ਕਿਸਾਨ ਸੰਸਦ ਨੇ ਲਿਖੀ ਨਵੀਂ ਇਬਾਰਤ ਨਵੀਂ ਦਿੱਲੀ/ਬਿਊਰੋ ਨਿਊਜ਼ : ਤਿੰਨ ਖੇਤੀ ਕਾਨੂੰਨਾਂ ਖਿਲਾਫ ਕਈ ਮਹੀਨਿਆ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਕਿਸਾਨਾਂ ਨੇ ਵੀਰਵਾਰ ਨੂੰ ਜੰਤਰ ਮੰਤਰ ‘ਤੇ ਕਿਸਾਨ ਸੰਸਦ ਚਲਾ ਕੇ ਨਵੀਂ ਇਬਾਰਤ ਲਿਖ ਦਿੱਤੀ। ਕਿਸਾਨਾਂ ਦੇ ਬੱਸਾਂ ਵਿੱਚ ਸਵਾਰ ਹੋ ਕੇ ਜੰਤਰ ਮੰਤਰ ਪਹੁੰਚਣ ਤੋਂ ਪਹਿਲਾਂ ਦਿੱਲੀ …
Read More »Daily Archives: July 23, 2021
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
ਨਵਜੋਤ ਸਿੱਧੂ ਦਾ ਸ਼ਕਤੀ ਪ੍ਰਦਰਸ਼ਨ 62 ਵਿਧਾਇਕਾਂ ਨੇ ਸਿੱਧੂ ਦਾ ਕਾਫਲਾ ਕੀਤਾ ਹੋਰ ਵੱਡਾ ਅੰਮ੍ਰਿਤਸਰ/ਬਿਊਰੋ ਨਿਊਜ਼ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨ ਮਗਰੋਂ ਨਵਜੋਤ ਸਿੰਘ ਸਿੱਧੂ ਨੇ ਬੁੱਧਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਿਆ। ਇਸ ਮੌਕੇ ਕਾਂਗਰਸ ਦੇ ਵਿਧਾਇਕ, ਮੰਤਰੀ ਤੇ ਹੋਰ ਵੱਡੀ ਗਿਣਤੀ ਆਗੂ ਵੀ …
Read More »ਅਦਾਰਾ ਭਾਸਕਰ ‘ਤੇ ਇਨਕਮ ਟੈਕਸ ਦੇ ਛਾਪੇ
ਕੇਂਦਰ ਸਰਕਾਰ ਦੀਆਂ ਖਾਮੀਆਂ ਉਜਾਗਰ ਕਰਨ ਦਾ ਮਿਲਿਆ ਇਨਾਮ? ਚੰਡੀਗੜ੍ਹ/ਬਿਊਰੋ ਨਿਊਜ਼ : ਕੇਂਦਰ ਸਰਕਾਰ ਦੀਆਂ ਖਾਮੀਆਂ ਸਾਹਮਣੇ ਲਿਆਉਣ ਵਾਲੇ ਅਦਾਰਾ ਭਾਸਕਰ ‘ਤੇ ਇਨਕਮ ਟੈਕਸ ਵਿਭਾਗ ਨੇ ਛਾਪੇਮਾਰੀ ਕੀਤੀ। ਵੀਰਵਾਰ ਨੂੰ ਮੱਧ ਪ੍ਰਦੇਸ਼, ਰਾਜਸਥਾਨ, ਗੁਜਰਾਤ ਅਤੇ ਮਹਾਰਾਸ਼ਟਰ ਵਿਚ ਭਾਸਕਰ ਦੇ ਦਫ਼ਤਰਾਂ ‘ਤੇ ਛਾਪੇ ਮਾਰੇ ਗਏ। ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ …
Read More »ਬਰੈਂਪਟਨ ਵਿੱਚ ਕਿਫਾਇਤੀ ਘਰਾਂ ਦੀ ਉਸਾਰੀ ਲਈ ਫੈਡਰਲ ਸਰਕਾਰ ਕਰ ਰਹੀ ਹੈ 120 ਮਿਲੀਅਨ ਡਾਲਰ ਦੀ ਮਦਦ
ਟੋਰਾਂਟੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਵੱਲੋਂ ਬਰੈਂਪਟਨ, ਉਨਟਾਰੀਓ ਵਿੱਚ ਕਿਫਾਇਤੀ ਰੈਂਟਲ ਯੂਨਿਟਸ ਉਸਾਰਨ ਲਈ 120 ਮਿਲੀਅਨ ਡਾਲਰ ਦੀ ਮਦਦ ਕੀਤੀ ਜਾ ਰਹੀ ਹੈ। ਇਸ ਪੈਸੇ ਦੀ ਵਰਤੋਂ ਇੱਕ ਅਜਿਹੀ 26 ਮੰਜ਼ਿਲਾਂ ਬਿਲਡਿੰਗ ਬਣਾਉਣ ਲਈ ਕੀਤੀ ਜਾਵੇਗੀ ਜਿਹੜੀ ਪੂਰੀ ਤਰ੍ਹਾਂ ਐਨਰਜੀ ਪੱਖੋਂ ਅਸਰਦਾਰ …
Read More »‘ਪਰਵਾਸੀ’ ਮੀਡੀਆ ਗਰੁੱਪ ਵਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪੁੱਛੇ ਗਏ ਤਿੰਨ ਸਵਾਲ
‘ਪਰਵਾਸੀ’ ਮੀਡੀਆ ਗਰੁੱਪ ਦੇ ਰਿਪੋਰਟਰਾਂ ਵਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਤਿੰਨ ਸਵਾਲ ਪੁੱਛੇ ਗਏ। ਜਿਨ੍ਹਾਂ ਵਿੱਚ ਆਮਿਰ ਤੁਫ਼ੈਲ ਨੇ ਪੁੱਛਿਆ ਕਿ ਫੈਡਰਲ ਸਰਕਾਰ ਨੇ ਜਿਹੜੀਆਂ ਚੈਰਿਟੀ ਸੰਸਥਾਵਾਂ ਨੂੰ ਸੋਲਰ ਸਿਸਟਮ ਲਗਾਉਣ ਲਈ ਫੰਡ ਦਿੱਤੇ ਹਨ ਉਹਨਾਂ ਵਿੱਚ ਧਾਰਮਿਕ ਸਥਾਨਾਂ ਨੂੰ ਸ਼ਾਮਿਲ ਕਿਉਂ ਨਹੀਂ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਸਿੱਧੇ …
Read More »ਦੁਨੀਆ ਦੀਆਂ ਨਜ਼ਰਾਂ ਟੋਕੀਓ ਦੀਆਂ ਉਲੰਪਿਕ ਖੇਡਾਂ ਵੱਲ
ਪ੍ਰਿੰ. ਸਰਵਣ ਸਿੰਘ ਉਲੰਪਿਕ ਖੇਡਾਂ ਦੀ ਮਸ਼ਾਲ ਯੂਨਾਨ ਤੋਂ ਜਪਾਨ ਯਾਨੀ ਏਥਨਜ਼ ਤੋਂ ਟੋਕੀਓ ਪੁੱਜ ਚੁੱਕੀ ਹੈ। 1896 ਤੋਂ 2021 ਤੱਕ ਸਵਾ ਸੌ ਸਾਲਾਂ ਦੇ ਸਫ਼ਰ ਦੌਰਾਨ 28 ਵਾਰ ਉਲੰਪਿਕ ਖੇਡਾਂ ਹੋਈਆਂ ਹਨ। ਪਹਿਲੀ ਤੇ ਦੂਜੀ ਵਿਸ਼ਵ ਜੰਗ ਕਾਰਨ ਤਿੰਨ ਵਾਰ ਇਹ ਖੇਡਾਂ ਨਹੀਂ ਸੀ ਹੋ ਸਕੀਆਂ। 32ਵੀਆਂ ਉਲੰਪਿਕ ਖੇਡਾਂ …
Read More »23 July 2021 GTA & Main
ਪਰਵਾਸੀ ਨਾਮਾ
ਗਿੱਲ ਬਲਵਿੰਦਰ +1 416-558-5530 ਕਾਂਗਰਸ ਪ੍ਰਧਾਨ ਸਿੱਧੂ ਵਿਚਾਰ ਰਲ਼ੇ ਨਾ ਰਾਜਿਆਂ ਨਾਲ ਉਸਦੇ, ਗੇੜ੍ਹੇ ਮਾਰਦਾ ਸੀ ਦਿੱਲੀ ਦਰਬਾਰ ਸਿੱਧੂ। ਤਾਜ ਪ੍ਰਧਾਨਗੀ ਦਾ ਸੱਜ ਗਿਆ ਸਿਰ ਆਖਰ, NO BALL ‘ਤੇ ਛੱਕਾ ਗਿਆ ਮਾਰ ਸਿੱਧੂ। ਇੱਕੋ ਤੀਰ ਨਾਲ ਵਿੰਨ ਕੇ ਕਈ ਸੀਨੇ, ਚਿੱਟੇ ਦਿਨ ਹੀ ਖੇਡ ਗਿਆ ਸ਼ਿਕਾਰ ਸਿੱਧੂ। ਜਿਨ੍ਹਾਂ ਅੱਖੀਆਂ ਨੂੰ …
Read More »