ਲਗਦਾ ਹੈ ਪੰਜਾਬ ਖੁਰਦਾ ਜਾ ਰਿਹਾ ਹੈ। ਇਹ ਖੋਰਾ ਇਸ ਨੂੰ ਬੇਹੱਦ ਕਮਜ਼ੋਰ ਅਤੇ ਸਾਹਸਤਹੀਣ ਕਰੀ ਜਾ ਰਿਹਾ ਹੈ। ਹੌਲੀ-ਹੌਲੀ ਇਸ ਦੇ ਇਲਾਕੇ ਖੁੱਸਦੇ ਗਏ। ਹੌਲੀ-ਹੌਲੀ ਇਸ ਦੇ ਪਾਣੀ ਖੁੱਸਦੇ ਗਏ। ਹੌਲੀ-ਹੌਲੀ ਇਸ ਦੀ ਬੋਲੀ ਅਤੇ ਸੱਭਿਆਚਾਰ ਵੀ ਖੁੱਸਦੇ ਅਤੇ ਖੁਰਦੇ ਜਾ ਰਹੇ ਹਨ। ਪੰਜਾਬੀਆਂ ਦੇ ਪੱਲੇ ਫੂੰ ਫਾਂ ਅਤੇ …
Read More »Daily Archives: June 17, 2022
ਜਦੋਂ ਮੇਰਾ ਹੰਕਾਰ ਟੁੱਟਿਆ…
ਅਮਰਜੀਤ ਸਿੰਘ ‘ਫ਼ੌਜੀ’ ਮਨੁੱਖ ਨੂੰ ਮਾਣ ਹੰਕਾਰ ਤਾਂ ਹੋ ਹੀ ਜਾਂਦਾ ਹੈ ਚਾਹੇ ਉਹ ਪੈਸੇ ਦਾ ਹੋਵੇ ਜਾਂ ਜ਼ਮੀਨ ਜਾਇਦਾਦ, ਜਾਤ ਬਰਾਦਰੀ, ਰੁਤਬੇ, ਸਿਆਸੀ ਤਾਕਤ, ਕੀਤੇ ਹੋਏ ਦਾਨ ਪੁੰਨ, ਅਖੌਤੀ ਗਿਆਨਵਾਨ ਹੋਣ ਜਾਂ ਧਾਰਮਿਕ ਕੱਟੜਤਾ ਦਾ ਹੰਕਾਰ। ਬੰਦੇ ਨੂੰ ਮਾਣ ਹੰਕਾਰ ਹੋਣਾ ਸੁਭਾਵਿਕ ਹੈ। ਚਾਹੇ ਸਾਰੇ ਧਰਮ ਗ੍ਰੰਥ ਅਤੇ ਗੁਰਬਾਣੀ …
Read More »ਗ੍ਰਾਮ ਸਭਾਵਾਂ ਦੇ ਇਜਲਾਸ ਅਤੇ ਦਿਹਾਤੀ ਵਿਕਾਸ
ਹਮੀਰ ਸਿੰਘ ਪੰਜਾਬ ਦੇ ਪੰਚਾਇਤੀ ਰਾਜ ਕਾਨੂੰਨ 1994 ਮੁਤਾਬਿਕ ਜੂਨ ਅਤੇ ਦਸੰਬਰ ਮਹੀਨੇ ਗ੍ਰਾਮ ਸਭਾਵਾਂ ਦੇ ਇਜਲਾਸ ਬੁਲਾਉਣੇ ਜ਼ਰੂਰੀ ਹਨ। ਪੰਜਾਬ ਸਰਕਾਰ ਨੇ ਇਸ ਵਾਰ 15 ਤੋਂ 26 ਜੂਨ ਤੱਕ ਪੂਰੀ ਸਰਗਰਮੀ ਨਾਲ ਹਰ ਪਿੰਡ ਵਿਚ ਗ੍ਰਾਮ ਸਭਾ ਦੇ ਅਸਲੀ ਇਜਲਾਸ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਦੀ ਤਿਆਰੀ ਵਜੋਂ …
Read More »ਗ੍ਰਾਮ ਸਭਾ ਮੀਟਿੰਗਾਂ ਵਿਚ ਮਗਨਰੇਗਾ ਸਬੰਧੀ ਕੰਮ
ਕੰਮ ਕਰਨ ਲਈ ਪ੍ਰਵਾਨਿਤ ਲੋਕਾਂ (ਜੌਬ ਕਾਰਡ ਹੋਲਡਰਾਂ) ਤੋਂ ਅਰਜ਼ੀਆਂ ਲੈਣੀਆਂ ਕਿ ਉਹ ਸਾਲ ਵਿਚ ਕਿੰਨੇ ਦਿਨ ਕੰਮ ਕਰਨਾ ਚਾਹੁੰਦੇ ਹਨ। ਜਿਨ੍ਹਾਂ ਕੋਲ ਜੌਬ ਕਾਰਡ ਨਹੀਂ ਹਨ, ਉਨ੍ਹਾਂ ਤੋਂ ਇਹ ਕਾਰਡ ਬਣਾਉਣ ਲਈ ਅਰਜ਼ੀਆਂ ਲੈਣੀਆਂ। ਜੇ ਪਿੰਡ ਵਿਚ ਕੰਮ ਹੈ ਤਾਂ ਉਸ ਬਾਰੇ ਮਤਾ ਪਾਸ ਕਰਕੇ ਕੰਮ ਸ਼ੁਰੂ ਕਰਵਾਉਣਾ। ਇਹ …
Read More »ਇੱਕ ਦਾਖਲਾ ਟੈਸਟ
ਡਾ. ਰਾਜੇਸ਼ ਕੇ ਪੱਲਣ ਇੱਕ ਪੇਂਡੂ ਕਾਲਜ ਤੋਂ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ, ਆਕਾਸ਼ ਰੇਲਵੇ ਸਟੇਸ਼ਨ ਦੇ ਨੇੜੇ ਸਥਿਤ ਇੱਕ ਕਾਲਜ ਵਿੱਚ ਦਾਖਲਾ ਲੈਣ ਲਈ ਨਜ਼ਦੀਕੀ ਸ਼ਹਿਰ ਗਿਆ। ਆਕਾਸ਼ ਨੂੰ ਆਲ ਫੂਲ ਡੇ ‘ਤੇ ਅੰਗਰੇਜ਼ੀ ਦੇ ਪੋਸਟ-ਗ੍ਰੈਜੂਏਟ ਵਿਭਾਗ ਵਿੱਚ ਦਾਖਲਾ ਪ੍ਰੀਖਿਆ ਲਈ ਬੈਠਣ ਲਈ ਕਿਹਾ ਗਿਆ ਸੀ। ਕਿਉਂਕਿ ਉਹ ਗ੍ਰੈਜੂਏਟ …
Read More »17 June 2022 GTA & Main
ਕੈਨੇਡਾ ਵਿਚ ਭਾਰਤੀ ਰਾਜਦੂਤ ਅਜੇ ਬਿਸਾਰੀਆ ਨੂੰ ਵਿਦਾਇਗੀ ਪਾਰਟੀ Canada-India Foundation ਵਲੋਂ ਦਿੱਤੀ ਗਈ
ਟੋਰਾਂਟੋ/ਬਿਊਰੋ ਨਿਊਜ਼ : ਬੁੱਧਵਾਰ ਸ਼ਾਮ ਨੂੰ Toronto- Downtown ‘ਚ ਭਾਰਤ ਦੇ ਰਾਜਦੂਤ ਅਜੇ ਬਿਸਾਰੀਆ ਨੂੰ Canada-India Foundation ਨੇ ਵਿਦਾਇਗੀ ਪਾਰਟੀ ਦਿੱਤੀ ਜਿਸ ‘ਚ ਟੋਰਾਂਟੋ ਸਥਿਤ ਕੌਂਸਲ ਜਨਰਲ Smt. Apoorva Srivastava ਤੋਂ ਇਲਾਵਾ ਉਨਟਾਰੀਓ ‘ਚ ਪਿਛਲੇ ਦਿਨੀਂ ਹੋਈਆਂ ਚੋਣਾਂ ਦੌਰਾਨ ਚੁਣੇ ਗਏ ਐਮਪੀਪੀ ਨੀਨਾ ਤਾਂਗੜੀ, ਦੀਪਕ ਆਨੰਦ ਅਤੇ ਹਰਦੀਪ ਗਰੇਵਾਲ ਵੀ …
Read More »ਕੇਜਰੀਵਾਲ ਅਤੇ ਭਗਵੰਤ ਮਾਨ ਨੇ ਵੋਲਵੋ ਬੱਸਾਂ ਨੂੰ ਦਿਖਾਈ ਹਰੀ ਝੰਡੀ
ਰੋਜ਼ ਚੱਲਣਗੀਆਂ 19 ਬੱਸਾਂ- ਨਿੱਜੀ ਬੱਸਾਂ ਨਾਲੋਂ ਕਿਰਾਇਆ ਅੱਧੇ ਤੋਂ ਵੀ ਘੱਟ ੲ ਛੇ ਮਹੀਨੇ ਪਹਿਲਾਂ ਵੀ ਬੁਕਿੰਗ ਦੀ ਸਹੂਲਤ ਗਰਮੀ ‘ਚ ਐਨਆਰਆਈਜ਼ ਦੀ ਗਿਣਤੀ ਘੱਟ, ਫਿਰ ਵੀ ਰੋਜ਼ ਚੱਲਣਗੀਆਂ ਬੱਸਾਂ ਜਲੰਧਰ/ਬਿਊਰੋ ਨਿਊਜ਼ : ਨਵੰਬਰ 2018 ਤੋਂ ਬੰਦ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀ ਵੋਲਵੋ ਬਸ ਸਰਵਿਸ ਨੂੰ ਮੁੜ ਦਿੱਲੀ ਏਅਰਪੋਰਟ …
Read More »ਅਗਨੀਪਥ ਯੋਜਨਾ ਖਿਲਾਫ ਭਾਰਤ ‘ਚ ਕਈ ਥਾਈਂ ਰੋਸ ਪ੍ਰਦਰਸ਼ਨ
ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਇਕ ਵਿਦਿਆਰਥੀ ਨੇ ਦਿੱਤੀ ਜਾਨ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਫੌਜ ਵਿਚ ਭਰਤੀ ਹੋਣ ਲਈ ਕੇਂਦਰ ਸਰਕਾਰ ਵੱਲੋਂ ਲਿਆਂਦੀ ਗਈ ਯੋਜਨਾ ਅਗਨੀਪਥ ਦਾ ਦੇਸ਼ ਭਰ ਵਿਚ ਵਿਰੋਧ ਹੋ ਰਿਹਾ ਹੈ। ਅਗਨੀਪਥ ਯੋਜਨਾ ਨੂੰ ਲੈ ਕੇ ਬਿਹਾਰ ਤੋਂ ਸ਼ੁਰੂ ਹੋਇਆ ਇਹ ਵਿਰੋਧ ਹੁਣ ਰਾਜਸਥਾਨ, ਹਿਮਾਚਲ ਪ੍ਰਦੇਸ਼ …
Read More »ਗਰਮੀ ‘ਚ ਜੰਗਲੀ ਜਾਨਵਰਾਂ ਦੀ ਪਿਆਸ ਬੁਝਾ ਰਹੇ 9 ਨੌਜਵਾਨ, ਇਨ੍ਹਾਂ ‘ਚ ਦੋ ਨੌਜਵਾਨ ਜਲੰਧਰ ਦੇ ਰਹਿਣ ਵਾਲੇ
ਸ਼ਿਵਾਲਿਕ ਦੀਆਂ ਪਹਾੜੀਆਂ ‘ਚ ਬਣਾਏ 50 ਤਲਾਬ ਨੌਜਵਾਨਾਂ ਨੇ ਤਲਾਬਾਂ ਦੇ ਨੇੜੇ ਕੈਮਰੇ ਵੀ ਲਗਵਾਏ ਜਲੰਧਰ : ਹੁਸ਼ਿਆਰਪੁਰ ਵਿਚ ਗੜ੍ਹਸ਼ੰਕਰ ਨੇੜੇ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਜੰਗਲੀ ਜਾਨਵਰਾਂ ਦੀ ਪਿਆਸ ਬੁਝਾਉਣ ਲਈ 9 ਨੌਜਵਾਨਾਂ ਨੇ ਮਿਲ ਕੇ 50 ਦੇ ਕਰੀਬ ਛੋਟੇ ਤਲਾਬ ਬਣਾਏ ਹਨ, ਜਿਨ੍ਹਾਂ ‘ਤੇ 12 ਲੱਖ 50 ਹਜ਼ਾਰ ਰੁਪਏ …
Read More »