Breaking News
Home / 2022 / July (page 28)

Monthly Archives: July 2022

ਜਾਪਾਨ ਦੀਆਂ ਸੰਸਦੀ ਚੋਣਾਂ ‘ਚ ਸੱਤਾਧਾਰੀ ਪਾਰਟੀ ਜਿੱਤੀ

ਲਿਬਰਲ ਡੈਮੋਕਰੈਟਿਕ ਪਾਰਟੀ ਤੇ ਸਹਿਯੋਗੀ ਕੋਮੈਟੋ ਨੂੰ 248 ਮੈਂਬਰੀ ਸਦਨ ਵਿੱਚ 146 ਸੀਟਾਂ ਮਿਲੀਆਂ ਟੋਕੀਓ/ਬਿਊਰੋ ਨਿਊਜ਼ : ਜਾਪਾਨ ਦੀ ਸੱਤਾਧਾਰੀ ਪਾਰਟੀ ਅਤੇ ਇਸਦੇ ਗੱਠਜੋੜ ਭਾਈਵਾਲ ਕੋਮੈਟੋ ਨੇ ਐਤਵਾਰ ਨੂੰ ਹੋਈਆਂ ਸੰਸਦੀ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਲਿਬਰਲ ਡੈਮੋਕ੍ਰੈਟਿਕ ਪਾਰਟੀ ਅਤੇ ਇਸਦੇ ਸਹਿਯੋਗੀ ਕੋਮੈਟੋ ਨੂੰ 248 ਮੈਂਬਰੀ ਸਦਨ ਵਿੱਚ …

Read More »

ਗੰਭੀਰ ਚੁਣੌਤੀਆਂ ਦੇ ਰੂ-ਬ-ਰੂ ਹੈ ਪੰਜਾਬ

ਇਤਿਹਾਸ ਗਵਾਹ ਹੈ ਕਿ ਪੰਜਾਬ ਨੂੰ ਵੱਖ-ਵੱਖ ਸਮਿਆਂ ‘ਤੇ ਬਹੁਤ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਵਿਸ਼ੇਸ਼ ਕਰਕੇ ਕੇਂਦਰੀ ਏਸ਼ੀਆ ਤੋਂ ਭਾਰਤ ‘ਤੇ ਹਮਲੇ ਕਰਨ ਵਾਲੇ ਹਮਲਾਵਰਾਂ ਦੇ ਪੰਜਾਬ ਵਿਚੋਂ ਗੁਜ਼ਰਨ ਕਾਰਨ ਇਥੇ ਵਾਰ-ਵਾਰ ਜੰਗ ਵਰਗੀਆਂ ਸਥਿਤੀਆਂ ਬਣਦੀਆਂ ਰਹੀਆਂ ਹਨ। ਇਸ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਦਿਆਂ ਪੰਜਾਬੀਆਂ …

Read More »

ਗੋਆ ਦੀ ਲੜਾਈ ‘ਚ ਇਕੱਠੇ ਲੜੇ ਦੋ ਸੈਨਿਕਾਂ ਦਾ 60 ਸਾਲ ਬਾਅਦ ਹੋਇਆ ਮਿਲਾਪ

ਬਰੈਂਪਟਨ/ਡਾ. ਝੰਡ : ਇਸ ਨੂੰ ਮਹਿਜ਼ ਇਤਫ਼ਾਕ, ਮੌਕਾ-ਮੇਲ ਜਾਂ ਹੋਰ ਕੋਈ ਵੀ ਨਾਂ ਦਿੱਤਾ ਜਾ ਸਕਦਾ ਹੈ, ਪਰ ਹੈ ਇਹ ਸੌ-ਫ਼ੀਸਦੀ ਹਕੀਕਤ। ਲੰਘੇ ਸ਼ਨੀਵਾਰ 9 ਜੁਲਾਈ ਨੂੰ ਬਰੈਂਪਟਨ ਦੇ 187 ਡੀਅਰਹੱਰਸਟ ਡਰਾਈਵ ਸਥਿਤ ਗੁਰਦੁਆਰਾ ਸਾਹਿਬ ‘ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਵਿਖੇ ਹੋਏ ਇਕ ਧਾਰਮਿਕ ਸਮਾਗ਼ਮ ਵਿਚ 18 ਦਸੰਬਰ 1961 …

Read More »

ਬਹੁਗਿਣਤੀ ਕੈਨੇਡੀਅਨਾਂ ਦਾ ਮੰਨਣਾ ਹੈ ਕਿ ਇਸ ਸਮੇਂ ਮੰਦੀ ਦੇ ਦੌਰ ਵਿਚੋਂ ਲੰਘ ਰਿਹਾ ਹੈ ਕੈਨੇਡਾ

ਓਟਵਾ/ਬਿਊਰੋ ਨਿਊਜ਼ : ਬਹੁਤੇ ਕੈਨੇਡੀਅਨਜ਼ ਦਾ ਇਹ ਮੰਨਣਾ ਹੈ ਕਿ ਦੇਸ ਇਸ ਸਮੇਂ ਮੰਦਵਾੜੇ ਵਿੱਚੋਂ ਲੰਘ ਰਿਹਾ ਹੈ ਤੇ ਨੇੜ ਭਵਿੱਖ ਵਿੱਚ ਵੀ ਵਸਤਾਂ ਦੀਆਂ ਕੀਮਤਾਂ ਵਿੱਚ ਹੋਣ ਵਾਲਾ ਵਾਧਾ ਇਸੇ ਤਰ੍ਹਾਂ ਜਾਰੀ ਰਹੇਗਾ। ਇਹ ਖੁਲਾਸਾ ਇੱਕ ਨਵੇਂ ਸਰਵੇਖਣ ਵਿੱਚ ਹੋਇਆ। ਲੈਜਰ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਕੈਨੇਡੀਅਨ ਤੇ ਅਮੈਰੀਕਨਜ਼ …

Read More »

ਓਨਟਾਰੀਓ ‘ਚ ਨਵਾਂ ਇਲੈਕਟ੍ਰਿਕ ਵਹੀਕਲ ਬੈਟਰੀ ਪਲਾਂਟ ਲਾਉਣ ਦਾ ਟਰੂਡੋ ਨੇ ਕੀਤਾ ਐਲਾਨ

ਓਨਟਾਰੀਓ/ਬਿਊਰੋ ਨਿਊਜ਼ : ਪ੍ਰੋਵਿੰਸ ਵਿੱਚ ਨਵੀਂ ਬੈਟਰੀ ਕੰਪੋਨੈਂਟ ਫੈਸਿਲਿਟੀ ਦੇ ਨਿਰਮਾਣ ਲਈ ਓਟਵਾ ਤੇ ਓਨਟਾਰੀਓ ਵੱਲੋਂ ਗਲੋਬਲ ਮੈਟੀਰੀਅਲਜ਼ ਟੈਕਨਾਲੋਜੀ ਤੇ ਰੀਸਾਈਕਲਿੰਗ ਗਰੁੱਪ ਨਾਲ ਡੀਲ ਪੱਕੀ ਕੀਤੀ ਗਈ ਹੈ। ਇਹ ਫੈਸਿਲਿਟੀ ਇਲੈਕਟ੍ਰਿਕ ਗੱਡੀਆਂ ਲਈ ਕਈ ਪਾਰਟਸ ਸਪਲਾਈ ਕਰੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਸਬੰਧ ਵਿੱਚ ਬੈਲਜੀਅਮ ਸਥਿਤ ਯੂਮੀਕੋਰ ਐਨਵੀ ਨਾਲ …

Read More »

ਪੈਟ੍ਰਿਕ ਬ੍ਰਾਊਨ ਚਾਰੈਸਟ ਲਈ ਵੋਟ ਪਾਉਣਗੇ!

ਓਟਵਾ/ਬਿਊਰੋ ਨਿਊਜ਼ : ਪੈਟ੍ਰਿਕ ਬ੍ਰਾਊਨ ਦੀ ਕੈਂਪੇਨ ਵੱਲੋਂ ਇਹ ਆਖਿਆ ਗਿਆ ਹੈ ਕਿ ਬਹੁਤੀ ਸੰਭਾਵਨਾ ਇਹ ਹੈ ਕਿ ਪੈਟ੍ਰਿਕ ਬ੍ਰਾਊਨ ਨੂੰ ਲੀਡਰਸ਼ਿਪ ਦੌੜ ਤੋਂ ਡਿਸਕੁਆਲੀਫਾਈ ਕਰਨ ਦੇ ਫੈਡਰਲ ਕੰਸਰਵੇਟਿਵ ਪਾਰਟੀ ਦੇ ਫੈਸਲੇ ਨੂੰ ਚੁਣੌਤੀ ਦੇਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਾ ਪਵੇ ਤੇ ਇਸ ਦੇ ਮੱਦੇਨਜ਼ਰ ਬ੍ਰਾਊਨ ਪਾਰਟੀ ਦੀ …

Read More »

ਕੈਨੇਡੀਅਨ ਫੂਡ ਸਪਲਾਇਰਜ਼ ਨੇ ਗਰੌਸਰੀ ਦੀਆਂ ਕੀਮਤਾਂ ਵਿਚ ਹੋਰ ਵਾਧਾ ਹੋਣ ਦੇ ਦਿੱਤੇ ਸੰਕੇਤ

ਗਰੌਸਰੀ ਰੀਟੇਲਰਜ਼ ਨੂੰ ਨੋਟਿਸ ਜਾਰੀ ਕਰਕੇ ਕੀਮਤਾਂ ‘ਚ ਵਾਧਾ ਹੋਣ ਦੀ ਦਿੱਤੀ ਜਾ ਰਹੀ ਹੈ ਜਾਣਕਾਰੀ ਓਟਵਾ/ਬਿਊਰੋ ਨਿਊਜ਼ : ਕੈਨੇਡੀਅਨ ਫੂਡ ਸਪਲਾਇਰਜ਼ ਵੱਲੋਂ ਇੱਕ ਵਾਰੀ ਫਿਰ ਗਰੌਸਰੀ ਰੀਟੇਲਰਜ਼ ਨੂੰ ਨੋਟਿਸ ਜਾਰੀ ਕਰਕੇ ਕੀਮਤਾਂ ਵਿੱਚ ਵਾਧਾ ਹੋਣ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਨ੍ਹਾਂ ਸਟੋਰਜ਼ ਨੂੰ ਲਿਖੇ ਗਏ ਪੱਤਰਾਂ ਵਿੱਚ ਆਖਿਆ …

Read More »

ਓਮਾਈਕ੍ਰੌਨ ਦਾ ਨਵਾਂ ਸਬਵੇਰੀਐਂਟ ਵੀ ਆਇਆ ਸਾਹਮਣੇ

ਓਟਵਾ/ਬਿਊਰੋ ਨਿਊਜ਼ : ਭਾਰਤ ਵਿੱਚ ਇੱਕ ਵਾਰੀ ਫਿਰ ਇਨਫੈਕਸ਼ਨ ਫੈਲਾ ਰਿਹਾ ਓਮਾਈਕ੍ਰੌਨ ਦਾ ਨਵਾਂ ਸਬਵੇਰੀਐਂਟ ਬੀਏ.2.75 ਕੈਨੇਡਾ ਵਿੱਚ ਵੀ ਮਿਲਿਆ ਹੈ। ਕਰੋਨਾ ਵਾਇਰਸ ਦੇ ਇਸ ਵੇਰੀਐਂਟ ਦੇ ਕਈ ਮਾਮਲੇ ਭਾਰਤ ਵਿੱਚ ਮਿਲੇ ਹਨ ਤੇ ਘੱਟ ਗਿਣਤੀ ਵਿੱਚ ਅਜਿਹੇ ਮਾਮਲੇ 10 ਹੋਰਨਾਂ ਦੇਸ਼ਾਂ ਵਿੱਚ ਵੀ ਮਿਲੇ ਹਨ। ਇਨ੍ਹਾਂ ਵਿੱਚ ਆਸਟਰੇਲੀਆ, ਜਰਮਨੀ, …

Read More »

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਵੀਂ ਸੰਸਦੀ ਇਮਾਰਤ ‘ਤੇ ਕੌਮੀ ਚਿੰਨ੍ਹ ਦੀ ਘੁੰਡ ਚੁਕਾਈ

ਤਾਂਬੇ ਦੇ ਬਣੇ ਇਸ ਕੌਮੀ ਚਿੰਨ੍ਹ ਦਾ ਕੁੱਲ ਵਜ਼ਨ 9500 ਕਿਲੋ ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਸੰਸਦੀ ਇਮਾਰਤ ਦੀ ਛੱਤ ‘ਤੇ ਸਥਾਪਿਤ ਕੀਤੇ ਕੌਮੀ ਚਿੰਨ੍ਹ ਦੀ ਸੋਮਵਾਰ ਨੂੰ ਘੁੰਡ ਚੁਕਾਈ ਕੀਤੀ। ਤਾਂਬੇ ਦੇ ਬਣੇ ਇਸ ਕੌਮੀ ਚਿੰਨ੍ਹ ਦਾ ਕੁੱਲ ਵਜ਼ਨ 9500 ਕਿਲੋ ਹੈ ਤੇ ਇਸ …

Read More »

ਨਵਾਂ ਸਿਹਤ ਕਾਨੂੰਨ ਲਏਗਾ 125 ਸਾਲ ਪੁਰਾਣੇ ਮਹਾਮਾਰੀ ਐਕਟ ਦੀ ਥਾਂ

ਕੇਂਦਰ ਸਰਕਾਰ ਵੱਲੋਂ ਕਾਇਮ ਕਮੇਟੀ ਜਲਦੀ ਸੌਂਪੇਗੀ ਰਿਪੋਰਟ ਨਵੀਂ ਦਿੱਲੀ/ਬਿਊਰੋ ਨਿਊਜ਼ : ਕੋਵਿਡ-19 ਦਾ ਸੇਕ ਝੱਲਣ ਤੋਂ ਬਾਅਦ ਭਾਰਤ ਨੇ ਹੁਣ ਅਜਿਹੀਆਂ ਹੰਗਾਮੀ ਸਥਿਤੀਆਂ ਦੇ ਟਾਕਰੇ ਲਈ ਜ਼ੋਰਦਾਰ ਤਿਆਰੀ ਖਿੱਚ ਲਈ ਹੈ। ਸਰਕਾਰ ਵੱਲੋਂ ਇਸੇ ਹਫਤੇ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਹੈ ਜੋ ਕਿ ‘ਐਪੀਡੈਮਿਕ ਡਿਜ਼ੀਜ਼ …

Read More »