Breaking News
Home / 2022 (page 66)

Yearly Archives: 2022

ਅੰਮਿ੍ਰਤਸਰ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਪਾਕਿ ਦੇ ਚਿਨਿਓਟ ਸ਼ਹਿਰ ਤੋਂ 8 ਕਿਲੋਮੀਟਰ ਦੂਰ ਮਿਲਿਆ ਭੂਚਾਲ ਦਾ ਕੇਂਦਰ ਅੰਮਿ੍ਰਤਸਰ/ਬਿਊਰੋ ਨਿਊਜ਼ ਅੰਮਿ੍ਰਤਸਰ ਸਣੇ ਪੰਜਾਬ ਦੇ ਹੋਰ ਕਈ ਹਿੱਸਿਆਂ ਵਿਚ ਅੱਜ ਸੋਮਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਆਫ ਭੂਚਾਲ ਵਿਗਿਆਨ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਭੂਚਾਲ ਦੀ ਗਤੀ 4.1 ਮੈਗਨੀਟਿਊਡ ਸੀ, ਜੋ ਕਿਸੇ ਵੀ …

Read More »

ਕਸਰਤ ਕਰਦਿਆਂ ਪੈ ਰਹੇ ਦਿਲ ਦੇ ਦੌਰਿਆਂ ’ਤੇ ਵਧਾਈ ਚਿੰਤਾ

ਹਾਈਕੋਰਟ ਜਿੰਮ ਤੇ ਹੈਲਥ ਕਲੱਬਾਂ ’ਚ ਦਿੱਤੇ ਜਾਂਦੇ ਸਪਲੀਮੈਂਟਸ ’ਤੇ ਹੋਇਆ ਸਖਤ ਚੰਡੀਗੜ੍ਹ/ਬਿਊਰੋ ਨਿਊਜ਼ ਜਿੰਮ ਅਤੇ ਹੈਲਥ ਕਲੱਬਾਂ ’ਚ ਕਸਰਤ ਦੌਰਾਨ ਹੋ ਰਹੀਆਂ ਮੌਤਾਂ ਅਤੇ ਨੌਜਵਾਨਾਂ ’ਚ ਦਿਲ ਦੇ ਦੌਰੇ ਦੀਆਂ ਵਧ ਰਹੀਆਂ ਘਟਨਾਵਾਂ ’ਤੇ ਚਿੰਤਾ ਪ੍ਰਗਟਾਉਂਦੀ ਇਕ ਪਟੀਸ਼ਨ ’ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਗੰਭੀਰ ਨੋਟਿਸ ਲਿਆ ਹੈ। ਇਸ …

Read More »

ਜੀ-20 ਆਗੂਆਂ ਨਾਲ ਆਲਮੀ ਮੁੱਦਿਆਂ ’ਤੇ ਚਰਚਾ ਕਰਾਂਗਾ : ਮੋਦੀ

ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਹ ਆਲਮੀ ਵਿਕਾਸ, ਖੁਰਾਕ ਅਤੇ ਊਰਜਾ ਯਕੀਨੀ ਬਣਾਉਣ, ਵਾਤਾਵਰਣ, ਸਿਹਤ ਅਤੇ ਡਿਜੀਟਲ ਤਬਦੀਲੀਆਂ ਵਰਗੇ ਮੁੱਦਿਆਂ ਦੇ ਹੱਲ ਲਈ ਬਾਲੀ ਵਿੱਚ ਜੀ-20 ਮੈਂਬਰ ਮੁਲਕਾਂ ਦੇ ਆਗੂਆਂ ਨਾਲ ਵਿਸਥਾਰਤ ਚਰਚਾ ਕਰਨਗੇ। ਜੀ-20 ਸਿਖਰ ਸੰਮੇਲਨ ਵਿੱਚ ਸ਼ਿਰਕਤ ਕਰਨ ਲਈ ਇੰਡੋਨੇਸ਼ੀਆਂ ਦੀ ਰਾਜਧਾਨੀ …

Read More »

ਡੇਂਗੂ-ਚਿਕਨਗੁਨੀਆ ਦੀ ਰਫਤਾਰ ਹੋਈ ਤੇਜ਼

ਚੰਡੀਗੜ੍ਹ ਸਣੇ ਪੰਚਕੂਲਾ ਅਤੇ ਮੋਹਾਲੀ ’ਚ ਵੀ ਵਧ ਰਹੇ ਹਨ ਮਾਮਲੇ ਚੰਡੀਗੜ੍ਹ/ਬਿਊਰੋ ਨਿਊਜ਼ ਚੰਡੀਗੜ੍ਹ ਸਣੇ ਪੰਚਕੂਲਾ ਅਤੇ ਮੋਹਾਲੀ ਵਿਚ ਡੇਂਗੂ ਅਤੇ ਚਿਕਨਗੁਨੀਆ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਲੰਘੇ ਅਕਤੂਬਰ ਮਹੀਨੇ ਤੋਂ ਡੇਂਗੂ ਦੇ ਕੇਸ ਵਧਣ ਲੱਗੇ ਹਨ। ਹੁਣ ਤੱਕ ਟਰਾਈਸਿਟੀ ਵਿਚ ਡੇਂਗੂ ਦੇ 4 ਹਜ਼ਾਰ ਤੋਂ ਉਪਰ ਅਤੇ …

Read More »

ਡਾ. ਗੁਰਮਿੰਦਰ ਸਿੱਧੂ ਦਾ ਹਕੀਕੀ ਨਾਵਲ ‘ਅੰਬਰੀਂ ਉੱਡਣ ਤੋਂ ਪਹਿਲਾਂ’ ਲੋਕ ਅਰਪਣ

ਮੈਂ ਉਦਾਸ ਹੱਥਾਂ ਦੀਆਂ ਤਲੀਆਂ ’ਤੇ ਉਮੀਦ ਦੇ ਦੀਵੇ ਬਾਲਣਾਂ ਚਾਹੁੰਦੀ ਹਾਂ : ਡਾ. ਗੁਰਮਿੰਦਰ ਸਿੱਧੂ ਸਾਨੂੰ ਅਜੇ ਤੱਕ ਜਿਊਣ ਦੀ ਜਾਚ ਨਹੀਂ ਆਈ : ਕਰਨਲ ਜਸਬੀਰ ਭੁੱਲਰ ਧੀਆਂ ਦੀ ਵਿਦੇਸ਼ਾਂ ’ਚ ਰੁਲਣ ਦੀ ਪੀੜ ਨੂੰ ਬਿਆਨ ਕਰਦੇ ਨਾਵਲ ’ਤੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਰਚਾਇਆ ਵਿਚਾਰ ਚਰਚਾ ਸਮਾਗਮ ਚੰਡੀਗੜ੍ਹ …

Read More »

ਸੁਧੀਰ ਸੂਰੀ ਕਤਲ ਮਾਮਲੇ ’ਚ ਆਰੋਪੀ ਸੰਦੀਪ ਸਿੰਘ ਨੂੰ ਅਦਾਲਤ ’ਚ ਕੀਤਾ ਗਿਆ ਪੇਸ਼

ਤਿੰਨ ਦਿਨ ਦੇ ਹੋਰ ਪੁਲਿਸ ਰਿਮਾਂਡ ’ਤੇ ਭੇਜਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਸੁਧੀਰ ਸੂਰੀ ਕਤਲ ਮਾਮਲੇ ਵਿਚ ਗਿ੍ਰਫ਼ਤਾਰ ਕੀਤੇ ਗਏ ਸੰਦੀਪ ਸਿੰਘ ਉਰਫ ਸੰਨੀ ਨੂੰ ਅੱਜ ਅੰਮਿ੍ਰਤਸਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਨੂੰ ਤਿੰਨ ਦਿਨ ਦੇ ਹੋਰ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਜਦੋਂ ਸੰਦੀਪ ਸਿੰਘ ਨੂੰ …

Read More »

ਫ਼ਿਲਮ ਸਟਾਰ ਸ਼ਾਹਰੁਖ ਖਾਨ ਨੂੰ ਮੁੰਬਈ ਏਅਰਪੋਰਟ ’ਤੇ ਰੋਕਿਆ

ਸ਼ਾਰਜਾਹ ਤੋਂ 18 ਲੱਖ ਦੀਆਂ ਲਿਆਏ ਸਨ ਘੜੀਆਂ, ਲੱਗਿਆ ਜੁਰਮਾਨਾ ਮੁੰਬਈ/ਬਿਊਰੋ ਨਿਊਜ਼ : ਬੌਲੀਵੁੱਡ ਸੁਪਰ ਸਟਾਰ ਸ਼ਾਹਰੁਖ ਖਾਨ ਨੂੰ ਮੁੰਬਈ ਏਅਰਪੋਰਟ ’ਤੇ ਕਸਟਮ ਅਧਿਕਾਰੀਆਂ ਨੇ ਰੋਕ ਲਿਆ। ਏਅਰਪੋਰਟ ’ਤੇ ਤਾਇਨਤ ਏਅਰ ਇੰਟੈਲੀਜੈਂਸ ਯੂਨਿਟ ਦੇ ਸੂਤਰਾਂ ਨੇ ਦੱਸਿਆ ਕਿ ਸ਼ਾਹਰੁਖ ਸ਼ੁੱਕਰਵਾਰ ਦੇਰ ਰਾਤ ਸ਼ਾਰਜਾਹ ਤੋਂ ਵਾਪਸ ਪਰਤੇ ਸਨ। ਉਨ੍ਹਾਂ ਕੋਲ ਮਹਿੰਗੀਆਂ …

Read More »

ਇੰਡੀਆ-ਪਾਕਿਸਤਾਨ ਦਰਮਿਆਨ ਬੱਸ ਅਤੇ ਰੇਲ ਸੇਵਾ ਮੁੜ ਕੀਤੀ ਜਾਵੇ ਬਹਾਲ

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰ ਸਰਕਾਰ ਅੱਗੇ ਰੱਖੀ ਮੰਗ ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਪਾਸ ਕਰਕੇ ਕੇਂਦਰ ਸਰਕਾਰ ਤੋਂ ਬੰਦ ਕੀਤੀ ਜਾ ਚੁੱਕੀ ਇੰਡੀਆ-ਪਾਕਿਸਤਾਨ ਟਰੇਨ ਅਤੇ ਬੱਸ ਸੇਵਾ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਇਹ ਮਤਾ ਜਨਰਲ ਹਾਊਸ ਵਿਚ ਪਾਸ ਕੀਤੇ ਜਾਣ ਤੋਂ ਬਾਅਦ …

Read More »

ਸੁਖਬੀਰ ਬਾਦਲ ਨੇ ਕੇਂਦਰ ਸਰਕਾਰ ਕੋਲੋਂ ਮੰਗੀ ਬੰਦੀ ਸਿੰਘਾਂ ਦੀ ਰਿਹਾਈ

ਕਿਹਾ : ਰਾਜੀਵ ਗਾਂਧੀ ਦੇ ਕਾਤਲਾਂ ਮਗਰੋਂ ਬੰਦੀ ਸਿੰਘ ਨੂੰ ਵੀ ਕੀਤਾ ਜਾਵੇ ਰਿਹਾਅ ਚੰਡੀਗੜ੍ਹ/ਬਿਊਰੋ ਨਿਊਜ਼ : ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਕੋਲੋਂ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਲੰਘੇ ਕੱਲ੍ਹ ਸੁਪਰੀਮ ਕੋਰਟ …

Read More »

ਮਮਤਾ ਬੈਨਰਜੀ ਦੇ ਮੰਤਰੀ ਅਖਿਲ ਗਿਰੀ ਨੇ ਕੀਤੀ ਰਾਸ਼ਟਰਪਤੀ ਦਰੌਪਦੀ ਮੁਰਮੂ ’ਤੇ ਭੱਦੀ ਟਿੱਪਣੀ

ਭਾਜਪਾ ਬੋਲੀ : ਆਦਿਵਾਸੀ ਵਿਰੋਧੀ ਹੈ ਤਿ੍ਰਣਮੂਲ ਕਾਂਗਰਸ ਕੋਲਕਾਤਾ/ਬਿਊਰੋ ਨਿਊਜ਼ : ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਦੇ ਇਕ ਮੰਤਰੀ ਅਖਿਲ ਗਿਰੀ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ’ਤੇ ਭੱਦੀ ਟਿੱਪਣੀ ਕੀਤੀ ਹੈ। ਉਨ੍ਹਾਂ ਨੰਦੀਗ੍ਰਾਮ ’ਚ ਇਕ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ‘ਹਮ ਕਿਸੀ ਕੋ ਉਨ ਕੀ ਸ਼ਕਲ ਨਹੀਂ ਨਹੀਂ …

Read More »