Monthly Archives: September 2022
ਗ਼ਜ਼ਲ
ਹੁੰਦਾ ਨਾ ਮੇਚ ਹੈ ਕੋਈ ਅਪਣੇ ਮਕਾਨ ਦਾ। ਮਿਲਦਾ ਸਕੂਨ ਘਰ ‘ਚ ਹੀ ਸਾਰੇ ਜਹਾਨ ਦਾ। ਕੁਝ ਤਾਂ ਸੰਵਾਰ ਦੋਸਤਾ ਅਪਣੇ ਸਮਾਜ ਦਾ ਮੁੱਲ ਹੈ ਕਿਸੇ ਨੂੰ ਕੀ ਭਲਾਂ ਤੇਰੇ ਗਿਆਨ ਦਾ। ਹੱਡੀ ਨਾ ਇਸ ‘ਚ ਹੁੰਦੀ ਤੇ ਹੱਡੀਆਂ ਤੁੜਾ ਦਵੇ ਮਸ਼ਹੂਰ ਹੈ ਬੜਾ ਹੀ ਇਹ ਕਾਰਾ ਜ਼ੁਬਾਨ ਦਾ। ਭੁੱਲ …
Read More »ਗ਼ਜ਼ਲ
ਪੱਥਰ ਦਿਲ ਕਠੋਰ ਹੋ ਗਏ। ਵਾਂਙ ਜਿਵੇਂ ਕੋਈ ਥੋਰ੍ਹ ਹੋ ਗਏ। ਆਪਣਾਪਨ, ਖ਼ਲੂਸ ਰਿਹਾ ਨਾ, ਜਾਪੇ ਕੋਈ ਉਹ ਹੋਰ ਹੋ ਗਏ। ਖ਼ੁਦਗਰਜ਼ੀ ਦੇ ਹੁੰਦੇ ਚਰਚੇ, ਹਰ ਪਾਸੇ ਹੀ ਸ਼ੋਰ ਹੋ ਗਏ। ਬਿਰਧ ਘਰਾਂ ‘ ਚ ਰੁਲਦੇ ਮਾਪੇ, ਕਿਉਂ ਮਮਤਾ ਦੇ ਚੋਰ ਹੋ ਗਏ। ਕਹੀਏ ਨਾ ਸੀ ਵਿੱਚ ਨਸੀਬਾਂ, ਬੰਧਨ ਹੀ …
Read More »ਪਰਵਾਸੀ ਨਾਮਾ
Police Man Shot In Toronto Toronto ਸ਼ਹਿਰ ਹੁਣ ਰਿਹਾ ਨਾ ਸੇਫ ਅੱਜ-ਕੱਲ੍ਹ, ਜ਼ੁਰਮ ਹੁੰਦੇ ਨੇ ਰੋਜ਼ ਦੇ ਤਿੰਨ-ਚਾਰ ਏਥੇ। ਭੈਅ ਕਾਨੂੰਨ ਦਾ ਹੈ ਨਹੀਂ ਅਪਰਾਧੀਆਂ ਨੂੰ, ਵਾਰਦਾਤ ਕਰਨ ਤੇ ਹੋ ਜਾਣ ਫ਼ਰਾਰ ਏਥੇ। Police man ਦੀ ਇਹਨਾਂ ਕੱਲ੍ਹ ਜਾਨ ਲੈ ਲਈ, ਗੋਲੀ ਮਾਰ ਦੌੜੇ ਸ਼ਰੇ-ਬਜ਼ਾਰ ਏਥੇ। ਡਾਕੇ, ਚੋਰੀਆਂ ਤੇ ਲੁੱਟੀ …
Read More »ਲਖੀਮਪੁਰ ਖੀਰੀ ’ਚ ਦੋ ਦਲਿਤ ਭੈਣਾਂ ਦੀਆਂ ਲਾਸ਼ਾਂ ਦਰੱਖਤ ’ਤੇ ਲਟਕਦੀਆਂ ਮਿਲੀਆਂ
ਮਾਂ ਬੋਲੀ : ਬਲਾਤਕਾਰ ਤੋਂ ਬਾਅਦ ਕੀਤੀ ਗਈ ਹੱਤਿਆ, 6 ਮੁਲਜ਼ਮ ਗਿ੍ਰਫ਼ਤਾਰ ਲਖੀਮਪੁਰ ਖੀਰੀ/ਬਿਊਰੋ ਨਿਊਜ਼ : ਲਖੀਮਪੁਰ ਖੀਰੀ ’ਚ ਦੋ ਨਾਬਾਲਗ ਭੈਣਾਂ ਦੀਆਂ ਲਾਸ਼ਾਂ ਦਰਖਤ ’ਤੇ ਲਟਕਦੀਆਂ ਮਿਲੀਆਂ, ਜਿਨ੍ਹਾਂ ਵਿਚੋਂ ਇਕ 7ਵੀਂ ਅਤੇ ਦੂਜੀ 10ਵੀਂ ਕਲਾਸ ਦੀਆਂ ਵਿਦਿਆਰਥਣ ਸੀ। ਮਾਂ ਨੇ ਆਰੋਪ ਲਗਾਇਆ ਕਿ ਕੁਝ ਲੜਕੇ ਮੋਟਰ ਸਾਈਕਲ ’ਤੇ ਆਏ …
Read More »ਸ਼ਰਾਬ ਘੋਟਾਲੇ ਨੂੰ ਲੈ ਕੇ ਅਮਿਤ ਅਰੋੜਾ ਨੇ ਖੋਲ੍ਹੀ ਕੇਜਰੀਵਾਲ ਸਰਕਾਰ ਦੀ ਪੋਲ
ਕਿਹਾ : ਸ਼ਰਾਬ ਦੇ ਟੈਂਡਰ ਲਈ ਕੇਜਰੀਵਾਲ ਨੇ ਰੱਖੀ ਸੀ ਘੱਟੋ-ਘੱਟ 5 ਕਰੋੜ ਰੁਪਏ ਫੀਸ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੀ ਕੇਜਰੀਵਾਲ ਸਰਕਾਰ ’ਤੇ ਸਰਾਬ ਨੀਤੀ ਨੂੰ ਲੈ ਕੇ ਲੱਗੇ ਭਿ੍ਰਸ਼ਟਾਚਾਰ ਦੇ ਆਰੋਪਾਂ ਸਬੰਧੀ ਭਾਜਪਾ ਨੇ ਇਕ ਸਟਿੰਗ ਅਪ੍ਰੇਸ਼ਨ ਕੀਤਾ ਹੈ। ਵੀਡੀਓ ਜਾਰੀ ਕਰਦੇ ਹੋਏ ਭਾਜਪਾ ਦੇ ਬੁਲਾਰੇ ਸੁਧਾਂਸ਼ੂ ਤਿ੍ਰਵੇਦੀ …
Read More »ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਹਾਈ ਕੋਰਟ ਤੋਂ ਮਿਲੀ ਜ਼ਮਾਨਤ
19 ਸਾਲ ਪੁਰਾਣੇ ਕਬੂਤਰਬਾਜ਼ੀ ਦੇ ਮਾਮਲੇ ਵਿਚ ਪਟਿਆਲਾ ਅਦਾਲਤ ਨੇ ਸੁਣਾਈ ਸੀ 2 ਸਾਲ ਸਜ਼ਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 19 ਸਾਲ ਪੁਰਾਣੇ ਕਬੂਤਰਬਾਜ਼ੀ ਦੇ ਮਾਮਲੇ ਵਿਚ ਜ਼ਮਾਨਤ ਦੇ ਦਿੱਤੀ ਹੈ। ਪੁਲਿਸ ਨੇ ਬਖਸ਼ੀਸ਼ ਸਿੰਘ ਨਾਂ ਦੇ ਵਿਅਕਤੀ ਦੀ ਸ਼ਿਕਾਇਤ ਦੇ …
Read More »ਭਗਵੰਤ ਮਾਨ ਸਰਕਾਰ ਨੂੰ ਇਕ ਤੋਂ ਬਾਅਦ ਇਕ ਝਟਕਾ
ਹੁਣ ਬੀਐਮਡਬਲਿਊ ਨੇ ਮੁੱਖ ਮੰਤਰੀ ਦੇ ਦਾਅਵੇ ਨੂੰ ਨਕਾਰਿਆ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੂੰ ਲਗਾਤਾਰ ਇਕ ਤੋਂ ਬਾਅਦ ਇਕ ਝਟਕੇ ਲੱਗਦੇ ਜਾ ਰਹੇ ਹਨ। ਹੁਣ ਭਗਵੰਤ ਮਾਨ ਦੇ ਜਰਮਨੀ ਨਾਲ ਫੌਰਨ ਇਨਵੈਸਟਮੈਂਟ ਦੇ ਦਾਅਵੇ ਨੂੰ ਵੀ ਤਕੜੇ ਝਟਕੇ ਲੱਗੇ ਹਨ। ਇਸਦੀ ਸ਼ੁਰੂਆਤ ਬੀਐਮਡਬਲਿਊ …
Read More »ਕੇਜਰੀਵਾਲ ਨੇ ‘ਆਪ’ ਦੇ ਸਾਰੇ ਵਿਧਾਇਕ ਦਿੱਲੀ ਸੱਦੇ
‘ਆਪ’ ਵਿਧਾਇਕਾਂ ਦੀ ਖਰੀਦੋ-ਫਰੋਖਤ ਦਾ ਪਿਆ ਹੈ ਰੌਲਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਵੱਡੇ ਬਹੁਮਤ ਨਾਲ ਸਰਕਾਰ ਬਣਾਈ ਹੋਈ ਹੈ। ਇਸ ਤੋਂ ਬਾਅਦ ‘ਆਪ’ ਸਰਕਾਰ ਦੇ ਮੰਤਰੀਆਂ ’ਤੇ ਭਿ੍ਰਸ਼ਟਾਚਾਰ ਦੇ ਆਰੋਪ ਲੱਗਣ ਲੱਗ ਪਏ ਅਤੇ ਸਿਹਤ ਮੰਤਰੀ ਵਿਜੇ ਸਿੰਗਲਾ ਦੀ ਤਾਂ ਕੁਰਸੀ ਵੀ ਇਸੇ ਕਰਕੇ ਖੁੱਸ ਗਈ …
Read More »ਅਰਸ਼ਦੀਪ ਸਿੰਘ ਨੂੰ ਖੇਡ ਮੰਤਰੀ ਮੀਤ ਹੇਅਰ ਨੇ ਕ੍ਰਿਕਟ ਵਿਸ਼ਵ ਕੱਪ ਲਈ ਦਿੱਤੀਆਂ ਸ਼ੁੱਭਕਾਮਨਾਵਾਂ
ਅਰਸ਼ਦੀਪ ਨੂੰ ਦੱਸਿਆ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਸਟ੍ਰੇਲੀਆ ਵਿਖੇ ਹੋਣ ਵਾਲੇ ਕ੍ਰਿਕਟ ਟਵੰਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ’ਚ ਚੁਣੇ ਗਏ ਪੰਜਾਬ ਦੇ ਖਿਡਾਰੀ ਅਰਸ਼ਦੀਪ ਸਿੰਘ ਨੂੰ ਨਿੱਜੀ ਤੌਰ ’ਤੇ ਮਿਲ ਸ਼ੁਭਕਾਮਨਾਵਾਂ ਦਿੱਤੀਆਂ ਹਨ। ਖੇਡ ਮੰਤਰੀ ਨੇ ਗੇਂਦਬਾਜ਼ ਅਰਸ਼ਦੀਪ …
Read More »