What is Breast Cancer? : Breast cancer is one of the most prevalent types of cancer affecting the Indian population. With its steadily climbing incidence rates, breast cancer has now become the most common type of cancer among Indian women. According to the Indian Council of Medical Research, every one …
Read More »Yearly Archives: 2023
ਸਾਬਕਾ ਨਾਜ਼ੀ ਸੈਨਿਕ ਨੂੰ ਸਨਮਾਨਿਤ ਕਰਨ ਲਈ ਜਸਟਿਨ ਟਰੂਡੋ ਨੇ ਮੰਗੀ ਮੁਆਫ਼ੀ
ਯੂਕਰੇਨ ਸੈਨਿਕ ਹੁਨਕਾ ਨੂੰ ਸਨਮਾਨਿਤ ਕਰਵਾਉਣ ਲਈ ਸਪੀਕਰ ਐਂਥਨੀ ਰੋਟਾ ਜ਼ਿੰਮੇਵਾਰ : ਟਰੂਡੋ ਓਟਵਾ/ਬਿਊਰੋ ਨਿਊਜ਼ : ਲੰਘੇ ਹਫਤੇ ਯੂਕਰੇਨ ਦੇ ਰਾਸ਼ਟਰਪਤੀ ਦੇ ਕੈਨੇਡੀਅਨ ਪਾਰਲੀਮੈਂਟ ਨੂੰ ਸੰਬੋਧਨ ਕਰਨ ਦੌਰਾਨ ਨਾਜ਼ੀਆਂ ਲਈ ਲੜਨ ਵਾਲੇ ਸ਼ਖਸ ਨੂੰ ਸਨਮਾਨਿਤ ਕੀਤੇ ਜਾਣ ਉਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡਾ ਦੀ ਪਾਰਲੀਮੈਂਟ ਦੇ ਪੱਖ ਉੱਤੇ ਮੁਆਫੀ …
Read More »ਹਾਊਸ ਸਪੀਕਰ ਐਂਥਨੀ ਰੋਟਾ ਨੇ ਦਿੱਤਾ ਅਸਤੀਫਾ
ਓਟਵਾ/ਬਿਊਰੋ ਨਿਊਜ਼ : ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਵੱਲੋਂ ਕੈਨੇਡਾ ਦੀ ਪਾਰਲੀਮੈਂਟ ਵਿੱਚ ਦਿੱਤੇ ਜਾਣ ਵਾਲੇ ਭਾਸ਼ਣ ਦੌਰਾਨ ਨਾਜ਼ੀਆਂ ਲਈ ਲੜਨ ਵਾਲੇ ਸ਼ਖ਼ਸ ਨੂੰ ਸੱਦਾ ਦੇਣ ਵਾਲੇ ਹਾਊਸ ਆਫ ਕਾਮਨਜ਼ ਦੇ ਸਪੀਕਰ ਐਂਥਨੀ ਰੋਟਾ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ। ਸਾਰੀਆਂ ਸਿਆਸੀ ਧਿਰਾਂ ਵੱਲੋਂ ਰੋਟਾ ਉੱਤੇ ਅਸਤੀਫਾ ਦੇਣ ਲਈ ਦਬਾਅ …
Read More »ਹੈਰੀ ਪੌਟਰ ਦੀਆਂ ਫ਼ਿਲਮਾਂ ‘ਚ ਕੰਮ ਕਰਨ ਵਾਲੇ ਡੰਬਲਡੋਰ ਨਹੀਂ ਰਹੇ
ਓਟਵਾ/ਬਿਊਰੋ ਨਿਊਜ਼ :ਹੈਰੀ ਪੌਟਰ ਦੀਆਂ ਅੱਠ ਫਿਲਮਾਂ ਵਿੱਚੋਂ ਛੇ ਵਿੱਚ ਹੌਗਵਾਰਟਸ ਹੈੱਡਮਾਸਟਰ ਐਲਬਸ ਡੰਬਲਡੋਰ ਦੀ ਭੂਮਿਕਾ ਨਿਭਾਉਣ ਵਾਲੇ ਸੀਨੀਅਰ ਐਕਟਰ ਮਾਈਕਲ ਗੈਂਬਡਨ ਨਹੀਂ ਰਹੇ। ਉਹ 82 ਸਾਲਾਂ ਦੇ ਸਨ। ਉਨ੍ਹਾਂ ਦੇ ਪਰਿਵਾਰ ਤੇ ਪਬਲਿਸਿਸਟ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਕਿ ਉਸ ਦੀ ਮੌਤ ਨਿਮੋਨੀਆ ਕਾਰਨ ਹੋਈ। ਉਸ …
Read More »ਜੀਐਸਟੀ ਛੋਟ ਦੇ ਭਰੋਸੇ ਮਗਰੋਂ 5000 ਰੈਂਟਲ ਯੂਨਿਟਸ ਬਣਾਉਣ ਲਈ ਡਿਵੈਲਪਰ ਤਿਆਰ
ਓਟਵਾ/ਬਿਊਰੋ ਨਿਊਜ਼ : ਟੋਰਾਂਟੋ ਸਥਿਤ ਰੀਅਲ ਅਸਟੇਟ ਕੰਪਨੀ ਦਾ ਕਹਿਣਾ ਹੈ ਕਿ ਉਹ ਦੇਸ਼ ਭਰ ਵਿੱਚ ਅਰਬਨ ਸੈਂਟਰਜ਼ ਵਿੱਚ 5000 ਨਵੀਆਂ ਯੂਨਿਟਸ ਦਾ ਨਿਰਮਾਣ ਕਰਨ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਆਖਿਆ ਕਿ ਫੈਡਰਲ ਸਰਕਾਰ ਵੱਲੋਂ ਰੈਂਟਲ ਡਿਵੈਲਪਮੈਂਟਸ ਉੱਤੇ ਜੀਐਸਟੀ ਚਾਰਜਿਜ਼ ਖ਼ਤਮ ਕਰਨ ਦੇ ਫੈਸਲੇ ਤੋਂ ਬਾਅਦ ਹੀ ਉਨ੍ਹਾਂ ਵੱਲੋਂ …
Read More »ਵਹੀਦਾ ਰਹਿਮਾਨ ਨੂੰ ਵੱਕਾਰੀ ਦਾਦਾਸਾਹਿਬ ਫਾਲਕੇ ਪੁਰਸਕਾਰ
ਅਭਿਨੇਤਰੀ ਨੇ ਪੁਰਸਕਾਰ ਮਿਲਣ ‘ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਦੇਵ ਆਨੰਦ ਨੂੰ ਯਾਦ ਕੀਤਾ ਨਵੀਂ ਦਿੱਲੀ/ਬਿਊਰੋ ਨਿਊਜ਼ : ਕਰੀਬ 68 ਵਰ੍ਹੇ ਪਹਿਲਾਂ ਫਿਲਮੀ ਜਗਤ ਨਾਲ ਜੁੜੀ ਤੇ ‘ਪਿਆਸਾ’ ਅਤੇ ‘ਗਾਈਡ’ ਜਿਹੀਆਂ ਲੋਕ ਮਨਾਂ ‘ਚ ਹਮੇਸ਼ਾ ਲਈ ਵਸ ਚੁੱਕੀਆਂ ਫਿਲਮਾਂ ਵਿਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣ ਵਾਲੀ ਅਭਨਿੇਤਰੀ ਵਹੀਦਾ ਰਹਿਮਾਨ ਨੂੰ ਇਸ …
Read More »ਰਾਹੁਲ ਨੇ ਹੁਣ ਚਲਾਈ ਆਰੀ ਤੇ ਕੁਰਸੀ ਬਣਾਉਣਾ ਵੀ ਸਿੱਖਿਆ
ਨਵੀਂ ਦਿੱਲੀ : ਕਾਂਗਰਸੀ ਆਗੂ ਰਾਹੁਲ ਗਾਂਧੀ ਦਿੱਲੀ ਦੇ ਕੀਰਤੀਨਗਰ ਦੀ ਫਰਨੀਚਰ ਮਾਰਕੀਟ ਪਹੁੰਚੇ ਅਤੇ ਉਥੇ ਉਨ੍ਹਾਂ ਨੇ ਆਰੀ ਚਲਾਈ ਅਤੇ ਕਾਰੀਗਰਾਂ ਕੋਲੋਂ ਕੁਰਸੀ ਬਣਾਉਣ ਵੀ ਸਿੱਖਿਆ। ਰਾਹੁਲ ਨੇ ਇਸ ਮੌਕੇ ਕਾਰੀਗਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ‘ਭਾਰਤ ਜੋੜੋ ਯਾਤਰਾ’ …
Read More »ਰਾਘਵ ਤੇ ਪਰਿਨੀਤੀ ਵਿਆਹ ਦੇ ਬੰਧਨ ਵਿਚ ਬੱਝੇ
ਕਿਸ਼ਤੀ ਵਿੱਚ ਬਰਾਤ ਲੈ ਕੇ ਪੁੱਜੇ ਰਾਘਵ; ਕੇਜਰੀਵਾਲ ਸਾਫਾ ਬੰਨ ਕੇ ਬਰਾਤ ਚੜੇ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਬੌਲੀਵੁਡ ਅਦਾਕਾਰਾ ਪਰਿਨੀਤੀ ਚੋਪੜਾ 24 ਸਤੰਬਰ ਦਿਨ ਐਤਵਾਰ ਨੂੰ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਇਸ ਜੋੜੀ …
Read More »ਮਹਿਲਾ ਰਾਖਵਾਂਕਰਨ ਬਿੱਲ ਪਾਸ ਹੋਣ ਦਾ ਸਿਹਰਾ ਮਹਿਲਾਵਾਂ ਨੂੰ : ਨਰਿੰਦਰ ਮੋਦੀ
ਇਤਿਹਾਸ ਦੇ ਹਰੇਕ ਦੌਰ ਵਿੱਚ ਮਹਿਲਾਵਾਂ ਨੇ ਆਪਣੀ ਤਾਕਤ ਦਾ ਲੋਹਾ ਮਨਵਾਇਆ ਵਾਰਾਣਸੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਪਾਸ ਹੋਣ ਦਾ ਸਿਹਰਾ ਦੇਸ਼ ਦੀਆਂ ਮਹਿਲਾਵਾਂ ਨੂੰ ਦਿੰਦਿਆਂ ਕਿਹਾ ਕਿ ਇਤਿਹਾਸ ਦੇ ਹਰੇਕ ਦੌਰ ਵਿੱਚ ਮਹਿਲਾਵਾਂ ਨੇ ਅਗਵਾਈ ਨਾਲ ਆਪਣੀ ਤਾਕਤ ਨੂੰ ਸਿੱਧ ਕੀਤਾ …
Read More »ਐੱਨਡੀਏ ‘ਚ ਵਾਪਸੀ ਦੀਆਂ ਗੱਲਾਂ ਗਲਤ : ਨਿਤੀਸ਼ ਕੁਮਾਰ
ਕਿਹਾ : ਵਿਰੋਧੀ ਪਾਰਟੀਆਂ ਨੂੰ ਕਰ ਰਿਹਾ ਹਾਂ ਇਕਜੁੱਟ ਪਟਨਾ/ਬਿਊਰੋ ਨਿਊਜ਼ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਆਰਐੱਸਐੱਸ ਵਿਦਵਾਨ ਦੀਨ ਦਿਆਲ ਉਪਾਧਿਆਏ ਦੀ ਜੈਅੰਤੀ ਮੌਕੇ ਕਰਵਾਏ ਇੱਕ ਸਮਾਗਮ ਵਿੱਚ ਸ਼ਾਮਲ ਹੋਏ ਪਰ ਉਨ੍ਹਾਂ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਵਿੱਚ ਵਾਪਸੀ ਤੋਂ ਇਨਕਾਰ ਕਰਦਿਆਂ ਕਿਹਾ ਆਪਣੀ ਵਾਪਸੀ ਦੀਆਂ ਅਟਕਲਾਂ ਖਾਰਜ …
Read More »