Breaking News
Home / 2021 / November / 12 (page 4)

Daily Archives: November 12, 2021

ਹਾਈਵੇਅ 413 ਉੱਤੇ ਨਹੀਂ ਵਸੂਲਿਆ ਜਾਵੇਗਾ ਟੋਲ : ਫੋਰਡ

ਉਨਟਾਰੀਓ : ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਤੇ ਉਨ੍ਹਾਂ ਦੇ ਮੰਤਰੀਆਂ ਵੱਲੋਂ ਆਖਿਆ ਗਿਆ ਕਿ ਹਾਲਟਨ ਤੋਂ ਯੌਰਕ ਰੀਜਨ ਤੱਕ ਬਣਾਏ ਜਾ ਸਕਣ ਵਾਲੇ ਹਾਈਵੇਅ ਉੱਤੇ ਕੋਈ ਟੋਲ ਨਹੀਂ ਵਸੂਲਿਆ ਜਾਵੇਗਾ ਪਰ ਇਸ ਉੱਤੇ ਕਿੰਨਾ ਖਰਚਾ ਆਵੇਗਾ ਜਾਂ ਇਹ ਕਦੋਂ ਤੱਕ ਮੁਕੰਮਲ ਹੋਵੇਗਾ, ਇਸ ਬਾਰੇ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਕਿਸੇ ਵੀ …

Read More »

ਸੁਖਮਿੰਦਰ ਰਾਮਪੁਰੀ ਦੇ ਅਕਾਲ-ਚਲਾਣੇ ‘ਤੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਦੁੱਖ ਦਾ ਪ੍ਰਗਟਾਵਾ

ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੀ ਕਾਰਜਕਾਰਨੀ ਦੀ ਪਿਛਲੇ ਦਿਨੀਂ ਹੋਈ ਹੰਗਾਮੀ ਇਕੱਤਰਤਾ ਵਿਚ ਉੱਘੇ ਕਵੀ ਤੇ ਗੀਤਕਾਰ ਸੁਖਮਿੰਦਰ ਰਾਮਪੁਰੀ ਦੇ 3 ਨਵੰਬਰ ਨੂੰ ਸਵਰਗ ਸਿਧਾਰ ਜਾਣ ‘ਤੇ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਇਜ਼ਹਾਰ ਕੀਤਾ ਗਿਆ। ਮੀਟਿੰਗ ਵਿਚ ਵਿਚਾਰ ਪ੍ਰਗਟ ਕਰਦਿਆਂ ਮੈਂਬਰਾਂ ਨੇ ਕਿਹਾ ਕਿ ਰਾਮਪੁਰੀ ਜੀ ਇਕ …

Read More »

ਕਿਸਾਨਾਂ ਦੀ ਅਣਦੇਖੀ ਕਰ ਰਹੀ ਹੈ ਪੰਜਾਬ ਸਰਕਾਰ : ਬਲਬੀਰ ਸਿੰਘ ਰਾਜੇਵਾਲ

ਕਿਹਾ : ਡੀਏਪੀ ਖਾਦ ਦੀ ਸ਼ਰ੍ਹੇਆਮ ਹੋ ਰਹੀ ਹੈ ਕਾਲਾਬਾਜ਼ਾਰੀ ਚੰਡੀਗੜ੍ਹ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਰੜੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ‘ਚ ਕਿਸਾਨਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ ਅਤੇ ਡੀਏਪੀ …

Read More »

ਸਵਰਨਜੀਤ ਸਿੰਘ ਖਾਲਸਾ ਅਮਰੀਕੀ ਸ਼ਹਿਰ ਦਾ ਪਹਿਲਾ ਸਿੱਖ ਕੌਂਸਲਰ ਬਣਿਆ

ਜਲੰਧਰ ਸ਼ਹਿਰ ਨਾਲ ਸਬੰਧਤ ਹਨ ਸਵਰਨਜੀਤ ਸਿੰਘ ਖਾਲਸਾ ਜਲੰਧਰ/ਬਿਊਰੋ ਨਿਊਜ਼ : ਪਰਵਾਸੀ ਪੰਜਾਬੀ ਸਵਰਨਜੀਤ ਸਿੰਘ ਖਾਲਸਾ ਅਮਰੀਕਾ ਦੇ ਸ਼ਹਿਰ ਨੌਰਵਿਚ ਦੇ ਕਨੈਕਟੀਕਟ ਵਿੱਚ ਸਿਟੀ ਕੌਂਸਲ ਲਈ ਚੁਣਿਆ ਗਿਆ ਹੈ। ਉਹ ਅਮਰੀਕਾ ਦੀ ਧਰਤੀ ‘ਤੇ ਇਤਿਹਾਸ ਰਚਦੇ ਹੋਏ ਸਿਟੀ ਕੌਂਸਲ ਲਈ ਚੁਣਿਆ ਜਾਣ ਵਾਲਾ ਪਹਿਲਾ ਸਿੱਖ ਹੈ। ਸਵਰਨਜੀਤ ਸਿੰਘ ਜਲੰਧਰ ਸ਼ਹਿਰ …

Read More »

ਅਫਗਾਨਿਸਤਾਨ ਦੀ ਧਰਤੀ ਨੂੰ ਅੱਤਵਾਦ ਦਾ ਕੇਂਦਰ ਨਾ ਬਣਨ ਦਿੱਤਾ ਜਾਵੇ

ਦਿੱਲੀ ‘ਚ ਹੋਏ ਖੇਤਰੀ ਸੁਰੱਖਿਆ ਸਿਖਰ ਸੰਮੇਲਨ ‘ਚ 8 ਦੇਸ਼ਾਂ ਨੇ ਕੀਤੀ ਸ਼ਿਰਕਤ ਨਵੀਂ ਦਿੱਲੀ/ਬਿਊਰੋ ਨਿਊਜ਼ : ਅਫਗਾਨਿਸਤਾਨ ਨੂੰ ਅੱਤਵਾਦੀਆਂ ਦੀ ਪਨਾਹਗਾਹ ਜਾਂ ਸਿਖਲਾਈ ਕੈਂਪ ਜਾਂ ਵਿੱਤੀ ਪੌਸ਼ਕ ਬਣਾ ਕੇ ਨਹੀਂ ਵਰਤਿਆ ਜਾ ਸਕਦਾ। ਇਹ ਐਲਾਨ ਬੁੱਧਵਾਰ ਨੂੰ ਨਵੀਂ ਦਿੱਲੀ ‘ਚ ਹੋਏ ਖੇਤਰੀ ਸੁਰੱਖਿਆ ਸਿਖਰ ਸੰਮੇਲਨ ‘ਚ ਸ਼ਿਰਕਤ ਕਰਨ ਵਾਲੇ …

Read More »

ਅਮਰੀਕਾ ਨੇ ਕੋਵਿਡ ਨੂੰ ਲੈ ਕੇ ਲਗਾਈਆਂ ਪਾਬੰਦੀਆਂ ਹਟਾਈਆਂ

ਵਾਸ਼ਿੰਗਟਨ : ਅਮਰੀਕਾ ਨੇ ਕੋਵਿਡ-19 ਕਾਰਨ ਲਗਭਗ ਡੇਢ ਸਾਲ ਤੋਂ ਵੱਡੀ ਗਿਣਤੀ ਮੁਲਕਾਂ ‘ਤੇ ਹਵਾਈ ਸਫ਼ਰ ਸਬੰਧੀ ਲਾਈਆਂ ਪਾਬੰਦੀਆਂ ਹਟਾ ਦਿੱਤੀਆਂ ਹਨ। ਇਨ੍ਹਾਂ ਮੁਲਕਾਂ ਵਿੱਚ ਮੈਕਸੀਕੋ, ਕੈਨੇਡਾ ਤੇ ਜ਼ਿਆਦਾਤਰ ਯੂਰਪ ਦੇ ਦੇਸ਼ ਸ਼ਾਮਲ ਹਨ। ਜਿਸ ਨਾਲ ਜਿੱਥੇ ਸੈਲਾਨੀ ਲੰਮੇ ਸਮੇਂ ਤੋਂ ਰੁਕੇ ਟ੍ਰਿਪ ਮੁੜ ਬਣਾ ਸਕਣਗੇ, ਉੱਥੇ ਕਾਫੀ ਸਮੇਂ ਤੋਂ …

Read More »

ਮਲਾਲਾ ਯੂਸਫਜਈ ਨੇ ਬਚਪਨ ਦੇ ਦੋਸਤ ਨਾਲ ਕੀਤਾ ਨਿਕਾਹ

ਨਵੀਂ ਦਿੱਲੀ : ਨੋਬੇਲ ਪੁਰਸਕਾਰ ਜੇਤੂ ਅਤੇ ਲੜਕੀਆਂ ਦੀ ਸਿੱਖਿਆ ਲਈ ਆਵਾਜ ਉਠਾਉਣ ਵਾਲੀ ਮਲਾਲਾ ਯੂਸਫਜਈ ਨੇ ਬਚਪਨ ਦੇ ਦੋਸਤ ਨਾਲ ਨਿਕਾਹ ਕਰਵਾ ਲਿਆ ਹੈ ਤੇ ਉਸ ਨੇ ਇਸ ਦੀ ਜਾਣਕਾਰੀ ਟਵਿੱਟ ਰਾਹੀਂ ਦਿੱਤੀ। ਯੂਸਫਜਈ ਨੇ ਟਵੀਟ ਕਰਕੇ ਕਿਹਾ ਕਿ ਅੱਜ ਮੇਰੀ ਜ਼ਿੰਦਗੀ ਦਾ ਬਹੁਤ ਅਨਮੋਲ ਦਿਨ ਹੈ। ਮੈਂ ਅਤੇ …

Read More »

ਰਾਫੇਲ ਸੌਦੇ ਲਈ ‘ਦਾਸੋ’ ਨੇ ਵਿਚੋਲਿਆਂ ਨੂੰ ਦਿੱਤੀ ਸੀ 65 ਕਰੋੜ ਰੁਪਏ ਦੀ ਰਿਸ਼ਵਤ

ਫਰਾਂਸੀਸੀ ਪੱਤ੍ਰਕਾ ਨੇ ਕੀਤੇ ਨਵੇਂ ਖੁਲਾਸੇ ਪੈਰਿਸ/ਬਿਊਰੋ ਨਿਊਜ਼ : ਭਾਰਤ ਤੇ ਫਰਾਂਸ ਦਰਮਿਆਨ ਹੋਏ ਰਾਫੇਲ ਲੜਾਕੂ ਜਹਾਜ਼ਾਂ ਦੇ ਸੌਦੇ ‘ਚ ਭ੍ਰਿਸ਼ਟਾਚਾਰ ਦੇ ਲੱਗੇ ਆਰੋਪਾਂ ਬਾਰੇ ਹੁਣ ਕੁਝ ਨਵੇਂ ਦਾਅਵੇ ਸਾਹਮਣੇ ਆ ਰਹੇ ਹਨ। ਫਰਾਂਸ ਦੇ ਖਬਰ ਪੋਰਟਲ ‘ਮੀਡੀਆਪਾਰਟ’ ਦੀ ਰਿਪੋਰਟ ਮੁਤਾਬਕ ਫਰਾਂਸੀਸੀ ਜਹਾਜ਼ ਨਿਰਮਾਤਾ ‘ਦਾਸੋ’ ਏਵੀਏਸ਼ਨ ਨੇ ਭਾਰਤ ਨਾਲ 36 …

Read More »

ਪੰਜਾਬੀ ਭਾਸ਼ਾ ਸਬੰਧੀ ਵਿਧਾਨ ਸਭਾ ‘ਚ ਪਾਸ ਕੀਤੇ ਮਤੇ ਦੇ ਅਰਥ

ਲੰਮੇ ਅਤੇ ਕਠਿਨ ਸੰਘਰਸ਼ ਤੋਂ ਬਾਅਦ ਇਕ ਨਵੰਬਰ 1966 ਨੂੰ ਪੰਜਾਬੀ ਸੂਬਾ ਹੋਂਦ ਵਿਚ ਆ ਗਿਆ ਸੀ ਭਾਵੇਂ ਕਿ ਇਹ ਅੱਧਾ ਅਧੂਰਾ ਸੀ, ਕਿਉਂਕਿ ਇਸ ਨੂੰ ਇਸ ਦੀ ਰਾਜਧਾਨੀ ਚੰਡੀਗੜ੍ਹ ਅਤੇ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕਿਆਂ ਤੋਂ ਵਾਂਝਾ ਕਰ ਦਿੱਤਾ ਗਿਆ ਸੀ। ਪੰਜਾਬ ਪੁਨਰ ਗਠਨ ਐਕਟ ਵਿਚ ਕੁਝ ਵਿਸ਼ੇਸ਼ ਧਾਰਾਵਾਂ …

Read More »

ਸਿੱਖ ਹੈਰੀਟੇਜ ਸੈਂਟਰ ਵੱਲੋਂ ਲਾਈਫ ਸਰਟੀਫਿਕੇਟ ਕੈਂਪ ਲਾਉਣ ਦਾ ਉਪਰਾਲਾ ਸ਼ਲਾਘਾਯੋਗ ਪਰ ਕੁਝ ਕਮੀਆਂ ਵੀ ਰਹੀਆਂ

ਕੈਪਟਨ ਇਕਬਾਲ ਸਿੰਘ ਵਿਰਕ 647-631-9445 ਲੰਘੇ ਐਤਵਾਰ 7 ਨਵੰਬਰ ਨੂੰ ਇੰਡੀਅਨ ਕੌਂਸਲੇਟ ਜਨਰਲ ਆਫਿਸ ਵੱਲੋਂ ਗੁਰਦੁਆਰਾ ਸਿੱਖ ਹੈਰੀਟੇਜ ਸੈੋਂਟਰ ਦੇ ਸਹਿਯੋਗ ਨਾਲ ਭਾਰਤ ਦੇ ਪੈਨਸ਼ਨਰਾਂ ਦੀ ਸਹੂਲਤ ਲਈ ਉਨ੍ਹਾਂ ਦੇ ਲਾਈਫ ਸਰਟੀਫਿਕੇਟ ਬਨਾਉਣ ਲਈ ਕੈਂਪ ਦਾ ਆਯੋਜਨ ਕੀਤਾ ਗਿਆ। ਪਤਾ ਲੱਗਾ ਹੈ ਕਿ ਨਿਰਧਾਰਤ ਸਮੇਂ ਤੋਂ ਪਹਿਲਾਂ ਸਵੇਰੇ 8.00 ਵਜੇ …

Read More »