Breaking News

Daily Archives: September 8, 2022

ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ’ਚ ਮੀਡੀਆ ਕਰਮੀਆਂ ਦੀ ਐਂਟਰੀ ਬੈਨ

ਹਸਪਤਾਲ ’ਚ ਥਾਂ-ਥਾਂ ’ਤੇ ਲਗਾਏ ਗਏ ਨੋਟਿਸ ਗੁਰਦਾਸਪੁਰ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ’ਚ ਮੀਡੀਆ ਕਰਮਚਾਰੀਆਂ ਨੂੰ ਜਾਣ ਦੀ ਅਗਿਆ ਨਹੀਂ ਹੋਵੇਗੀ। ਹਸਪਤਾਲ ਦੇ ਅਫ਼ਸਰਾਂ ਵੱਲੋਂ ਇਹ ਫੁਰਮਾਨ ਜਾਰੀ ਕੀਤਾ ਗਿਆ ਹੈ ਅਤੇ ਇਸ ਸਬੰਧੀ ਹਸਪਤਾਲ ਅੰਦਰ ਥਾਂ-ਥਾਂ ’ਤੇ ਨੋਟਿਸ ਲਗਾ ਦਿੱਤੇ ਗਏ ਹਨ। ਹਾਲਾਂਕਿ ਇਹ …

Read More »

ਐਸ ਵਾਈ ਐਲ ਨਹਿਰ ਦੇ ਮੁੱਦੇ ਅਰਵਿੰਦ ਕੇਜਰੀਵਾਲ ਨੇ ਖੇਡੀ ਸਿਆਸਤ

ਕਿਹਾ : ਦੋਵੇਂ ਰਾਜਾਂ ’ਚ ਪਾਣੀ ਦੀ ਕਮੀ, ਜਲਦੀ ਮਸਲੇ ਦਾ ਹੱਲ ਕਰੇ ਕੇਂਦਰ ਸਰਕਾਰ ਚੰਡੀਗੜ੍ਹ/ਬਿਊਰੋ ਨਿਊਜ਼ : ਸਤਲੁਜ-ਯਮੁਨਾ ਲਿੰਕ ਨਹਿਰ ’ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਤਾ ਗਿਆ ਬਿਆਨ ਖੂਬ ਚਰਚਾ ਵਿਚ ਹੈ। ਐਸ ਵਾਈ ਐਲ ਨਹਿਰ ਦੇ ਮੁੱਦੇ ਨੂੰ ਲੈ …

Read More »

ਆਦਮਪੁਰ ’ਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਕੱਢੀ ਤਿਰੰਗਾ ਯਾਤਰਾ

ਕੇਜਰੀਵਾਲ ਬੋਲੇ : ਮੈਂ ਹਰਿਆਣਾ ਕਾ ਛੋਰਾ ਹੂੰ, ਆਪ ਕਾ ਸਿਰ ਨਹੀਂ ਝੁਕਨੇ ਦੂੰਗਾ ਹਿਸਾਰ/ਬਿਊਰੋ ਨਿਊਜ਼ : ਮੇਕ ਇੰਡੀਆ ਵਨ ਮਿਸ਼ਨ ਦੇ ਤਹਿਤ ਅੱਜ ਹਰਿਆਣਾ ਦੇ ਹਿਸਾਰ ਜ਼ਿਲ੍ਹੇ ’ਚ ਪੈਂਦੇ ਆਦਮਪੁਰ ’ਚ ਆਮ ਆਦਮੀ ਪਾਰਟੀ ਵੱਲੋਂ ਤਿਰੰਗਾ ਯਾਤਰਾ ਕੱਢੀ ਗਈ। ਇਸ ਯਾਤਰਾ ਵਿਚ ਆਮ ਆਦਮੀ ਪਾਰਟੀ ਦੇ ਸੁਪਰੀਮ ਅਤੇ ਦਿੱਲੀ …

Read More »

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਜੈਪੁਰ ਏਅਰਪੁਰ ’ਤੇ ਕੀਤਾ ਡਾਂਸ

ਅਜਮੇਰ ’ਚ ਖਵਾਜ਼ਾ ਮੋਇਨਦੀਨ ਚਿਸ਼ਤੀ ਦੀ ਦਰਗਾਹ ’ਤੇ ਵੀ ਕੀਤਾ ਸਿਜਦਾ ਅਜਮੇਰ/ਬਿਊਰੋ ਨਿਊਜ਼ : ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਭਾਰਤ ਦੌਰੇ ’ਤੇ ਹਨ, ਜਿਸ ਦੌਰਾਨ ਉਹ ਵੀਰਵਾਰ ਨੂੰ ਰਾਜਸਥਾਨ ਦੌਰੇ ’ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਆਪਣੇ ਪ੍ਰਤੀਨਿਧੀ ਮੰਡਲ ਦੇ ਨਾਲ ਅਜਮੇਰ ’ਚ ਖਵਾਜ਼ਾ ਮੋਇਨਦੀਨ ਚਿਸ਼ਤੀ ਦੀ ਦਰਗਾਹ ’ਤੇ ਵੀ …

Read More »

‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ’ਤੇ ਈਡੀ ਦੀ ਰੇਡ

ਗੱਜਣਮਾਜਰਾ ਦੇ ਕਰੀਬੀ ਵੀ ਆ ਸਕਦੇ ਹਨ ਜਾਂਚ ਦੇ ਘੇਰੇ ’ਚ ਚੰਡੀਗੜ੍ਹ/ਬਿੳੂਰੋ ਨਿੳੂਜ਼ ਸੰਗਰੂਰ ਜ਼ਿਲ੍ਹੇ ਵਿਚ ਪੈਂਦੇ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਰੇਡ ਪਈ ਹੈ। ਗੱਜਣ ਮਾਜਰਾ ਦੇ ਸਕੂਲਾਂ, ਰੀਅਲ ਅਸਟੇਟ ਅਤੇ ਫੈਕਟਰੀ ਵਿਚ ਇਹ ਰੇਡ ਹੋਈ ਅਤੇ …

Read More »

ਜ਼ੀਰਕਪੁਰ ਦਾ ਅਰਪਿਤ ਨੀਟ ਦੀ ਪ੍ਰੀਖਿਆ ’ਚੋਂ ਪੰਜਾਬ ਦਾ ਟੌਪਰ

ਭਾਰਤ ’ਚ ਮਿਲਿਆ 7ਵਾਂ ਰੈਂਕ ; 720 ਵਿਚੋਂ 710 ਅੰਕ ਕੀਤੇ ਹਾਸਲ ਚੰਡੀਗੜ੍ਹ/ਬਿੳੂਰੋ ਨਿੳੂਜ਼ ਨੈਸ਼ਨਲ ਅਲਿਜੀਬਿਲਟੀ ਐਂਟਰੈਂਸ ਟੈਸਟ (ਨੀਟ) 2022 ਦੀ ਪ੍ਰੀਖਿਆ ਵਿਚ ਜ਼ੀਰਕਪੁਰ ਦੇ ਅਰਪਿਤ ਨਾਰੰਗ ਨੇ ਪੰਜਾਬ ਵਿਚੋਂ ਟੌਪ ਕੀਤਾ ਹੈ। ਭਾਰਤ ਭਰ ’ਚ ਅਰਪਿਤ ਨਾਰੰਗ ਦਾ ਸੱਤਵਾਂ ਰੈਂਕ ਆਇਆ ਹੈ। ਲੰਘੀ 17 ਜੁਲਾਈ ਨੂੰ ਹੋਈ ਨੀਟ ਦੀ …

Read More »

ਅਮਰੀਕਾ ਨੇ ਪਾਕਿ ਲਈ ਖੋਲ੍ਹਿਆ ਖਜ਼ਾਨੇ ਦਾ ਮੂੰਹ

ਐੱਫ-16 ਲੜਾਕੂ ਜਹਾਜ਼ਾਂ ਦੀ ਸੰਭਾਲ ਵਾਸਤੇ 45 ਕਰੋੜ ਡਾਲਰ ਦੇਣ ਦਾ ਫੈਸਲਾ ਵਾਸ਼ਿੰਗਟਨ/ਬਿੳੂਰੋ ਨਿੳੂਜ਼ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ਨੂੰ ਉਲਟਾਉਂਦੇ ਹੋਏ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਪਾਕਿਸਤਾਨ ਨੂੰ ਐੱਫ-16 ਲੜਾਕੂ ਜਹਾਜ਼ਾਂ ਦੇ ਬੇੜੇ ਦੀ ਸਾਂਭ ਸੰਭਾਲ ਲਈ 45 ਕਰੋੜ ਡਾਲਰ ਦੀ ਵਿੱਤੀ ਸਹਾਇਤਾ ਮਨਜ਼ੂਰ ਕਰ ਦਿੱਤੀ ਹੈ। ਇਹ …

Read More »

‘ਥਾਰਾ ਫੂਫਾ ਅਭੀ ਜਿੰਦਾ ਹੈ’….

102 ਸਾਲਾਂ ਦੇ ਬਜ਼ੁਰਗ ਦੁਲੀ ਚੰਦ ਨੇ ਖੋਲ੍ਹੀਆਂ ਹਰਿਆਣਾ ਸਰਕਾਰ ਦੀਆਂ ਅੱਖਾਂ ਰੋਹਤਕ/ਬਿੳੂਰੋ ਨਿੳੂਜ਼ ਅਕਸਰ ਹੀ ਦੇਖਣ ਵਿਚ ਆਉਂਦਾ ਹੈ ਕਿ ਸਰਕਾਰਾਂ ਕਈ ਵਾਰ ਜਿੰਦਾ ਵਿਅਕਤੀ ਨੂੰ ਮਿ੍ਰਤਕ ਦਿਖਾ ਦਿੰਦੀਆਂ ਹਨ ਅਤੇ ਕਦੇ ਮਿ੍ਰਤਕ ਵਿਅਕਤੀ ਨੂੰ ਜਿੰਦਾ ਵੀ ਦਿਖਾ ਦਿੰਦੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਸੇ ਤਰ੍ਹਾਂ ਦਾ ਵਾਕਿਆ ਹਰਿਆਣਾ ਵਿਚ …

Read More »