Breaking News
Home / 2022 (page 54)

Yearly Archives: 2022

ਵਿਸ਼ਵਾਸ ਦਾ ਦਾਇਰਾ

ਡਾ. ਜਤਿੰਦਰ ਪ੍ਰਕਾਸ਼ ਗਿੱਲ ਭਾਰਤ ਸਭ ਤੋਂ ਸੋਹਣੇ ਦੇਸ਼ਾਂ ਵਿਚੋਂ ਇਕ ਹੈ। ਜਿੱਥੇ ਹਰੀਆਂ-ਭਰੀਆਂ ਫਸਲਾਂ ਖੇਤਾਂ ਨੂੰ ਸ਼ਿੰਗਾਰਦੀਆਂ ਹਨ ਅਤੇ ਵਗਦੀਆਂ ਹੋਈਆਂ ਨਦੀਆਂ ਜ਼ਮੀਨ ਨੂੰ ਉਪਜਾਊ ਬਣਾਉਂਦੀਆਂ ਹਨ। ਦੂਜੇ ਪਾਸੇ ਹਿਮਾਲਿਆ ਇਕ ਸ਼ਾਨਦਾਰ ਤਾਜ ਵਾਂਗ ਸਜਿਆ ਹੋਇਆ ਹੈ। ਇਹ ਆਤਮਿਕ ਵਿਸ਼ਵਾਸਾਂ, ਦਾਰਸ਼ਨਿਕ ਵਿਚਾਰਾਂ ਅਤੇ ਸੰਸਕ੍ਰਿਤੀਆਂ ਲਈ ਪ੍ਰਸਿੱਧ ਹੈ। ਇਹ ਕਈ …

Read More »

ਦੋਹੇ

ਮੇਰੇ ਪਿੰਡ ਦੀ ਜੂਹ ਭੁੱਲੇ ਨਾ ਮੈਨੂੰ ਕਦੇ ਵੀ, ਮੇਰੇ ਪਿੰਡ ਦੀ ਜੂਹ, ਜਾਣਾ ਉੱਥੇ ਲੋਚਦੀ, ਰਹੇ ਤੜਫ਼ਦੀ ਰੂਹ। ਗਲੀਆਂ ਵਿੱਚ ਘੁੰਮ ਕੇ, ਲਿਆ ਬੜਾ ਅਨੰਦ, ਲੁਕਣ ਮੀਟੀ ਖੇਡਣਾ, ਹੋਏ ਨਾ ਕਦੇ ਪਾਬੰਦ। ਆਪਣੀ ਨੀਦੋਂ ਜਾਗਣਾ, ਨਾ ਸੌਣ ਦੀ ਕਾਹਲ, ਕੋਈ ਕਦੇ ਨਾ ਪੁੱਛਦਾ, ਨਾ ਕੀਤਾ ਕਿਸੇ ਸਵਾਲ। ਬੂਹੇ ਖੁੱਲ੍ਹੇ …

Read More »

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ

ਔਰੰਗਜੇਬ ਨੇ ਜਦੋਂ ਸੀ ਹਿੰਦ ਅੰਦਰ, ਥਾਂ ਥਾਂ ਹਿੰਦੂਆਂ ‘ ਤੇ ਅਤਿਆਚਾਰ ਕੀਤਾ। ਨਹੀਂ ਸੀ ਕਿਸੇ ਦੀ ਕੋਈ ਵੀ ਪੇਸ਼ ਜਾਂਦੀ, ਹਿੰਦੂ ਧਰਮ ਨੂੰ ਬੜਾ ਲਾਚਾਰ ਕੀਤਾ। ਪੱਤ ਰੋਲਦੇ ਦਿਨ ਦਿਹਾੜੇ ਹੈ ਸੀ, ਧੀਆਂ ਭੈਣਾਂ ਨੂੰ ਬੜਾ ਖੁਆਰ ਕੀਤਾ। ਜੰਝੂ ਸਵਾ ਮਣ ਲਾਹ ਕੇ ਖਾਏ ਰੋਟੀ, ਏਨਾ ਉਸ ਨੇ ਸੀ …

Read More »

ਪਰਵਾਸੀ ਨਾਮਾ

TORONTO ਵਿੱਚ ਪਹਿਲੀ ਬਰਫ਼ਬਾਰੀ TORONTO ਦੇ ਆਸ-ਪਾਸ ਪਹਿਲੀ SNOW ਪੈ ਗਈ, ਖੇਡੀ ਪਾਰਕਾਂ ਵਿੱਚ ਜਾਣੀ ਹੁਣ ਤਾਸ਼ ਹੈ ਨਹੀਂ। ਚਿੱਟੀ ਚਾਦਰ ਜਾਂ ਦਿੱਸਣਗੇ ਢੇਰ ਚਿੱਟੇ, ਹਰੀ-ਭਰੀ ਕਿਤੇ ਲੱਭਣੀ GRASS ਹੈ ਨਹੀਂ। ਅਲਸੀ ਖਾ ਕੇ ਵੀ ਠਰੂੰ-ਠਰੂੰ ਕਰਨਗੇ ਉਹ, ਚੜ੍ਹਿਆ ਹੱਢਾਂ ਤੇ ਮੋਟਾ ਜੇ ਮਾਸ ਹੈ ਨਹੀਂ। ਜਹਾਜ਼ੇ ਚੜ੍ਹ ਕੇ ਜਾਣਗੇ …

Read More »

ਬੀਬੀ ਜਗੀਰ ਕੌਰ ਦਾ ਬਾਦਲ ਪਰਿਵਾਰ ’ਤੇ ਵੱਡਾ ਸਿਆਸੀ ਹਮਲਾ

ਕਿਹਾ : ਸੁਖਬੀਰ ਬਾਦਲ ਨੂੰ ਸ਼ੋ੍ਰਮਣੀ ਅਕਾਲੀ ਦਲ ਦਾ ਪ੍ਰਧਾਨ ਰਹਿਣ ਦਾ ਕੋਈ ਹੱਕ ਨਹੀਂ ਟਾਂਡਾ ਉੜਮੁੜ/ਬਿਊਰੋ ਨਿਊਜ਼ : ਸ਼ੋ੍ਰਮਣੀ ਅਕਾਲੀ ਦਲ ਤੋਂ ਬਾਗੀ ਹੋ ਕੇ ਸ਼ੋ੍ਰਮਣੀ ਕਮੇਟੀ ਦੀ ਚੋਣ ਲੜਨ ਵਾਲੀ ਬੀਬੀ ਜਗੀਰ ਕੌਰ ਅੱਜ ਟਾਂਡਾ ਉੜਮੁੜ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਦਾ ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੇ ਹਲਕਾ ਇੰਚਾਰਜ …

Read More »

ਸਾਬਕਾ ਵਿਧਾਇਕ ਹਰਦਿਆਲ ਕੰਬੋਜ ਨੂੰ ਕਮੇਟੀ ਮੈਂਬਰ ਨਿਯੁਕਤ ਕਰਨ ’ਤੇ ਉਠੇ ਸਵਾਲ

ਚੰਦੂਮਾਜਰਾ ਬੋਲੇ : ਕਾਂਗਰਸ ਪ੍ਰਧਾਨ ਭਗੌੜਿਆਂ ਨੂੰ ਦੇ ਰਹੇ ਨੇ ਥਾਪੜਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਗਾਮੀ ਨਗਰ ਨਿਗਮ ਚੋਣਾਂ ਲਈ ਪਟਿਆਲਾ, ਲੁਧਿਆਣਾ, ਜਲੰਧਰ ਅਤੇ ਅੰਮਿ੍ਰਤਸਰ ਲਈ ਪੰਜ-ਪੰਜ ਮੈਂਬਰੀ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਹੈ। ਲੁਧਿਆਣਾ ਲਈ ਗਠਿਤ ਕੀਤੀ ਗਈ ਕਮੇਟੀ ਵਿਚ ਰਾਜਪੁਰਾ …

Read More »

ਪੰਜਾਬ ਸਰਕਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦਿੱਤਾ ਵੱਡ ਝਟਕਾ

ਮਾਨ ਸਰਕਾਰ ਦੇ ਸ਼ਾਮਲਾਤ ਜ਼ਮੀਨਾਂ ਦੇ ਪੰਚਾਇਤਾਂ ਨੂੰ ਮਾਲਿਕਾਨਾ ਹੱਕ ਦੇਣ ਦੇ ਫੈਸਲੇ ’ਤੇ ਲਗਾਈ ਰੋਕ ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੀਆਂ ਸ਼ਾਮਲਾਤ ਜ਼ਮੀਨਾਂ ਦਾ ਮਾਲਿਕਾਨਾ ਹੱਕ ਪੰਚਾਇਤਾਂ ਨੂੰ ਦੇਣ ਦਾ ਫੈਸਲਾ ਕੀਤਾ ਸੀ। ਪ੍ਰੰਤੂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ …

Read More »

ਕਿਸਾਨਾਂ ਅਤੇ ਪੰਜਾਬ ਸਰਕਾਰ ਦਰਮਿਆਨ ਹੋਈ ਮੀਟਿੰਗ ਰਹੀ ਬੇਸਿੱਟਾ

ਖੇਤੀ ਮੰਤਰੀ ਕੁਲਦੀਪ ਧਾਲੀਵਾਲ ਨੇ ਵੀ ਕੀਤੀ ਗੱਲਬਾਤ, ਨਹੀਂ ਮੰਨੀਆਂ ਕਿਸਾਨ ਜਥੇਬੰਦੀਆਂ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ’ਚ ਨੈਸ਼ਨਲ ਹਾਈਵੇ ’ਤੇ ਅਣਮਿੱਥੇ ਸਮੇਂ ਲਈ ਧਰਨੇ ’ਤੇ ਬੈਠੇ ਕਿਸਾਨ ਆਗੂਆਂ ਅਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦੌਰਾਨ ਅੱਜ ਮੀਟਿੰਗ ਹੋਈ ਜੋ ਕਿ ਬੇਸਿੱਟਾ ਰਹੀ। ਇਸ ਮੀਟਿੰਗ ਵਿਚ ਪੰਜਾਬ ਦੇ ਖੇਤੀਬਾੜੀ …

Read More »

378 ਦਿਨ ਤੱਕ ਚੱਲਿਆ ਸੀ ਕਿਸਾਨ ਅੰਦੋਲਨ 

24 ਨਵੰਬਰ 2020 ਨੂੰ ਕਿਸਾਨਾਂ ਨੇ ਦਿੱਲੀ ਵੱਲ ਕੀਤਾ ਸੀ ਕੂਚ ਚੰਡੀਗੜ੍ਹ/ਬਿਊਰੋ ਨਿਊਜ਼ ਕੇਂਦਰ ਦੇ ਤਿੰਨ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ਵਿਚ ਅੰਦੋਲਨ ਲਈ ਪੰਜਾਬ, ਹਰਿਆਣਾ ਅਤੇ ਹੋਰ ਸੂਬਿਆਂ ਦੇ ਕਿਸਾਨਾਂ ਵਲੋਂ 24 ਨਵੰਬਰ 2020 ਨੂੰ ਦਿੱਲੀ ਕੂਚ ਕੀਤਾ ਸੀ ਅਤੇ ਇਸ ਨੂੰ ਅੱਜ ਦੋ ਸਾਲ ਹੋ ਗਏ ਹਨ, 378 …

Read More »