ਡਾ. ਰਾਜੇਸ਼ ਕੇ ਪੱਲਣ ਤਿੰਨ ਦਹਾਕੇ ਪਹਿਲਾਂ ਦੱਖਣੀ ਕੈਲੀਫੋਰਨੀਆ ਵਿੱਚ ਮੇਰੀ ਪੋਸਟ-ਡਾਕਟੋਰਲ ਖੋਜ ਦੇ ਦੌਰਾਨ, ਮੇਰੇ ਮੇਜ਼ਬਾਨ ਅਤੇ ਦੋਸਤ ਨੇ ਮੈਨੂੰ ਇੱਕ ਜਿਮਨੇਜ਼ੀਅਮ ਦੀ ਸਹੂਲਤ ਲਈ ਸ਼ੁਰੂ ਕੀਤਾ ਜਿੱਥੇ ਉਹ ਅਕਸਰ ਜਾਂਦਾ ਸੀ। ਮੈਂ ਆਪਣੇ ਉਪ-ਚੇਤਨ ਮਨ ਵਿੱਚ ਵਰਕ-ਆਊਟ ਕਰਨ ਦੀ ਧਾਰਨਾ ਦਾ ਪਾਲਣ ਪੋਸ਼ਣ ਕੀਤਾ ਪਰ ਸਮੇਂ ਦੇ ਬੀਤਣ …
Read More »Yearly Archives: 2022
ਪਰਵਾਸੀ ਨਾਮਾ
ਟੋਰਾਂਟੋ ਨਗਰ ਕੀਰਤਨ 2022 ਠੰਡੀ ਰੁੱਤ ਨੂੰ ਬਾਏ-ਬਾਏ ਆਖ ਦਿੱਤਾ, ਦਿਨ ਵੀ ਗਏ ਨੇ ਪਹਿਲਾਂ ਤੋਂ ਖੁੱਲ੍ਹ ਮੀਆਂ। ਧੁੱਪਾਂ ਚਮਕੀਆਂ ਤੇ ਲੋਕਾਂ ਨੇ ਸ਼ੁਕਰ ਕਰਿਆ, ਲੱਥ ਗਏ ਨੇ ਸਰੀਰਾਂ ਤੋਂ ਝੁੱਲ ਮੀਆਂ। ਹੁਣ ਪੌਦੇ ਲਾ ਕੇ ਦਿਆਂਗੇ ਰੋਜ਼ ਪਾਣੀ, ਸਮਾਂ ਆਉਣ ‘ਤੇ ਕੁਦਰਤ ਲਾਊ ਫ਼ੁੱਲ ਮੀਆਂ। ਖਿੜ੍ਹੀਆਂ ਕਿਆਰੀਆਂ ਨੇ ਸਭ …
Read More »ਗ਼ਜ਼ਲ
ਬਿਨਾਂ ਗੱਲੋਂ ਰੁੱਸੇ ਰਹਿਣਾ, ਤੇਰਾ ਠੀਕ ਨਹੀਂ। ਦਿਲ ਦੀ ਗੱਲ ਨਾ ਕਹਿਣਾ, ਤੇਰਾ ਠੀਕ ਨਹੀਂ। ਸਿਤਮ ਤੇਰੇ ਕਦੋਂ ਦੇ ਅਸੀਂ ਭੁੱਲ ਗਏ ਹਾਂ, ਪਰ ਗ਼ੈਰਾਂ ਨਾਲ ਬਹਿਣਾ, ਤੇਰਾ ਠੀਕ ਨਹੀਂ। ਝੱਲੀ, ਤੇਰੇ ਝੱਲੇ ਹੋ, ਜੱਗ ਰੁਸਵਾਈ, ਗਿਣ ਕੇ ਬਦਲੇ ਲੈਣਾ, ਤੇਰਾ ਠੀਕ ਨਹੀਂ। ਦਿਲ ਨਾ ਹੋਏ ਕਰੀਬ, ਬਦਨਸੀਬ ਕਹੇਂ, ਚੁੱਪ-ਚਾਪ …
Read More »ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਚੰਡੀਗੜ੍ਹ ’ਚ ਲੱਗੇਗੀ ਕਲਾਸ
ਤਿੰਨ ਦਿਨਾ ਕੈਂਪ ’ਚ ਪਹਿਲੀ ਵਾਰ ਚੁਣੇ ਗਏ 82 ਵਿਧਾਇਕਾਂ ਨੂੰ ਦਿੱਤੀ ਜਾਵੇਗੀ ਟੇ੍ਰਨਿੰਗ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਵਿਧਾਨ ਸਭਾ ਚੋਣਾਂ 2022 ਵਿਚ ਜਿੱਤ ਹਾਸਲ ਕਰਕੇ ਪਹਿਲੀ ਵਾਰ ਵਿਧਾਨ ਸਭਾ ਪਹੁੰਚੇ ਆਮ ਆਦਮੀ ਪਾਰਟੀ ਦੇ 82 ਵਿਧਾਇਕਾਂ ਦੀ ਕਲਾਸ ਲਏਗੀ। ਇਸ ਕਲਾਸ ਦੌਰਾਨ ਤਿੰਨ ਦਿਨਾ ਇਕ ਟ੍ਰੇਨਿੰਗ ਕੈਂਪ ਲਗਾਇਆ ਜਾਵੇਗਾ …
Read More »ਪੰਜਾਬ ਦੀ ਭਗਵੰਤ ਮਾਨ ਸਰਕਾਰ ਨਸ਼ਿਆਂ ਖਿਲਾਫ਼ ਹੋਈ ਸਖਤ
ਕਿਹਾ : ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ ਚੰਡੀਗੜ੍ਹ/ਬਿਊਰੋ ਨਿਊਜ਼ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਸ਼ਾ ਤਸਕਰਾਂ ’ਤੇ ਨਕੇਲ ਕਸਣ ਲਈ ਪੂਰੀ ਤਰ੍ਹਾਂ ਤਿਆਰ ਹੈ। ਪੰਜਾਬ ਵਿਚੋਂ ਨਸ਼ਾ ਖਤਮ ਕਰਨ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਨੇ ਅੱਜ ਚੰਡੀਗੜ੍ਹ …
Read More »ਪੰਜਾਬ ’ਚ ਨਵੇਂ ਅਤੇ ਪੁਰਾਣੇ ਟਰਾਂਸਪੋਰਟ ਮੰਤਰੀ ਆਹਮੋ-ਸਾਹਮਣੇ
ਰਾਜਾ ਵੜਿੰਗ ਬੋਲੇ, ਮੈਂ ਪੁੱਛਗਿੱਛ ਲਈ ਹਾਂ ਤਿਆਰ ਲਾਲਜੀਤ ਸਿੰਘ ਭੁੱਲਰ ਨੇ ਵੜਿੰਗ ’ਤੇ ਚੁੱਕੇ ਸਨ ਸਵਾਲ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਲਈ ਖਰੀਦੀਆਂ ਗਈਆਂ ਸਰਕਾਰੀ ਬੱਸਾਂ ਦੀ ਬਾਡੀ ਜੈਪੁਰ ਤੋਂ ਲਗਵਾਉਣ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ’ਚ ਟਰਾਂਸਪੋਰਟ ਮੰਤਰੀ ਰਹੇ ਰਾਜਾ ਵੜਿੰਗ ਨੇ ਕਿਹਾ ਕਿ …
Read More »ਪੰਜਾਬ ’ਚ ਵੀਆਈਪੀ ਸੁਰੱਖਿਆ ਨੂੰ ਲੈ ਕੇ ਕਲੇਸ਼
ਗਨਮੈਨ ਘਟਾਉਣ ਦੇ ‘ਪ੍ਰਚਾਰ’ ਉਤੇ ਘਿਰੀ ਮਾਨ ਸਰਕਾਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਕਈ ਵੱਡੇ ਸਿਆਸੀ ਆਗੂਆਂ ਦੀ ਵੀਆਈਪੀ ਸਕਿਉਰਿਟੀ ਵਿਚ ਵੱਡੀ ਕਟੌਤੀ ਕਰ ਦਿੱਤੀ ਹੈ। ਜਿਸ ਤੋਂ ਬਾਅਲ ਹੁਣ ਸਿਆਸੀ ਕਲੇਸ਼ ਸ਼ੁਰੂ ਹੋ ਗਿਆ ਹੈ। ਇਸਦਾ ਕਾਰਨ ਸਕਿਉਰਿਟੀ ਵਿਚ ਕਟੌਤੀ …
Read More »ਸੁਖਪਾਲ ਖਹਿਰਾ ਨੇ ਮੁਹਾਲੀ ਬਲਾਸਟ ਨੂੰ ਲੈ ਪੰਜਾਬ ਪੁਲਿਸ ’ਤੇ ਸਾਧਿਆ ਨਿਸ਼ਾਨਾ
ਕਿਹਾ : ਪੁਲਿਸ ਦੀ ਨਾਕਾਮੀ ਕਾਰਨ ਹੀ ਵਾਪਰਦੀਆਂ ਨੇ ਅਜਿਹੀਆਂ ਘਟਨਾਵਾਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਮੋਹਾਲੀ ਵਿਖੇ ਹੋਏ ਬਲਾਸਟ ਦੀ ਸਖਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਇਸ ਮੌਕੇ ਉਨ੍ਹਾਂ ਪੰਜਾਬ ਪੁਲਿਸ ’ਤੇ ਜਮ ਕੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ …
Read More »ਬਲਵਿੰਦਰ ਸਿੰਘ ਸਾਊਦੀ ਅਰਬ ਦੀ ਜੇਲ੍ਹ ’ਚੋਂ ਪਰਤੇਗਾ ਵਤਨ
ਐਸਪੀ ਸਿੰਘ ਉਬਰਾਏ ਦੇਣਗੇ 20 ਲੱਖ ਰੁਪਏ ਦੀ ਬਲੱਡ ਮਨੀ ਚੰਡੀਗੜ੍ਹ/ਬਿਊਰੋ ਨਿਊਜ਼ ਸਾਊਦੀ ਅਰਬ ਦੀ ਜੇਲ੍ਹ ਵਿਚ ਬੰਦ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਨੌਜਵਾਨ ਬਲਵਿੰਦਰ ਸਿੰਘ ਦੀ ਰਿਹਾਈ ਲਈ ਐਸਪੀ ਸਿੰਘ ਉਬਰਾਏ 20 ਲੱਖ ਰੁਪਏ ਦੀ ਬਲੱਡ ਮਨੀ ਦੇਣਗੇ। ਜ਼ਿਕਰਯੋਗ ਹੈ ਕਿ ਬਲਵਿੰਦਰ ਸਿੰਘ ਨੂੰ ਦੋ ਕਰੋੜ ਰੁਪਏ ਦਾ ਜੁਰਮਾਨਾ …
Read More »ਰਾਜੀਵ ਕੁਮਾਰ ਅਗਲੇ ਮੁੱਖ ਚੋਣ ਕਮਿਸ਼ਨਰ ਨਿਯੁਕਤ
15 ਮਈ ਨੂੰ ਸੰਭਾਲਣਗੇ ਅਹੁਦਾ ਨਵੀਂ ਦਿੱਲੀ/ਬਿਊਰੋ ਨਿਊਜ਼ ਦੇਸ਼ ਦੇ ਅਗਲੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਹੋਣਗੇ। ਰਾਜੀਵ ਕੁਮਾਰ 15 ਮਈ ਨੂੰ ਅਹੁਦਾ ਸੰਭਾਲਣਗੇ। ਰਾਜੀਵ ਕੁਮਾਰ ਦੀ ਨਿਯੁਕਤੀ ਸਬੰਧੀ ਭਾਰਤੀ ਕਾਨੂੰਨ ਮੰਤਰਾਲੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਜੀਵ ਕੁਮਾਰ ਦੀ ਨਿਯੁਕਤੀ ਮੁੱਖ ਚੋਣ ਕਮਿਸ਼ਨਰ …
Read More »