ਸਟਾਕਹੋਮ/ਬਿਊਰੋ ਨਿਊਜ਼ : ਅਰਥਸ਼ਾਸਤਰ ਵਿਚ ਇਸ ਸਾਲ ਦਾ ਨੋਬੇਲ ਪੁਰਸਕਾਰ ਤਿੰਨ ਅਮਰੀਕੀ ਵਿਗਿਆਨੀਆਂ ਦੇ ਹਿੱਸੇ ਆਇਆ ਹੈ। ਇਨ੍ਹਾਂ ਅਰਥਸ਼ਾਸਤਰੀਆਂ ਵਿਚ ਅਮਰੀਕੀ ਫੈਡਰਲ ਰਿਜ਼ਰਵ ਦੇ ਸਾਬਕਾ ਮੁਖੀ ਬੈੱਨ ਐੱਸ. ਬਰਨਾਨਕੇ, ਡਗਲਸ ਡਬਲਿਊ. ਡਾਇਮੰਡ ਤੇ ਫਿਲਿਪ ਐਚ. ਡਾਇਬਵਿਗ ਸ਼ਾਮਲ ਹਨ। ਇਨ੍ਹਾਂ ਨੂੰ ਇਹ ਸਨਮਾਨ ਬੈਂਕਾਂ ਤੇ ਵਿੱਤੀ ਸੰਕਟਾਂ ‘ਤੇ ਕੀਤੇ ਖੋਜ ਕਾਰਜਾਂ …
Read More »Yearly Archives: 2022
ਆਸਟਰੇਲੀਆ ਦਾ ਪੁਰਾਣਾ ਸੰਸਦ ਭਵਨ ਤਿਰੰਗੇ ਦੀਆਂ ਰੋਸ਼ਨੀਆਂ ‘ਚ ਰੰਗਿਆ
ਕੈਨਬਰਾ/ਬਿਊਰੋ ਨਿਊਜ਼ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੇ ਸਵਾਗਤ ‘ਚ ਆਸਟਰੇਲੀਆ ਦਾ ਪੁਰਾਣਾ ਸੰਸਦ ਭਵਨ ਤਿਰੰਗੇ ਦੀਆਂ ਰੋਸ਼ਨੀਆਂ ‘ਚ ਰੰਗਿਆ ਦਿਖਾਈ ਦਿੱਤਾ। ਨਿਊਜ਼ੀਲੈਂਡ ਦੀ ਯਾਤਰਾ ਪੂਰੀ ਕਰਨ ਬਾਅਦ ਜੈਸ਼ੰਕਰ ਆਸਟਰੇਲੀਆ ਪਹੁੰਚੇ ਹਨ। ਜੈਸ਼ੰਕਰ ਨੇ ਕਿਹਾ, ‘ਬਹੁਤ ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਕੈਨਬਰਾ ‘ਚ ਬੀਤੇ ਦਿਨੀਂ ਜਿਸ ਤਰ੍ਹਾਂ ਮੇਰਾ ਸਵਾਗਤ ਕੀਤਾ …
Read More »ਭਾਰਤ ਨੂੰ ਸਵਿਸ ਬੈਂਕ ਖਾਤਿਆਂ ਦੇ ਵੇਰਵਿਆਂ ਦੀ ਮਿਲੀ ਚੌਥੀ ਸੂਚੀ
ਟੈਕਸ ਚੋਰੀ ਤੇ ਹਵਾਲਾ ਰਾਸ਼ੀ ਸਣੇ ਹੋਰਨਾਂ ਮਾਮਲਿਆਂ ‘ਚ ਜਾਂਚ ਲਈ ਵਰਤੇ ਜਾਣਗੇ ਅੰਕੜੇ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਨੂੰ ਆਪਣੇ ਨਾਗਰਿਕਾਂ ਅਤੇ ਸੰਗਠਨਾਂ ਦੇ ਸਵਿਸ ਬੈਂਕ ਖਾਤਿਆਂ ਦੇ ਵੇਰਵਿਆਂ ਦੀ ਚੌਥੀ ਸੂਚੀ ਪ੍ਰਾਪਤ ਹੋ ਗਈ ਹੈ। ਭਾਰਤ ਨੂੰ ਇਹ ਜਾਣਕਾਰੀ ਸਾਲਾਨਾ ਆਟੋਮੈਟਿਕ ਸੂਚਨਾ ਵਟਾਂਦਰੇ ਦੇ ਤਹਿਤ ਮਿਲੀ ਹੈ। ਸਵਿਟਜ਼ਰਲੈਂਡ …
Read More »ਦਰਿਆਈ ਪਾਣੀਆਂ ਦਾ ਮਸਲਾ: ਪੰਜਾਬ ਸਰਕਾਰ ਦੀ ਸਿਆਸੀ ਸੂਝ-ਬੂਝ ਲਈ ਪਰਖ ਦੀ ਘੜੀ
ਸੁਪਰੀਮ ਕੋਰਟ ਵਲੋਂ ਪੰਜਾਬ ਅਤੇ ਹਰਿਆਣਾ ਵਿਚਾਲੇ ਦਰਿਆਈ ਪਾਣੀ ਦੇ ਮਸਲੇ ਦੇ ਯੋਗ ਹੱਲ ਲਈ ਮਿਲ-ਬੈਠ ਕੇ ਹੱਲ ਦੇ ਦਿੱਤੇ ਨਿਰਦੇਸ਼ ਤਹਿਤ 14 ਅਕਤੂਬਰ ਨੂੰ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦਰਮਿਆਨ ਸਤਲੁਜ-ਯਮਨਾ ਲਿੰਕ (ਐਸ.ਵਾਈ.ਐਲ.) ਨਹਿਰ ਦੇ ਵਿਵਾਦ ਦੇ ਨਿਪਟਾਰੇ ਲਈ ਬੈਠਕ ਹੋਣ ਜਾ ਰਹੀ ਹੈ। ਇਸ ਬੈਠਕ ਵਿਚ ਪੰਜਾਬ …
Read More »ਹਾਕੀ ਕੈਨੇਡਾ ਦੇ ਸੀਈਓ ਅਤੇ ਬੋਰਡ ਆਫ਼ ਡਾਇਰੈਕਟਰ ਛੱਡਣਗੇ ਅਹੁਦੇ
2018 ‘ਚ ਕੈਨੇਡੀਅਨ ਵਰਲਡ ਜੂਨੀਅਰ ਹਾਕੀ ਟੀਮ ਦੇ ਕਈ ਮੈਂਬਰਾਂ ਨੇ ਮਹਿਲਾ ਉੱਤੇ ਕੀਤਾ ਸੀ ਜਿਨਸੀ ਹਮਲਾ ਓਟਵਾ/ਬਿਊਰੋ ਨਿਊਜ਼ : ਵਿਵਾਦਾਂ ਵਿੱਚ ਘਿਰੀ ਹਾਕੀ ਕੈਨੇਡਾ ਦੇ ਚੀਫ ਐਗਜੈਕਟਿਵ ਆਫੀਸਰ ਸਕੌਟ ਸਮਿੱਥ ਵੱਲੋਂ ਅਹੁਦਾ ਛੱਡਣ ਦਾ ਫੈਸਲਾ ਕੀਤਾ ਗਿਆ ਹੈ ਤੇ ਇਹ ਫੈਸਲਾ ਫੌਰੀ ਤੌਰ ਉੱਤੇ ਅਮਲ ਵਿੱਚ ਆਵੇਗਾ। ਇਸ ਦੇ …
Read More »ਯੂਕਰੇਨ ਲਈ ਕੈਨੇਡਾ ਨੇ 47 ਮਿਲੀਅਨ ਡਾਲਰ ਦੇ ਏਡ ਪੈਕੇਜ ਦਾ ਕੀਤਾ ਐਲਾਨ
ਰੱਖਿਆ ਮੰਤਰੀ ਅਨੀਤਾ ਆਨੰਦ ਬੋਲੇ : ਇਹ ਮਦਦ ਪਹਿਲਾਂ ਤੋਂ ਹੀ ਦਿੱਤੀ ਜਾ ਰਹੀ ਹੈ ਓਟਵਾ/ਬਿਊਰੋ ਨਿਊਜ਼ : ਰੂਸ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਤੋਂ ਆਪਣੀ ਰੱਖਿਆ ਕਰਨ ਲਈ ਯੂਕਰੇਨ ਨੂੰ ਅਜੇ ਵੀ ਦੂਜੇ ਦੇਸ਼ਾਂ ਤੋਂ ਮਦਦ ਦੀ ਦਰਕਾਰ ਹੈ। ਇਸ ਦੇ ਮੱਦੇਨਜ਼ਰ ਬੁੱਧਵਾਰ ਨੂੰ ਕੈਨੇਡਾ ਨੇ ਐਲਾਨ ਕੀਤਾ …
Read More »ਅੰਗਰੇਜ਼ ਕਿਸਾਨ ਨੇ ਉਗਾਇਆ ਸਾਢੇ 11 ਕੁਇੰਟਲ ਦਾ ਪੇਠਾ
ਐਬਟਸਫੋਰਡ : ਕੈਨੇਡਾ ਦੇ ਸ਼ਹਿਰ ਲਲੋਇਡ ਮਨਿਸਟਰ ਨਿਵਾਸੀ ਅੰਗਰੇਜ਼ ਕਿਸਾਨ ਡੌਨ ਨੇ ਆਪਣੇ ਖੇਤ ‘ਚ 2537 ਪੌਂਡ ਭਾਵ 11 ਕੁਇੰਟਲ 50 ਕਿੱਲੋ ਦਾ ਪੇਠਾ ਉਗਾਇਆ ਹੈ। ਕੈਨੇਡਾ ਦੇ ਇਤਿਹਾਸ ‘ਚ ਹੁਣ ਤੱਕ ਦਾ ਇਹ ਸਭ ਤੋਂ ਵੱਧ ਵਜ਼ਨ ਵਾਲਾ ਪੇਠਾ ਹੈ, ਜਿਸ ਨੂੰ ਦੂਰ-ਦੁਰਾਡੇ ਤੋਂ ਵੀ ਲੋਕ ਦੇਖਣ ਆ ਰਹੇ …
Read More »12+ ਓਨਟਾਰੀਓ ਵਾਸੀ ਸੋਮਵਾਰ ਤੋਂ ਲਗਵਾ ਸਕਣਗੇ ਕੋਵਿਡ-19 ਸਬੰਧੀ ਬਾਇਵੇਲੈਂਟ ਬੂਸਟਰ ਸ਼ੌਟਸ
ਓਨਟਾਰੀਓ/ਬਿਊਰੋ ਨਿਊਜ਼ : ਸੋਮਵਾਰ ਤੋਂ ਓਨਟਾਰੀਓ ਵਾਸੀ, ਜਿਨ੍ਹਾਂ ਦੀ ਉਮਰ 12 ਸਾਲ ਤੇ ਇਸ ਤੋਂ ਉੱਪਰ ਹੋਵੇਗੀ, ਫਾਈਜਰ-ਬਾਇਓਐਨਟੈਕ ਦੇ ਬਾਇਵੇਲੈਂਟ ਕੋਵਿਡ-19 ਬੂਸਟਰ ਸ਼ੌਟ ਲੈ ਸਕਣਗੇ। ਇਸ ਸਬੰਧ ਵਿੱਚ ਅਪੁਆਇੰਟਮੈਂਟਸ ਪ੍ਰੋਵਿੰਸ ਦੇ ਕੋਵਿਡ-19 ਵੈਕਸੀਨ ਪੋਰਟਲ ਰਾਹੀਂ ਜਾਂ ਆਪਣੇ ਬੁਕਿੰਗ ਸਿਸਟਮਜ਼ ਦੀ ਵਰਤੋਂ ਕਰਨ ਵਾਲੀਆਂ ਪਬਲਿਕ ਹੈਲਥ ਯੂਨਿਟਸ ਰਾਹੀਂ ਕੀਤੀ ਜਾ ਸਕੇਗੀ। …
Read More »ਮੁਲਾਇਮ ਸਿੰਘ ਯਾਦਵ ਦਾ ਦਿਹਾਂਤ
ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਲੋਂ ਮੁਲਾਇਮ ਸਿੰਘ ਯਾਦਵ ਨੂੰ ਸ਼ਰਧਾਂਜਲੀ ਨਵੀਂ ਦਿੱਲੀ/ਬਿਊਰੋ ਨਿਊਜ਼ : ਸਮਾਜਵਾਦੀ ਪਾਰਟੀ ਦੇ ਸੁਪਰੀਮੋ ਮੁਲਾਇਮ ਸਿੰਘ ਯਾਦਵ ਦਾ ਅੱਜ ਸੋਮਵਾਰ ਨੂੰ ਦਿਹਾਂਤ ਹੋ ਗਿਆ ਹੈ ਅਤੇ ਉਨ੍ਹਾਂ ਦੀ ਉਮਰ 82 ਸਾਲ ਸੀ। ਮੁਲਾਇਮ ਸਿੰਘ ਯਾਦਵ ਨੂੰ ਸਿਹਤ ਖਰਾਬ ਹੋਣ ਕਰਕੇ ਲੰਘੀ 26 ਸਤੰਬਰ ਤੋਂ ਗੁਰੂਗਰਾਮ ਦੇ …
Read More »ਜੈਸ਼ੰਕਰ ਨੇ ਆਸਟਰੇਲੀਆਈ ਅਧਿਕਾਰੀਆਂ ਨਾਲ ਵੀਜ਼ਾ ‘ਬੈਕਲਾਗ’ ਦਾ ਮੁੱਦਾ ਵਿਚਾਰਿਆ
ਵਿਦੇਸ਼ ਮੰਤਰੀ ਵੱਲੋਂ ਭਾਰਤੀ ਭਾਈਚਾਰੇ ਨਾਲ ਮੁਲਾਕਾਤ ਸਿਡਨੀ : ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਨੇ ਆਸਟਰੇਲੀਆਈ ਅਧਿਕਾਰੀਆਂ ਕੋਲ ਵੀਜ਼ਾ ‘ਬੈਕਲਾਗ’ ਦਾ ਮੁੱਦਾ ਚੁੱਕਿਆ ਹੈ, ਖਾਸ ਤੌਰ ‘ਤੇ ਉਨ੍ਹਾਂ ਵਿਦਿਆਰਥੀਆਂ ਦਾ, ਜੋ ਕਰੋਨਾ ਤੋਂ ਬਾਅਦ ਦੇਸ਼ ਦੇ ਵਿਦਿਅਕ ਅਦਾਰਿਆਂ ‘ਚ ਪਰਤਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ …
Read More »