27 C
Toronto
Tuesday, May 19, 2026
spot_img

Monthly Archives: December, 0

ਕੈਨੇਡਾ ‘ਚ ਦਾਖ਼ਲੇ ਲਈ ਕੋਵਿਡ ਵੈਕਸੀਨ ਦੀ ਸ਼ਰਤ ਖ਼ਤਮ ਹੋਣ ਦੀ ਸੰਭਾਵਨਾ

ਟੋਰਾਂਟੋ : ਕੈਨੇਡਾ ਵਿਚ ਦਾਖਲੇ ਲਈ ਕੋਵਿਡ ਵੈਕਸੀਨ ਦੀ ਸ਼ਰਤ ਜਲਦੀ ਹੀ ਖ਼ਤਮ ਹੋ ਸਕਦੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਸਤੰਬਰ ਦੇ ਅਖ਼ੀਰ...

ਸੈਸ਼ਨ ਰੱਦ ਸਿਆਸੀ ਡਰਾਮਾ ਜਾਰੀ

ਪਹਿਲਾਂ ਰਾਜਪਾਲ ਨੇ ਦਿੱਤੀ ਮਨਜ਼ੂਰੀ, ਫਿਰ ਕਿਹਾ ਭਰੋਸੇ ਦੇ ਵੋਟ ਵਾਲਾ ਮਤਾ ਲਿਆਉਣ ਦੀ ਕੋਈ ਤਜਵੀਜ਼ ਹੀ ਨਹੀਂ ਚੰਡੀਗੜ੍ਹ : ਪੰਜਾਬ 'ਚ ਆਮ ਆਦਮੀ ਪਾਰਟੀ...

ਗ਼ਜ਼ਲ

ਹੁੰਦਾ ਨਾਮੇਚ ਹੈ ਕੋਈ ਅਪਣੇ ਮਕਾਨਦਾ। ਮਿਲਦਾਸਕੂਨਘਰ 'ਚ ਹੀ ਸਾਰੇ ਜਹਾਨਦਾ। ਕੁਝ ਤਾਂ ਸੰਵਾਰ ਦੋਸਤਾਅਪਣੇ ਸਮਾਜਦਾ ਮੁੱਲ ਹੈ ਕਿਸੇ ਨੂੰ ਕੀ ਭਲਾਂ ਤੇਰੇ ਗਿਆਨਦਾ। ਹੱਡੀ ਨਾ ਇਸ 'ਚ...

ਗ਼ਜ਼ਲ

ਪੱਥਰਦਿਲਕਠੋਰ ਹੋ ਗਏ। ਵਾਂਙਜਿਵੇਂ ਕੋਈ ਥੋਰ੍ਹ ਹੋ ਗਏ। ਆਪਣਾਪਨ, ਖ਼ਲੂਸਰਿਹਾਨਾ, ਜਾਪੇ ਕੋਈ ਉਹ ਹੋਰ ਹੋ ਗਏ। ਖ਼ੁਦਗਰਜ਼ੀ ਦੇ ਹੁੰਦੇ ਚਰਚੇ, ਹਰਪਾਸੇ ਹੀ ਸ਼ੋਰ ਹੋ ਗਏ। ਬਿਰਧਘਰਾਂ ' ਚ ਰੁਲਦੇ ਮਾਪੇ, ਕਿਉਂ...

ਪਰਵਾਸੀ ਨਾਮਾ

ਇੰਗਲੈਂਡ ਦੀ ਰਾਣੀ ਮਾਣ ਕਰਦੇ ਸੀ U K ਦੇ ਲੋਕ ਉਸ ਤੇ, ਸਿਰ 'ਤੇ ਸਜਾਉਂਦੀ ਸੀ ਹੀਰਾ ਕੋਹਿਨੂਰ ਰਾਣੀ। ਆਸਟਰੇਲੀਆ, ਨਿਊਜ਼ੀਲੈਂਡ ਤੱਕ ਚਲੇ ਰਾਜ ਉਸਦਾ, ਕੈਨੇਡਾ ਸਰਕਾਰ ਸੀ...

ਗਜ਼ਲ

ਉਨ੍ਹਾਂ ਦਿਲ 'ਤੇ ਕੀਤੇ ਵਾਰ, ਕੋਈ ਹਿਸਾਬ ਨਹੀਂ। ਸਾਨੂੰ ਕੀਤਾ ਬੜਾ ਖੁਆਰ, ਕੋਈ ਹਿਸਾਬ ਨਹੀਂ। ਹਾਸੇ ਖੁਸ਼ੀਆਂ ਬਦਲੇ ਬਸ ਗ਼ਮ ਦਿੱਤੇ, ਅਸੀਂ ਕੀਤਾ ਦਿਲੋਂ ਪਿਆਰ, ਕੋਈ ਹਿਸਾਬ...

‘ਆਪ’ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਨੇ ਖਾਧੀ ਜ਼ਹਿਰ

ਲੁਧਿਆਣਾ ਦੇ ਡੀਐਮਸੀ ਹਸਪਤਾਲ ’ਚ ਕਰਵਾਇਆ ਗਿਆ ਭਰਤੀ, ਹਾਲਤ ਗੰਭੀਰ ਭਦੌੜ/ਬਿਊਰੋ ਨਿਊਜ਼ : ਵਿਧਾਨ ਸਭਾ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ...

553ਵੇਂ ਪ੍ਰਕਾਸ਼ ਪੁਰਬ ’ਤੇ ਪਾਕਿ ਅੰਬੈਸੀ 8 ਹਜ਼ਾਰ ਵਿਦੇਸ਼ੀ ਸਿੱਖ ਸ਼ਰਧਾਲੂਆਂ ਨੂੰ ਦੇਵੇਗੀ 10 ਦਿਨ ਦਾ ਵੀਜ਼ਾ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਪਾਕਿਸਤਾਨ ’ਚ ਤਿਆਰੀਆਂ ਸ਼ੁਰੂ ਅੰਮਿ੍ਰਤਸਰ/ਬਿਊਰੋ ਨਿਊਜ਼ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਲੈ...

ਪੰਜਾਬ ਦੀ ਕ੍ਰਿਕਟ ਖਿਡਾਰਨ ਹਰਮਨਪ੍ਰੀਤ ਕੌਰ ਨੇ ਇੰਗਲੈਂਡ ਖਿਲਾਫ ਬਣਾਈਆਂ 143 ਦੌੜਾਂ

ਇੰਗਲੈਂਡ ਦੀ ਟੀਮ ਹਾਰੀ ਅਤੇ ਭਾਰਤੀ ਟੀਮ ਨੇ ਕ੍ਰਿਕਟ ਲੜੀ ਜਿੱਤੀ ਲੰਡਨ/ਬਿਊਰੋ ਨਿਊਜ਼ ਭਾਰਤੀ ਮਹਿਲਾ ਕਿ੍ਰਕਟ ਟੀਮ ਨੇ 23 ਸਾਲਾਂ ਬਾਅਦ ਇੰਗਲੈਂਡ ਵਿਚ ਇਕ ਦਿਨਾ ਮੈਚਾਂ...

5 ਲੱਖ ਦਾ ਮਾਲ 25 ਕਰੋੜ ’ਚ ਨਹੀਂ ਖਰੀਦਿਆ ਜਾ ਸਕਦਾ : ਸੁਨੀਲ ਜਾਖੜ

ਜਾਖੜ ਦਾ ‘ਆਪ’ ਵਿਧਾਇਕਾਂ ’ਤੇ ਤਿੱਖਾ ਸਿਆਸੀ ਤਨਜ਼ ਚੰਡੀਗੜ੍ਹ/ਬਿਊਰੋ ਨਿਊਜ਼ ਭਾਜਪਾ ਆਗੂ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ’ਤੇ ਤਿੱਖਾ ਸਿਆਸੀ ਤਨਜ ਕਸਿਆ ਹੈ।...
- Advertisment -
Google search engine

Most Read