾਂਘੇ ਖੁੱਲ੍ਹਵਾਉਣ ਦੇ ਹੱਕ ‘ਚ ਨਿੱਤਰੇ ਕਿਸਾਨ
ਅਟਾਰੀ ਸਰਹੱਦ ‘ਤੇ ਕੀਤੀ ਰੈਲੀ; ਵੀਜ਼ਾ ਸ਼ਰਤਾਂ ਖਤਮ ਕਰਨ ਤੇ ਮਹਿੰਗੇ ਵਪਾਰ ਦੀ ਥਾਂ ਅਟਾਰੀ ਤੇ ਹੁਸੈਨੀਵਾਲਾ ਰਾਹੀਂ ਵਪਾਰ ਕਰਨ ਦੀ ਮੰਗ ਅਟਾਰੀ/ਬਿਊਰੋ ਨਿਊਜ਼ : ਕਿਰਤੀ ਕਿਸਾਨ ਯੂਨੀਅਨ ਨੇ ਅਟਾਰੀ-ਵਾਹਗਾ ਬਾਰਡਰ ‘ਤੇ ਰੈਲੀ ਕਰਕੇ ਭਾਰਤ-ਪਾਕਿਸਤਾਨ ਵਪਾਰ ਨੂੰ ਅਟਾਰੀ-ਵਾਹਗਾ ਅਤੇ ਹੁਸੈਨੀਵਾਲਾ ਸੜਕੀ ਲਾਂਘਿਆਂ ਰਾਹੀਂ ਖੋਲ੍ਹਣ ਲਈ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ …
Read More »ਪੰਜਾਬ ਭਾਜਪਾ ਵੱਲੋਂ ਨਵੀਂ ਕਾਰਜਕਾਰਨੀ ਦਾ ਐਲਾਨ
ਜੈ ਇੰਦਰ ਕੌਰ ਨੂੰ ਮਹਿਲਾ ਮੋਰਚਾ ਦੀ ਪ੍ਰਧਾਨਗੀ ਮਿਲੀ, 21 ਕੋਰ ਕਮੇਟੀ ਮੈਂਬਰ, 12 ਉਪ ਪ੍ਰਧਾਨ, ਪੰਜ ਜਨਰਲ ਸਕੱਤਰ ਅਤੇ 12 ਸੂਬਾ ਸਕੱਤਰ ਐਲਾਨੇ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਪੰਜਾਬ ਸੂਬੇ ਦੀ ਨਵੀਂ ਕਾਰਜਕਾਰਨੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਭਾਜਪਾ ਵਲੋਂ …
Read More »ਪੰਜਾਬ ਭਾਜਪਾ ਦੀਆਂ ਨਵੀਆਂ ਨਿਯੁਕਤੀਆਂ ਤੋਂ ਟਕਸਾਲੀ ਆਗੂਆਂ ਵਿੱਚ ਨਿਰਾਸ਼ਾ
ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਇਕਾਈ ਦੇ ਸੂਬਾਈ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਦੇ ਮਾਮਲੇ ਵਿੱਚ ਟਕਸਾਲੀਆਂ ਅਤੇ ਸਾਬਕਾ ਕਾਂਗਰਸੀ ਤੇ ਅਕਾਲੀਆਂ ਦਰਮਿਆਨ ਸਮਤੋਲ ਬਣਾਉਣ ਦੇ ਯਤਨਾਂ ਦੇ ਬਾਵਜੂਦ ਪਾਰਟੀ ਦਾ ਇੱਕ ਧੜਾ ਸਖ਼ਤ ਨਾਰਾਜ਼ਗੀ ਪ੍ਰਗਟਾ ਰਿਹਾ ਹੈ। ਭਾਜਪਾ ਦੇ ਟਕਸਾਲੀ ਆਗੂਆਂ ਨੇ ਸੂਬਾਈ ਅਹੁਦੇਦਾਰਾਂ ਦੀ ਨਿਯੁਕਤੀ ਦੇ ਮਾਮਲੇ …
Read More »ਫਲਾਵਰ ਸਿਟੀ ਫਰੈਂਡਜ਼ ਕਲੱਬ ਨੇ ઑਲੇਬਰ-ਡੇਅ਼ ਬਹੁ-ਸੱਭਿਆਚਾਰਕ ਮੇਲੇ ਵਜੋਂ ਮਨਾਇਆ
ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਔਰਤਾਂ ਦੀ ਸਰਗਰਮ ਜੱਥੇਬੰਦੀ ઑਫਲਾਵਰ ਸਿਟੀ ਫਰੈਂਡਜ਼਼ ਵੱਲੋਂ ਲੰਘੇ ਐਤਵਾਰ 10 ਸਤੰਬਰ ਨੂੰ ਲੇਬਰ-ਡੇਅ ઑਮਲਟੀਕਲਚਰਲ ਮੇਲ਼ੇ ਵਜੋਂ ਮਨਾਇਆ ਗਿਆ। ਇਸ ਵਿਚ ਵੱਖ-ਵੱਖ ਸੱਭਿਆਚਾਰਾਂ ਦੀ ਆਪਸੀ ਏਕਤਾ ਤੇ ਅਖੰਡਤਾ ਦੀ ਖ਼ੂਬਸੂਰਤ ਝਲਕ ਪੇਸ਼ ਕੀਤੀ ਗਈ ਅਤੇ ਇਸ ਦੇ ਨਾਲ ਹੀ ਲੇਬਰ-ਡੇਅ ਦੀ ਮਹਾਨਤਾ ਬਾਰੇ ਵਿਚਾਰ-ਵਟਾਂਦਰਾ ਕੀਤਾ …
Read More »ਤਲਵੰਡੀ ਮੱਲੀਆਂ ਦੀ 26 ਅਗਸਤ ਦੀ ਪਿਕਨਿਕ ਯਾਦਗਾਰੀ ਰਹੀ
ਬਰੈਂਪਟਨ/ਹਰਿੰਦਰ ਸਿੰਘ ਮੱਲ੍ਹੀ : ਪਿਛਲੇ ਦਿਨੀਂ ਮੋਗਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਮੱਲੀਆਂ ਤੋਂ ਕੈਨੇਡਾ ਆ ਵਸੇ ਗਰਾਈਆਂ ਨੇ ਸਾਲਾਨਾ ਪਿਕਨਿਕ ਬਰੈਂਪਟਨ ਦੇ ਐਲਡਾਰੈਡੋ ਪਾਰਕ ਕਰੈਡਿਟ ਵਿਊ ਵਿਖੇ ਬੜੇ ਚਾਅ ਮਲਾਰ ਨਾਲ ਮਨਾਈ। ਪਹੁ-ਫੁਟਾਲੇ ਨਾਲ ਜਸਵਿੰਦਰ ਤੇ ਗੁਰਦੀਪ ਨੇ ਪਿਕਨਿਕ ਲਈ ਨਦੀ ਦੇ ਕਿਨਾਰੇ ਕੋਲ ਥਾਂ ਦੀ ਚੋਣ ਕਰ ਲਈ। ਉਚੇ-ਉਚੇ …
Read More »‘ਕ੍ਰਿਸ਼ਨਾ ਜਨਮ ਅਸ਼ਟਮੀ ਦਾ ਜਸ਼ਨ ਕਲੀਵ ਵਿਊ ਕਮਿਉਨਿਟੀਨੂੰ ਖੁਸ਼ੀ ਦੇ ਤਿਉਹਾਰ ਵਿਚ ਜੋੜਦਾ ਹੈ’
ਉਨਟਾਰੀਓ : 6 ਸਤੰਬਰ 2023 ਨੂੰ ਕਲੀਵ ਵਿਊ ਕਮਿਊਨਿਟੀ ਦੇ ਮੀਟ ਐਂਡ ਟ੍ਰੀਟ ਗਰੁੱਪ ਨੇ ਸੁੰਦਰ ਡੇਅਰੀਮੇਡ ਪਾਰਕ ਵਿਚ ਭਗਵਾਨ ਕ੍ਰਿਸ਼ਨ ਦੀ ਜਨਮ ਅਸ਼ਟਮੀ ਦੇ ਸਨਮਾਨ ਵਿਚ ਇਕ ਸ਼ਾਨਦਾਰ ਜਸ਼ਨ ਦੀ ਮੇਜ਼ਬਾਨੀ ਕੀਤੀ। ਇਵੈਂਟ ਨੇ ਸ਼ਰਧਾ, ਸਭਿਆਚਾਰਕ ਅਮੀਰੀ ਅਤੇ ਏਕਤਾ ਨਾਲ ਭਰੇ ਇਕ ਦਿਨ ਵਿਚ ਹਰ ਉਮਰ ਦੇ ਨਿਵਾਸੀਆਂ ਨੂੰ …
Read More »ਸਾਰਾਗੜ੍ਹੀ ਫਾਉਂਡੇਸ਼ਨ ਵਲੋਂ ਸ਼ਹੀਦ ਸਿੱਖ ਫੌਜੀਆਂ ਦੇ ਚਿੱਤਰਾਂ ਦੀ ਪ੍ਰਦਰਸ਼ਨੀ
ਸਰੀ/ਰਸ਼ਪਾਲ ਸਿੰਘ ਗਿੱਲ : ਸਾਰਾਗੜ੍ਹੀ ਫਾਊਂਡੇਸ਼ਨ ਇੰਕ. ਵੱਲੋਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਰੀ ਵਿਖੇ 12 ਸਤੰਬਰ 2023 ਨੂੰ ਸਾਰਾਗੜੀ ਦੇ ਸਿੱਖ ਸ਼ਹੀਦਾਂ ਦੀ 126ਵੀਂ ਵਰ੍ਹੇਗੰਢ ਮਨਾਈ ਗਈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿਚ ਸਾਰਾਗੜ੍ਹੀ ਦੇ 21 ਸਿੱਖ ਸ਼ਹੀਦਾਂ ਦੀ ਯਾਦ ਵਿਚ ਇਤਿਹਾਸਕ ਸਾਰਾਗੜ੍ਹੀ ਮਿਸ਼ਨ ਸੰਬੰਧੀ ਪ੍ਰਦਰਸ਼ਨੀ ਸਜਾਈ ਗਈ। …
Read More »ਕੈਨੇਡਾ ਦੇ ਟਰਬਨ ਕੋਚ ਨਾਜ਼ਰ ਸਿੰਘ ਸੰਧੂ ਨੂੰ ਸਦਮਾ
ਮਾਤਾ ਬਚਨ ਕੌਰ ਦਾ ਪਿੰਡ ਫੇਰੂਰਾਈ ‘ਚ ਦਿਹਾਂਤ ਟੋਰਾਂਟੋ/ਬਲਜਿੰਦਰ ਸੇਖਾ : ਕੈਨੇਡਾ ‘ਚ ਟੋਰਾਂਟੋ ਇਲਾਕੇ ਦੇ ਸਮਾਜ ਸੇਵੀ ਤੇ ਟਰਬਨ ਕੋਚ ਨਾਜਰ ਸਿੰਘ ਸੰਧੂ ਦੇ ਮਾਤਾ ਜੀ ਬਚਨ ਕੌਰ ਦਾ 104 ਸਾਲ ਦੀ ਉਮਰ ਵਿਚ ਉਨ੍ਹਾਂ ਦੇ ਜੱਦੀ ਪਿੰਡ ਫੇਰੂਰਾਈ ਵਿਚ ਦਿਹਾਂਤ ਹੋ ਗਿਆ। ਮਾਤਾ ਜੀ ਦੇ ਦਿਹਾਂਤ ‘ਤੇ ਕੈਨੇਡਾ …
Read More »ਦੌੜ ਦੀ ਦੌੜ਼, … ਤੇ ਨਾਲੇ ਪਿਕਨਿਕ ਦਾ ਮਜ਼ਾ ਵੱਖਰਾ …
ਟੀਪੀਏਆਰ ਕਲੱਬ ਦੇ 45 ਮੈਂਬਰਾਂ ਨੇ ઑਜੌਰਜਿਨਾ ਮੈਰਾਥਨ ਐਂਡ ਹਾਫ਼-ਮੈਰਾਥਨ਼ ਈਵੈਂਟ ‘ઑਚ ਲਿਆ ਹਿੱਸਾ ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 10 ਸਤੰਬਰ ਨੂੰ ਇੱਥੋਂ ਲੱਗਭੱਗ 100 ਕਿਲੋਮੀਟਰ ਦੀ ਦੂਰੀ ‘ઑਤੇ ਸਿਮਕੋ ਲੇਕ ਦੇ ਕੰਢੇ ਵੱਸੇ ਸ਼ਹਿਰ ਜੌਰਜਿਨਾ ਵਿਚ ઑਜੌਰਜਿਨਾ ਮੈਰਾਥਨ ਐਂਡ ਹਾਫ਼-ਮੈਰਾਥਨ਼ ਈਵੈਂਟ ਦੇ ਪ੍ਰਬੰਧਕਾਂ ਵੱਲੋਂ ਇਸ ਦਾ ਸਫ਼ਲ ਆਯੋਜਨ ਕੀਤਾ …
Read More »