ਮਜੀਠੀਆ ਨੇ ਸੰਜੇ ਸਿੰਘ ‘ਤੇ ਕੀਤਾ ਸੀ ਮਾਣਹਾਨੀ ਦਾ ਕੇਸ ਲੁਧਿਆਣਾ/ਬਿਊਰੋ ਨਿਊਜ਼ : ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਲੁਧਿਆਣਾ ਦੀ ਅਦਾਲਤ ‘ਚ ਦਾਇਰ ਕੀਤੇ ਗਏ ਮਾਣਹਾਨੀ ਦੇ ਮਾਮਲੇ ‘ਚ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਪੇਸ਼ ਹੋਏ। ਵਾਰ-ਵਾਰ ਸੰਮਨ ਭੇਜਣ ਦੇ …
Read More »Monthly Archives: September 2021
ਦਿੱਲੀ ਪੁਲਿਸ ਵਲੋਂ ਕਿਸਾਨਾਂ ‘ਤੇ ਕੀਤੇ ਤਸ਼ੱਦਦ ਦੇ ਮਾਮਲੇ ‘ਚ ਵਿਧਾਨ ਸਭਾ ਦੀ ਵਿਸ਼ੇਸ਼ ਕਮੇਟੀ ਨੇ ਰਿਪੋਰਟ ਸਪੀਕਰ ਨੂੰ ਸੌਂਪੀ
ਸਪੀਕਰ ਰਾਣਾ ਕੇਪੀ ਸਿੰਘ ਨੇ ਕਮੇਟੀ ਦਾ ਕੀਤਾ ਸੀ ਗਠਨ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਕਮੇਟੀ ਨੇ 26 ਜਨਵਰੀ ਨੂੰ ਦਿੱਲੀ ਵਿਚ ਵਾਪਰੇ ਘਟਨਾਕ੍ਰਮ ਤੋਂ ਬਾਅਦ ਪੰਜਾਬ ਦੇ ਕਿਸਾਨਾਂ, ਨੌਜਵਾਨਾਂ ਤੇ ਹੋਰ ਲੋਕਾਂ ‘ਤੇ ਦਿੱਲੀ ਪੁਲਿਸ ਵੱਲੋਂ ਕੀਤੇ ਤਸ਼ੱਦਦ ਸਬੰਧੀ ਪੜਤਾਲੀਆ ਰਿਪੋਰਟ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ …
Read More »ਐਰਿਨ ਓਟੂਲ ਵੱਲੋਂ ਗੰਨਜ਼ ਬਾਰੇ ਨੀਤੀ ਬਦਲਣ ਤੋਂ ਕਈ ਗਰੁੱਪ ਨਰਾਜ਼
ਟੋਰਾਂਟੋ/ਬਿਊਰੋ ਨਿਊਜ਼ : ਕੰਸਰਵੇਟਿਵ ਆਗੂ ਐਰਿਨ ਓਟੂਲ ਨੇ ਉਮੀਦਵਾਰਾਂ ਤੇ ਸਮਰਥਕਾਂ ਨੂੰ ਇੱਕੋ ਸੁਨੇਹਾ ਦਿੱਤਾ ਕਿ ਗੰਨਜ਼ ਬਾਰੇ ਉਨ੍ਹਾਂ ਦੀ ਪਾਰਟੀ ਨੇ ਆਪਣੀ ਨੀਤੀ ਬਦਲ ਲਈ ਹੈ। ਇੱਕ ਦਿਨ ਪਹਿਲਾਂ ਹੀ ਓਟੂਲ ਨੇ ਪਲੇਟਫਾਰਮ ਵਿੱਚ ਕੀਤਾ ਵਾਅਦਾ ਤੋੜਦਿਆਂ ਮਈ 2020 ਵਿੱਚ ਲਿਬਰਲਾਂ ਵੱਲੋਂ ਹਥਿਆਰਾਂ ਦੀਆਂ 1500 ਕਿਸਮਾਂ ਉੱਤੇ ਲਾਈ ਪਾਬੰਦੀ …
Read More »ਉਨਟਾਰੀਓ ਵਿਚ ਕੁੱਝ ਸਕੂਲ ਬੋਰਡਜ਼ ਵਲੋਂ ਕਲਾਸਾਂ ਸ਼ੁਰੂ
ਉਨਟਾਰੀਓ/ਬਿਊਰੋ ਨਿਊਜ਼ : ਉਨਟਾਰੀਓ ਦੇ ਕਈ ਵਿਦਿਆਰਥੀਆਂ ਲਈ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਕੁਝ ਸਕੂਲ ਬੋਰਡਜ਼ ਨੇ ਕਲਾਸਾਂ ਸ਼ੁਰੂ ਕਰ ਦਿੱਤੀਆਂ ਹਨ। ਬਲੂਵਾਟਰ ਡਿਸਟ੍ਰਿਕਟ ਸਕੂਲ ਬੋਰਡ, ਦ ਡਿਸਟ੍ਰਿਕਟ ਸਕੂਲ ਬੋਰਡ ਆਫ ਨਾਇਗਰਾ ਤੇ ਹਾਲਟਨ ਡਿਸਟ੍ਰਿਕਟ ਸਕੂਲ ਬੋਰਡ ਸਮੇਤ ਕੁੱਝ ਹੋਰ ਬੋਰਡਜ਼ ਵੱਲੋਂ ਵੀਰਵਾਰ ਤੋਂ ਕਲਾਸਾਂ ਸ਼ੁਰੂ ਕੀਤੀਆਂ ਗਈਆਂ। ਟੋਰਾਂਟੋ ਡਿਸਟ੍ਰਿਕਟ …
Read More »ਕਰੈਡਿਟਵਿਊ ਸੀਨੀਅਰਜ਼ ਕਲੱਬ ਨੇ ਹਰਦਿਆਲ ਸਿੰਘ ਸੰਧੂ ਨੂੰ ਨਵੀਂ ਪ੍ਰਧਾਨਗੀ ਮਿਲਣ ਦਾ ਕੀਤਾ ਸਵਾਗਤ
ਬਰੈਂਪਟਨ : ਕਰੈਡਿਟਵਿਊ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਹਰਦਿਆਲ ਸਿੰਘ ਸੰਧੂ ਨੂੰ ਨਵੀਂ ਪ੍ਰਧਾਨਗੀ ਮਿਲਣ ਦਾ ਸਵਾਗਤ ਕੀਤਾ। ਹਰਦਿਆਲ ਸਿੰਘ ਸੰਧੂ ਨੂੰ ਸੀਨੀਅਰਜ਼ ਐਸੋਸੀਏਸ਼ਨ ਆਫ ਬਰੈਂਪਟਨ ਦਾ ਪ੍ਰਧਾਨ ਬਣਾਇਆ ਗਿਆ ਹੈ। ਕਲੱਬ ਨੇ ਸੰਧੂ ਨੂੰ ਮਿਲੀ ਇਸ ਨਵੀਂ ਜ਼ਿੰਮੇਵਾਰੀ ਲਈ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਸੀਨੀਅਰਜ਼ ਐਸੋਸੀਏਸ਼ਨ ਆਫ ਬਰੈਂਪਟਨ ਨੂੰ …
Read More »ਮੁਜ਼ੱਫਰਨਗਰ ਦੀ ‘ਕਿਸਾਨ ਮਹਾ ਪੰਚਾਇਤ’ ਨੇ ਭਾਜਪਾ ਹਿਲਾਈ
ਵੋਟਾਂ ਰਾਹੀਂ ਭਾਜਪਾ ਨੂੰ ਸਬਕ ਸਿਖਾਉਣ ਦਾ ਸੱਦਾ ੲ 15 ਰਾਜਾਂ ਦੀਆਂ 300 ਤੋਂ ਵੱਧ ਕਿਸਾਨ ਯੂਨੀਅਨਾਂ ਨੇ ਕੀਤੀ ਸ਼ਮੂਲੀਅਤ ਨਵੀਂ ਦਿੱਲੀ/ਬਿਊਰੋ ਨਿਊਜ਼ : ਦੇਸ਼ ਦੇ ਖੇਤੀ ਖੇਤਰ ਨੂੰ ਕਾਰਪੋਰੇਟਾਂ ਤੋਂ ਬਚਾਉਣ ਦੇ ਅਹਿਦ ਨਾਲ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਕਿਸਾਨਾਂ ਵੱਲੋਂ ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਵਿੱਚ ਕਿਸਾਨ ਮਹਾਂਪੰਚਾਇਤ …
Read More »ਕਾਬੁਲ ‘ਚ ਲੱਗੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ
ਅਫਗਾਨਿਸਤਾਨ ‘ਚ ਪਾਕਿ ਦੇ ਦਖਲ ਤੇ ਪੰਜਸ਼ੀਰ ‘ਚ ਹਵਾਈ ਹਮਲੇ ਵਿਰੁੱਧ ਲੋਕ ਸੜਕਾਂ ‘ਤੇ ਆਏ ਕਾਬੁਲ: ਪਾਕਿ ਖਿਲਾਫ ਅਫਗਾਨਿਸਤਾਨ ਦੇ ਅੰਦਰੂਨੀ ਮਾਮਲਿਆਂ ‘ਚ ਦਖਲ ਦੇਣ ‘ਤੇ ਪੰਜਸ਼ੀਰ ਸੂਬੇ ਵਿਚ ਹਵਾਈ ਹਮਲੇ ਦਾ ਦੋਸ਼ ਲਗਾਉਂਦੇ ਹੋਏ ਕਾਬੁਲ ਸਮੇਤ ਕਈ ਸ਼ਹਿਰਾਂ ਵਿਚ ਵੱਡੀ ਗਿਣਤੀ ਲੋਕ ਸੜਕਾਂ ‘ਤੇ ਉਤਰੇ ਤੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ …
Read More »ਜੀਵ ਮਿਲਖਾ ਸਿੰਘ ਨੂੰ ਦੁਬਈ ਦਾ 10 ਸਾਲਾ ਗੋਲਡਨ ਵੀਜ਼ਾ ਮਿਲਿਆ
ਇਹ ਮਾਣ ਹਾਸਲ ਕਰਨ ਵਾਲਾ ਪਹਿਲਾ ਪੇਸ਼ੇਵਰ ਗੋਲਫਰ ਬਣਿਆ ਜੀਵ ਮਿਲਖਾ ਸਿੰਘ ਦੁਬਈ/ਬਿਊਰੋ ਨਿਊਜ਼ : ਭਾਰਤੀ ਗੋਲਫਰ ਖਿਡਾਰੀ ਜੀਵ ਮਿਲਖਾ ਦੇ ਨਾਲ ਕਈ ਪ੍ਰਾਪਤੀਆਂ ਜੁੜੀਆਂ ਹਨ ਅਤੇ ਹੁਣ ਦੁਨੀਆ ਵਿੱਚ ਉਹ ਅਜਿਹਾ ਪਹਿਲਾ ਗੋਲਫਰ ਬਣ ਗਿਆ ਹੈ ਜਿਸ ਨੂੰ ਦੁਬਈ ਦਾ ਗੋਲਡਨ ਵੀਜ਼ਾ ਮਿਲਿਆ ਹੈ। ਬੇਮਿਸਾਲ ਪ੍ਰਾਪਤੀਆਂ ਲਈ ਲਈ ਜਾਣੇ …
Read More »ਸੋਸ਼ਲ ਮੀਡੀਆ ਦੀ ਭਰੋਸੇਯੋਗਤਾ ਦਾ ਸਵਾਲ
ਪਿਛਲੇ ਦਿਨੀਂ ਭਾਰਤੀ ਸੁਪਰੀਮ ਕੋਰਟ ਨੇ ਵੈੱਬ ਪੋਰਟਲ, ਟਵਿੱਟਰ, ਫੇਸਬੁੱਕ ਤੇ ਯੂ-ਟਿਊਬ ਜਿਹੇ ਸੋਸ਼ਲ ਪਲੇਟਫਾਰਮਾਂ ‘ਤੇ ਬਿਨਾਂ ਜਵਾਬਦੇਹੀ ‘ਤੇ ਲਿਖਣ ਅਤੇ ਟਿੱਪਣੀ ਕਰਨ ‘ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਅਦਾਲਤ ਨੇ ਫ਼ਰਜ਼ੀ ਖ਼ਬਰਾਂ ਦੇ ਪਸਾਰ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਨਾਲ ਇਹ ਵੀ ਕਿਹਾ ਕਿ ਮੀਡੀਆ ਦਾ ਇਕ ਵਰਗ ਦੇਸ਼ ‘ਚ …
Read More »ਕਿੰਨੇ ਕੁ ਸੱਚ ਹੋਣਗੇ ਕੋਵਿਡ ਰਿਕਵਰੀ ਲਈ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਵਾਅਦੇ?
ਓਟਵਾ/ਬਿਊਰੋ ਨਿਊਜ਼ : ਇਸ ਸਮੇਂ ਕੈਨੇਡਾ ਦੀ ਕੋਵਿਡ ਰਿਕਵਰੀ ਬੜੇ ਹੀ ਨਾਜੁਕ ਸਮੇਂ ਵਿੱਚੋਂ ਲੰਘ ਰਹੀ ਹੈ। ਹੁਣ ਜਦੋਂ ਮਹਾਂਮਾਰੀ ਕਾਰਨ ਲੜਖੜਾਉਂਦਾ ਹੋਇਆ ਅਰਥਚਾਰਾ ਮੁੜ ਆਪਣੇ ਪੈਰਾਂ ਉੱਤੇ ਖੜ੍ਹਾ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਅਜਿਹੇ ਵਿੱਚ ਮਹਿੰਗੇ ਪ੍ਰੋਗਰਾਮਾਂ ਨੂੰ ਕਿਸੇ ਬੰਨੇ ਲਾਉਣ ਦੀ ਕੁਦਰਤੀ ਤਾਂਘ ਵੀ ਵੱਧ ਗਈ …
Read More »