ਯੋਗੀ ਅਦਿੱਤਿਆ ਨਾਥ ਨੇ ਵੱਡੇ ਮਾਰਜਨ ਨਾਲ ਜਿੱਤ ਕੀਤੀ ਦਰਜ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜ ਰਾਜਾਂ ਪੰਜਾਬ, ਯੂਪੀ, ਉਤਰਾਖੰਡ, ਮਣੀਪੁਰ ਅਤੇ ਗੋਆ ਵਿਚ ਵਿਧਾਨ ਸਭਾ ਲਈ ਪਈਆਂ ਵੋਟਾਂ ਦੇ ਨਤੀਜੇ ਆ ਚੁੱਕੇ ਹਨ। ਇਨ੍ਹਾਂ ਪੰਜ ਰਾਜਾਂ ਵਿਚੋਂ ਪੰਜਾਬ ਨੂੰ ਛੱਡ ਕੇ ਬਾਕੀ ਚਾਰ ਰਾਜਾਂ ਵਿਚ ਭਾਰਤੀ ਜਨਤਾ ਪਾਰਟੀ ਨੇ ਪੂਰਨ …
Read More »Monthly Archives: March 2022
ਗਰੀਬਾਂ ਤੇ ਮੱਧ-ਵਰਗ ਨੂੰ ਜਨ ਔਸ਼ਧੀ ਕੇਂਦਰਾਂ ਤੋਂ ਲਾਭ ਮਿਲਿਆ: ਮੋਦੀ
ਦੇਸ਼ ਭਰ ‘ਚ 8500 ਤੋਂ ਜ਼ਿਆਦਾ ਜਨ ਔਸ਼ਧੀ ਕੇਂਦਰ ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਗਰੀਬਾਂ ਅਤੇ ਮੱਧ ਵਰਗ ਨੂੰ ਜਨ ਔਸ਼ਧੀ ਕੇਂਦਰਾਂ ਤੋਂ ਲਾਭ ਮਿਲਿਆ ਹੈ ਜਿਥੇ ਜੈਨੇਰਿਕ ਦਵਾਈਆਂ ਸਸਤੇ ਮੁੱਲ ‘ਤੇ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਟੋਰਾਂ ਰਾਹੀਂ ਕਰੀਬ 13 ਹਜ਼ਾਰ …
Read More »ਪੰਜਾਬੀਆਂ ਨੇ ਲਿਆਂਦਾ ਨਵਾਂ ਇਨਕਲਾਬ : ਕੇਜਰੀਵਾਲ
‘ਆਪ’ ਸਮਰਥਕਾਂ ਨੇ ਸਮੁੱਚੇ ਪੰਜਾਬ ‘ਚ ਪਾਇਆ ਭੰਗੜਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਚੋਣਾਂ ‘ਚ ਮਿਲੀ ਇਤਿਹਾਸਕ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਹੁਤ ਖੁਸ਼ ਨਜ਼ਰ ਆਏ। ਉਨ੍ਹਾਂ ਇਸ ਜਿੱਤ ਲਈ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ …
Read More »ਪੰਜਾਬ ਦੇ ਚੋਣ ਨਤੀਜੇ ਮੌਕਾਪ੍ਰਸਤ ਸਿਆਸਤਦਾਨਾਂ ਲਈ ਸਬਕ
ਡਾ. ਗੁਰਵਿੰਦਰ ਸਿੰਘ ਪੰਜਾਬ ਵਿਧਾਨ ਸਭਾ ਦੇ ਚੋਣ ਨਤੀਜਿਆਂ ਨੇ ਇਸ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਪੰਜਾਬੀ, ਭਾਰਤੀ ਰਾਜਨੀਤੀ ਤੋਂ ਵੱਖਰਾ ਰੁਖ ਅਖਤਿਆਰ ਕਰਦੇ ਹੋਏ, ਸਥਾਪਤੀ ਨੂੰ ਜੜ੍ਹੋਂ ਪੁੱਟਣ ਦਾ ਤਹਿਈਆ ਕਰਦੇ ਹਨ। ਮੌਜੂਦਾ ਕਾਂਗਰਸ ਸਰਕਾਰ ਅਤੇ ਬੀਤੇ ਸਮੇਂ ਦੀ ਅਕਾਲੀ- ਬੀਜੇਪੀ ਹਕੂਮਤ ਦੀਆਂ ਧੱਕੇਸ਼ਾਹੀਆਂ ਤੋਂ ਖ਼ਫ਼ਾ, ਪੰਜਾਬੀਆਂ …
Read More »ਪੰਜਾਬ ਦੀ ਨਵੀਂ ਸਰਕਾਰ ਲਈ ਆਰਥਿਕ ਚੁਣੌਤੀਆਂ
ਡਾ. ਸੁਖਪਾਲ ਸਿੰਘ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਇਕ ਸਾਫ ਗੱਲ ਸਾਫ ਹੈ ਕਿ ਪੰਜਾਬ ਦੀ ਨਵੀਂ ਸਰਕਾਰ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਸੰਘਵਾਦ (ਫੈਡਰਲਿਜ਼ਮ), ਭਾਸ਼ਾਵਾਂ ਅਤੇ ਪਾਣੀਆਂ ਦੇ ਮੁੱਦੇ ਤਾਂ ਇਕ ਪਾਸੇ; ਸੂਬੇ ਦੀ ਖੇਤੀ, ਉਦਯੋਗ ਅਤੇ ਸੇਵਾਵਾਂ ਦੇ ਖੇਤਰ ਦੇ ਸੰਕਟ …
Read More »‘ਝਾੜੂ’ ਨੇ ਹੂੰਝਾ ਫੇਰਿਆ
ਸੀਟਾਂ ਜਿੱਤ ਕੇ ‘ਆਪ’ ਨੇ ਅਕਾਲੀ-ਕਾਂਗਰਸੀਆਂ ਨੂੰ ਚਟਾਈ ਧੂੜ ਵਿਧਾਇਕਾਂ ਸੰਗ ਖਟਕੜ ਕਲਾਂ ‘ਚ ਭਗਵੰਤ ਮਾਨ ਚੁੱਕਣਗੇ ਮੁੱਖ ਮੰਤਰੀ ਦੀ ਸਹੁੰ ਮਾਲਵਾ : ਕੁੱਲ ਸੀਟਾਂ 69 ‘ਆਪ’ : 66 ਕਾਂਗਰਸ : 02 ਅਕਾਲੀ ਦਲ : 01 ਬਸਪਾ : 00 ਭਾਜਪਾ : 00 ਮਾਝਾ : ਕੁੱਲ ਸੀਟਾਂ 25 ‘ਆਪ’ : 16 …
Read More »ਸਾਹਿਰ ਲੁਧਿਆਣਵੀ : ਇਕ ਕ੍ਰਾਂਤੀਕਾਰੀ ਅਤੇ ਰੋਮਾਂਟਿਕ ਕਵੀ
ਡਾ. ਰਾਜੇਸ਼ ਕੇ ਪੱਲਣ ”ਲੇ ਦੇ ਕੇ ਆਪਨੇ ਪਾਸ ਫ਼ਕਤ ਇਕ ਨਜ਼ਰ ਤੋ ਹੈ ਕਿਓਂ ਦੇਖ ਜ਼ਿੰਦਗੀ ਕੋ ਕਿਸੀ ਕੀ ਨਜ਼ਰ ਸੇ ਹਮ?” ਜਿਵੇਂ ਹੀ ਕੋਈ ਸਰਕਾਰੀ ਕਾਲਜ, ਲੁਧਿਆਣਾ, ਦੇ ਗਲਿਆਰਿਆਂ ਵਿੱਚ ਦਾਖਲ ਹੁੰਦਾ ਹੈ, ਇਸ ਕਾਲਜ ਦੇ ਸਭ ਤੋਂ ਮਸ਼ਹੂਰ ਸਾਬਕਾ ਵਿਦਿਆਰਥੀ, ਸਾਹਿਰ ਲੁਧਿਆਣਵੀ, ਨਾਲ ਮੁਲਾਕਾਤ ਕਰਦਾ ਹੈ, ਜੋ …
Read More »ਪਰਵਾਸੀ ਨਾਮਾ
ਪੰਜਾਬ -10-03-2022 ਪੰਜਾਬ ਦੇ ਲੋਕਾਂ ਨੇ ਚੱਕ ਲਿਆ ਅੱਜ ਝਾੜੂ, ਸਫਾਈ ਕਰਨ ਨੂੰ ਨਿਕਲੇ ਸੀ (APP) ਆਪ ਮੀਆਂ। CM ਦੀ ਕੁਰਸੀ ਦਾ ਬਣ ਗਿਆ ਮਾਨ ਮਾਲਿਕ, ਸਵੰਬਰ ਜਿੱਤ ਕੇ ਪਵਾ ਗਿਆ ਛਾਪ ਮੀਆਂ। ਸੁਚੇਤ ਜਨਤਾ ਨੂੰ ਭੋਰਾ ਨਾ ਰਾਸ ਆਏ, ਅੰਦਰ-ਖਾਤੇ ਜੋ ਹੋਏ ਸੀ ਮਿਲਾਪ ਮੀਆਂ। ਮੱਥੇ ਰਗ਼ੜੇ, ਹਵਨ ਤੇ …
Read More »ਕੌਮਾਂਤਰੀ ਔਰਤ ਦਿਵਸ
ਔਰਤ ਦਿਵਸ ਦੀ ਸਭ ਨੂੰ ਵਧਾਈ ਹੋਵੇ, ਸਾਰੇ ਜੱਗ ਦੀ ਸਿਰਜਣਹਾਰ ਔਰਤ। ਪੀਰ, ਪੈਗੰਬਰ, ਔਲ਼ੀਏ ਕਰੇ ਪੈਦਾ, ਕੁੱਖੋਂ ਹੋਏ ਨੇ ਸਾਰੇ ਅਵਤਾਰ ਔਰਤ। ਰਾਣੀ ਝਾਂਸੀ, ਲੱਛਮੀ, ਮਾਈ ਭਾਗੋ, ਸੀ ਬਹਾਦਰ ਤੇ ਉੱਚਾ ਕਿਰਦਾਰ ਔਰਤ। ਰਾਜੇ ਰਾਣਿਆਂ ਨੂੰ ਜਨਮ ਦੇਣ ਵਾਲੀ, ਚਲਾ ਰਹੀ ਹੈ ਅੱਜ ਸਰਕਾਰ ਔਰਤ। ਬਾਣੀ ਵਿੱਚ ਵੀ ਦਰਜਾ …
Read More »