Breaking News
Home / 2021 / August (page 33)

Monthly Archives: August 2021

ਭਾਰਤੀ ਹਾਕੀ ਸੁਨਹਿਰੀ ਦਿਨਾਂ ਵੱਲ

ਮਹਿਲਾ ਅਤੇ ਪੁਰਸ਼ ਦੋਵੇਂ ਟੀਮਾਂ ਸੈਮੀਫਾਈਨਲ ’ਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਮਹਿਲਾ ਹਾਕੀ ਟੀਮ ਨੇ ਇਤਿਹਾਸ ਰਚ ਦਿੱਤਾ ਅਤੇ ਟੀਮ ਪਹਿਲੀ ਵਾਰ ਉਲੰਪਿਕ ਦੇ ਸੈਮੀਫਾਈਨਲ ਪਹੁੰਚ ਗਈ ਹੈ। ਭਾਰਤ ਨੇ ਕੁਆਰਟਰ ਫਾਈਨਲ ਵਿਚ ਤਿੰਨ ਵਾਰ ਦੀ ਉਲੰਪਿਕ ਚੈਂਪੀਅਨ ਆਸਟਰੇਲੀਆ ਨੂੰ 1-0 ਨਾਲ ਹਰਾਇਆ। ਭਾਰਤ ਲਈ ਇਕ ਮਾਤਰ ਗੋਲ ਗੁਰਜੀਤ ਕੌਰ …

Read More »

ਪੰਜਾਬ ’ਚ ਸਕੂਲ ਖੁੱਲ੍ਹੇ – ਪੜ੍ਹਾਈ ਸ਼ੁਰੂ

ਕਰੋਨਾ ਕਰਕੇ ਸਕੂਲ ਕੀਤੇ ਗਏ ਸਨ ਬੰਦ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਅੱਜ 2 ਅਗਸਤ ਸੋਮਵਾਰ ਤੋਂ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲ ਖੁੱਲ੍ਹ ਗਏ ਅਤੇ ਪੜ੍ਹਾਈ ਵੀ ਸ਼ੁਰੂ ਹੋ ਗਈ ਹੈ। ਧਿਆਨ ਰਹੇ ਕਿ 10ਵੀਂ, 11ਵੀਂ ਅਤੇ 12ਵੀਂ ਜਮਾਤ ਲਈ ਸਕੂਲ ਪਹਿਲਾਂ ਹੀ ਖੁੱਲ੍ਹ ਚੁੱਕੇ ਸਨ। ਇਸ ਦੇ ਚੱਲਦਿਆਂ ਐਲੀਮੈਂਟਰੀ …

Read More »

ਰਾਮੂਵਾਲੀਆ ਦੀ ਧੀ ਭਾਜਪਾ ’ਚ ਸ਼ਾਮਲ

ਗਜੇਂਦਰ ਸ਼ੇਖਾਵਤ ਤੇ ਤਰੁਣ ਚੁੱਘ ਦੀ ਹਾਜ਼ਰੀ ਵਿਚ ਭਾਜਪਾ ’ਚ ਕੀਤੀ ਸ਼ਮੂਲੀਅਤ ਨਵੀਂ ਦਿੱਲੀ/ਬਿਊਰੋ ਨਿਊਜ਼ ਬਲਵੰਤ ਸਿੰਘ ਰਾਮੂਵਾਲੀਆ ਦੀ ਧੀ ਅਮਨਜੋਤ ਕੌਰ ਰਾਮੂਵਾਲੀਆ ਭਾਰਤੀ ਜਨਤਾ ਪਾਰਟੀ ’ਚ ਸ਼ਾਮਿਲ ਹੋ ਗਈ ਹੈ। ਅਮਨਜੋਤ ਕੌਰ ਤੋਂ ਬਿਨਾਂ ਹੋਰ ਅਕਾਲੀ ਲੀਡਰਾਂ ਗੁਰਪ੍ਰੀਤ ਸਿੰਘ, ਚੰਦ ਸਿੰਘ ਚੱਠਾ, ਚੇਤਨ ਮੋਹਨ ਜੋਸ਼ੀ, ਬਲਜਿੰਦਰ ਸਿੰਘ ਡਕੋਹਾ ਅਤੇ …

Read More »

ਸੱਚ ਸਾਹਮਣੇ ਆਏਗਾ : ਸ਼ਿਲਪਾ ਸ਼ੈਟੀ

ਕਿਹਾ – ਮੇਰੇ ਪਰਿਵਾਰ ਨੂੰ ਟਰੋਲ ਕੀਤਾ ਜਾ ਰਿਹਾ ਮੁੰਬਈ/ਬਿਊਰੋ ਨਿਊਜ਼ ਅਸ਼ਲੀਲ ਫਿਲਮਾਂ ਦੇ ਮਾਮਲੇ ’ਚ ਘਿਰੋ ਰਾਜ ਕੰੁਦਰਾ ਦੀ ਗਿ੍ਰਫਤਾਰੀ ਤੋਂ ਬਾਅਦ ਪਹਿਲੀ ਵਾਰ ਸ਼ਿਲਪਾ ਸ਼ੈਟੀ ਦਾ ਬਿਆਨ ਸਾਹਮਣੇ ਆਇਆ ਹੈ। ਧਿਆਨ ਰਹੇ ਕਿ ਫਿਲਮ ਅਦਾਕਾਰਾ ਸ਼ਿਲਪਾ ਸ਼ੈਟੀ , ਰਾਜ ਕੁੰਦਰਾ ਦੀ ਪਤਨੀ ਹੈ। ਸ਼ਿਲਪਾ ਨੇ ਦੋ ਸਫਿਆਂ ਦੇ …

Read More »

ਕੈਨੇਡਾ ਦੀ ਮਹਿਲਾ ਫੁੱਟਬਾਲ ਟੀਮ ਫਾਈਨਲ ’ਚ

ਉਲੰਪਿਕ ’ਚ ਕੈਨੇਡਾ ਨੇ ਅਮਰੀਕਾ ਨੂੰ 1-0 ਨਾਲ ਹਰਾਇਆ ਨਵੀਂ ਦਿੱਲੀ/ਬਿਊਰੋ ਨਿਊਜ਼ ਕੈਨੇਡਾ ਦੀ ਮਹਿਲਾ ਫੁੱਟਬਾਲ ਟੀਮ ਅਮਰੀਕਾ ਨੂੰ ਹਰਾ ਕੇ ਫਾਈਨਲ ਵਿਚ ਪਹੁੰਚ ਗਈ ਹੈ। ਅੱਜ ਕੈਨੇਡਾ ਨੇ ਦੋ ਵਾਰ ਦੀ ਚੈਂਪੀਅਨ ਰਹੀ ਅਮਰੀਕਾ ਨੂੰ ਮਹਿਲਾ ਫੁੱਟਬਾਲ ਊਲੰਪਿਕ ਮੁਕਾਬਲੇ ਵਿਚ 1-0 ਨਾਲ ਹਰਾ ਦਿੱਤਾ। ਜੈਸੀ ਫਲੈਮਿੰਗ ਨੇ 70ਵੇਂ ਮਿੰਟ …

Read More »

ਮਨਪ੍ਰੀਤ ਬਾਦਲ ਦੇ ਕਰੀਬੀ ਜਗਰੂਪ ਸਿੰਘ ‘ਆਪ’ ਵਿਚ ਸ਼ਾਮਲ

ਜਗਰੂੁਪ ਸਿੰਘ ਨੂੰ ਬਣਦਾ ਸਨਮਾਨ ਦਿਆਂਗੇ : ਜਰਨੈਲ ਸਿੰਘ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਨਜ਼ਦੀਕੀ ਤੇ ਬਠਿੰਡਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਕੌਂਸਲਰ ਜਗਰੂਪ ਸਿੰਘ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਚੰਡੀਗੜ੍ਹ ’ਚ ਪ੍ਰੈੱਸ ਕਾਨਫਰੰਸ ਕਰਕੇ …

Read More »