ਟੋਰਾਂਟੋ/ਬਿਊਰੋ ਨਿਊਜ਼ : ਏਅਰ ਕੈਨੇਡਾ ਦਾ ਕਹਿਣਾ ਹੈ ਕਿ ਫਲਾਈਟਾਂ ਦੀ ਮੰਗ ਵਧਣ ਦੀ ਸੰਭਾਵਨਾ ਦੇ ਮੱਦੇਨਜ਼ਰ ਉਹ ਆਪਣੇ 2600 ਵਰਕਰਾਂ ਨੂੰ ਵਾਪਸ ਸੱਦ ਰਹੀ ਹੈ। ਇਸ ਦੇ ਨਾਲ ਹੀ ਏਅਰਲਾਈਨ ਵੱਲੋਂ ਕੋਵਿਡ-19 ਰੀਫੰਡ ਲਈ ਡੈੱਡਲਾਈਨ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ। ਏਅਰਲਾਈਨ ਨੇ ਆਖਿਆ ਕਿ ਜਿਨ੍ਹਾਂ ਕਰਮਚਾਰੀਆਂ ਨੂੰ …
Read More »Monthly Archives: June 2021
ਕਿਊਬਿਕ ਤੇ ਮੈਨੀਟੋਬਾ ਨਾਲ ਲੱਗਦੀ ਆਪਣੀ ਹੱਦ ਖੋਲ੍ਹੇਗਾ ਉਨਟਾਰੀਓ
ਟੋਰਾਂਟੋ/ਬਿਊਰੋ ਨਿਊਜ਼ : ਉਨਟਾਰੀਓ ਦੀ ਫੋਰਡ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਉਹ ਕਿਊਬਿਕ ਤੇ ਮੈਨੀਟੋਬਾ ਨਾਲ ਲੱਗਦੀ ਆਪਣੀ ਹੱਦ ਖੋਲ੍ਹਣ ਜਾ ਰਹੇ ਹਨ। ਇਨ੍ਹਾਂ ਬਾਰਡਰ ਪਾਬੰਦੀਆਂ ਦੇ ਹਟਾਏ ਜਾਣ ਨਾਲ ਜ਼ਮੀਨੀ ਰਸਤੇ ਤੇ ਪਾਣੀ ਰਾਹੀਂ ਇੰਟਰਪ੍ਰੋਵਿੰਸ਼ੀਅਲ ਟਰੈਵਲ ਦੀ ਇਜਾਜ਼ਤ ਮਿਲ ਜਾਵੇਗੀ। ਸੌਲੀਸਿਟਰ ਜਨਰਲ ਸਿਲਵੀਆ ਜੋਨਜ਼ ਨੇ ਆਖਿਆ …
Read More »ਸੇਵ ਮੈਕਸ ਨੇ ਕੀਤੀ ਕੈਂਬਰਿਜ ‘ਚ ਐਂਟਰੀ
ਸੇਵ ਮੈਕਸ ਨੇ ਜੀਟੀਏ ‘ਚ ਉਨਟਾਰੀਓ ਦੇ ਬਾਹਰ ਆਪਣਾ ਪਹਿਲਾ ਵੱਡਾ ਆਫਿਸ ਖੋਲ੍ਹਿਆ ਕੈਂਬਰਿਜ: ਸੇਵ ਮੈਕਸ ਰੀਅਲ ਅਸਟੇਟ ਇੰਕ. ਨੇ ਕੈਂਬਰਿਜ ਵਿਚ ਆਪਣੀ 41ਵੀਂ ਫਰੈਂਚਾਈਜ਼ ਸੇਵ ਮੈਕਸ ਗਰਾਊਂਡ ਦੀ ਗਰੈਂਡ ਓਪਨਿੰਗ ਕੀਤੀ ਹੈ। ਪੰਜ ਜੂਨ ਨੂੰ ਓਪਨ ਕੀਤੀ ਗਈ ਇਸ ਫਰੈਂਚਾਈਜ਼ ਦੇ ਦਾ ਬਰੋਕਰ ਆਫ ਰਿਕਾਰਡ ਆਰ.ਜੇ. ਸ਼ਾਹੀ ਹਨ, ਜੋ …
Read More »ਇਸ ਸਾਲ ਦੇ ਅੰਤ ਵਿੱਚ ਓਨਟਾਰੀਓ ਨੂੰ ਮਿਲੇਗਾ ਨਵਾਂ ਏਰੀਆ ਕੋਡ
ਟੋਰਾਂਟੋ/ਬਿਊਰੋ ਨਿਊਜ਼ : ਨਵੇਂ ਟੈਲੀਫੋਨ ਨੰਬਰਾਂ ਦੀ ਮੰਗ ਵਧਣ ਤੋਂ ਬਾਅਦ ਦੱਖਣੀ ਓਨਟਾਰੀਓ ਨੂੰ ਸਾਲ ਦੇ ਅੰਤ ਤੱਕ ਨਵਾਂ ਏਰੀਆ ਕੋਡ ਦਿੱਤਾ ਜਾਵੇਗਾ। 16 ਅਕਤੂਬਰ ਤੋਂ ਸੁਰੂ ਕਰਕੇ ਪ੍ਰੋਵਿੰਸ ਵਿੱਚ ਹੌਲੀ ਹੌਲੀ ਏਰੀਆ ਕੋਡ 742 ਸੁਰੂ ਕੀਤਾ ਜਾਵੇਗਾ। ਇਸ ਸਮੇਂ ਇਸ ਇਲਾਕੇ ਦੇ ਵੱਖ ਵੱਖ ਹਿੱਸਿਆਂ ਲਈ 289,365 ਤੇ 905 …
Read More »ਬਿੱਲ ਸੀ-15 ਸੈਨੇਟ ਵੱਲੋਂ ਪਾਸ
ਟੋਰਾਂਟੋ/ਬਿਊਰੋ ਨਿਊਜ਼ : ਸੈਨੇਟ ਵੱਲੋਂ ਬਿੱਲ ਸੀ-15 ਪਾਸ ਕਰ ਦਿੱਤਾ ਗਿਆ ਹੈ। ਇਸ ਵਿੱਚ ਕੈਨੇਡੀਅਨ ਕਾਨੂੰਨ ਅਤੇ ਯੂਨਾਈਟਿਡ ਨੇਸ਼ਨਜ਼ ਡੈਕਲੇਰੇਸ਼ਨ ਆਨ ਦ ਰਾਈਟਸ ਆਫ ਇੰਡੀਜੀਨਸ ਪੀਪਲ (ਯੂ ਐਨ ਡੀ ਆਰ ਆਈ ਪੀ) ਨਾਲ ਤਾਲਮੇਲ ਬਿਠਾਉਣ ਦੀ ਗੱਲ ਕੀਤੀ ਗਈ ਹੈ। ਇਸ ਐਲਾਨਨਾਮੇ ਨੂੰ ਸੰਯੁਕਤ ਰਾਸ਼ਟਰ ਵੱਲੋਂ 2007 ਵਿੱਚ ਅਪਣਾਇਆ ਗਿਆ …
Read More »ਕੈਨੇਡਾ ਦੇ ਵੈਕਸੀਨ ਲਾਜਿਸਟਿਕਸ ਹੈੱਡ ਵਜੋਂ ਹਟਾਏ ਜਾਣ ਦੇ ਫੈਸਲੇ ਨੂੰ ਫੋਰਟਿਨ ਨੇ ਦਿੱਤੀ ਕਾਨੂੰਨੀ ਚੁਣੌਤੀ
ਟੋਰਾਂਟੋ/ਬਿਊਰੋ ਨਿਊਜ਼ : ਮੇਜਰ ਜਨਰਲ ਡੈਨੀ ਫੋਰਟਿਨ ਨੇ ਖੁਦ ਨੂੰ ਕੈਨੇਡਾ ਦੇ ਵੈਕਸੀਨ ਲਾਜਿਸਟਿਕਸ ਹੈੱਡ ਵਜੋਂ ਹਟਾਏ ਜਾਣ ਦੇ ਫੈਸਲੇ ਦਾ ਕਾਨੂੰਨੀ ਮੁਲਾਂਕਣ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਲਈ ਉਨ੍ਹਾਂ ਵੱਲੋਂ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਹੈ। ਉਨ੍ਹਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੇ ਦੋ ਕੈਬਨਿਟ ਮੰਤਰੀਆਂ, …
Read More »ਫਾਈਜ਼ਰ, ਮੌਡਰਨਾ ਵੈਕਸੀਨ ਦੀ ਦੂਜੀ ਡੋਜ਼ ਤੋਂ ਬਾਅਦ ਹਾਰਟ ਇਨਫਲੇਮੇਸ਼ਨ ਦੇ ਵਧ ਰਹੇ ਹਨ ਮਾਮਲੇ!
ਟੋਰਾਂਟੋ: ਵੈਕਸੀਨ ਸੇਫਟੀ ਐਂਡ ਮੌਨੀਟਰਿੰਗ ਸਿਸਟਮਜ਼, ਯੂਐਸ ਸੈਂਟਰਜ਼ ਫਾਰ ਡਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀਡੀਸੀ) ਵੱਲੋਂ ਪੇਸ਼ ਕੀਤੇ ਡਾਟਾ ਅਨੁਸਾਰ ਫਾਈਜ਼ਰ-ਬਾਇਓਐਨਟੈਕ ਤੇ ਮੌਡਰਨਾ ਵਰਗੀਆਂ ਐਮ ਆਰ ਐਨ ਏ ਕੋਵਿਡ-19 ਵੈਕਸੀਨਜ਼ ਦੇ ਸ਼ੌਟ ਤੋਂ ਬਾਅਦ ਉਮੀਦ ਨਾਲੋਂ ਵੱਧ ਨੌਜਵਾਨਾਂ ਵੱਲੋਂ ਹਾਰਟ ਇਨਫਲੇਮੇਸ਼ਨ ਦੀ ਸ਼ਿਕਾਇਤ ਕੀਤੀ ਗਈ ਹੈ। ਸੀਡੀਸੀ ਤੇ ਹੋਰ ਰੈਗੂਲੇਟਰਜ਼ ਵੱਲੋਂ …
Read More »ਤਰਕਸ਼ੀਲ (ਰੈਸ਼ਨਲ) ਸੋਸਾਇਟੀ ਕੈਨੇਡਾ ਦਾ ਗਠਨ
ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਵਿਚ ਚੱਲ ਰਹੀਆਂ ਤਰਕਸ਼ੀਲ ਸੋਸਾਇਟੀਆਂ ਦੇ ਨੁਮਾਇੰਦਿਆਂ ਨੇ ਇੱਕ ਵੱਡਾ ਫੈਸਲਾ ਲਿਆ ਹੈ। ਤਰਕਸ਼ੀਲ ਲਹਿਰ ਨੂੰ ਕੈਨੇਡਾ ਵਿਚ ਅੱਗੇ ਲਿਜਾਣ ਲਈ, ਵੱਖ-ਵੱਖ ਸ਼ਹਿਰਾਂ ਵਿਚ ਸਰਗਰਮ ਸਾਰੀਆਂ ਤਰਕਸ਼ੀਲ ਸੁਸਾਇਟੀਆਂ ਨੂੰ ਮਿਲਾ ਕੇ, ਕੈਨੇਡਾ ਪੱਧਰ ਦੀ ਇੱਕੋ ਤਰਕਸ਼ੀਲ ਜਥੇਬੰਦੀ, ઑਤਰਕਸ਼ੀਲ (ਰੈਸ਼ਨਲ) ਸੋਸਾਇਟੀ ਕੈਨੇਡਾ਼ …
Read More »ਪੰਜਾਬ ਦੇ ਲੇਖਕਾਂ ਨੇ ਕਿਸਾਨ ਮੋਰਚਿਆਂ ਵਿਚ ਹਾਜ਼ਰੀ ਲਵਾਈ
ਕਿਸਾਨ ਅੰਦੋਲਨ ਲਈ ਦਵਾਈਆਂ, ਸੈਨੇਟਾਈਜ਼ਰ ਤੇ ਪੁਸਤਕਾਂ ਭੇਟ ਕੀਤੀਆਂ ਚੰਡੀਗੜ੍ਹ : ਪੰਜਾਬ ਦੇ ਲੇਖਕਾਂ ਨੇ ਪ੍ਰਗਤੀਸ਼ੀਲ ਲੇਖਕ ਸੰਘ ਅਤੇ ਫ਼ੋਕਲੋਰ ਰਿਸਰਚ ਅਕੈਡਮੀ ਦੀ ਅਗਵਾਈ ਹੇਠ ਗਾਜ਼ੀਪੁਰ, ਸਿੰਘੂ ਅਤੇ ਟਿਕਰੀ ਦੇ ਕਿਸਾਨ ਮੋਰਚਿਆਂ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਅੰਮ੍ਰਿਤਸਰ, ਜਲੰਧਰ, ਬਠਿੰਡਾ, ਫਗਵਾੜਾ, ਲੁਧਿਆਣਾ, ਪਟਿਆਲਾ ਅਤੇ ਚੰਡੀਗੜ੍ਹ ਦੇ 50 ਦੇ ਕਰੀਬ …
Read More »ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਯਾਤਰਾ ‘ਤੇ ਪਾਬੰਦੀ 17 ਸਤੰਬਰ ਤੱਕ ਵਧਾਈ
ਦੇਸ਼ ਤੋਂ ਬਾਹਰ ਜਾਣ ਲਈ ਲੈਣੀ ਪਵੇਗੀ ਇਜਾਜ਼ਤ ਮੈਲਬੌਰਨ/ਬਿਊਰੋ ਨਿਊਜ਼ : ਆਸਟ੍ਰੇਲੀਆ ਦੇ ਨਾਗਰਿਕਾਂ ਤੇ ਸਥਾਈ ਵਸਨੀਕਾਂ ਨੂੰ ਅੰਤਰਰਾਸ਼ਟਰੀ ਯਾਤਰਾ ਕਰਨ ਲਈ ਹੋਰ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਆਸਟ੍ਰੇਲੀਆ ਦੀ ਫੈਡਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਆਸਟ੍ਰੇਲੀਆ ਯਾਤਰਾ ਤੇ ਲੱਗੀ ਪਾਬੰਦੀ ਨੂੰ …
Read More »