Breaking News
Home / 2022 / November (page 18)

Monthly Archives: November 2022

ਦੁਨੀਆ ਦੀ ਆਬਾਦੀ ਅੱਠ ਅਰਬ ਨੂੰ ਅੱਪੜੀ

ਭਾਰਤ ਦਾ ਯੋਗਦਾਨ ਸਭ ਤੋਂ ਵੱਧ ਸੰਯੁਕਤ ਰਾਸ਼ਟਰ/ਬਿਊਰੋ ਨਿਊਜ਼ ਦੁਨੀਆ ਦੀ ਆਬਾਦੀ ਨੇ ਮੰਗਲਵਾਰ ਨੂੰ ਅੱਠ ਅਰਬ ਦੇ ਅੰਕੜੇ ਨੂੰ ਛੂਹ ਲਿਆ, ਜਿਸ ਵਿਚ ਭਾਰਤ ਦਾ ਸਭ ਤੋਂ ਵੱਡਾ ਯੋਗਦਾਨ ਹੈ। ਸੰਯੁਕਤ ਰਾਸ਼ਟਰ ਮੁਤਾਬਕ ਦੁਨੀਆ ਦੀ ਆਬਾਦੀ ਸੱਤ ਅਰਬ ਤੋਂ ਅੱਠ ਅਰਬ ਤੱਕ ਪਹੁੰਚਣ ਵਿਚ 17.7 ਕਰੋੜ ਲੋਕਾਂ ਦਾ ਸਭ …

Read More »

ਇੰਡੋਨੇਸ਼ੀਆ ਨੇ ਭਾਰਤ ਨੂੰ ਸੌਂਪੀ ਜੀ-20 ਸਿਖਰ ਸੰਮੇਲਨ ਦੀ ਪ੍ਰਧਾਨਗੀ

ਬਾਲੀ/ਬਿਊਰੋ ਨਿਊਜ਼ : ਇੰਡੋਨੇਸ਼ੀਆ ਦੇ ਬਾਲੀ ‘ਚ ਜੀ-20 ਸਿਖਰ ਸੰਮੇਲਨ ਦੀ ਸਮਾਪਤੀ ਮੌਕੇ ਅਗਲੇ ਸਾਲ ਦੇ ਜੀ-20 ਸਿਖਰ ਸੰਮੇਲਨ ਦੀ ਪ੍ਰਧਾਨਗੀ ਭਾਰਤ ਨੂੰ ਸੌਂਪ ਦਿੱਤੀ ਗਈ ਹੈ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ-20 ਸਿਖਰ ਸੰਮੇਲਨ ਦੀ ਪ੍ਰਧਾਨਗੀ ਸੌਂਪੀ। ਜ਼ਿਕਰਯੋਗ ਹੈ ਕਿ ਪ੍ਰਧਾਨਗੀ ਕਰਨ ਵਾਲਾ …

Read More »

ਮੁਫ਼ਤ ਰਾਸ਼ਨ ਲੈਣ ਵਾਲੇ ਰਸੂਖਦਾਰਾਂ ਦੀ ਹੁਣ ਖੈਰ ਨਹੀਂ

ਚੰਡੀਗੜ੍ਹ : ਫਰੀ ਆਟਾ-ਦਾਲ ਸਕੀਮ ਤਹਿਤ ਮੁਫ਼ਤ ਰਾਸ਼ਨ ਲੈਣ ਵਾਲੇ ਰਸੂਖਦਾਰ ਪਰਿਵਾਰਾਂ ਦੀ ਹੁਣ ਖੈਰ ਨਹੀਂ। ਕਿਉਂਕਿ ਪੰਜਾਬ ਸਰਕਾਰ ਨੀਲੇ ਕਾਰਡ ਧਾਰਕਾਂ ਦੀ ਹੁਣ ਵੈਰੀਫਿਕੇਸ਼ਨ ਕਰਵਾਉਣ ਜਾ ਰਹੀ ਹੈ। ਮਾਨ ਸਰਕਾਰ ਨੇ 30 ਨਵੰਬਰ ਤੱਕ ਸੂਬੇ ਦੇ ਕਮਿਸ਼ਨਰਾਂ ਤੋਂ ਨੀਲੇ ਕਾਰਡ ਧਾਰਕਾਂ ਸਬੰਧੀ ਵੈਰੀਫਿਕੇਸ਼ਨ ਰਿਪੋਰਟ ਮੰਗ ਲਈ ਹੈ। ਸਿਵਲ ਸਪਲਾਈ …

Read More »

ਲੋਕਾਂ ਦੀ ਆਵਾਜ਼ ਬਣਨ ਵਾਲਾ ਮੀਡੀਆ ਵਪਾਰ ਦਾ ਸਾਧਨ ਬਣਿਆ

ਪੱਤਰਕਾਰਾਂ ਦਾ ਕੰਮ ਸੱਚ ਸਾਹਮਣੇ ਲਿਆਉਣਾ : ਪੀ. ਸਾਈਨਾਥ ਕੇਂਦਰ ਸਰਕਾਰ ਸਾਰੀਆਂ ਭਾਸ਼ਾਵਾਂ ਨੂੰ ਬਰਾਬਰ ਸਨਮਾਨ ਦੇਵੇ ਚੰਡੀਗੜ੍ਹ/ਬਿਊਰੋ ਨਿਊਜ਼ : ਲੇਖਕ, ਚਿੰਤਕ, ਪੱਤਰਕਾਰ ਤੇ ਸਮਾਜਿਕ ਕਾਰਕੁਨ ਪੀ. ਸਾਈਨਾਥ ਨੇ ਚੰਡੀਗੜ੍ਹ ਵਿਚ ਕਿਹਾ ਕਿ ਪੱਤਰਕਾਰਾਂ ਦਾ ਕੰਮ ਸਰਕਾਰਾਂ ਸਾਹਮਣੇ ਅਸਲ ਸੱਚਾਈ ਨੂੰ ਪੇਸ਼ ਕਰਨਾ ਹੁੰਦਾ ਹੈ ਅਤੇ ਸਰਕਾਰਾਂ ਦੀ ਜ਼ਿੰਮੇਵਾਰੀ ਮੀਡੀਆ …

Read More »

ਪੰਜਾਬ ‘ਚ ਤਿੰਨ ਮਹੀਨਿਆਂ ਤੱਕ ਹਥਿਆਰਾਂ ਦੇ ਲਾਇਸੈਂਸਾਂ ‘ਤੇ ਰੋਕ

ਚੰਡੀਗੜ੍ਹ/ਬਿਊਰੋ ਨਿਊਜ਼ : ਬੰਦੂਕ ਸੱਭਿਆਚਾਰ ‘ਤੇ ਰੋਕ ਲਗਾਉਣ ਤੇ ਸੂਬੇ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਦੇ ਉਦੇਸ਼ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਅਸਲ੍ਹਾ ਲਾਇਸੈਂਸਾਂ ਦੀ ਸਮੀਖਿਆ ਕਰਨ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਵਲੋਂ ਸੂਬੇ ‘ਚ ਅਮਨ-ਸ਼ਾਂਤੀ ਤੇ ਕਾਨੂੰਨ-ਵਿਵਸਥਾ …

Read More »

ਪਰਵਾਸੀ ਨਾਮਾ

TORONTO ਵਿੱਚ ਪਹਿਲੀ ਬਰਫ਼ਬਾਰੀ TORONTO ਦੇ ਆਸ-ਪਾਸ ਪਹਿਲੀ SNOW ਪੈ ਗਈ, ਖੇਡੀ ਪਾਰਕਾਂ ਵਿੱਚ ਜਾਣੀ ਹੁਣ ਤਾਸ਼ ਹੈ ਨਹੀਂ। ਚਿੱਟੀ ਚਾਦਰ ਜਾਂ ਦਿੱਸਣਗੇ ਢੇਰ ਚਿੱਟੇ, ਹਰੀ-ਭਰੀ ਕਿਤੇ ਲੱਭਣੀ GRASS ਹੈ ਨਹੀਂ। ਅਲਸੀ ਖਾ ਕੇ ਵੀ ਠਰੂੰ-ਠਰੂੰ ਕਰਨਗੇ ਉਹ, ਚੜ੍ਹਿਆ ਹੱਢਾਂ ਤੇ ਮੋਟਾ ਜੇ ਮਾਸ ਹੈ ਨਹੀਂ। ਜਹਾਜ਼ੇ ਚੜ੍ਹ ਕੇ ਜਾਣਗੇ …

Read More »

ਸੱਜਣਾ ਜਾਈਂ ਨਾ…

ਸਾਡਾ ਲੁੱਟ ਕੇ ਚੈਨ ਕਰਾਰ, ਸੱਜਣਾ ਜਾਈਂ ਨਾ। ਅਸਾਂ ਤੈਨੂੰ ਕੀਤਾ ਪਿਆਰ, ਸੱਜਣਾ ਜਾਈਂ ਨਾ। ਸਮਝ ਨਾ ਆਵੇ ਕਿਸ ਗੱਲ ਦੀ ਦਏਂ ਸਜ਼ਾ, ਲਾਹ ਦੇ ਮਨ ਤੋਂ ਭਾਰ, ਸੱਜਣਾ ਜਾਈਂ ਨਾ। ਫ਼ੁੱਲਾਂ ਨਾਲੋਂ ਵੱਧ ਕੇ ਕੋਮਲ ਹਿਰਦੇ ਵਿੱਚ, ਕਿਉਂ ਮਾਰੇਂ ਤੇਜ਼ ਕਟਾਰ, ਸੱਜਣਾ ਜਾਈਂ ਨਾ। ਤੇਰੇ ਨਾਲ ਹੀ ਦੁਨੀਆਂ ਸਾਡੀ …

Read More »

ਪੰਜਾਬ ਦੀਆਂ 13 ਜੇਲ੍ਹਾਂ ’ਚ ਲੱਗਣਗੇ ਜੈਮਰ

ਮਾਨ ਸਰਕਾਰ ਨੇ ਹਾਈ ਕੋਰਟ ’ਚ ਪੇਸ਼ ਕੀਤੀ ਸਟੇਟਸ ਰਿਪੋਰਟ ਚੰਡੀਗੜ੍ਹ/ਬਿਊਰੋ ਨਿਊਜ਼ : ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਦੀਆਂ 13 ਜੇਲ੍ਹਾਂ ਅੰਦਰ ਭਗਵੰਤ ਮਾਨ ਸਰਕਾਰ ਨੇ ਜੈਮਰ ਲਗਾਉਣ ਦਾ ਫੈਸਲਾ ਕੀਤਾ ਹੈ ਅਤੇ ਪੰਜਾਬ ਸਰਕਾਰ ਨੇ ਇਸ ਸਬੰਧੀ ਹਾਈ ਕੋਰਟ ਵਿਚ ਸਟੇਟਸ ਰਿਪੋਰਟ ਦਾਖਲ ਕਰ ਦਿੱਤੀ ਹੈ। ਜੇਲ੍ਹ ਵਿਭਾਗ ਦੇ ਆਈਜੀ …

Read More »

ਕੋਵੈਕਸੀਨ ਸਬੰਧੀ ਕੇਂਦਰੀ ਸਿਹਤ ਮੰਤਰਾਲੇ ਨੇ ਕੀਤਾ ਵੱਡਾ ਖੁਲਾਸਾ

ਕਿਹਾ : ਸਿਆਸੀ ਦਬਾਅ ਹੇਠ ਕੋਵੈਕਸੀਨ ਲਈ ਕੋਈ ਲੋੜੀਂਦੀ ਪ੍ਰਕਿਰਿਆ ਨਹੀਂ ਛੱਡੀ ਨਵੀਂ ਦਿੱਲੀ/ਬਿਊਰੋ ਨਿਊਜ਼ : ਕਰੋਨਾ ਰੋਕੂ ਭਾਰਤੀ ਦਵਾਈ ਕੋਵੈਕਸੀਨ ਨੂੰ ਲੈ ਕੇ ਉਠ ਰਹੀਆਂ ਤਰ੍ਹਾਂ-ਤਰ੍ਹਾਂ ਅਫਵਾਹਾਂ ’ਤੇ ਠੱਲ੍ਹ ਪਾਉਂਦਿਆਂ ਅੱਜ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ। ਸਿਹਤ ਮੰਤਰਾਲੇ ਵੱਲੋਂ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ਰੱਦ ਕਰਦਿਆਂ …

Read More »