ਟੋਰਾਂਟੋ/ਹਰਜੀਤ ਸਿੰਘ ਬਾਜਵਾ ਕਰੋਨਾ ਮਹਾਮਾਰੀ ਕਾਰਨ ਪਿਛਲੇ ਲੱਗਭੱਗ ਡੇਢ-ਦੋ ਸਾਲਾਂ ਦੇ ਲੰਮੇ ਵਕਫੇ ਮਗਰੋਂ ਆਰ ਕੇ ਇੰਟਰਟੇਨਮੈਂਟ, ਮਹਿਫਿਲ ਮੀਡੀਆ ਅਤੇ ਪੰਜਾਬ ਡੇਅ ਮੇਲੇ ਦੇ ਕਰਤਾ-ਧਰਤਾ ਜਸਵਿੰਦਰ ਸਿੰਘ ਖੋਸਾ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਪੰਜਾਬ ਦਿਵਸ ਨੂੰ ਸਮਰਪਿਤ ਕਰਵਾਏ ਇਸ ਸੀਜ਼ਨ ਦੇ ਪੰਜਾਬੀਆਂ ਦੇ ਪਹਿਲੇ ਸੱਭਿਆਚਾਰਕ ਮੇਲੇ ઑਪੰਜਾਬ ਡੇਅ਼ ਨੂੰ …
Read More »Monthly Archives: September 2021
ਨਵ-ਗਠਿਤ ਮੈਕਲਿਓਰ ਸੀਨੀਅਰਜ਼ ਕਲੱਬ ਨੇ ਪਲੇਠੇ ਸਮਾਗ਼ਮ ‘ਚ ਮਨਾਇਆ ‘ਲੇਬਰ ਡੇਅ’
ਬਰੈਂਪਟਨ/ਡਾ. ਝੰਡ ਬਰੈਂਪਟਨ ਦੇ ਧੁਰ ਪੱਛਮੀ ਸਿਰੇ ‘ਤੇ ਸਥਿਤ ਮੈਕਲਿਓਰ ਸੀਨੀਅਰਜ਼ ਕਲੱਬ ਨੇ ਗਿਆਨ ਸਿੰਘ ਸੰਧੂ ਅਤੇ ਸੁਰਜੀਤ ਸਿੰਘ ਘੁੰਮਣ ਦੀ ਅਗਵਾਈ ਹੇਠ ਲੰਘੇ 6 ਸਤੰਬਰ ਨੂੰ ‘ਲੇਬਰ ਡੇਅ’ ਸ਼ਾਨੋ-ਸ਼ੌਕਤ ਨਾਲ ਮਨਾਇਆ। ਸਮਾਗ਼ਮ ਵਿਚ ਬਰੈਂਪਟਨ ਪੱਛਮੀ ਦੀ ਮੌਜੂਦਾ ਮੈਂਬਰ ਪਾਰਲੀਮੈਂਟ ਕਮਲ ਖਹਿਰਾ ਜੋ 20 ਸਤੰਬਰ ਨੂੰ ਹੋਣ ਵਾਲੀ ਪਾਰਲੀਮੈਂਟ ਚੋਣ …
Read More »ਟੀਪੀਏਆਰ ਕਲੱਬ ਦੇ ਦੌੜਾਕ ਧਿਆਨ ਸਿੰਘ ਸੋਹਲ ਬੋਸਟਨ ਵਿਚ 11 ਅਕਤੂਬਰ ਨੂੰ ਹੋ ਰਹੀ ਵਿਸ਼ਵ-ਪੱਧਰੀ ਮੈਰਾਥਨ ਵਿਚ ਭਾਗ ਲੈਣਗੇ
ਬਰੈਂਪਟਨ/ਡਾ. ਝੰਡ : ਪਿਛਲੇ 10 ਕੁ ਸਾਲ ਤੋਂ ਬਰੈਂਪਟਨ ਵਿਚ ਵਿਚਰ ਰਹੀ ‘ਟੋਰਾਂਟੋ ਪੀਅਰਸਨ ਏਅਰਪੋਰਟ ਕਲੱਬ’ (ਟੀਪੀਏਆਰ ਕਲੱਬ) ਲਈ ਬੜੇ ਮਾਣ ਵਾਲੀ ਗੱਲ ਹੈ ਕਿ ਉਸ ਦੇ ਸਰਗ਼ਰਮ ਮੈਂਬਰ ਤੇਜ਼-ਤਰਾਰ ਮੈਰਾਥਨ ਦੌੜਾਕ ਧਿਆਨ ਸਿੰਘ ਸੋਹਲ 11 ਅਕਤੂਬਰ ਨੂੰ ਅਮਰੀਕਾ ਦੇ ਸ਼ਹਿਰ ਬੋਸਟਨ ਵਿਚ ਹੋ ਰਹੀ ਵਿਸ਼ਵ-ਪੱਧਰੀ ਮੈਰਾਥਨ ਦੌੜ ਵਿਚ ਭਾਗ …
Read More »ਕਿਸਾਨੀ ਅੰਦੋਲਨ ਨੇ ਆਪਣੇ ਤੇ ਬੇਗਾਨਿਆਂ ਦੀ ਪਛਾਣ ਕਰਵਾਈ
ਕਿਸਾਨਾਂ ਖਿਲਾਫ ਬਿਆਨ ਦੇਣ ਵਾਲੇ ਐਸਡੀਐਮ ਨੂੰ ਟਿੱਕਰੀ ਬਾਰਡਰ ‘ਤੇ ਪਾਈਆਂ ਲਾਹਣਤਾਂ ਨਵੀਂ ਦਿੱਲੀ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਟਿਕਰੀ ਬਾਰਡਰ ਸਟੇਜ ਤੋਂ ਸੰਬੋਧਨ ਕਰਦਿਆਂ ਕਿਸਾਨ ਬੀਬੀਆਂ ਜਸਵੰਤ ਕੌਰ ਸੇਖਾ ਅਤੇ ਗੁਰਜੀਤ ਕੌਰ ਭੱਠਲ ਨੇ ਕਿਹਾ ਕਿ ਕਿਸਾਨੀ ਘੋਲ ਨੇ ਆਪਣੇ ਤੇ ਬੇਗਾਨਿਆਂ ਦੀ ਪਛਾਣ ਕਰਵਾ ਦਿੱਤੀ ਹੈ। …
Read More »ਅਮੀਰ ਸਿੰਘ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਿਯੁਕਤ
ਵਿਕਾਸ ਸਿੰਘ ਨੂੰ ਬਣਾਇਆ ਜਨਰਲ ਸਕੱਤਰ ਅੰਮ੍ਰਿਤਸਰ : ਅਮੀਰ ਸਿੰਘ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਵਾਂ ਪ੍ਰਧਾਨ ਅਤੇ ਵਿਕਾਸ ਸਿੰਘ ਨੂੰ ਜਨਰਲ ਸਕੱਤਰ ਨਾਮਜ਼ਦ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਪੁਰਾਣੇ ਪ੍ਰਧਾਨ ਸਤਵੰਤ ਸਿੰਘ ਨੇ ਕੀਤੀ ਹੈ। ਇਸ ਸਬੰਧੀ ਲਾਹੌਰ ਵਿੱਚ ਈਟੀਪੀਬੀ ਅਤੇ ਪੀਐੱਸਜੀਪੀਸੀ ਦੇ ਅਹੁਦੇਦਾਰਾਂ ਦੀ ਸਾਂਝੀ …
Read More »ਪੰਜਾਬ ‘ਚ ਕਰੋਨਾ ਟੀਕਾਕਰਨ ਦੀ ਰਫਤਾਰ ਵਧਾਉਣ ਦੀ ਲੋੜ
ਪੰਜਾਬ ‘ਚ ਪਿਛਲੇ ਕੁਝ ਦਿਨਾਂ ਤੋਂ ਕਰੋਨਾ ਮਹਾਂਮਾਰੀ ਨੂੰ ਲੈ ਕੇ ਸਥਿਤੀ ਬੇਸ਼ੱਕ ਜ਼ਿਆਦਾ ਗੰਭੀਰ ਨਹੀਂ ਮੰਨੀ ਜਾ ਰਹੀ, ਪਰ ਕਰੋਨਾ ਦੀ ਤੀਜੀ ਲਹਿਰ ਦੀ ਸੰਭਾਵਨਾ ਨੂੰ ਦੇਖਦਿਆਂ ਮਾਹਰਾਂ ਦੀਆਂ ਚਿਤਾਵਨੀਆਂ ਦੇ ਨਜ਼ਰੀਏ ਤੋਂ ਚਿੰਤਾਵਾਂ ਅਜੇ ਵੀ ਗੰਭੀਰ ਹਨ। ਪੰਜਾਬ ‘ਚ ਬੀਤੇ 7 ਮਹੀਨਿਆਂ ਤੋਂ ਜਦੋਂ ਤੋਂ ਟੀਕਾਕਰਨ ਦੀ ਸ਼ੁਰੂਆਤ …
Read More »ਦਾਲਚੀਨੀ ਸ਼ੂਗਰ ਬਣਾਉਣ ਦੇ ਤਿੰਨ ਤਰੀਕੇ
ਹਰ ਬੇਕਰ ਦਾ ਇਕ ਗੁਪਤ ਮਿੱਠਾ ਹਥਿਆਰ ਹੁੰਦਾ ਹੈ-ਉਹ ਹੈ ਆਪਣਾ ਦਾਲਚੀਨੀ ਸ਼ੂਗਰ ਬਣਾਉਣਾ! ਇਸ ਨੂੰ ਬਣਾਉਣਾ ਵੀ ਅਸਾਨ ਹੈ ਅਤੇ ਸਟੋਰ ਕਰਨਾ ਵੀ, ਅਤੇ ਇਸ ਦੀ ਵਰਤੋਂ ਤੇ ਤਰੀਕਿਆਂ ਦਾ ਕੋਈ ਅੰਤ ਨਹੀਂ। ਅਲੱਗ ਅਲੱਗ ਫਲੇਵਰਾਂ ਅਤੇ ਮੂਡਜ਼ ਵਾਸਤੇ ਇਹ ਤਿੰਨ ਮਿਸ਼ਰਨ ਅਜ਼ਮਾਓ, ਅਤੇ ਕੁੱਝ ਜਾਰ ਆਪਣੇ ਕੋਲ ਰੱਖੋ; …
Read More »ਮੁਫ਼ਤ ਪ੍ਰਦਰਸ਼ਨੀ : ਚਸ਼ਮ-ਏ-ਬੁਲਬੁਲ
ਸਾਊਥ ਏਸ਼ੀਅਨ ਕਲਾਕਾਰਾਂ ਦੇ ਇਕ ਗਰੁੱਪ ਦੀਆਂ ਕਲਾਕ੍ਰਿਤਾਂ ਦੀ ਇਕ ਪ੍ਰਦਰਸ਼ਨੀ ਨੌਰਥ ਯੌਰਕ ਵਿਚ ਬੇਵਿਊ ਵਿਲੇਜ ਵਿਚ ਲੱਗ ਰਹੀ ਹੈ। ਚਸ਼ਮ-ਏ-ਬੁਲਬੁਲ ਨਾਂ ਦੀ ਇਹ ਪ੍ਰਦਰਸ਼ਨੀ 22 ਸਤੰਬਰ, 2021 ਨੂੰ ਸ਼ੁਰੂ ਹੋਵੇਗੀ। ਇਸ ਵਿਚ ਅਜਿਹੀਆਂ ਕਲਾਕ੍ਰਿਤਾਂ ਪੇਸ਼ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿਚ ਸਿੱਖ ਮਾਤਾਵਾਂ ਦਾ ਜ਼ਿਕਰ ਇਤਿਹਾਸਕ ਰਿਕਾਰਡ ਵਿਚੋਂ ਅਲੋਪ ਕਰਨ ਅਤੇ …
Read More »ਕੀ ਇਸ ਵਾਰੀ ਵੀ ਬਣੇਗੀ ਘੱਟ ਗਿਣਤੀ ਸਰਕਾਰ?
ਓਟਵਾ : 2019 ਦੀ ਕੈਂਪੇਨ ਵਾਂਗ ਹੀ ਇਸ ਵਾਰੀ ਵੀ ਜੋ ਸਮੀਕਰਣ ਬਣ ਰਹੇ ਹਨ ਉਨ੍ਹਾਂ ਤੋਂ ਜਾਪਦਾ ਹੈ ਕਿ ਲਿਬਰਲਾਂ ਜਾਂ ਕੰਸਰਵੇਟਿਵਾਂ ਵਿੱਚੋਂ ਕਿਸੇ ਨੂੰ ਵੀ ਬਹੁਮਤ ਹਾਸਲ ਨਹੀਂ ਹੋਵੇਗਾ ਤੇ ਦੋਵਾਂ ਪਾਰਟੀਆਂ ਲਈ ਬਹੁਮਤ ਸਰਕਾਰ ਪਹੁੰਚ ਤੋਂ ਬਾਹਰ ਨਜ਼ਰ ਆ ਰਹੀ ਹੈ। ਪਾਰਲੀਮੈਂਟ ਦੀਆਂ 338 ਸੀਟਾਂ ਵਿੱਚੋਂ ਬਹੁਗਿਣਤੀ …
Read More »ਯਹੂਦੀਆਂ ਖਿਲਾਫ ਟਿੱਪਣੀ ਕਰਨ ਵਾਲੇ ਐਨਡੀਪੀ ਆਗੂਆਂ ਨੇ ਦਿੱਤਾ ਅਸਤੀਫਾ
ਟੋਰਾਂਟੋ: ਐਨਡੀਪੀ ਦੇ ਦੋ ਉਮੀਦਵਾਰਾਂ ਵੱਲੋਂ ਯਹੂਦੀ ਵਿਰੋਧੀ ਟਿੱਪਣੀਆਂ ਕੀਤੇ ਜਾਣ ਕਾਰਨ ਕਾਫੀ ਰੌਲਾ ਪੈ ਜਾਣ ਤੋਂ ਬਾਅਦ ਦੋਵਾਂ ਉਮੀਦਵਾਰਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ। ਪਾਰਟੀ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਦੋਵਾਂ ਉਮੀਦਵਾਰਾਂ ਨੋਵਾ ਸਕੋਸੀਆ ਤੋਂ ਡੈਨ ਓਸਬੌਰਨ ਅਤੇ ਟੋਰਾਂਟੋ ਤੋਂ ਸਿਡਨੀ ਕੋਲਜ ਨੇ ਅਸਤੀਫਾ …
Read More »