Breaking News
Home / 2022 (page 195)

Yearly Archives: 2022

ਬਿਕਰਮ ਮਜੀਠੀਆ ਨੂੰ ਡਰੱਗ ਮਾਮਲੇ ‘ਚ ਮਿਲੀ ਜ਼ਮਾਨਤ

ਸਾਢੇ ਪੰਜ ਮਹੀਨਿਆਂ ਬਾਅਦ ਪਟਿਆਲਾ ਦੀ ਜੇਲ੍ਹ ‘ਚੋਂ ਬਾਹਰ ਆਏ ਮਜੀਠੀਆ ਚੰਡੀਗੜ੍ਹ/ਬਿਊਰੋ ਨਿਊਜ਼ : ਡਰੱਗਜ਼ ਮਾਮਲੇ ਵਿਚ ਫਸੇ ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬੁੱਧਵਾਰ ਨੂੰ ਜ਼ਮਾਨਤ ਦੇ ਦਿੱਤੀ ਅਤੇ ਉਹ ਸਾਢੇ ਪੰਜ ਮਹੀਨਿਆਂ ਤੋਂ ਬਾਅਦ ਪਟਿਆਲਾ ਦੀ ਕੇਂਦਰੀ …

Read More »

ਨਿਤੀਸ਼ ਕੁਮਾਰ 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ

ਨਿਤੀਸ਼ ਨੇ ਭਾਜਪਾ ਨਾਲੋਂ ਤੋੜ ਲਿਆ ਸੀ ਗਠਜੋੜ ਪਟਨਾ/ਬਿਊਰੋ ਨਿਊਜ਼ : ਜਨਤਾ ਦਲ (ਯੂ) ਦੇ ਆਗੂ ਨਿਤੀਸ਼ ਕੁਮਾਰ ਨੇ ਬੁੱਧਵਾਰ ਨੂੰ ਪਟਨਾ ਸਥਿਤ ਰਾਜ ਭਵਨ ਵਿੱਚ ਰਿਕਾਰਡ 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਹਲਫ ਲਿਆ। ਕੁਮਾਰ ਨਾਲ ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ ਨੇ ਵੀ ਸਹੁੰ ਚੁੱਕੀ। ਰਾਜਪਾਲ …

Read More »

ਭਗਤ ਸਿੰਘ ਨੇ ਫਿਰੋਜ਼ਪੁਰ ‘ਚ ਬਣਾਇਆ ਸੀ ਗੁਪਤ ਟਿਕਾਣਾ

ਅਗਸਤ 1928 ਤੋਂ ਫਰਵਰੀ 1929 ਤੱਕ ਭਗਤ ਸਿੰਘ ਇਥੋਂ ਹੀ ਚਲਾਉਂਦੇ ਸਨ ਕ੍ਰਾਂਤੀਕਾਰੀ ਗਤੀਵਿਧੀਆਂ ਫਿਰੋਜ਼ਪੁਰ : ਫਿਰੋਜ਼ਪੁਰ ਸ਼ਹਿਰ ਦਾ ਤੂੜੀ ਬਜ਼ਾਰ। ਇਥੋਂ ਦੇ ਇਕ ਮਕਾਨ ਦਾ ਆਜ਼ਾਦੀ ਸੰਗਰਾਮ ਨਾਲ ਡੂੰਘਾ ਰਿਸ਼ਤਾ ਰਿਹਾ ਹੈ। ਇਸ ਮਕਾਨ ਵਿਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਆਪਣੇ ਕ੍ਰਾਂਤੀਕਾਰੀ ਸਾਥੀਆਂ ਦੇ ਨਾਲ ਕ੍ਰਾਂਤੀਕਾਰੀ ਸਰਗਰਮੀਆਂ ਚਲਾਉਂਦੇ ਸਨ। ਇਸ ਨੂੰ …

Read More »

ਪਰਵਾਸੀ ਨਾਮਾ

ਰੱਖੜੀ ਚਾਂਵਾਂ ਨਾਲ ਵੀਰਾਂ ਦੇ ਘਰ, ਚਲ ਕੇ ਭੈਣਾਂ ਅੱਜ ਆਈਆਂ ਨੇ। ਲਿਆਈਆਂ ਨੇ ਪਿਆਰ ਦੇ ਧਾਗ਼ੇ, ਹੱਥਾਂ ਵਿੱਚ ਫੜੀਆਂ ਮਠਿਆਈਆਂ ਨੇ। ਭਾਈਆਂ ਵੀ ਮਾਣ ਬਖ਼ਸ਼ ਕੇ, ਆਪਣੇ ਸੀਨੇ ਨਾਲ ਲਾਈਆਂ ਨੇ। ਉੱਡ ਗਈਆਂ ਦੂਰ ਜੋ ਕੂੰਝਾਂ, ਉਹਨਾਂ ਝੱਲੀਆਂ ਜੁਦਾਈਆਂ ਨੇ। ਅੱਜ ਏਸੇ ਲਈ ਹੋ ਕੇ ਬੇਬਸ, ਕੁਝ ਨੇ ਅੱਖੀਆਂ …

Read More »

ਘਰ ਘਰ ਤਿਰੰਗਾ …

(ਇੱਕ ਵਿਅੰਗ) ਘਰ ਘਰ ਤਿਰੰਗਾ ਲਹਿਰਾਵਾਂਗੇ, ਜਸ਼ਨ-ਏ ਅਜ਼ਾਦੀ ਮਨਾਵਾਂਗੇ। ਕੀ ਹੋਇਆ ਘਰ ਵੀ ਹੈ ਨਈਂ, ਹੱਥ ਵਿੱਚ ਹੀ ਇੱਕ ਫੜ੍ਹਾਵਾਂਗੇ। ਦੇਸ਼ ਪਿਆਰ ਜਾਂ ਮਜ਼ਬੂਰੀ ਹੀ, ਤਰਾਨਾ ਤਾਂ ਇੱਕ ਗਾਵਾਂਗੇ। ਢਿੱਡ ਭੁੱਖੇ, ਤਨ ਨੰਗੇ ਕਦੇ, ਨਹੀਂ ਟੀ. ਵੀ. ਤੇ ਦਿਖਾਵਾਂਗੇ। ਫੁੱਟਪਾਥਾਂ ਤੇ ਸੁੱਤੇ ਜਿਹੜੇ, ਉਹਨਾਂ ਤੋਂ ਦੂਰੀ ਬਣਾਲਾਂਗੇ। ਦਰਿੰਦੇ ਲੁੱਟਦੇ ਪੱਤ …

Read More »

ਕਮੇਡੀਅਨ ਰਾਜੂ ਸ੍ਰੀਵਾਸਤਵ ਦੀ ਹਾਲਤ ਗੰਭੀਰ

ਏਮਸ ’ਚ ਵੈਂਟੀਲੇਟਰ ਸਪੋਟ ’ਤੇ ਹਨ ਸ੍ਰੀਵਾਸਤਵ, ਜਿਮ ’ਚ ਵਰਕ ਆਊਟ ਕਰਦੇ ਸਮੇ ਪਿਆ ਸੀ ਦਿਲ ਦਾ ਦੌਰਾ ਨਵੀਂ ਦਿੱਲੀ/ਬਿਊਰੋ ਨਿਊਜ਼ : ਮਸ਼ਹੂਰ ਕਮੇਡੀਅਨ ਰਾਜੂ ਸ੍ਰੀਵਾਸਤਵ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦਿੱਲੀ ਏਮਸ ਦੇ ਆਈਸੀਯੂ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਹ ਵੈਂਟੀਲੇਟਰ ਸਪੋਟ ’ਤੇ ਹਨ। ਧਿਆਨ …

Read More »

ਜਗਦੀਪ ਧਨਖੜ ਭਾਰਤ ਦੇ 14ਵੇਂ ਉਪ ਰਾਸ਼ਟਰਪਤੀ ਬਣੇ

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚੁਕਾਈ ਅਹੁਦੇ ਦੀ ਸਹੁੰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਵੀ ਰਹੇ ਮੌਜੂਦ ਨਵੀਂ ਦਿੱਲੀ/ਬਿਊਰੋ ਨਿਊਜ਼ : ਜਗਦੀਪ ਧਨਖੜ ਅੱਜ ਭਾਰਤ ਦੇ 14ਵੇਂ ਉਪ ਰਾਸ਼ਟਰਪਤੀ ਬਣ ਗਏ ਹਨ। ਉਨ੍ਹਾਂ ਨੂੰ ਰਾਸ਼ਟਰਪਤੀ ਦਰੌਪਦੀ ਮੁਰਮੂ ਨੇ 14ਵੇਂ ਉਪ ਰਾਸ਼ਟਰਪਤੀ ਦੇ ਰੂਪ ’ਚ ਰਾਸ਼ਟਰਪਤੀ ਭਵਨ ’ਚ ਇਕ ਪ੍ਰੋਗਰਾਮ …

Read More »

ਸਾਬਕਾ ਐਮ ਐਲ ਏ ਮਦਨ ਲਾਲ ਜਲਾਲਪੁਰ ਪੰਜਾਬ ਸਰਕਾਰ ਦੇ ਨਿਸ਼ਾਨੇ ’ਤੇ

ਪੰਚਾਇਤੀ ਫੰਡਾਂ ’ਚ ਕਰੋੜਾਂ ਰੁਪਏ ਦੇ ਘਪਲੇ ਦਾ ਸ਼ੱਕ, ਆਸ਼ਟਰੇਲੀਆ ਪਹੁੰਚੇ ਮਦਨ ਲਾਲ ਜਲਾਲਪੁਰ ਚੰਡੀਗੜ੍ਹ/ਬਿਊਰੋ ਨਿਊਜ਼ : ਸਾਬਕਾ ਕਾਂਗਰਸੀ ਐਮ ਐਲ ਏ ਠੇਕੇਦਾਰ ਮਦਨ ਲਾਲ ਜਲਾਲਪੁਰ ਹੁਣ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਨਿਸ਼ਾਨੇ ’ਤੇ ਆ ਗਏ ਹਨ। ਉਨ੍ਹਾਂ ’ਤੇ ਪੰਚਾਇਤੀ ਫੰਡ ’ਚ ਕਰੋੜਾਂ ਰੁਪਏ ਦਾ ਘਪਲਾ …

Read More »

ਭਗਵੰਤ ਮਾਨ ਸਰਕਾਰ ਨੇ ਮਾਈਨਿੰਗ ਨੀਤੀ ’ਚ ਕੀਤੀ ਸੋਧ

ਹੁਣ ਖਪਤਕਾਰਾਂ ਨੂੰ ਸਸਤੇ ਰੇਟਾਂ ’ਤੇ ਮਿਲ ਸਕੇਗੀ ਨਿਰਮਾਣ ਸਮੱਗਰੀ ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਚੰਡੀਗੜ੍ਹ ਵਿਚ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ, ਜਿਸ ਦੌਰਾਨ ਪੰਜਾਬ ਸਰਕਾਰ ਵੱਲੋਂ ਕਈ ਅਹਿਮ ਫੈਸਲੇ ਲਏ ਗਏ। ਮੀਟਿੰਗ ਵਿਚ ਮਾਈਨਿੰਗ ਨੀਤੀ ਵਿਚ ਸੋਧ ਕਰਨ ਨੂੰ ਵੀ ਮਨਜ਼ੂਰੀ ਦਿੱਤੀ ਗਈ, …

Read More »