Breaking News
Home / 2022 / July / 08 (page 6)

Daily Archives: July 8, 2022

ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੇ ਮਹਾਰਾਸ਼ਟਰ ਦੇ ਵਿਕਾਸ ਲਈ ਪੂਰਨ ਸਮਰਥਨ ਦਾ ਭਰੋਸਾ ਦਿੱਤਾ : ਏਕਨਾਥ ਸ਼ਿੰਦੇ

ਮੁੱਖ ਮੰਤਰੀ ਸ਼ਿੰਦੇ ਨੇ ਵੱਡੀ ਗਿਣਤੀ ਸ਼ਿਵ ਸੈਨਿਕਾਂ ਨੂੰ ਸੰਬੋਧਨ ਕੀਤਾ ਠਾਣੇ (ਮਹਾਰਾਸ਼ਟਰ)/ਬਿਊਰੋ ਨਿਊਜ਼ : ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਸੂਬੇ ਦੇ ਵਿਕਾਸ ਲਈ ਪੂਰਨ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ। ਹਾਲ ਦੇ …

Read More »

ਪੰਜਾਬ ਦੀ ਸਿਆਸਤ ਅਤੇ ਨੌਜਵਾਨ ਵਰਗ

ਜਗਰੂਪ ਸਿੰਘ ਸੇਖੋਂ ਨੌਜਵਾਨ ਆਬਾਦੀ (15 ਤੋਂ 34 ਸਾਲ) ਕਿਸੇ ਵੀ ਮੁਲਕ ਜਾਂ ਸੂਬੇ ਦੀ ਵੱਡੀ ਤਾਕਤ ਤੇ ਵਰਦਾਨ ਹੁੰਦੀ ਹੈ ਬਸ਼ਰਤੇ ਇਹ ਪੜ੍ਹੀ ਲਿਖੀ, ਸਮਝਦਾਰ ਤੇ ਤਰਕਸ਼ੀਲ ਹੋਵੇ। ਜੇ ਕਿਤੇ ਇਹ ਇਸ ਦੇ ਉੱਲਟ ਹੋਵੇ ਤਾਂ ਸਮਾਜ ਲਈ ਵੱਡੀ ਮੁਸੀਬਤ ਤੇ ਸਿਰਦਰਦੀ ਬਣ ਜਾਂਦੀ ਹੈ। ਅੱਜ ਇੱਕ ਅੰਦਾਜ਼ੇ ਮੁਤਾਬਕ …

Read More »

ਬੀਸੀ ਸਰਕਾਰ ਵੱਲੋਂ ਸੰਤ ਤੇਜਾ ਸਿੰਘ ਦਿਹਾੜੇ ਬਾਰੇ ਐਲਾਨਨਾਮਾ ਜਾਰੀ ਅਤੇ ਕੈਨੇਡਾ ਦੀਆਂ ਸਿੱਖ ਸੰਗਤਾਂ ਵੱਲੋਂ ਯਾਦਗਾਰੀ ਸਮਾਗਮ

ਡਾ. ਗੁਰਵਿੰਦਰ ਸਿੰਘ ਕੈਨੇਡਾ ਵਿਚ ਬੀਸੀ ਸਰਕਾਰ ਵੱਲੋਂ ਪਹਿਲੀ ਜੁਲਾਈ ਨੂੰ ਸੰਤ ਤੇਜਾ ਸਿੰਘ ਦਿਹਾੜੇ ਵਜੋਂ ਘੋਸ਼ਿਤ ਕੀਤਾ ਗਿਆ ਹੈ। ਇਸ ਸੰਬੰਧ ਵਿਚ ਕੈਨੇਡਾ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ- ਡੈਲਟਾ ਵਿਖੇ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ‘ਤੇ ਪ੍ਰਿੰਸੀਪਲ ਸੰਤ ਤੇਜਾ ਸਿੰਘ ਦਿਹਾੜੇ ਦਾ …

Read More »

Pierre Poilievre ਦੀ ਪਰਵਾਸੀ ਮੀਡੀਆ ਗਰੁੱਪਦੇ ਮੁਖੀ ਰਜਿੰਦਰ ਸੈਣੀ ਨਾਲਗੱਲਬਾਤ

ਕੰਸਰਵੇਟਿਵ ਆਗੂ ਨੂੰ ਕੈਨੇਡਾ ਦਾ ਪ੍ਰਧਾਨ ਮੰਤਰੀ ਚੁਣੇ ਜਾਣ ਦੀ ਇੱਛਾ ਰੱਖਦੇ ਹਨ Pierre Poilievre ਸਵਾਲ : ਇੱਥੇ ਸਾਡੇ ਖਾਸ ਮਹਿਮਾਨ ਹਨ Pierre Poilievre, ਸਭ ਤੋਂ ਪਹਿਲਾਂ ਸਾਡੇ ਸਟੂਡੀਓ ਵਿਚ ਤੁਹਾਡਾ ਸਵਾਗਤ ਹੈ। ਜਵਾਬ : ਮੈਨੂੰ ਬੁਲਾਉਣ ਲਈ ਧੰਨਵਾਦ। ਸਵਾਲ : ਤੁਹਾਡਾ ਇੱਥੇ ਆਉਣ ਲਈ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ …

Read More »

ਸਿੱਖ ਸਕਿਓਰਿਟੀ ਗਾਰਡ ਹੁਣ ਦਾੜ੍ਹੀ ਰੱਖ ਕੇ ਕਰ ਸਕਣਗੇ ਕੰਮ

ਡਬਲਿਊਐਸਓ ਵੱਲੋਂ ਸ਼ਿਕਾਇਤ ਦਰਜ ਕਰਵਾਉਣ ‘ਤੇ ਟੋਰਾਂਟੋ ਨੇ ਬਦਲੀ ਕਲੀਨ ਸ਼ੇਵ ਮਾਸਕਿੰਗ ਨੀਤੀ ਟੋਰਾਂਟੋ/ਬਿਊਰੋ ਨਿਊਜ਼ : ਸਿਟੀ ਆਫ ਟੋਰਾਂਟੋ ਨੇ ਸੰਵੇਦਨਸ਼ੀਲ ਥਾਵਾਂ ‘ਤੇ ਕੋਵਿਡ ਮਹਾਮਾਰੀ ਦੇ ਵਧਦੇ ਖ਼ਤਰੇ ਕਾਰਨ ਲੰਘੇ ਦਿਨੀਂ ਲਿਆ ਕਲੀਨ ਸ਼ੇਵ ਸਕਿਓਰਟੀ ਗਾਰਡਾਂ ਦੀ ਭਰਤੀ ਦਾ ਫੈਸਲਾ ਵਾਪਸ ਲੈ ਲਿਆ ਹੈ। ਇਸ ਫ਼ੈਸਲੇ ਤੋਂ ਬਾਅਦ ਸਿੱਖ ਸਕਿਓਰਟੀ …

Read More »

ਭਗਵੰਤ ਮਾਨ ਨੇ ਡਾ. ਗੁਰਪ੍ਰੀਤ ਕੌਰ ਨਾਲ ਲਈਆਂ ਲਾਵਾਂ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਨੂੰ ਦੂਜੀ ਵਾਰ ਵਿਆਹ ਬੰਧਨ ‘ਚ ਬੱਝ ਗਏ ਹਨ। ਉਨ੍ਹਾਂ ਡਾ. ਗੁਰਪ੍ਰੀਤ ਕੌਰ ਨਾਲ ਲਾਵਾਂ ਲਈਆਂ। ਚੰਡੀਗੜ੍ਹ ਸਥਿਤ ਸੀ ਐਮ ਰਿਹਾਇਸ਼ ‘ਤੇ ਵਿਆਹ ਦੀਆਂ ਰਸਮਾਂ ਹੋਈਆਂ। ਵਿਆਹ ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਜ਼ਿੰਮੇਵਾਰੀਆਂ ਨਿਭਾਈਆਂ। ਡਾ. ਗੁਰਪ੍ਰੀਤ ਕੌਰ ਹਰਿਆਣਾ ਦੇ …

Read More »

ਫੈਡਰਲ ਮੰਤਰੀ ਕਮਲ ਖੈਰਾ ਦਾ ਹੋਇਆ ਵਿਆਹ

ਬਰੈਂਪਟਨ/ਬਲਜਿੰਦਰ ਸੇਖਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਗੁਰਪ੍ਰੀਤ ਕੌਰ ਦੇ ਵਿਆਹ ਪਿੱਛੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਜ਼ਾਰਤ ਵਿੱਚ ਪੰਜਾਬੀ ਮੰਤਰੀ ਕਮਲ ਖੈਰਾ ਵੀ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਮੈਕਸੀਕੋ ਦੇ ਸ਼ਹਿਰ ਕੈਨਕੂਨ ਵਿੱਚ ਸਿੱਖ ਗੁਰ ਮਰਿਆਦਾ ਅਨੁਸਾਰ ਅਨੰਦ ਕਾਰਜ ਦੀਆਂ ਰਸਮਾਂ ਸੰਪੂਰਨ ਹੋਈਆਂ। …

Read More »

ਵਿਦੇਸ਼ਾਂ ‘ਚਵਸਦਾ ਪੰਜਾਬ, ਏਬੀਐਸ ਦੀ ਰਿਪੋਰਟ

ਆਸਟਰੇਲੀਆ ‘ਚ ਪੰਜਾਬੀ ਬੋਲਣ ਵਾਲੇ ਪੰਜ ਸਾਲਾਂ ‘ਚ ਹੋਏ ਦੁੱਗਣੇ ਪੰਜ ਸਾਲ ਪਹਿਲਾਂ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 1.33 ਲੱਖ ਸੀ ਸਿਡਨੀ, ਚੰਡੀਗੜ੍ਹ : ਆਸਟਰੇਲੀਆ ਵਿਚ ਵੀ ਪੰਜਾਬੀ ਬੋਲਣ ਵਾਲੇ ਵਿਅਕਤੀਆਂ ਦੀ ਗਿਣਤੀ ਦਿਨੋਂ-ਦਿਨ ਵਧ ਰਹੀ ਹੈ। ਲੰਘੇ 5 ਸਾਲਾਂ ਵਿਚ ਆਸਟਰੇਲੀਆ ਵਿਚ ਪੰਜਾਬੀ ਬੋਲਣ ਵਾਲੇ 1 ਲੱਖ 33 ਹਜ਼ਾਰ …

Read More »

ਸਿਲ੍ਹਾਬੇ ਰਿਸ਼ਤੇ

ਡਾ. ਰਾਜੇਸ਼ ਕੇ ਪੱਲਣ ”ਕੀ ਉਹ ਪਰਵੀਨ ਹੈ?” ਹਸਪਤਾਲ ਦੇ ਨਿਊਰੋਲੋਜੀ ਵਿੰਗ ਵਿੱਚ ਸਵੇਰ ਦੀ ਸ਼ਿਫਟ ਵਿੱਚ ਆਈ ਨਰਸ ਨੇ ਪੁੱਛਿਆ। ”ਹਾਂ, ਉਹ ਮੇਰੀ ਮਾਂ ਹੈ”, ਪੰਕਜ ਨੇ ਜਵਾਬ ਦਿੱਤਾ, ਮੈ ਸਾਰੀ ਰਾਤ ਆਪਣੀ ਨਿਢਾਲ ਮਾਂ ਦੀ ਦੇਖਭਾਲ ਕਰਦਾ ਰਿਹਾ। ”ਡਾਕਟਰ ਰਾਉਂਡ ਤੇ ਹੈ ਅਤੇ ਉਹ ਜਲਦੀ ਹੀ ਤੁਹਾਡੇ ਨਾਲ …

Read More »

ਪਰਵਾਸੀ ਨਾਮਾ

ਸੋਹਣੀ ਰੁੱਤ ਦਿਨ ਨਿੱਖ਼ਰੇ ਤੇ ਸੋਹਣੀ ਹੈ ਰੁੱਤ ਆਈ, ਚਾਰ-ਚੁਫ਼ੇਰੇ ਹੀ ਖਿੜ੍ਹੀ ਬਹਾਰ ਦਿੱਸੇ। ਸ਼ੂਕਣ ਹਵਾਵਾਂ ਤੇ ਝੂਮਦੇ ਰੁੱਖ ਦਿੱਸਣ, ਦੁਆਲੇ ਪੰਛੀਆਂ ਦੀ ਉੱਡਦੀ ਕਤਾਰ ਦਿੱਸੇ। ਸਜਾਈਆਂ ਕਿਆਰੀਆਂ ਉਦਮਾਂ ਵਾਲਿਆਂ ਨੇ, ਮਹਿਕਦੀ ਘਰਾਂ ਦੇ ਮੂਹਰੇ ਗੁਲਜ਼ਾਰ ਦਿੱਸੇ। ਰੋਕਾਂ ਕਰੋਨੇ ਦੀਆਂ ਮਸਾਂ ਨੇ ਦੂਰ ਹੋਈਆਂ, ਸੜਕਾਂ ਭਰੀਆਂ ਤੇ ਤੁੰਨਿਆ ਬਜ਼ਾਰ ਦਿੱਸੇ। …

Read More »