‘ਪੰਜਾਬ ਇਲੈਕਸ਼ਨ ਵਾਚ’ ਨੇ 2004 ਤੋਂ 2019 ਅਸੈਂਬਲੀ ਤੇ ਸੰਸਦੀ ਚੋਣਾਂ ਦੀ ਕੀਤੀ ਸਮੀਖਿਆ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ ਵਿਧਾਨ ਸਭਾ ਅਤੇ ਸੰਸਦੀ ਚੋਣਾਂ ਦੌਰਾਨ ਪੈਸੇ ਅਤੇ ਬਾਹੂਬਲ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ। ਸੂਬੇ ਵਿੱਚ ਸਾਲ 2004 ਤੋਂ ਲੈ ਕੇ 2019 ਤੱਕ ਹੋਈਆਂ ਵਿਧਾਨ ਸਭਾ ਅਤੇ 7 ਸੰਸਦੀ ਚੋਣਾਂ …
Read More »Yearly Archives: 2022
ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਕਵੀ ਦਰਬਾਰ ਸਫਲਤਾ-ਪੂਰਵਕ ਆਯੋਜਿਤ
ਸਰੀ: ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਇਤਿਹਾਸ ਅਤੇ ਸਿੱਖਿਆਵਾਂ ਨੂੰ ਸਮਰਪਿਤ ਕਵੀ ਦਰਬਾਰ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੈਲਟਾ ਵਿਖੇ ਕਰਵਾਇਆ ਗਿਆ, ਜਿਸ ਵਿਚ ਉੱਚ ਕੋਟੀ ਦੇ ਕਵੀ ਸਹਿਬਾਨ ਨੇ ਹਾਜ਼ਰੀ ਲਵਾਈ। ਵਿਸ਼ੇਸ਼ ਗੱਲ ਇਹ ਰਹੀ ਕਿ ਕਵੀ ਦਰਬਾਰ ਦੀ ਸਮਾਪਤੀ ਤੱਕ ਸੰਗਤਾਂ ਵੱਡੀ ਤਾਦਾਦ ਵਿੱਚ ਮੌਜੂਦ ਰਹੀਆਂ ਅਤੇ …
Read More »ਕੈਮਬ੍ਰਿਜ ਗੁਰੂ ਘਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ
ਟੋਰਾਂਟੋ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕੈਮਬ੍ਰਿਜ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਡਰਾਈਵਰ ਵੀਰਾਂ ਵਲੋਂ 7 ਜਨਵਰੀ ਨੂੰ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਿਨ੍ਹਾਂ ਦੇ ਭੋਗ 9 ਜਨਵਰੀ ਨੂੰ ਪਾਏ ਗਏ। ਉਪਰੰਤ ਸਜੇ ਹੋਏ ਦੀਵਾਨਾਂ …
Read More »ਇਸ ਵਾਰ ਚੋਣਾਂ ਵਿਚ ਪਰਵਾਸੀ ਪੰਜਾਬੀ ਢੋਲ ਨਗਾਰੇ ਵਜਾਉਣ ਲਈ ਨਹੀਂ ਆਉਣਗੇ : ਸਤਨਾਮ ਸਿੰਘ ਚਾਹਲ
ਜਲੰਧਰ : ਪੰਜਾਬ ਵਿਧਾਨ ਸਭਾ ਦੀਆਂ ਵਰਤਮਾਨ ਚੋਣਾਂ-2022 ਵਿਚ ਪਰਵਾਸੀ ਪੰਜਾਬੀਆਂ ਦੀ ਦਿਲਚਸਪੀ ਇਸ ਵਾਰ ਲਗਭਗ ਨਾਂਹ ਦੇ ਬਰਾਬਰ ਹੈ। ਇਹ ਪ੍ਰਗਟਾਵਾ ਸਤਨਾਮ ਸਿੰਘ ਚਾਹਲ ਕਾਰਜਕਾਰੀ ਡਾਇਰੈਕਟਰ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਨੇ ਜਲੰਧਰ ਵਿਚ ਕੀਤਾ ਹੈ। ਚਾਹਲ ਨੇ ਕਿਹਾ ਕਿ ਜਾਪਦਾ ਹੈ ਕਿ ਪਰਵਾਸੀ ਪੰਜਾਬੀ ਸਾਰੀਆਂ ਹੀ ਸਿਆਸੀ ਪਾਰਟੀਆਂ …
Read More »ਬੈਂਕ ਮੈਨੇਜਰ
ਡਾ. ਰਾਜੇਸ਼ ਕੇ ਪੱਲਣ ਇੱਕ ਠੰਡੀ ਸਵੇਰ ਦੇ ਤੜਕੇ, ਪੁਲਿਸ ਦੀ ਇੱਕ ਟੁਕੜੀ, ਜਿਸ ਵਿੱਚ ਕੁਝ ਵਰਦੀ ਵਿਚ ਨਹੀਂ ਸਨ, ਗਾਰਡਨ ਕਾਲੋਨੀ ਵਿੱਚ ਪਹੁੰਚੇ ਅਤੇ ਇੱਕ ਅਪਾਰਟਮੈਂਟ ਬਿਲਡਿੰਗ ਦੇ ਗਲਿਆਰਿਆਂ ਵਿੱਚ ਤੁਰਨ ਫਿਰਨ ਲੱਗੇ। ਜਿਵੇਂ ਹੀ ਉਨ੍ਹਾਂ ਨੇ ਇੱਕ ਅਪਾਰਟਮੈਂਟ ਦਾ ਦਰਵਾਜ਼ਾ ਖੜਕਾਇਆ, ਇੱਕ ਨੌਜਵਾਨ, ਸੁੰਦਰ ਆਦਮੀ ਨੇ ਸਟੀਲ ਦੇ …
Read More »ਅਮਰੀਕਾ ਦੀ ਨਿਊਜਰਸੀ ਸਰਕਾਰ ਵੱਲੋਂ ’84 ਦਾ ਸਿੱਖ ਕਤਲੇਅਮ ਨਸਲਕੁਸ਼ੀ ਕਰਾਰ
ਨਸਲਕੁਸ਼ੀ ਦੀ ਨਿਖੇਧੀ ਕਰਨ ਵਾਲਾ ਸੈਨੇਟਰ ਸਟੀਫਨ ਵੱਲੋਂ ਪੇਸ਼ ਮਤਾ ਸਰਬਸੰਮਤੀ ਨਾਲ ਪਾਸ ਅੰਮ੍ਰਿਤਸਰ/ਬਿਊਰੋ ਨਿਊਜ਼ : ਅਮਰੀਕਾ ਦੇ ਸੂਬੇ ਨਿਊਜਰਸੀ ਦੀ ਸੈਨੇਟ ਵੱਲੋਂ ਮਤਾ ਪਾਸ ਕਰਕੇ ਨਵੰਬਰ 1984 ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਵਜੋਂ ਮੰਨਦਿਆਂ ਇਸ ਘਟਨਾ ਦੀ ਨਿਖੇਧੀ ਕੀਤੀ ਗਈ ਹੈ। ਇਸ ਸਬੰਧੀ ਮਤਾ ਸੈਨੇਟਰ ਸਟੀਫਨ ਐਮ ਸਵੀਨੇ ਵੱਲੋਂ …
Read More »ਪਾਕਿ ‘ਚ 72 ਹਿੰਦੂ ਜੋੜਿਆਂ ਦਾ ਸਮੂਹਿਕ ਵਿਆਹ
ਕਰਾਚੀ : ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ‘ਚ 72 ਤੋਂ ਜ਼ਿਆਦਾ ਹਿੰਦੂ ਜੋੜਿਆਂ ਦੇ ਸਮੂਹਿਕ ਵਿਆਹ ਕਰਵਾਏ ਗਏ। ਜੋੜੇ ਖੂਬਸੂਰਤ ਕੱਪੜਿਆਂ ਅਤੇ ਫੁੱਲਾਂ ਦੇ ਹਾਰ ਨਾਲ ਸਜੇ ਹੋਏ ਸਨ। ਪਾਕਿਸਤਾਨ ਹਿੰਦੂ ਕੌਂਸਲ ਨੇ ਸਮੂਹਿਕ ਵਿਆਹਾਂ ਦਾ ਪ੍ਰਬੰਧ ਕੀਤਾ ਸੀ ਅਤੇ ਸਮਾਗਮ ਚੁੰਦਰੀਗੜ੍ਹ ਰੋਡ ‘ਤੇ ਸਥਿਤ ਰੇਲਵੇ ਮੈਦਾਨ ‘ਚ …
Read More »ਅਮਰੀਕੀ ਡਾਕਟਰਾਂ ਨੇ ਪਹਿਲੀ ਵਾਰ ਮਨੁੱਖ ਦੇ ਲਾਇਆ ਸੂਰ ਦਾ ਦਿਲ
ਨਿਊਯਾਰਕ : ਅਮਰੀਕਾ ਦੇ ਡਾਕਟਰਾਂ ਨੇ ਦੁਰਲੱਭ ਕਾਰਨਾਮਾ ਕਰਦਿਆਂ 57 ਸਾਲਾ ਮਰੀਜ਼ ਵਿੱਚ ਜੈਨੇਟਿਕ ਤੌਰ ‘ਤੇ ਸੋਧੇ ਹੋਏ ਸੂਰ ਦੇ ਦਿਲ ਨੂੰ ਸਫਲਤਾਪੂਰਵਕ ਟ੍ਰਾਂਸਪਲਾਂਟ ਕੀਤਾ ਹੈ। ਮਰੀਲੈਂਡ ਨਿਵਾਸੀ ਡੇਵਿਡ ਬੇਨੇਟ, ਜੋ ਕੁਝ ਮਹੀਨਿਆਂ ਤੋਂ ਹਸਪਤਾਲ ਵਿਚ ਦਾਖਲ ਸੀ ਅਤੇ ਬਿਸਤਰੇ ‘ਤੇ ਪਿਆ ਸੀ, ਟ੍ਰਾਂਸਪਲਾਂਟ ਤੋਂ ਤਿੰਨ ਦਿਨਾਂ ਬਾਅਦ ਠੀਕ ਹੋ …
Read More »ਇਕ ਵਾਰ ਮੁੜ ਕਰੋਨਾ ਨੇ ਧਾਰਿਆ ਭਿਆਨਕ ਰੂਪ
ਬੀਤੇ ਇਕ ਸਾਲ ਤੋਂ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰਦੀ ਰਹੀ ਆ ਕੋਰੋਨਾ ਮਹਾਂਮਾਰੀ ਨੇ ਜਿੱਥੇ ਇਕ ਪਾਸੇ ਤਿੰਨ ਮਹੀਨਿਆਂ ਤੋਂ ਬਾਅਦ ਇਕ ਵਾਰ ਫਿਰ ਤੀਜੀ ਲਹਿਰ ਦੇ ਰੂਪ ਵਿਚ ਆਪਣਾ ਕਹਿਰ ਢਾਉਣਾ ਸ਼ੁਰੂ ਕਰ ਦਿੱਤਾ ਹੈ, ਉੱਥੇ ਹੀ ਇਸ ਮਹਾਂਮਾਰੀ ਦੇ ਇਕ ਨਵੇਂ ਰੂਪ ਓਮੀਕਰੋਨ ਨੇ ਵਿਸ਼ਵ ਸਾਹਮਣੇ ਨਵੀਂ ਚੁਣੌਤੀ …
Read More »ਫੈਡਰਲ ਸਰਕਾਰ ਵੈਕਸੀਨੇਸ਼ਨ ਨਾ ਕਰਵਾਉਣ ਵਾਲਿਆਂ ‘ਤੇ ਲਗਾ ਸਕਦੀ ਹੈ ਟੈਕਸ : ਟਰੂਡੋ
ਕਿਊਬਿਕ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਕੋਵਿਡ-19 ਖਿਲਾਫ ਜੰਗ ਵਿੱਚ ਇੰਸੈਂਟਿਵਜ ਤੇ ਸਖਤ ਮਾਪਦੰਡ ਕਾਰਗਰ ਸਿੱਧ ਹੁੰਦੇ ਹਨ। ਉਨ੍ਹਾਂ ਆਖਿਆ ਕਿ ਕਿਊਬਿਕ ਵਿੱਚ ਗੈਰ ਵੈਕਸੀਨੇਟਿਡ ਰੈਜੀਡੈਂਟਸ ਲਈ ਪ੍ਰਸਤਾਵਿਤ ਟੈਕਸ ਤੋਂ ਇਹ ਸਿੱਧ ਹੁੰਦਾ ਹੈ। ਉਨ੍ਹਾਂ ਆਖਿਆ ਕਿ ਕਿਊਬਿਕ ਦੀ ਤਰਜ ਉੱਤੇ ਵੈਕਸੀਨੇਸ਼ਨ ਨਾ ਕਰਵਾਉਣ ਵਾਲਿਆਂ ਉੱਤੇ …
Read More »