Breaking News
Home / 2021 / July (page 12)

Monthly Archives: July 2021

2014 ਤੋਂ 2019 ਦੌਰਾਨ ਭਾਰਤ ‘ਚ ਦੇਸ਼ਧ੍ਰੋਹ ਦੇ 326 ਕੇਸ ਦਰਜ

ਸਿਰਫ਼ ਛੇ ਵਿਅਕਤੀ ਦੋਸ਼ੀ ਠਹਿਰਾਏ; ਪੰਜਾਬ ਵਿਚ ਇਕ ਤੇ ਹਰਿਆਣਾ ਵਿਚ 31 ਕੇਸ ਦਰਜ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਵਿਚ ਵਿਵਾਦਤ ਬਸਤੀਵਾਦੀ ਯੁੱਗ ਦੇ ਸਜ਼ਾ ਦੇਣ ਵਾਲੇ ਕਾਨੂੰਨ ਤਹਿਤ ਸਾਲ 2014 ਤੋਂ 2019 ਵਿਚਾਲੇ ਦੇਸ਼ਧ੍ਰੋਹ ਦੇ ਕੁੱਲ 326 ਕੇਸ ਦਰਜ ਕੀਤੇ ਗਏ, ਜਿਨ੍ਹਾਂ ਵਿੱਚ ਸਿਰਫ਼ ਛੇ ਵਿਅਕਤੀਆਂ ਨੂੰ ਸਜ਼ਾ ਹੋਈ। …

Read More »

ਸ੍ਰੀ ਦਰਬਾਰ ਸਾਹਿਬ ਸਮੂਹ ਨੇੜਿਓਂ ਮਿਲੀ ਜ਼ਮੀਨਦੋਜ਼ ਪੁਰਾਤਨ ਇਮਾਰਤ ਦਾ ਮਾਮਲਾ

ਕਿਉਂ ਗਵਾਚ ਰਹੀਆਂ ਹਨ ਸਿੱਖ ਵਿਰਸਤ ਦੀਆਂ ਧਰੋਹਰਾਂ? ਤਲਵਿੰਦਰ ਸਿੰਘ ਬੁੱਟਰ ਵੀਰਵਾਰ ਨੂੰ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਬਾਹਰਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਾਲੇ ਪਾਸੇ ਕਾਰ-ਸੇਵਾ ਰਾਹੀਂ ਜੋੜਾ-ਘਰ ਅਤੇ ਦੋ-ਪਹੀਆ ਪਾਰਕਿੰਗ ਲਈ ਜ਼ਮੀਨਦੋਜ਼ ਪੁਟਾਈ ਵੇਲੇ ਇਕ ਸੁਰੰਗਨੁਮਾ ਪੁਰਾਤਨ ਇਮਾਰਤ ਨਿਕਲਣ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਹੈ। …

Read More »

ਵਾਇਰਲ ਮਹਾਂਮਾਰੀਆਂ ਨੂੰ ਖਤਮ ਕਰਨ ਲਈ ਅਸੀਂ ਕੋਵਿਡ-19 ਤੋਂ ਕੀ ਸਿੱਖ ਸਕਦੇ ਹਾਂ?

ਫੌਜ਼ੀਆ ਤਨਵੀਰ ਮੈਨੂੰ ਕਿਸੇ ਨੂੰ ਇਹ ਯਾਦ ਕਰਵਾਉਣ ਦੀ ਜ਼ਰੂਰਤ ਨਹੀਂ ਕਿ ਕੋਵਿਡ-19 ਨੇ ਸਾਡਾ ਕਿੰਨਾ ਜ਼ਿਆਦਾ ਨੁਕਸਾਨ ਕੀਤਾ ਹੈ। ਰਿਕਾਰਡ ਤੋੜ ਬਿਮਾਰੀ ਅਤੇ ਮੌਤਾਂ ਤੋਂ ਇਲਾਵਾ ਇਸ ਨੇ ਸਾਡੀ ਆਰਥਿਕਤਾ, ਸਮਾਜਿਕ ਜੀਵਨ ਅਤੇ ਮਾਨਸਿਕ ਸਿਹਤ ਤੇ ਵੀ ਵੱਡਾ ਅਸਰ ਪਾਇਆ। ਇਕ ਸਾਲ ਇਸ ਮਹਾਂਮਾਰੀ ਦੌਰਾਨ ਅਸੀਂ ਇਹ ਵੀ ਦੇਖਿਆ …

Read More »

ਜਦੋਂ ਤੱਕ ਮਾਨਸੂਨ ਸੈਸ਼ਨ ਚੱਲੇਗਾ ਉਦੋਂ ਤੱਕ ਚੱਲੇਗੀ ਕਿਸਾਨਾਂ ਦੀ ਸੰਸਦ

ਕਿਸਾਨ ਸੰਸਦ ਨੇ ਲਿਖੀ ਨਵੀਂ ਇਬਾਰਤ ਨਵੀਂ ਦਿੱਲੀ/ਬਿਊਰੋ ਨਿਊਜ਼ : ਤਿੰਨ ਖੇਤੀ ਕਾਨੂੰਨਾਂ ਖਿਲਾਫ ਕਈ ਮਹੀਨਿਆ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਕਿਸਾਨਾਂ ਨੇ ਵੀਰਵਾਰ ਨੂੰ ਜੰਤਰ ਮੰਤਰ ‘ਤੇ ਕਿਸਾਨ ਸੰਸਦ ਚਲਾ ਕੇ ਨਵੀਂ ਇਬਾਰਤ ਲਿਖ ਦਿੱਤੀ। ਕਿਸਾਨਾਂ ਦੇ ਬੱਸਾਂ ਵਿੱਚ ਸਵਾਰ ਹੋ ਕੇ ਜੰਤਰ ਮੰਤਰ ਪਹੁੰਚਣ ਤੋਂ ਪਹਿਲਾਂ ਦਿੱਲੀ …

Read More »

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ

ਨਵਜੋਤ ਸਿੱਧੂ ਦਾ ਸ਼ਕਤੀ ਪ੍ਰਦਰਸ਼ਨ 62 ਵਿਧਾਇਕਾਂ ਨੇ ਸਿੱਧੂ ਦਾ ਕਾਫਲਾ ਕੀਤਾ ਹੋਰ ਵੱਡਾ ਅੰਮ੍ਰਿਤਸਰ/ਬਿਊਰੋ ਨਿਊਜ਼ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨ ਮਗਰੋਂ ਨਵਜੋਤ ਸਿੰਘ ਸਿੱਧੂ ਨੇ ਬੁੱਧਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਿਆ। ਇਸ ਮੌਕੇ ਕਾਂਗਰਸ ਦੇ ਵਿਧਾਇਕ, ਮੰਤਰੀ ਤੇ ਹੋਰ ਵੱਡੀ ਗਿਣਤੀ ਆਗੂ ਵੀ …

Read More »

ਅਦਾਰਾ ਭਾਸਕਰ ‘ਤੇ ਇਨਕਮ ਟੈਕਸ ਦੇ ਛਾਪੇ

ਕੇਂਦਰ ਸਰਕਾਰ ਦੀਆਂ ਖਾਮੀਆਂ ਉਜਾਗਰ ਕਰਨ ਦਾ ਮਿਲਿਆ ਇਨਾਮ? ਚੰਡੀਗੜ੍ਹ/ਬਿਊਰੋ ਨਿਊਜ਼ : ਕੇਂਦਰ ਸਰਕਾਰ ਦੀਆਂ ਖਾਮੀਆਂ ਸਾਹਮਣੇ ਲਿਆਉਣ ਵਾਲੇ ਅਦਾਰਾ ਭਾਸਕਰ ‘ਤੇ ਇਨਕਮ ਟੈਕਸ ਵਿਭਾਗ ਨੇ ਛਾਪੇਮਾਰੀ ਕੀਤੀ। ਵੀਰਵਾਰ ਨੂੰ ਮੱਧ ਪ੍ਰਦੇਸ਼, ਰਾਜਸਥਾਨ, ਗੁਜਰਾਤ ਅਤੇ ਮਹਾਰਾਸ਼ਟਰ ਵਿਚ ਭਾਸਕਰ ਦੇ ਦਫ਼ਤਰਾਂ ‘ਤੇ ਛਾਪੇ ਮਾਰੇ ਗਏ। ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ …

Read More »

ਬਰੈਂਪਟਨ ਵਿੱਚ ਕਿਫਾਇਤੀ ਘਰਾਂ ਦੀ ਉਸਾਰੀ ਲਈ ਫੈਡਰਲ ਸਰਕਾਰ ਕਰ ਰਹੀ ਹੈ 120 ਮਿਲੀਅਨ ਡਾਲਰ ਦੀ ਮਦਦ

ਟੋਰਾਂਟੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਵੱਲੋਂ ਬਰੈਂਪਟਨ, ਉਨਟਾਰੀਓ ਵਿੱਚ ਕਿਫਾਇਤੀ ਰੈਂਟਲ ਯੂਨਿਟਸ ਉਸਾਰਨ ਲਈ 120 ਮਿਲੀਅਨ ਡਾਲਰ ਦੀ ਮਦਦ ਕੀਤੀ ਜਾ ਰਹੀ ਹੈ। ਇਸ ਪੈਸੇ ਦੀ ਵਰਤੋਂ ਇੱਕ ਅਜਿਹੀ 26 ਮੰਜ਼ਿਲਾਂ ਬਿਲਡਿੰਗ ਬਣਾਉਣ ਲਈ ਕੀਤੀ ਜਾਵੇਗੀ ਜਿਹੜੀ ਪੂਰੀ ਤਰ੍ਹਾਂ ਐਨਰਜੀ ਪੱਖੋਂ ਅਸਰਦਾਰ …

Read More »

‘ਪਰਵਾਸੀ’ ਮੀਡੀਆ ਗਰੁੱਪ ਵਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪੁੱਛੇ ਗਏ ਤਿੰਨ ਸਵਾਲ

‘ਪਰਵਾਸੀ’ ਮੀਡੀਆ ਗਰੁੱਪ ਦੇ ਰਿਪੋਰਟਰਾਂ ਵਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਤਿੰਨ ਸਵਾਲ ਪੁੱਛੇ ਗਏ। ਜਿਨ੍ਹਾਂ ਵਿੱਚ ਆਮਿਰ ਤੁਫ਼ੈਲ ਨੇ ਪੁੱਛਿਆ ਕਿ ਫੈਡਰਲ ਸਰਕਾਰ ਨੇ ਜਿਹੜੀਆਂ ਚੈਰਿਟੀ ਸੰਸਥਾਵਾਂ ਨੂੰ ਸੋਲਰ ਸਿਸਟਮ ਲਗਾਉਣ ਲਈ ਫੰਡ ਦਿੱਤੇ ਹਨ ਉਹਨਾਂ ਵਿੱਚ ਧਾਰਮਿਕ ਸਥਾਨਾਂ ਨੂੰ ਸ਼ਾਮਿਲ ਕਿਉਂ ਨਹੀਂ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਸਿੱਧੇ …

Read More »

ਦੁਨੀਆ ਦੀਆਂ ਨਜ਼ਰਾਂ ਟੋਕੀਓ ਦੀਆਂ ਉਲੰਪਿਕ ਖੇਡਾਂ ਵੱਲ

ਪ੍ਰਿੰ. ਸਰਵਣ ਸਿੰਘ ਉਲੰਪਿਕ ਖੇਡਾਂ ਦੀ ਮਸ਼ਾਲ ਯੂਨਾਨ ਤੋਂ ਜਪਾਨ ਯਾਨੀ ਏਥਨਜ਼ ਤੋਂ ਟੋਕੀਓ ਪੁੱਜ ਚੁੱਕੀ ਹੈ। 1896 ਤੋਂ 2021 ਤੱਕ ਸਵਾ ਸੌ ਸਾਲਾਂ ਦੇ ਸਫ਼ਰ ਦੌਰਾਨ 28 ਵਾਰ ਉਲੰਪਿਕ ਖੇਡਾਂ ਹੋਈਆਂ ਹਨ। ਪਹਿਲੀ ਤੇ ਦੂਜੀ ਵਿਸ਼ਵ ਜੰਗ ਕਾਰਨ ਤਿੰਨ ਵਾਰ ਇਹ ਖੇਡਾਂ ਨਹੀਂ ਸੀ ਹੋ ਸਕੀਆਂ। 32ਵੀਆਂ ਉਲੰਪਿਕ ਖੇਡਾਂ …

Read More »