Breaking News
Home / 2021 / September (page 26)

Monthly Archives: September 2021

ਫੈਡਰਲ ਚੋਣਾਂ ਲੜ ਰਹੇ ਆਗੂਆਂ ਨੇ ਇੱਕ-ਦੂਜੇ ‘ਤੇ ਕੀਤੇ ਸਿਆਸੀ ਹਮਲੇ

ਓਟਵਾ/ਬਿਊਰੋ ਨਿਊਜ਼ : 2021 ਦੀਆਂ ਫੈਡਰਲ ਚੋਣਾਂ ਦੇ ਪ੍ਰਚਾਰ ਦੇ ਆਖਰੀ ਦੋ ਹਫਤਿਆਂ ਵਿੱਚ ਪਾਰਟੀ ਆਗੂਆਂ ਨੇ ਖੁਦ ਨੂੰ ਆਪਣੇ ਵਿਰੋਧੀਆਂ ਤੋਂ ਵੱਖ ਕਰਨ ਲਈ ਇੱਕ ਦੂਜੇ ਉੱਤੇ ਸਿਆਸੀ ਹਮਲੇ ਹੋਰ ਤੇਜ਼ ਕਰ ਦਿੱਤੇ ਹਨ। ਇਸ ਦਰਮਿਆਨ ਐਂਟੀ ਵੈਕਸੀਨੇਸ਼ਨ ਮੁਜ਼ਾਹਰਾਕਾਰੀਆਂ ਵੱਲੋਂ ਵੀ ਹਿੰਸਕ ਹਮਲੇ ਤੇਜ਼ ਕਰ ਦਿੱਤੇ ਗਏ ਹਨ। ਲਿਬਰਲ …

Read More »

ਕਰਨਾਲ ‘ਚ ਵੀ ਕਿਸਾਨ ਮੋਰਚਾ ਸ਼ੁਰੂ

ਕਿਸਾਨ ਬੋਲੇ – ਸਾਡੇ ‘ਤੇ ਕਾਰਵਾਈ ਹੋਈ ਤਾਂ ਹਰਿਆਣਾ ਕਰ ਦਿਆਂਗੇ ਜਾਮ ਪ੍ਰਸ਼ਾਸਨ ਨਾਲ ਕਿਸਾਨਾਂ ਦੀ ਗੱਲਬਾਤ ਰਹੀ ਬੇਸਿੱਟਾ ਕਰਨਾਲ/ਬਿਊਰੋ ਨਿਊਜ਼ : ਕਰਨਾਲ ਦੇ ਮਿੰਨੀ ਸਕੱਤਰੇਤ ਦੇ ਬਾਹਰ ਡਟੇ ਕਿਸਾਨ ਨੇਤਾਵਾਂ ਅਤੇ ਪੁਲਿਸ ਤੇ ਪ੍ਰਸ਼ਾਸਨਿਕ ਅਫਸਰਾਂ ਵਿਚਾਲੇ ਦੋ ਦੌਰ ਦੀ ਗੱਲਬਾਤ ਮਗਰੋਂ ਵੀ ਮਸਲੇ ਦਾ ਕੋਈ ਹੱਲ ਨਹੀਂ ਨਿਕਲ ਸਕਿਆ। …

Read More »

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵੱਡੀ ਗਿਣਤੀ ‘ਚ ਸੰਗਤਾਂ ਨੇ ਟੇਕਿਆ ਮੱਥਾ ਅੰਮ੍ਰਿਤਸਰ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਦੇਸ਼ ਵਿਦੇਸ਼ ਵਿਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਪਹੁੰਚ ਕੇ ਗੁਰੂ ਸਾਹਿਬ ਕੋਲੋਂ ਅਸ਼ੀਰਵਾਦ …

Read More »

ਨਵਜੋਤ ਸਿੰਘ ਸਿੱਧੂ ਫਿਰ ਭੜਕੇ

ਚੰਡੀਗੜ੍ਹ : ਕੇਂਦਰ ਸਰਕਾਰ ਨੇ ਕਣਕ ਦੇ ਸਮਰਥਨ ਮੁੱਲ ਵਿੱਚ ਲੰਘੇ ਦਿਨੀਂ 40 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਸੀ। ਇਸ ਸਬੰਧ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਕੇਂਦਰ ਸਰਕਾਰ ‘ਤੇ ਸ਼ਬਦੀ ਹਮਲੇ ਕਰਦਿਆਂ ਟਵੀਟ ਕੀਤਾ ਅਤੇ ਪੁੱਛਿਆ ਕਿ ਕੀ ਕਿਸਾਨਾਂ ਦੀ ਆਮਦਨ ਉਨ੍ਹਾਂ ਦੇ ਖਰਚਿਆਂ ਦੇ …

Read More »

ਕੈਪਟਨ ਨੇ ਉਲੰਪਿਕ ਖਿਡਾਰੀਆਂ ਲਈ ਬਣਾਏ ਪਕਵਾਨ

ਮੁੱਖ ਮੰਤਰੀ ਨੇ ਆਪ ਹੀ ਖਿਡਾਰੀਆਂ ਨੂੰ ਪਰੋਸਿਆ ਖਾਣਾ ਚੰਡੀਗੜ੍ਹ/ਬਿਊਰੋ ਨਿਊਜ਼ : ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵਾਅਦੇ ਮੁਤਾਬਕ ਬੁੱਧਵਾਰ ਨੂੰ ਉਲੰਪਿਕ ‘ਚ ਤਮਗਾ ਜੇਤੂ ਖਿਡਾਰੀਆਂ ਨੂੰ ਰਾਤ ਦਾ ਖਾਣਾ ਖੁਆਇਆ। ਮੁੱਖ ਮੰਤਰੀ ਵੱਲੋਂ ਸਿਸਵਾਂ ਸਥਿਤ ਫਾਰਮ ਹਾਊਸ ਵਿਚ ਇਸ ਖਾਣੇ ਵਿਚ ਜੋ ਵੀ ਪਰੋਸਿਆ ਗਿਆ, ਉਸ ਨੂੰ ਖੁਦ ਕੈਪਟਨ …

Read More »

ਗੁਰਦਾਸ ਮਾਨ ਨੂੰ ਨਹੀਂ ਮਿਲੀ ਜ਼ਮਾਨਤ

ਜਲੰਧਰ : ਪੰਜਾਬੀ ਗਾਇਕ ਗੁਰਦਾਸ ਮਾਨ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਹੋਣ ਕਾਰਨ ਉਸ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਜ਼ਮਾਨਤ ਅਰਜ਼ੀ ਰੱਦ ਹੋਣ ਤੋਂ ਬਾਅਦ ਗੁਰਦਾਸ ਮਾਨ ਨੂੰ ਹੁਣ ਹਾਈਕੋਰਟ ਦਾ ਰੁਖ਼ ਕਰਨਾ ਪਵੇਗਾ। ਜਲੰਧਰ ਦੀ ਅਦਾਲਤ ਵਿੱਚ ਕੇਸ ਦੀ ਸੁਣਵਾਈ ਦੌਰਾਨ ਅਦਾਲਤੀ ਕੰਪਲੈਕਸ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ …

Read More »

GO ਟਰਾਂਜਿੱਟ ਮਨੋਰੰਜਨ ਲਈ ਨਵਾਂ ਟਿਕਾਣਾ ਹੈ-ਆਨ-ਬੋਰਡ Wi-Fi ਅਤੇ ਹੋਰ ਬਹੁਤ ਕੁਝ

ਜਿਵੇਂ ਤੁਸੀਂ ਦਫਤਰਾਂ ਨੂੰ ਵਾਪਸ ਪਰਤ ਰਹੇ ਹੋ, Metrolinx GO ਟਰੇਨਜ਼ ਤੇ ਬੱਸਾਂ ਵਿਚ ਤੁਹਾਡੇ ਸਫ਼ਰ ਨੂੰ ਹੋਰ ਮਨੋਰੰਜਕ ਬਣਾਉਣ ਲਈ ਕੰਮ ਕਰ ਰਿਹਾ ਹੈ। ਆਪਣਾ Wi-Fi ਚਾਲੂ ਰੱਖੋ, ਅਤੇ ਤੁਹਾਡੇ ਕੰਮ ਜਾਂ ਸਕੂਲ ਦਾ ਸਫ਼ਰ ਇਕਦਮ ਮਨੋਰੰਜਨ ਦੀ ਦੁਨੀਆਂ ਵਿਚ ਬਦਲ ਜਾਂਦਾ ਹੈ। GO Wi-Fi ਪਲੱਸ ਸ਼ੁਰੂ ਹੋ ਰਿਹਾ …

Read More »

ਫੈਡਰਲ ਚੋਣਾਂ : ਲੋਕ ਪੱਖੀ ਨੀਤੀਆਂ, ਬਹੁਮੱਤੀਆਂ ਹੀ ਕੀਤੀਆਂ

ਹਰਬੰਸ ਸਿੰਘ ਜੰਡਾਲੀ 416-804-1999 ਫੈਡਰਲ ਸਰਕਾਰ ਦੀਆਂ ਚੋਣਾਂ 20 ਸਤੰਬਰ ਨੂੰ ਹੋਣ ਜਾ ਰਹੀਆਂ ਹਨ। 10, 11, 12 ਅਤੇ 13 ਸਤੰਬਰ ਨੂੰ ਐਡਵਾਂਸ ਵੋਟਾਂ ਪੈਣਗੀਆਂ। ਸਾਨੂੰ ਇਨ੍ਹਾਂ ਸਬੰਧੀ ਅੱਜ ਤੋਂ ਹੀ ਸੋਚ ਵਿਚਾਰ ਕਰਕੇ ਆਪਣੀ ਪਲੈਨਿੰਗ ਕਰ ਲੈਣੀ ਚਾਹੀਦੀ ਹੈ। ਸੋਚਣ ਦਾ ਵੇਲਾ ਸਿਰ ਉੱਤੇ ਹੈ। ਇਨ੍ਹਾਂ ਚੋਣਾਂ ਵਿੱਚ ਮੁੱਖ …

Read More »

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530 ਕਿਸਾਨਾਂ ਉੱਤੇ ਲਾਠੀਚਾਰਜ ਸਾਡੀਆਂ ਪਾਈਆਂ ਵੋਟਾਂ ਦੇ ਮੁੱਲ, ਸਣੇ ਵਿਆਜ ਸਰਕਾਰ ਨੇ ਮੋੜੇ ਆ। ਕਿਸਾਨਾਂ ਦੇ ਸਿਰਫ ਹੱਢ ਹੀ ਨਹੀਂ ਭੰਨੇ, ਜ਼ਾਲਮਾਂ ਭਰੋਸੇ ਵੀ ਨਾਲ ਹੀ ਤੋੜ੍ਹੇ ਆ। ਅਫ਼ਸਰ ਆਖਣ ਭੋਰ ਦੇਣੇ ਸਭ, ਮਾਲਕਾਂ ਦੀ ਅੱਖ ਨੂੰ ਚੁੱਭਦੇ ਰੋੜ੍ਹੇ ਆ। ਹੱਕਾਂ ਲਈ ਮੂੰਹ ਜੋ ਵੀ ਖੋਹਲੂ, …

Read More »