ਪੰਜਾਬੀ, ਹਿੰਦੀ ਤੇ ਉਰਦੂ ਦੀ ਸਾਂਝ ਨੂੰ ਕੋਈ ਤੋੜ ਨਹੀਂ ਸਕਦਾ : ਬੀ.ਡੀ. ਕਾਲੀਆ ਹਮਦਮ ਕੋਈ ਵੀ ਭਾਸ਼ਾ ਕਿਸੇ ਦੇ ਮਾਰਿਆਂ ਨਹੀਂ ਮਰਨ ਵਾਲੀ : ਸ਼ਮਸ਼ ਤਬਰੇਜ਼ੀ ਚੰਡੀਗੜ੍ਹ : ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਕਲਾ ਭਵਨ ਵਿਖੇ ਆਯੋਜਿਤ ਇਕ ਵਿਸ਼ੇਸ਼ ਸਾਹਿਤਕ ਸਮਾਗਮ ਦੌਰਾਨ ਨਾਮਵਰ ਸ਼ਾਇਰਾ ਗੁਰਦੀਪ ਗੁਲ ਦਾ …
Read More »Yearly Archives: 2022
ਨਿਵੇਕਲਾ ਰਿਹਾ 16ਵੀਂ ਪੰਜਾਬ ਵਿਧਾਨ ਸਭਾ ਦਾ ਪਲੇਠਾ ਇਜਲਾਸ
ਵਿਧਾਨ ਸਭਾ ਦਾ ਵਿਹੜਾ ਬਸੰਤੀ ਰੰਗ ‘ਚ ਰੰਗਿਆ ਗਿਆ, 86 ਵਿਧਾਇਕ ਪਹਿਲੀ ਵਾਰ ਵਿਧਾਨ ਸਭਾ ‘ਚ ਪਹੁੰਚੇ ਚੰਡੀਗੜ੍ਹ: 16ਵੀਂ ਪੰਜਾਬ ਵਿਧਾਨ ਸਭਾ ਦਾ ਪਲੇਠਾ ਇਜਲਾਸ ਕਈ ਪੱਖਾਂ ਤੋਂ ਨਿਵੇਕਲਾ ਰਿਹਾ ਹੈ। ਆਜ਼ਾਦੀ ਤੋਂ ਬਾਅਦ ਤੇ ਪੰਜਾਬ ਪੁਨਰਗਠਨ ਤੋਂ ਬਾਅਦ ਪਹਿਲੀ ਵਾਰ ਤੀਜੀ ਧਿਰ ਦੀ ਸਰਕਾਰ ਬਣੀ ਹੈ। ਵਿਧਾਨ ਸਭਾ ਦਾ …
Read More »ਪੰਜਾਬ ਦੇ ਨਵੇਂ ਕੈਬਨਿਟ ਮੰਤਰੀਆਂ ਨੇ ਸੰਭਾਲੇ ਅਹੁਦੇ
ਚੰਡੀਗੜ੍ਹ : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਵੀਂ ਚੁਣੀ ਗਈ ਵਜ਼ਾਰਤ ਦੇ ਸਾਰੇ 10 ਮੰਤਰੀਆਂ ਨੇ ਆਪੋ-ਆਪਣੇ ਅਹੁਦੇ ਸੰਭਾਲ ਲਏ ਹਨ। ਕੈਬਨਿਟ ਮੰਤਰੀਆਂ ਨੇ ਚੰਡੀਗੜ੍ਹ ਸਥਿਤ ਪੰਜਾਬ ਸਿਵਲ ਸਕੱਤਰੇਤ ਵਿੱਚ ਆਪਣੇ ਅਹੁਦੇ ਸੰਭਾਲ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ। ਆਮ ਆਦਮੀ ਪਾਰਟੀ ਨੇ ਹੁਣ ਗੁਜਰਾਤ ਅਤੇ ਹਿਮਾਚਲ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਜ਼ੂਮ-ਮਾਧਿਅਮ ਰਾਹੀਂ ‘ਅੰਤਰ-ਰਾਸ਼ਟਰੀ ਮਹਿਲਾ ਦਿਵਸ’ ਦੀ ਮਹਾਨਤਾ ਬਾਰੇ ਕੀਤੀ ਵਿਚਾਰ-ਚਰਚਾ
ਸਮਾਗਮ ਦੇ ਮੁੱਖ-ਬੁਲਾਰੇ ਸਨ ਕਹਾਣੀਕਾਰ ਕੁਲਜੀਤ ਮਾਨ ਤੇ ਸਕੂਲ-ਟਰੱਸਟੀ ਬਲਬੀਰ ਸੋਹੀ ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 20 ਮਾਰਚ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਆਪਣੇ ਮਹੀਨਾਵਾਰ ਸਮਾਗਮ ਵਿਚ ਜ਼ੂਮ ਮਾਧਿਅਮ ਦੁਆਰਾ ਅੰਤਰ-ਰਾਸ਼ਟਰੀ ਮਹਿਲਾ ਦਿਵਸ ਦੀ ਮਹਾਨਤਾ ਬਾਰੇ ਵਿਚਾਰ-ਚਰਚਾ ਕੀਤੀ ਗਈ। ਇਸ ਸਮਾਗ਼ਮ ਵਿਚ ਮੁੱਖ-ਬੁਲਾਰੇ ਪੰਜਾਬੀ ਦੇ ਉੱਘੇ ਕਹਾਣੀਕਾਰ ਅਤੇ …
Read More »ਪਰਮ ਸਰਾਂ ਦੀ ਅੰਗਰੇਜ਼ੀ ਪੁਸਤਕ ‘ਓਨ ਯੂਅਰ ਲਾਈਫ’਼ ਲੋਕ ਅਰਪਣ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਬੀਤੇ ਦਿਨੀ ਬਰੈਂਪਟਨ ਦੇ ਸੇਵ ਮੈਕਸ ਸੈਂਟਰ/ਸ਼ੌਕਰ ਸੈਂਟਰ ਵਿਖੇ ਨਾਮਵਰ ਲੇਖਿਕਾ ਪਰਮ ਸਰਾਂ ਵੱਲੋਂ ਕਰਵਾਏ ਇੱਕ ਸਾਹਿਤਕ ਸਮਾਗਮ ਦੌਰਾਨ ਜਿੱਥੇ ਲੇਖਿਕਾ ਦੀ ਅੰਗਰੇਜ਼ੀ ਵਿੱਚ ਲਿਖੀ ਪੁਸਤਕ ‘ઑਓਨ ਯੂਅਰ ਲਾਈਫ਼’ ਲੋਕ ਅਰਪਣ ਕੀਤੀ ਗਈ, ਉੱਥੇ ਹੀ ਇਸ ਪੁਸਤਕ ‘ਤੇ਼ ਕੁਝ ਇੱਕ ਵਿਦਵਾਨਾਂ ਵੱਲੋਂ ਪਰਚੇ ਵੀ ਪੜੇ ਗਏ। …
Read More »ਓਨਟਾਰੀਓ ਲਿਬਰਲ ਪਾਰਟੀ ਦੀ ਆਗੂ ਈਡਾ ਲੀ ਪਰੈਟੀ ਵੱਲੋਂ ਆਪਣੇ ਨਵੇਂ ਕੰਪੇਨ-ਆਫਿਸ ਦਾ ਉਦਘਾਟਨ
ਮਕਸੂਦ ਚੌਧਰੀ, ਡਾ. ਮੁਹੰਮਦ ਅਯੂਬ, ਹਰਜੀਤ ਬਮਰਾ, ਮੋਹਨਪ੍ਰੀਤ ਬਮਰਾ, ਬਲਦੇਵ ਸਿੰਘ ਤੇ ਕਈ ਹੋਰਨਾਂ ਨੇ ਕੀਤੀ ਸ਼ਿਰਕਤ ਬਰੈਂਪਟਨ/ਡਾ. ਝੰਡ : ਲੰਘੇ ਹਫਤੇ 15 ਮਾਰਚ ਨੂੰ ਓਨਟਾਰੀਓ ਦੀ ਲਿਬਰਲ ਪਾਰਟੀ ਦੀ ਨੇਤਾ ਈਡਾ ਲੀ ਪਰੈਟੀ ਵੱਲੋਂ ਹੰਬਰ ਰਿਵਰ ਬਲੈਕ ਕਰੀਕ, 2699 ਜੇਨ ਸ਼ੈੱਫ਼ਰਡ ਵਿਖੇ ਆਪਣੇ ਨਵੇਂ ਕੰਪੇਨ-ਆਫਿਸ ਦਾ ਉਦਘਾਟਨ ਕੀਤਾ ਗਿਆ। …
Read More »ਸ. ਭਗਤ ਸਿੰਘ ਸਬੰਧੀ ਸਮਾਗਮ 27 ਨੂੰ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਪਰਵਾਸੀ ਪੰਜਾਬੀ ਪੈਨਸ਼ਨਰਜ਼ ਐਸੋਸ਼ੀਏਸ਼ਨ ਅਤੇ ਫਰੈਂਡਜ਼ ਕਲੱਬ ਵੱਲੋਂ ਸਾਂਝੇ ਤੌਰ ‘ਤੇ 27 ਮਾਰਚ ਐਤਵਾਰ ਨੂੰ ਸ਼ਹੀਦੇ ਆਜ਼ਮ ਸ. ਭਗਤ ਸਿੰਘ ਅਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਸਮਾਜਿਕ ਸਮਾਗਮ ਬਰੈਂਪਟਨ ਦੇ ਗਰੈਂਡ ਤਾਜ ਰੈਸਟ੍ਰੋਰੈਂਟ 80 ਮੈਰੀਟਾਈਮ ਰੋਡ (ਨੇੜੇ ਕੁਈਨ ਐਂਡ ਏਅਰਪੋਰਟ ਰੋਡ) ਵਿਖੇ ਬਾਅਦ ਦੁਪਿਹਰ …
Read More »ਸ਼ਹੀਦੀ ਦਿਨ ‘ਤੇ ਵਿਸ਼ੇਸ਼
ਕੈਨੇਡਾ ਦੇ ਗ਼ਦਰੀ ਯੋਧੇ ਸਿੰਘ ਸਾਹਿਬ ਭਾਈ ਬਲਵੰਤ ਸਿੰਘ ਖੁਰਦਪੁਰ ਦੀ ਸ਼ਹਾਦਤ ਡਾ. ਗੁਰਵਿੰਦਰ ਸਿੰਘ 001-604-825-1550 29 ਮਾਰਚ 1917 ਨੂੰ ਜਦੋਂ ਭਾਈ ਬਲਵੰਤ ਸਿੰਘ ਖੁਰਦਪੁਰ ਨੂੰ ਫਾਂਸੀ ਦੇ ਕੇ ਸ਼ਹੀਦ ਕੀਤਾ ਜਾ ਚੁੱਕਿਆ ਸੀ, ਉਸ ਤੋਂ ਇੱਕ ਰਾਤ ਬਾਅਦ ਉਨ੍ਹਾਂ ਦੀ ਪਤਨੀ ਬੀਬੀ ਕਰਤਾਰ ਕੌਰ ਲਾਹੌਰ ਜੇਲ੍ਹ ਵਿੱਚ ‘ਆਖਰੀ ਮੁਲਾਕਾਤ’ …
Read More »ਕਿਸੇ ਵੀਕੀਮਤ ਉਤੇ ਅਸਤੀਫ਼ਾਨਹੀਂ ਦੇਵਾਂਗਾ: ਇਮਰਾਨਖਾਨ
ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨਖਾਨ ਨੇ ਕਿਹਾ ਕਿ ਉਹ ਕਿਸੇ ਵੀਕੀਮਤ’ਤੇ ਅਸਤੀਫ਼ਾਨਹੀਂ ਦੇਣਗੇ। ਹਾਲਾਂਕਿ, ਸੱਤਾਧਾਰੀ ਗੱਠਜੋੜ ਦੇ ਘੱਟ ਤੋਂ ਘੱਟ ਤਿੰਨ ਸਹਿਯੋਗੀਆਂ ਨੇ ਬੇਭਰੋਸਗੀਮਤੇ ਦੌਰਾਨ ਉਸ ਦੀਸਰਕਾਰਖਿਲਾਫਵੋਟਪਾਉਣਦਾ ਸੰਕੇਤ ਦਿੱਤਾ ਹੈ, ਜੋ ਇਸ ਮਹੀਨੇ ਦੇ ਅਖ਼ੀਰ ਵਿੱਚ ਸੰਸਦ ਵਿੱਚ ਚਰਚਾਲਈਲਿਆਂਦਾਜਾਵੇਗਾ। ਪ੍ਰਧਾਨ ਮੰਤਰੀ ਇਮਰਾਨ ਨੇ ਹੋਰਵੇਰਵੇ ਦਿੱਤੇ ਬਿਨਾਂ ਕਿਹਾ ਕਿ …
Read More »ਅਕਾਲੀ ਦਲ ਵੇਖ ਰਿਹੈ ਇਤਿਹਾਸ ਦਾ ਸਭ ਤੋਂ ਬੁਰਾ ਦੌਰ
ਇਹ ਇਤਿਹਾਸਕ ਇਤਫ਼ਾਕ ਹੈ ਕਿ ਜਿਸ ਵੇਲੇ ਸ਼੍ਰੋਮਣੀ ਅਕਾਲੀ ਦਲ ਆਪਣੀ ਸਥਾਪਨਾ ਦੀ ਪਹਿਲੀ ਸ਼ਤਾਬਦੀ ਪੂਰੀ ਕਰ ਚੁੱਕਾ ਹੈ, ਉਸ ਵੇਲੇ ਦੇਸ਼ ਦੀ ਸਭ ਤੋਂ ਪੁਰਾਣੀ ਇਹ ਖੇਤਰੀ ਪਾਰਟੀ ਆਪਣੀ ਹੋਂਦ-ਹਸਤੀ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ। 14 ਦਸੰਬਰ 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਵਿਸ਼ਾਲ ਪੰਥਕ …
Read More »