ਰੱਖੜੀ ਚਾਂਵਾਂ ਨਾਲ ਵੀਰਾਂ ਦੇ ਘਰ, ਚਲ ਕੇ ਭੈਣਾਂ ਅੱਜ ਆਈਆਂ ਨੇ। ਲਿਆਈਆਂ ਨੇ ਪਿਆਰ ਦੇ ਧਾਗ਼ੇ, ਹੱਥਾਂ ਵਿੱਚ ਫੜੀਆਂ ਮਠਿਆਈਆਂ ਨੇ। ਭਾਈਆਂ ਵੀ ਮਾਣ ਬਖ਼ਸ਼ ਕੇ, ਆਪਣੇ ਸੀਨੇ ਨਾਲ ਲਾਈਆਂ ਨੇ। ਉੱਡ ਗਈਆਂ ਦੂਰ ਜੋ ਕੂੰਝਾਂ, ਉਹਨਾਂ ਝੱਲੀਆਂ ਜੁਦਾਈਆਂ ਨੇ। ਅੱਜ ਏਸੇ ਲਈ ਹੋ ਕੇ ਬੇਬਸ, ਕੁਝ ਨੇ ਅੱਖੀਆਂ …
Read More »Monthly Archives: August 2022
ਘਰ ਘਰ ਤਿਰੰਗਾ …
(ਇੱਕ ਵਿਅੰਗ) ਘਰ ਘਰ ਤਿਰੰਗਾ ਲਹਿਰਾਵਾਂਗੇ, ਜਸ਼ਨ-ਏ ਅਜ਼ਾਦੀ ਮਨਾਵਾਂਗੇ। ਕੀ ਹੋਇਆ ਘਰ ਵੀ ਹੈ ਨਈਂ, ਹੱਥ ਵਿੱਚ ਹੀ ਇੱਕ ਫੜ੍ਹਾਵਾਂਗੇ। ਦੇਸ਼ ਪਿਆਰ ਜਾਂ ਮਜ਼ਬੂਰੀ ਹੀ, ਤਰਾਨਾ ਤਾਂ ਇੱਕ ਗਾਵਾਂਗੇ। ਢਿੱਡ ਭੁੱਖੇ, ਤਨ ਨੰਗੇ ਕਦੇ, ਨਹੀਂ ਟੀ. ਵੀ. ਤੇ ਦਿਖਾਵਾਂਗੇ। ਫੁੱਟਪਾਥਾਂ ਤੇ ਸੁੱਤੇ ਜਿਹੜੇ, ਉਹਨਾਂ ਤੋਂ ਦੂਰੀ ਬਣਾਲਾਂਗੇ। ਦਰਿੰਦੇ ਲੁੱਟਦੇ ਪੱਤ …
Read More »12 August 2022 GTA & Main
ਕਮੇਡੀਅਨ ਰਾਜੂ ਸ੍ਰੀਵਾਸਤਵ ਦੀ ਹਾਲਤ ਗੰਭੀਰ
ਏਮਸ ’ਚ ਵੈਂਟੀਲੇਟਰ ਸਪੋਟ ’ਤੇ ਹਨ ਸ੍ਰੀਵਾਸਤਵ, ਜਿਮ ’ਚ ਵਰਕ ਆਊਟ ਕਰਦੇ ਸਮੇ ਪਿਆ ਸੀ ਦਿਲ ਦਾ ਦੌਰਾ ਨਵੀਂ ਦਿੱਲੀ/ਬਿਊਰੋ ਨਿਊਜ਼ : ਮਸ਼ਹੂਰ ਕਮੇਡੀਅਨ ਰਾਜੂ ਸ੍ਰੀਵਾਸਤਵ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦਿੱਲੀ ਏਮਸ ਦੇ ਆਈਸੀਯੂ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਹ ਵੈਂਟੀਲੇਟਰ ਸਪੋਟ ’ਤੇ ਹਨ। ਧਿਆਨ …
Read More »ਜਗਦੀਪ ਧਨਖੜ ਭਾਰਤ ਦੇ 14ਵੇਂ ਉਪ ਰਾਸ਼ਟਰਪਤੀ ਬਣੇ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚੁਕਾਈ ਅਹੁਦੇ ਦੀ ਸਹੁੰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਵੀ ਰਹੇ ਮੌਜੂਦ ਨਵੀਂ ਦਿੱਲੀ/ਬਿਊਰੋ ਨਿਊਜ਼ : ਜਗਦੀਪ ਧਨਖੜ ਅੱਜ ਭਾਰਤ ਦੇ 14ਵੇਂ ਉਪ ਰਾਸ਼ਟਰਪਤੀ ਬਣ ਗਏ ਹਨ। ਉਨ੍ਹਾਂ ਨੂੰ ਰਾਸ਼ਟਰਪਤੀ ਦਰੌਪਦੀ ਮੁਰਮੂ ਨੇ 14ਵੇਂ ਉਪ ਰਾਸ਼ਟਰਪਤੀ ਦੇ ਰੂਪ ’ਚ ਰਾਸ਼ਟਰਪਤੀ ਭਵਨ ’ਚ ਇਕ ਪ੍ਰੋਗਰਾਮ …
Read More »ਸਾਬਕਾ ਐਮ ਐਲ ਏ ਮਦਨ ਲਾਲ ਜਲਾਲਪੁਰ ਪੰਜਾਬ ਸਰਕਾਰ ਦੇ ਨਿਸ਼ਾਨੇ ’ਤੇ
ਪੰਚਾਇਤੀ ਫੰਡਾਂ ’ਚ ਕਰੋੜਾਂ ਰੁਪਏ ਦੇ ਘਪਲੇ ਦਾ ਸ਼ੱਕ, ਆਸ਼ਟਰੇਲੀਆ ਪਹੁੰਚੇ ਮਦਨ ਲਾਲ ਜਲਾਲਪੁਰ ਚੰਡੀਗੜ੍ਹ/ਬਿਊਰੋ ਨਿਊਜ਼ : ਸਾਬਕਾ ਕਾਂਗਰਸੀ ਐਮ ਐਲ ਏ ਠੇਕੇਦਾਰ ਮਦਨ ਲਾਲ ਜਲਾਲਪੁਰ ਹੁਣ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਨਿਸ਼ਾਨੇ ’ਤੇ ਆ ਗਏ ਹਨ। ਉਨ੍ਹਾਂ ’ਤੇ ਪੰਚਾਇਤੀ ਫੰਡ ’ਚ ਕਰੋੜਾਂ ਰੁਪਏ ਦਾ ਘਪਲਾ …
Read More »ਭਗਵੰਤ ਮਾਨ ਸਰਕਾਰ ਨੇ ਮਾਈਨਿੰਗ ਨੀਤੀ ’ਚ ਕੀਤੀ ਸੋਧ
ਹੁਣ ਖਪਤਕਾਰਾਂ ਨੂੰ ਸਸਤੇ ਰੇਟਾਂ ’ਤੇ ਮਿਲ ਸਕੇਗੀ ਨਿਰਮਾਣ ਸਮੱਗਰੀ ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਚੰਡੀਗੜ੍ਹ ਵਿਚ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ, ਜਿਸ ਦੌਰਾਨ ਪੰਜਾਬ ਸਰਕਾਰ ਵੱਲੋਂ ਕਈ ਅਹਿਮ ਫੈਸਲੇ ਲਏ ਗਏ। ਮੀਟਿੰਗ ਵਿਚ ਮਾਈਨਿੰਗ ਨੀਤੀ ਵਿਚ ਸੋਧ ਕਰਨ ਨੂੰ ਵੀ ਮਨਜ਼ੂਰੀ ਦਿੱਤੀ ਗਈ, …
Read More »ਸ਼ੋ੍ਰਮਣੀ ਕਮੇਟੀ ਬੰਦੀ ਸਿੱਖਾਂ ਦੀ ਰਿਹਾਈ ਲਈ ਕਰੇਗੀ ਰੋਸ ਪ੍ਰਦਰਸ਼ਨ
13 ਅਗਸਤ ਨੂੰ ਡਿਪਟੀ ਕਮਿਸ਼ਨਰਾਂ ਨੂੰ ਸੌਂਪੇ ਜਾਣਗੇ ਮੰਗ ਪੱਤਰ ਅੰਮਿ੍ਰਤਸਰ/ਬਿਊਰੋ ਨਿਊਜ਼ ਭਾਰਤ 13 ਤੋਂ 15 ਅਗਸਤ ਤੱਕ ‘ਆਜ਼ਾਦੀ ਦਾ ਅੰਮਿ੍ਰਤ ਮਹਾਂਉਤਸਵ’ ਮਨਾਉਣ ਦੀ ਤਿਆਰੀ ਕਰ ਰਿਹਾ ਹੈ। ਉਧਰ ਦੂਜੇ ਪਾਸੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸਦਾ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ ਹੈ। ਐਸਜੀਪੀਸੀ ਵਲੋਂ ਕੀਤਾ ਜਾਣ ਵਾਲਾ ਰੋਸ …
Read More »ਜੰਮੂ ਕਸ਼ਮੀਰ ਦੇ ਰਾਜੌਰੀ ’ਚ ਫੌਜ ਦੇ ਕੈਂਪ ’ਤੇ ਆਤਮਘਾਤੀ ਹਮਲਾ
3 ਜਵਾਨ ਸ਼ਹੀਦ ਅਤੇ 2 ਅੱਤਵਾਦੀ ਵੀ ਮਾਰ ਮੁਕਾਏ ਸ੍ਰੀਨਗਰ/ਬਿਊਰੋ ਨਿਊਜ਼ 15 ਅਗਸਤ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਰਾਜੌਰੀ ਦੇ ਪਰਗਲ ਵਿਚ ਉੜੀ ਹਮਲੇ ਜਿਹੀ ਸਾਜਿਸ਼ ਨੂੰ ਫੌਜ ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ। ਅੱਤਵਾਦੀਆਂ ਨੇ ਬੁੱਧਵਾਰ ਦੇਰ ਰਾਤ ਜ਼ਿਲ੍ਹਾ ਰਾਜੌਰੀ ਵਿਚ ਕੰਟਰੋਲ ਰੇਖਾ ਨਾਲ ਲੱਗਦੇ ਦਰਹਾਲ ਸੈਕਟਰ ਦੇ ਪਰਗਲ ਇਲਾਕੇ …
Read More »ਸਰਹੱਦ ’ਤੇ ਡਟੇ ਜਵਾਨਾਂ ਦੇ ਗੁੱਟਾਂ ’ਤੇ ਬੰਨ੍ਹੀਆਂ ਰੱਖੜੀਆਂ
ਸਾਬਕਾ ਸਿਹਤ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਵੀ ਜਵਾਨਾਂ ਦੇ ਰੱਖੜੀਆਂ ਬੰਨ੍ਹਣ ਪਹੁੰਚੇ ਅਟਾਰੀ/ਬਿਊਰੋ ਨਿਊਜ਼ ਭਾਰਤ-ਪਾਕਿਸਤਾਨ ਵਿਚਾਲੇ ਬਣੀ ਅਟਾਰੀ ਸਰਹੱਦ ’ਤੇ ਅੱਜ ਵੀਰਵਾਰ ਨੂੰ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਵਿਸ਼ੇਸ਼ ਸਮਾਗਮ ਵੀ ਹੋਇਆ, ਜਿਸ ਵਿਚ ਦੇਸ਼ ਦੀ ਸੁਰੱਖਿਆ ਲਈ ਡਟੇ ਜਵਾਨਾਂ ਨੂੰ ਮਹਿਲਾਵਾਂ ਨੇ ਰੱਖੜੀਆਂ ਬੰਨ੍ਹੀਆਂ। ਇਸ ਮੌਕੇ …
Read More »